ਐਤਵਾਰ, ਜੂਨ 29, 2025 03:13 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਲਾਈਫਸਟਾਈਲ ਸਿਹਤ

ਬਲੈਕ ਟੀ ਨਾਲ ਸਰੀਰ ਨੂੰ ਮਿਲਦੇ ਹਨ ਕਈ ਲਾਭ, ਇਨਾਂ੍ਹ 5 ਸਿਹਤ ਸਬੰਧੀ ਮੁਸ਼ਕਿਲਾਂ ਤੋਂ ਮਿਲਦਾ ਹੈ ਛੁਟਕਾਰਾ

by Gurjeet Kaur
ਅਕਤੂਬਰ 14, 2022
in ਸਿਹਤ
0
ਬਲੈਕ ਟੀ ਨਾਲ ਸਰੀਰ ਨੂੰ ਮਿਲਦੇ ਹਨ ਕਈ ਲਾਭ, ਇਨਾਂ੍ਹ 5 ਸਿਹਤ ਸਬੰਧੀ ਮੁਸ਼ਕਿਲਾਂ ਤੋਂ ਮਿਲਦਾ ਹੈ ਛੁਟਕਾਰਾ

ਬਲੈਕ ਟੀ ਨਾਲ ਸਰੀਰ ਨੂੰ ਮਿਲਦੇ ਹਨ ਕਈ ਲਾਭ, ਇਨਾਂ੍ਹ 5 ਸਿਹਤ ਸਬੰਧੀ ਮੁਸ਼ਕਿਲਾਂ ਤੋਂ ਮਿਲਦਾ ਹੈ ਛੁਟਕਾਰਾ

ਦੁਨੀਆ ‘ਚ ਚਾਹ ਪੀਣ ਵਾਲਿਆਂ ਦੀ ਕਮੀ ਨਾ ਕਦੇ ਸੀ ਤੇ ਨਾ ਹੀ ਹੈ।ਸਭ ਤੋਂ ਜਿਆਦਾ ਚਾਹ ਪੀਣ ਵਾਲੇ ਦੇਸ਼ਾਂ ‘ਚ ਭਾਰਤ ਦਾ ਦੂਜਾ ਸਥਾਨ ਹੈ।ਇੱਥੇ ਉਗਾਈ ਜਾਣ ਵਾਲੀ ਕੁਲ ਚਾਹ ਦਾ 80 ਫੀਸਦੀ ਹਿੱਸਾ ਭਾਰਤ ‘ਚ ਹੀ ਪੀਤਾ ਜਾਂਦਾ ਹੈ।ਬਲੈਕ ਟੀ ਦੀ ਗੱਲ ਕਰੀਏ ਤਾਂ ਇਸਦੀਆਂ ਜਿਆਦਾਤਰ ਕਿਸਮਾਂ ਅਸਮ, ਦਾਰਜੀਲਿੰਗ,ਕੇਨਯਾ, ਨੀਲਗਿਰੀ ਤੇ ਨੇਪਾਲ ‘ਚ ਉਗਾਈਆਂ ਜਾਂਦੀਆਂ ਹਨ।ਸਿਹਤ ‘ਤੇ ਇਸ ਬਲੈਕ ਟੀ ਦਾ ਚੰਗਾ ਅਸਰ ਦੇਖਣ ਨੂੰ ਮਿਲਦਾ ਹੈ।ਜਾਣੋ ਕਿਨ੍ਹਾਂ ਸਿਹਤ ਸਬੰਧੀ ਦਿੱਕਤਾਂ ਨੂੰ ਦੂਰ ਕਰਨ ‘ਚ ਕਾਲੀ ਚਾਹ ਲਾਭਦਾਇਕ ਸਾਬਤ ਹੁੰਦੀ ਹੈ।

 

ਬਲੈਕ ਟੀ ਪੀਣ ਦੇ ਲਾਭ: ਬਲੈਕ ਟੀ ਨੂੰ ਇਸਦੇ ਕੜਕ ਸਵਾਦ ਤੇ ਲੰਬੀ ਸ਼ੈਲਫ ਲਾਈਫ ਦੇ ਲਈ ਜਾਣਿਆ ਜਾਂਦਾ ਹੈ।ਇਸ ‘ਚ ਕਈ ਐਂਟੀਆਕਸੀਡੈਂਟ ਪਾਏ ਜਾਂਦੇ ਹਨ ਜੋ ਸਿਹਤ ਨੂੰ ਇਕ ਜਾਂ ਦੋ ਨਹੀਂ ਸਗੋਂ ਕਈ ਫਾਇਦੇ ਦਿੰਦੇ ਹਨ।ਕਈ ਲੋਕ ਵਰਕਆਊਟ ਤੋਂ ਪਹਿਲਾਂ ਐਨਰਜ਼ੀ ਤੇ ਮੈਟਾਬਲਾਜ਼ਿਮ ਨੂੰ ਵਧਾਉਣ ਲਈ ਬਲੈਕ ਟੀ ਪੀਂਦੇ ਹਨ।ਇਸ ਨਾਲ ਸਿਹਤ ਨੂੰ ਮਿਲਣ ਵਾਲਿਆਂ ਤੇ ਵੀ ਕੁਝ ਫਾਇਦਿਆਂ ਦੀ ਸੂਚੀ ਦਿੱਤੀ ਗਈ ਹੈ…
ਭਾਰ ਘਟਾਉਣ ‘ਚ ਅਸਰਦਾਰ: ਬਲੈਕ ਟੀ ਪੀਣ ‘ਤੇ ਮੈਟਾਬਲਾਜ਼ਿਮ ਬਿਹਤਰ ਹੁੰਦਾ ਹੈ ਜਿਸਦਾ ਅਸਰ ਭਾਰ ਘਟਣ ‘ਤੇ ਵੀ ਦੇਖਿਆ ਨੂੰ ਮਿਲਦਾ ਹੈ।ਇਸ ‘ਚ ਪਾਏ ਜਾਣ ਵਾਲੇ ਫਲੇਵੇਨਾਇਡਸ ਭਾਰ ਨੂੰ ਨਿਯੰਤਰਣ ਕਰਨ ‘ਚ ਕਾਰਗਰ ਹਨ।

ਬਲੱਡ ਸ਼ੂਗਰ ਘੱਟ ਕਰਨ ‘ਚ ਅਸਰ: ਡਾਇਬਟੀਜ਼ ਦੇ ਮਰੀਜ਼ ਇਸ ਬਲੈਕ ਟੀ ਨੂੰ ਪੀ ਸਕਦੇ ਹਨ।ਕਈ ਸਟੱਡੀਜ਼ ‘ਚ ਬਲੱਡ ਸ਼ੂਗਰ ਕੰਮ ਕਰਨ ‘ਚ ਬਲੈਕ ਟੀ ਨੂੰ ਕਾਰਗਰ ਮੰਨਿਆ ਗਿਆ ਹੈ।
ਬਲੱਡ ਸ਼ੂਗਰ ਘੱਟ ਕਰਨ ‘ਚ ਅਸਰ: ਡਾਇਬਟੀਜ਼ ਦੇ ਮਰੀਜ਼ ਇਸ ਬਲੈਕ ਟੀ ਨੂੰ ਪੀ ਸਕਦੇ ਹਨ।ਕਈ ਸਟੱਡੀਜ਼ ‘ਚ ਬਲੱਡ ਸ਼ੂਗਰ ਘੱਟ ਕਰਨ ‘ਚ ਬਲੈਕ ਟੀ ਨੂੰ ਕਾਰਗਰ ਮੰਨਿਆ ਗਿਆ ਹੈ।ਇਸਦੇ ਨਾਲ ਹੀ ਇਸ ਚਾਹ ਨੂੰ ਪੀਣ ‘ਤੇ ਬਲੱਡ ਸ਼ੂਗਰ ਦੇ ਅਚਾਨਕ ਵੱਧ ਜਾਣ ਦਾ ਖ਼ਤਰਾ ਵੀ ਘੱਟ ਹੋ ਜਾਂਦਾ ਹੈ।ਤੁਸੀਂ ਦਿਨ ‘ਚ 1-2 ਕੱਪ ਬਲੈਕ ਟੀ ਬੇਝਿਜਕ ਪੀ ਸਕਦੇ ਹੋ।

ਦਿਲ ਦੀ ਸਿਹਤ ਦੇ ਲਈ : ਬਲੈਕ ਟੀ ਪੀਣ ਨਾਲ ਸਰੀਰ ਦਾ ਬੈਡ ਕਾਲੈਸਟ੍ਰਾਲ ਘੱਟ ਹੋਣ ‘ਚ ਮਦਦ ਮਿਲਦੀ ਹੈ ਜਿਸ ਨਾਲ ਦਿਲ ਦੀ ਸਿਹਤ ‘ਤੇ ਚੰਗਾ ਅਸਰ ਪੈਂਦਾ ਹੈ।ਵਧਿਆ ਹੋਇਆ ਕੈਲੋਸਟ੍ਰਾਲ ਦਿਲ ਦੇ ਰੋਗਾਂ ਦਾ ਕਾਰਨ ਬਣਦਾ ਹੈ ਜਿਸ ਨਾਲ ਹਾਰਟ ਅਟੈਕ ਤੇ ਕਾਰਡੀਅਕ ਆਰੇਸਟ ਤਕ ਦੀ ਨੌਬਤ ਆ ਜਾਂਦੀ ਹੈ।ਇਸ ਚਾਹ ਨਾਲ ਸਰੀਰ ‘ਚ ਸੁਚਾਰੂ ਰਕਤ ਪ੍ਰਵਾਹ ਹੁੰਦਾ ਹੈ ਜੋ ਸਰੀਰ ਦੇ ਅੰਗਾਂ ਤੇ ਟੀਸ਼ੂਜ ਤਕ ਪ੍ਰਾਪਤ ਆਕਸੀਜਨ ਪਹੁੰਚਾਉਂਦਾ ਹੈ।

ਬੁਰੇ ਬੈਕਟੀਰੀਆ ਨੂੰ ਖ਼ਤਮ ਕਰਨਾ: ਫਲੇਨਨਾਇਡਸ ਤੇ ਪੋਲੀਫੇਨੋਲਸ ਨਾਲ ਭਰਪੂਰ ਬਲੈਕ ਟੀ ‘ਚ ਐਂਟੀਬੈਕਟੀਰੀਅਲ ਗੁਣ ਹੁੰਦੇ ਹਨ ਜੋ ਸਰੀਰ ਨਾਲ ਬੁਰੇ ਬੈਕਟੀਰੀਆ ਨੂੰ ਹਟਾਕੇ ਤੁਹਾਨੂੰ ਇਨਫੈਕਸ਼ਨ ਦੀ ਚਪੇਟ ‘ਚ ਆਉਣ ਤੋਂ ਬਚਾਉਂਦੇ ਹਨ।ਇਸਦੇ ਨਾਲ ਹੀ, ਵਾਰ ਵਾਰ ਪਸੀਨਾ ਆਉਣਾ, ਸਰੀਰ ‘ਚ ਖੁਜਲੀ, ਲਾਲ ਧੱਫੜ ਤੇ ਦਾਣਿਆਂ ਦੀ ਦਿਕਤ ਨੂੰ ਵੀ ਇਹ ਚਾਹ ਦੂਰ ਕਰਨ ‘ਚ ਅਸਰਦਾਰ ਹੈ।
ਪਾਚਨ ਦੇ ਲਈ: ਬਲੈਕ ਟੀ ‘ਚ ਪਾਏ ਜਾਣ ਵਾਲੇ ਟੈਨਿਨ ਤੇ ਐਂਟੀ-ਇੰਫਲੇਮੇਟਰੀ ਗੁਣ ਪਾਚਨ ਨੂੰ ਦਰੁਸਤ ਰੱਖਦੇ ਹਨ।ਇਸ ਚਾਹ ਨਾਲ ਪੇਟ ‘ਚ ਗੈਸ ਬਣਨ ਵਰਗੀਆਂ ਮੁਸ਼ਕਿਲਾਂ ਦੂਰ ਹੁੰਦੀਆਂ ਹਨ ਤੇ ਦਸਤ ਤੋਂ ਛੁਟਕਾਰਾ ਮਿਲਦਾ ਹੈ।ਇਹ ਚੰਗੇ ਗਟ ਬੈਕਟੀਰੀਆ ਨੂੰ ਵਧਾਉਣ ‘ਚ ਵੀ ਮਦਦਗਾਰ ਹੈ।

Tags: beauty tipsblack teablack tea benefitshealth newshealth tips
Share216Tweet135Share54

Related Posts

Monsoon Health Tips: ਮੀਂਹ ‘ਚ ਭਿੱਜਣ ਕਾਰਨ ਵਾਰ-ਵਾਰ ਹੋ ਜਾਂਦਾ ਹੈ ਜੁਖਾਮ, ਇੰਝ ਕਰੋ ਬਚਾਅ

ਜੂਨ 28, 2025

Monsoon Health Tips: ਮਾਨਸੂਨ ‘ਚ ਇਮਿਊਨਿਟੀ ਨੂੰ ਮਜ਼ਬੂਤ ਬਣਾਉਂਦੇ ਹਨ ਇਹ ਫ਼ਲ

ਜੂਨ 25, 2025

ਦਫਤਰ ਦੀ ਡੈਸਕ job ‘ਚ ਆਪਣੇ ਸਿਹਤ ਨੂੰ ਕਿਵੇਂ ਰੱਖਣਾ ਹੈ ਤੰਦਰੁਸਤ, ਅਪਣਾਓ ਇਹ ਤਰੀਕੇ

ਜੂਨ 24, 2025

Health Tips: ਕਿਹੜੇ ਸੁੱਕੇ ਮੇਵੇ ਸਿਹਤ ਲਈ ਜ਼ਿਆਦਾ ਫਾਇਦੇਮੰਦ ਹਨ, ਭੁੰਨੇ ਹੋਏ ਜਾਂ ਭਿੱਜੇ ਹੋਏ

ਜੂਨ 24, 2025

International Yoga Day: ਇਨ੍ਹਾਂ 3 ਆਸਣਾਂ ਨਾਲ ਕਰੋ ਆਪਣੀ ਯੋਗ ਯਾਤਰਾ ਦੀ ਸ਼ੁਰੂਆਤ, ਸਿਹਤ ‘ਚ ਵੱਖਰੇ ਦਿਖਣਗੇ ਬਦਲਾਅ

ਜੂਨ 21, 2025

ਮਾਨਸੂਨ ‘ਚ ਇਹਨਾਂ ਚੀਜ਼ਾਂ ਨੂੰ ਖਾਣ ਤੋਂ ਕਰੋ ਪਰਹੇਜ਼, ਸਿਹਤ ‘ਤੇ ਪੈਂਦਾ ਹੈ ਬੁਰਾ ਅਸਰ

ਜੂਨ 20, 2025
Load More

Recent News

WhatsApp ਗਰੁੱਪ ‘ਚ ਬਿਨਾਂ ਜਾਂਚੇ Add ਹੋਣਾ ਪੈ ਸਕਦਾ ਹੈ ਮਹਿੰਗਾ, ਠੱਗਾਂ ਨੇ ਲਭਿਆ ਨਵਾਂ ਤਰੀਕਾ

ਜੂਨ 28, 2025

ਰਾਸ਼ਟਰਪਤੀ ਟਰੰਪ ਦਾ ਈਰਾਨ ਦੇ ਸੁਪਰੀਮ ਲੀਡਰ ਖ਼ਾਮਨੇਈ ‘ਤੇ ਤਿੱਖਾ ਹਮਲਾ

ਜੂਨ 28, 2025

ਮਾਨ ਸਰਕਾਰ ਦੀ ਜੇਲ੍ਹਾਂ ‘ਚ ਭ੍ਰਿਸ਼ਟਾਚਾਰ ਵਿਰੁੱਧ ਕਾਰਵਾਈ, ਲਿਆ ਵੱਡਾ ਐਕਸ਼ਨ

ਜੂਨ 28, 2025

Monsoon Health Tips: ਮੀਂਹ ‘ਚ ਭਿੱਜਣ ਕਾਰਨ ਵਾਰ-ਵਾਰ ਹੋ ਜਾਂਦਾ ਹੈ ਜੁਖਾਮ, ਇੰਝ ਕਰੋ ਬਚਾਅ

ਜੂਨ 28, 2025

ਵੈਭਵ ਸੁਰਯਾਵੰਸ਼ੀ ਨੇ ਇੰਗਲੈਂਡ ਦੇ ਪਹਿਲੇ ਮੈਚ ‘ਚ ਹੀ ਕੀਤਾ ਕਮਾਲ, ਇੰਗਲੈਂਡ ਦੇ ਖਿਡਾਰੀਆਂ ਨੂੰ ਪਾਈ ਮਾਤ

ਜੂਨ 28, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.