ਸ਼ੁੱਕਰਵਾਰ, ਨਵੰਬਰ 14, 2025 11:31 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਵਿਦੇਸ਼

ਅਮਰੀਕਾ ‘ਚ ਅੱਗ ਦਾ ਕਹਿਰ, 30 ਹਜਾਰ ਲੋਕਾਂ ਦੇ ਘਰ ਕਰਵਾਏ ਗਏ ਖਾਲੀ

ਅਮਰੀਕਾ ਦੇ ਕੈਲੀਫੋਰਨੀਆ ਜੰਗਲਾਂ 'ਚ ਲੱਗੀ ਅੱਗ ਦੀਆਂ ਲਪਟਾਂ ਲਾਸ ਐਂਜਲਸ ਸ਼ਹਿਰ ਤੱਕ ਆਪਣਾ ਪਸਾਰਾ ਪਾ ਚੁੱਕੀਆਂ ਹਨ। ਇਸ ਭਿਆਨਕ ਅੱਗ ਨੇ ਲਗਭਗ 1000 ਹਜਾਰ ਤੋਂ ਵੱਧ ਘਰਾਂ ਨੂੰ ਆਪਣੀ ਚਪੇਟ 'ਚ ਲੈ ਲਿਆ ਹੈ ਅਤੇ ਪੂਰੀ ਤਰਾਂ ਨਾਲ ਤਬਾਹ ਕਰ ਦਿੱਤਾ ਹੈ।

by Gurjeet Kaur
ਜਨਵਰੀ 9, 2025
in ਵਿਦੇਸ਼
0

Los Angeles Fire News: ਅਮਰੀਕਾ ਦੇ ਕੈਲੀਫੋਰਨੀਆ ਜੰਗਲਾਂ ‘ਚ ਲੱਗੀ ਅੱਗ ਦੀਆਂ ਲਪਟਾਂ ਲਾਸ ਐਂਜਲਸ ਸ਼ਹਿਰ ਤੱਕ ਆਪਣਾ ਪਸਾਰਾ ਪਾ ਚੁੱਕੀਆਂ ਹਨ। ਇਸ ਭਿਆਨਕ ਅੱਗ ਨੇ ਲਗਭਗ 1000 ਹਜਾਰ ਤੋਂ ਵੱਧ ਘਰਾਂ ਨੂੰ (Los Angeles Fire News) ਆਪਣੀ ਚਪੇਟ ‘ਚ ਲੈ ਲਿਆ ਹੈ ਅਤੇ ਪੂਰੀ ਤਰਾਂ ਨਾਲ ਤਬਾਹ ਕਰ ਦਿੱਤਾ ਹੈ।

ਜਾਣਕਾਰੀ ਮੁਤਾਬਿਕ ਦੱਸ ਦੇਈਏ ਕਿ ਇਸ ਭਿਆਨਕ ਅੱਗ ਨੇ ਹੁਣ ਤੱਕ ਲਗਭਗ 5 ਲੋਕਾਂ ਦੀ ਜਾਨ ਲੈ ਲਈ ਹੈ ਅਤੇ ਇਹ ਅੰਕੜਾ ਹੋਰ ਵਧਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੋਈ ਦੱਸ ਦੇਈਏ ਕਿ ਹੁਣ ਤੱਕ 70 ਹਜਾਰ (Los Angeles Fire News) ਤੋਂ ਵੱਧ ਲੋਕਾਂ ਤੋਂ ਉਹਨਾਂ ਦੇ ਘਰ ਖਾਲੀ ਕਰਵਾਏ ਜਾ ਚੁੱਕੇ ਹਨ।

ਜਾਣਕਾਰੀ ਮੁਤਾਬਿਕ ਜੰਗਲਾਂ ਤੋਂ ਫੈਲੀ ਇਹ ਅੱਗ ਦਾ ਵਿਸ਼ਾਲ ਰੂਪ ਸ਼ਹਿਰਾਂ ਤੱਕ ਪੁਹੰਚਣ ਦਾ ਮੁੱਖ ਕਾਰਨ ਤੇਜ ਹਵਾਵਾਂ ਹਨ, ਭਾਵ ਤੇਜ ਹਵਾਵਾਂ ਚੱਲਣ ਕਾਰਨ ਇਸ ਜੰਗਲੀ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ ਹੈ। ਇਹ ਤੇਜ ਹਵਾਵਾਂ ਅੱਗ ਬੁਝਾਉਣ ਵਿੱਚ ਰੁਕਾਵਟ ਬਣ ਰਹੀਆਂ ਹਨ।

ਜੰਗਲ ਦੀ ਇਸ ਅੱਗ ਨੇ ਸਭ ਤੋਂ ਜ਼ਿਆਦਾ ਪੇਸੀਫਿਕ ਐਲੀਸੇਡਸ ਨੂੰ ਨੁਕਸਾਨ ਪਹੁੰਚਾਇਆ ਹੈ ਹੁਣ ਤੱਕ 5 ਹਜਾਰ ਏਕੜ ਤੋਂ ਵੱਧ ਦਾ ਇਲਾਕਾ ਇਸ ਅੱਗ ਦੀ ਚਪੇਟ ਵਿੱਚ ਆ ਗਿਆ। ਦੱਸ ਦੇਈਏ ਕਿ ਜਿਹੜਾ ਇਲਾਕਾ ਅੱਗ ਦੀ ਚਪੇਟ ਵਿੱਚ ਆਇਆ ਹੈ ਉਸ ਤੋਂ ਕੁਝ ਹੀ ਦੂਰੀ ‘ਤੇ ਹਾਲੀਵੁਡ ਦੀਆਂ ਕਈ ਨਾਮਿ ਹਸਤੀਆਂ ਦੇ ਘਰ ਹਨ ਅਤੇ ਅੱਗ ਲੱਗਣ ਕਾਰਨ ਹਾਲੀਵੁੱਡ(Los Angeles Fire News) ਦੇ ਕਈ ਪ੍ਰੋਗਰਾਮ ਰੱਦ ਕਰ ਦਿੱਤੇ ਗਏ ਹਨ। ਇਸ ਭਿਆਨਕ ਫੈਲੀ ਅੱਗ ‘ਤੇ ਐਲਨ ਮਸਕ ਨੇ ਵੀ ਇੱਕ ਵੀਡੀਓ ਸ਼ੇਅਰ ਕਰਕੇ ਕੇੜ੍ਹਾ ਹੈ ਕਿ ਇਹ ਵੀਡੀਓ ਮੈਨੂੰ ਮੇਰੇ ਇੱਕ ਲਾਸ ਐਂਜਲਸ ਰਹਿੰਦੇ ਦੋਸਤ ਨੇ ਭੇਜਿਆ ਹੈ। ਜਾਣਕਾਰੀ ਮੁਤਾਬਿਕ ਕਿਹਾ ਜਾ ਸਲਦਾ ਹੈ ਕਿ ਅਮਰੀਕਾ ਚ ਲੱਗੀ ਇਸ ਅੱਗ ਤੇ ਰਾਜਨੀਤੀ ਵੀ ਭਖ ਰਹੀ ਹੈ।

A friend in LA just took this video pic.twitter.com/WJBWCHmCUs

— Elon Musk (@elonmusk) January 8, 2025


ਲਾਸ ਐਂਜਲਸ ਦੇ ਕਾਉਂਟੀ ਦੇ ਫਾਇਰ ਚੀਫ਼ ਐਂਥਨੀ ਨੇ ਕਿਹਾ ਕਿ (Los Angeles Fire News) ਹੁਣ ਤੱਕ ਲਗਭਗ 1000 ਇਮਾਰਤਾਂ ਅੱਗ ਦੀਆਂ ਚਪੇਟ ‘ਚ ਆ ਚੁੱਕੀਆਂ ਲਗਾਤਾਰ ਅੱਗ ਤੇ ਕਾਬੂ ਪਾਇਆ ਜਾ ਰਿਹਾ ਹੈ।

Tags: America fire newsinternational newslatestnews punjabinews propunjabtv propunjabnewsLos Angeles FireNews America NewspropunjabnewspropunjabtvPunjabiNews
Share230Tweet144Share58

Related Posts

ਅਮਰੀਕੀ ਇਤਿਹਾਸ ਦੇ ਸਭ ਤੋਂ ਲੰਬੇ ਸ਼ਟਡਾਊਨ ਨੂੰ ਖਤਮ ਕਰਨ ਲਈ ਡੋਨਾਲਡ ਟਰੰਪ ਨੇ ਬਿੱਲ ‘ਤੇ ਕੀਤੇ ਦਸਤਖਤ

ਨਵੰਬਰ 13, 2025

ਅਮਰੀਕਾ ‘ਚ 40 ਦਿਨਾਂ ਦਾ ShutDown ਅੱਜ ਹੋ ਜਾਵੇਗਾ ਖਤਮ !

ਨਵੰਬਰ 10, 2025

“ਹਰੇਕ ਅਮਰੀਕੀ ਨੂੰ ਮਿਲਣਗੇ $2,000 ,” ਟੈਰਿਫ ਨੀਤੀ ਦੇ ਫਾਇਦਿਆਂ ਦਾ ਹਵਾਲਾ ਦਿੰਦੇ ਹੋਏ ਟ੍ਰੰਪ ਦਾ ਵੱਡਾ ਬਿਆਨ, ਵਿਰੋਧ ਕਰਨ ਵਾਲਿਆਂ ਨੂੰ ਦੱਸਿਆ ਮੂਰਖ

ਨਵੰਬਰ 10, 2025

ਆਸਟ੍ਰੇਲੀਆ ਦੇ ਦੂਰ-ਦੁਰਾਡੇ ਹਿੰਦ ਮਹਾਸਾਗਰ ਚੌਕੀ ‘ਤੇ AI ਡੇਟਾ ਸੈਂਟਰ ਦੀ ਯੋਜਨਾ ਬਣਾ ਰਿਹਾ GOOGLE

ਨਵੰਬਰ 8, 2025

ਸ਼ਟਡਾਊਨ ਰੁਕਾਵਟ ਦੇ ਵਿਚਕਾਰ ਅਮਰੀਕਾ ਭਰ ‘ਚ 1,200 ਤੋਂ ਵੱਧ ਉਡਾਣਾਂ ‘ਚ ਹੋਈ ਕਟੌਤੀ

ਨਵੰਬਰ 8, 2025

ਜਕਾਰਤਾ ਮਸਜਿਦ ਦੇ ਅੰਦਰ ਧਮਾਕਾ, 54 ਦੇ ਕਰੀਬ ਲੋਕ ਜ਼ਖਮੀ

ਨਵੰਬਰ 7, 2025
Load More

Recent News

15ਵੇਂ ਰਾਉਂਡ ‘ਚ ‘ਆਪ’ ਦੇ ਉਮੀਦਵਾਰ ਹਰਮੀਤ ਸੰਧੂ ਦੀ 11317 ਦੀ ਲੀਡ ਨਾਲ ਅੱਗੇ

ਨਵੰਬਰ 14, 2025

ਮਾਨ ਸਰਕਾਰ ਦੇ ਸਮਾਵੇਸ਼ੀ ਯਤਨ ਪੰਜਾਬ ਅਪਾਹਜਾਂ ਨੂੰ ਸਤਿਕਾਰ, ਮੌਕੇ ਅਤੇ ਸਵੈ-ਨਿਰਭਰਤਾ ਨਾਲ ਸਸ਼ਕਤ ਬਣਾ ਕੇ ਪੂਰੇ ਦੇਸ਼ ਲਈ ਪ੍ਰੇਰਨਾ ਸਰੋਤ ਬਣਿਆ

ਨਵੰਬਰ 14, 2025

ਪੰਜਾਬ ਵਿੱਚ ਉਦਯੋਗਿਕ ਇਨਕਲਾਬ: 10.32 ਲੱਖ ਨਵੇਂ ਛੋਟੇ ਕਾਰੋਬਾਰ; ਮਾਨ ਸਰਕਾਰ ਦੇ ਹੌਸਲੇ ਨਾਲ 2.55 ਲੱਖ ਔਰਤਾਂ ਬਣੀਆਂ ਉੱਦਮੀ!

ਨਵੰਬਰ 14, 2025

ਮਾਨ ਸਰਕਾਰ ਦੇ ਸਮਾਵੇਸ਼ੀ ਯਤਨ – ਪੰਜਾਬ ਅਪਾਹਜਾਂ ਨੂੰ ਸਤਿਕਾਰ, ਮੌਕੇ ਅਤੇ ਸਵੈ-ਨਿਰਭਰਤਾ ਨਾਲ ਸਸ਼ਕਤ ਬਣਾ ਕੇ ਪੂਰੇ ਦੇਸ਼ ਲਈ ਪ੍ਰੇਰਨਾ ਸਰੋਤ ਬਣਿਆ

ਨਵੰਬਰ 14, 2025

ਕੀ ਸੋਨੇ ਦੀ ਕੀਮਤ ਵਧੀ ਹੈ ਜਾਂ ਘਟੀ ਹੈ ? ਜਾਣੋ ਕਿੰਨੇ ‘ਚ ਮਿਲ ਰਿਹਾ 10 ਗ੍ਰਾਮ ਸੋਨਾ

ਨਵੰਬਰ 14, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.