ਐਤਵਾਰ, ਮਾਰਚ 29, 2026 11:01 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਤਕਨਾਲੋਜੀ

ਇਨ੍ਹਾਂ ਏਸ਼ੀਆਈ ਦੇਸ਼ਾਂ ਦੇ ਲੋਕ Sex ਸਬਦ ਨੂੰ ਗੂਗਲ ‘ਤੇ ਸਰਚ ਕਰਨ ‘ਚ ਸਭ ਤੋਂ ਅੱਗੇ

ਅੱਜ ਦੇ ਸਮੇ 'ਚ ਸਭ ਕੁਝ ਗੂਗਲ 'ਤੇ ਉਪਲਬਧ ਹੈ। ਗੂਗਲ ਇਕ ਅਜਿਹਾ ਸਰਚ ਇੰਜਨ ਪਲੇਟਫਾਰਮ ਹੈ, ਜਿਸ ਨੇ ਲੋਕਾਂ ਦੀ ਜ਼ਿੰਦਗੀ ਨੂੰ ਆਸਾਨ ਬਣਾ ਦਿੱਤਾ। ਲੋਕ ਇਸ ਬਾਰੇ ਬਹੁਤ ਉਤਸੁਕ ਹਨ ਕਿ ਗੂਗਲ 'ਤੇ ਕੀ ਸਰਚ ਕੀਤਾ ਜਾਂਦਾ ਹੈ।

by Bharat Thapa
ਦਸੰਬਰ 17, 2022
in ਤਕਨਾਲੋਜੀ, ਫੋਟੋ ਗੈਲਰੀ, ਫੋਟੋ ਗੈਲਰੀ
0
ਅਜਿਹੇ 'ਚ ਡੇਲੀ ਮਿਰਰ ਦੀ ਇਕ ਰਿਪੋਰਟ ਸਾਹਮਣੇ ਆਈ, ਜਿਸ 'ਚ ਲੋਕਾਂ ਵਲੋਂ ਸਰਚ ਕੀਤੇ ਗਏ ਸੈਕਸ ਸ਼ਬਦ ਦਾ ਟਰੈਂਡ ਸਾਹਮਣੇ ਆਇਆ। ਸਭ ਤੋਂ ਵੱਧ ਲੋਕਾਂ ਨੇ ਸ਼੍ਰੀਲੰਕਾ 'ਚ ਸੈਕਸ ਸ਼ਬਦ ਨੂੰ ਸਰਚ ਕੀਤਾ। ਸੈਕਸ ਸ਼ਬਦ ਨੂੰ ਸਰਚ ਕਰਨ ਦੇ ਮਾਮਲੇ 'ਚ, ਸ਼੍ਰੀਲੰਕਾ ਨੇ ਇਥੋਪੀਆ ਨੂੰ ਪਿੱਛੇ ਛੱਡ ਦਿੱਤਾ, ਜੋ ਸਾਲ 2019 ਤੇ 2020 'ਚ ਪਹਿਲੇ ਨੰਬਰ 'ਤੇ ਰਿਹਾ।
ਦਿਲਚਸਪ ਗੱਲ ਇਹ ਹੈ ਕਿ ਚੀਨ ਤੇ ਭਾਰਤ, ਜੋ ਕਿ ਸਭ ਤੋਂ ਵੱਧ ਇੰਟਰਨੈਟ ਯੂਜ਼ਰਸ ਦੇ ਨਾਲ ਸਭ ਤੋਂ ਵੱਧ ਆਬਾਦੀ ਵਾਲੇ ਦੇਸ਼ ਹਨ, ਸ਼੍ਰੀਲੰਕਾ ਤੋਂ ਅੱਗੇ ਨਿਕਲ ਗਏ।
ਸ਼੍ਰੀਲੰਕਾ ਇੱਕ ਛੋਟਾ ਟਾਪੂ ਦੇਸ਼ ਹੈ। ਇਸ ਦੀ ਆਬਾਦੀ 2.21 ਕਰੋੜ ਹੈ ਤੇ ਇਹ ਭਾਰਤ ਦਾ ਗੁਆਂਢੀ ਦੇਸ਼ ਹੈ। ਰਿਪੋਰਟ 'ਚ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਸ਼੍ਰੀਲੰਕਾ 'ਚ ਸੈਕਸ ਸ਼ਬਦ ਨੂੰ ਕਿੱਥੇ ਜ਼ਿਆਦਾ ਸਰਚ ਕੀਤਾ ਗਿਆ।
ਸ਼੍ਰੀਲੰਕਾ ਦੇ ਖੇਤਰੀ ਹਿੱਸਿਆਂ ਦੀ ਗੱਲ ਕਰੀਏ ਤਾਂ ਤਮਿਲ ਬਹੁਲਤਾ ਵਾਲੇ ਉੱਤਰੀ ਸੂਬੇ 'ਚ ਸੈਕਸ ਸ਼ਬਦ ਨੂੰ ਸਭ ਤੋਂ ਵੱਧ ਸਰਚ ਕੀਤਾ ਗਿਆ। ਇਸ ਤੋਂ ਬਾਅਦ ਇਸ ਮਾਮਲੇ 'ਚ ਯੁਵਾ ਪ੍ਰਾਂਤ ਦੂਜੇ ਨੰਬਰ 'ਤੇ ਅਤੇ ਉੱਤਰੀ ਕੇਂਦਰੀ ਪ੍ਰਾਂਤ ਤੀਜੇ ਨੰਬਰ 'ਤੇ ਆਉਂਦਾ ਹੈ।
ਸ਼੍ਰੀਲੰਕਾ ਤੋਂ ਬਾਅਦ ਵਿਅਤਨਾਮ ਵਿੱਚ ਸੈਕਸ ਸ਼ਬਦ ਨੂੰ ਸਭ ਤੋਂ ਵੱਧ ਖੋਜਿਆ ਗਿਆ। ਵੀਅਤਨਾਮ ਦੱਖਣ-ਪੂਰਬੀ ਏਸ਼ੀਆ ਦੇ ਇੰਡੋਚਾਈਨਾ ਪ੍ਰਾਇਦੀਪ ਦੇ ਪੂਰਬੀ ਹਿੱਸੇ ਵਿੱਚ ਸਥਿਤ ਹੈ।
ਸੈਕਸ ਸ਼ਬਦ ਦੀ ਖੋਜ ਦੇ ਮਾਮਲੇ 'ਚ ਬੰਗਲਾਦੇਸ਼ ਤੀਜੇ ਨੰਬਰ 'ਤੇ ਹੈ। ਭਾਰਤ ਦਾ ਇਹ ਗੁਆਂਢੀ ਦੇਸ਼ 1971 'ਚ ਹੋਂਦ 'ਚ ਆਇਆ।
ਦੂਜੇ ਪਾਸੇ ਜੇਕਰ ਭਾਰਤ ਦੀ ਗੱਲ ਕਰੀਏ ਤਾਂ ਸੈਕਸ ਸ਼ਬਦ ਦੀ ਖੋਜ ਦੀ ਸੂਚੀ 'ਚ ਭਾਰਤ ਸਭ ਤੋਂ ਉੱਪਰਲੇ ਦੇਸ਼ਾਂ 'ਚ ਨਹੀਂ ਆਉਂਦਾ। ਇੱਥੇ ਵੱਡੀ ਆਬਾਦੀ ਰਹਿੰਦੀ ਹੈ, ਪਰ ਉਹ ਇਸ ਮਾਮਲੇ 'ਚ ਅੱਗੇ ਨਹੀਂ।
ਅਜਿਹੇ ‘ਚ ਡੇਲੀ ਮਿਰਰ ਦੀ ਇਕ ਰਿਪੋਰਟ ਸਾਹਮਣੇ ਆਈ, ਜਿਸ ‘ਚ ਲੋਕਾਂ ਵਲੋਂ ਸਰਚ ਕੀਤੇ ਗਏ ਸੈਕਸ ਸ਼ਬਦ ਦਾ ਟਰੈਂਡ ਸਾਹਮਣੇ ਆਇਆ। ਸਭ ਤੋਂ ਵੱਧ ਲੋਕਾਂ ਨੇ ਸ਼੍ਰੀਲੰਕਾ ‘ਚ ਸੈਕਸ ਸ਼ਬਦ ਨੂੰ ਸਰਚ ਕੀਤਾ। ਸੈਕਸ ਸ਼ਬਦ ਨੂੰ ਸਰਚ ਕਰਨ ਦੇ ਮਾਮਲੇ ‘ਚ, ਸ਼੍ਰੀਲੰਕਾ ਨੇ ਇਥੋਪੀਆ ਨੂੰ ਪਿੱਛੇ ਛੱਡ ਦਿੱਤਾ, ਜੋ ਸਾਲ 2019 ਤੇ 2020 ‘ਚ ਪਹਿਲੇ ਨੰਬਰ ‘ਤੇ ਰਿਹਾ।
ਦਿਲਚਸਪ ਗੱਲ ਇਹ ਹੈ ਕਿ ਚੀਨ ਤੇ ਭਾਰਤ, ਜੋ ਕਿ ਸਭ ਤੋਂ ਵੱਧ ਇੰਟਰਨੈਟ ਯੂਜ਼ਰਸ ਦੇ ਨਾਲ ਸਭ ਤੋਂ ਵੱਧ ਆਬਾਦੀ ਵਾਲੇ ਦੇਸ਼ ਹਨ, ਸ਼੍ਰੀਲੰਕਾ ਤੋਂ ਅੱਗੇ ਨਿਕਲ ਗਏ।
ਸ਼੍ਰੀਲੰਕਾ ਇੱਕ ਛੋਟਾ ਟਾਪੂ ਦੇਸ਼ ਹੈ। ਇਸ ਦੀ ਆਬਾਦੀ 2.21 ਕਰੋੜ ਹੈ ਤੇ ਇਹ ਭਾਰਤ ਦਾ ਗੁਆਂਢੀ ਦੇਸ਼ ਹੈ। ਰਿਪੋਰਟ ‘ਚ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਸ਼੍ਰੀਲੰਕਾ ‘ਚ ਸੈਕਸ ਸ਼ਬਦ ਨੂੰ ਕਿੱਥੇ ਜ਼ਿਆਦਾ ਸਰਚ ਕੀਤਾ ਗਿਆ।
ਸ਼੍ਰੀਲੰਕਾ ਦੇ ਖੇਤਰੀ ਹਿੱਸਿਆਂ ਦੀ ਗੱਲ ਕਰੀਏ ਤਾਂ ਤਮਿਲ ਬਹੁਲਤਾ ਵਾਲੇ ਉੱਤਰੀ ਸੂਬੇ ‘ਚ ਸੈਕਸ ਸ਼ਬਦ ਨੂੰ ਸਭ ਤੋਂ ਵੱਧ ਸਰਚ ਕੀਤਾ ਗਿਆ। ਇਸ ਤੋਂ ਬਾਅਦ ਇਸ ਮਾਮਲੇ ‘ਚ ਯੁਵਾ ਪ੍ਰਾਂਤ ਦੂਜੇ ਨੰਬਰ ‘ਤੇ ਅਤੇ ਉੱਤਰੀ ਕੇਂਦਰੀ ਪ੍ਰਾਂਤ ਤੀਜੇ ਨੰਬਰ ‘ਤੇ ਆਉਂਦਾ ਹੈ।
ਸ਼੍ਰੀਲੰਕਾ ਤੋਂ ਬਾਅਦ ਵਿਅਤਨਾਮ ਵਿੱਚ ਸੈਕਸ ਸ਼ਬਦ ਨੂੰ ਸਭ ਤੋਂ ਵੱਧ ਖੋਜਿਆ ਗਿਆ। ਵੀਅਤਨਾਮ ਦੱਖਣ-ਪੂਰਬੀ ਏਸ਼ੀਆ ਦੇ ਇੰਡੋਚਾਈਨਾ ਪ੍ਰਾਇਦੀਪ ਦੇ ਪੂਰਬੀ ਹਿੱਸੇ ਵਿੱਚ ਸਥਿਤ ਹੈ।
ਸੈਕਸ ਸ਼ਬਦ ਦੀ ਖੋਜ ਦੇ ਮਾਮਲੇ ‘ਚ ਬੰਗਲਾਦੇਸ਼ ਤੀਜੇ ਨੰਬਰ ‘ਤੇ ਹੈ। ਭਾਰਤ ਦਾ ਇਹ ਗੁਆਂਢੀ ਦੇਸ਼ 1971 ‘ਚ ਹੋਂਦ ‘ਚ ਆਇਆ।
ਦੂਜੇ ਪਾਸੇ ਜੇਕਰ ਭਾਰਤ ਦੀ ਗੱਲ ਕਰੀਏ ਤਾਂ ਸੈਕਸ ਸ਼ਬਦ ਦੀ ਖੋਜ ਦੀ ਸੂਚੀ ‘ਚ ਭਾਰਤ ਸਭ ਤੋਂ ਉੱਪਰਲੇ ਦੇਸ਼ਾਂ ‘ਚ ਨਹੀਂ ਆਉਂਦਾ। ਇੱਥੇ ਵੱਡੀ ਆਬਾਦੀ ਰਹਿੰਦੀ ਹੈ, ਪਰ ਉਹ ਇਸ ਮਾਮਲੇ ‘ਚ ਅੱਗੇ ਨਹੀਂ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

Tags: goggle searchlatest newspro punjab tvpunjabi newswords
Share258Tweet162Share65

Related Posts

ਭਾਰਤ ‘ਚ ਲਾਂਚ ਹੋਇਆ Apple ਦਾ ਨਵਾਂ Headphone; 67,900 ਰੁਪਏ ਹੈ ਕੀਮਤ

ਮਾਰਚ 17, 2026

1 ਜਾਂ 2 ਨਹੀਂ, ਭਾਰਤ ‘ਚ ਅੱਜ ਲਾਂਚ ਹੋਣਗੇ ਇਹ 3 ਸ਼ਾਨਦਾਰ ਫ਼ੋਨ

ਮਾਰਚ 17, 2026

ਜ਼ਬਰਦਸਤ ਆਫ਼ਰ : 40,000 ਰੁਪਏ ਸਸਤਾ ਮਿਲ ਰਿਹਾ Samsung ਦਾ 55 ਇੰਚ QLED TV

ਮਾਰਚ 16, 2026

ਅਚਾਨਕ ਕਰੈਸ਼ ਹੋਇਆ ਇੰਸਟਾਗ੍ਰਾਮ ! ਉਪਭੋਗਤਾਵਾਂ ਨੂੰ ਵਿਸ਼ਵ ਪੱਧਰ ‘ਤੇ DM ਗੜਬੜ ਤੇ ਐਪ ਐਕਸੈਸ ਸਮੱਸਿਆਵਾਂ ਦਾ ਕਰਨਾ ਪਿਆ ਸਾਹਮਣਾ

ਮਾਰਚ 11, 2026

ਚੰਡੀਗੜ੍ਹ ਯੂਨੀਵਰਸਿਟੀ ਦੇ ‘ਏਆਈ ਫ਼ੈਸਟ 2026’ ਦੇ ਦੂਜੇ ਦਿਨ ਉੱਤਰ ਭਾਰਤ ਵਿੱਚ ਸਟਾਰਟਅੱਪ ਈਕੋਸਿਸਟਮ ਨੂੰ ਹੁਲਾਰਾ ਦੇਣ ਲਈ ‘ਸੈਂਡਬਾਕਸ ਰੈਜ਼ੀਡੈਂਸ਼ੀਅਲ ਪ੍ਰੋਗਰਾਮ’ ਕੀਤਾ ਗਿਆ ਲਾਂਚ

ਫਰਵਰੀ 21, 2026

WhatsApp ‘ਤੇ ਆਇਆ ਸ਼ਾਨਦਾਰ ਨਵਾਂ ਫੀਚਰ, ਜਾਣੋ ਕੀ ਹੈ ਖਾਸ

ਫਰਵਰੀ 20, 2026
Load More

Recent News

ਪੰਜਾਬ ਵਿੱਚ ਪ੍ਰਦੂਸ਼ਣ ਲਈ ਕਿਸਾਨ ਇਕੱਲੇ ਜ਼ਿੰਮੇਵਾਰ ਨਹੀਂ : ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੌਹਾਨ

ਮਾਰਚ 29, 2026

ਹੁਣ ਪ੍ਰਧਾਨ ਮੰਤਰੀ ਮੋਦੀ ਲਈ ਅੱਗੇ ਵਧਣ ਅਤੇ ਅਸਲ ਵਿੱਚ ‘ਜੰਗ ਰੋਕਣ’ ਦੀ ਜ਼ਿੰਮੇਵਾਰੀ ਲੈਣ ਦਾ ਸਮਾਂ ਆ ਗਿਆ ਹੈ: CM ਮਾਨ

ਮਾਰਚ 29, 2026

ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 109 ਆਮ ਆਦਮੀ ਕਲੀਨਿਕ ਲੋਕਾਂ ਨੂੰ ਕੀਤੇ ਸਮਰਪਿਤ

ਮਾਰਚ 29, 2026

13 ਅਪ੍ਰੈਲ ਨੂੰ ‘ਬੇਅਦਬੀ’ ਕਾਨੂੰਨ ਵਿੱਚ ਸੋਧ ਕਰਾਂਗੇ; ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਕਿਸੇ ਵੀ ਸ਼ਖ਼ਸ ਨੂੰ 10 ਸਾਲ ਤੋਂ ਲੈ ਕੇ ਉਮਰ ਕੈਦ ਤੱਕ ਦੀ ਸਜ਼ਾ ਹੋਵੇਗੀ: CM ਭਗਵੰਤ ਮਾਨ

ਮਾਰਚ 29, 2026

ਪੰਜਾਬ ਵਿੱਚ ਨਿਵੇਸ਼ ਦੀ ਰਫ਼ਤਾਰ ਜਾਰੀ: ਅੰਮ੍ਰਿਤਸਰ ਲਈ 400 ਕਰੋੜ ਰੁਪਏ ਦੇ ਟ੍ਰਾਈਡੈਂਟ ਹੋਟਲ ਪ੍ਰੋਜੈਕਟ ਦਾ ਐਲਾਨ: ਸੰਜੀਵ ਅਰੋੜਾ

ਮਾਰਚ 28, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.