ਮੰਗਲਵਾਰ, ਅਕਤੂਬਰ 20, 2026 03:37 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home Featured

ਜਹਾਜ਼ ਹਾਦਸੇ ‘ਚ ਬਚੇ ਯਾਤਰੀਆਂ ਦੀ ਰੌਂਗਟੇ ਖੜੇ ਕਰਨ ਵਾਲੀ ਕਹਾਣੀ, 72 ਦਿਨ ਖਾਧਾ ਸਾਥੀਆਂ ਦਾ ਮਾਸ, ਜ਼ਿੰਦਾ ਬਚੇ ਸਿਰਫ 16

ਦੁਨੀਆਂ ਵਿੱਚ ਬੰਦਾ ਚਾਹੇ ਕਿੰਨਾ ਵੀ ਤਾਕਤਵਰ ਕਿਉਂ ਨਾ ਹੋਵੇ ਪਰ ਉਸਨੂੰ ਇੱਕ ਹੀ ਚੀਜ਼ ਤੋਂ ਡਰਦਾ ਹੈ ਜਿਸਦਾ ਨਾਂਅ ਹੈ ਮੌਤ। ਹਰ ਮਨੁੱਖ ਚਾਹੁੰਦਾ ਹੈ ਕਿ ਉਹ ਲੰਮੀ ਉਮਰ ਭੋਗੇ ਅਤੇ ਉਹ ਮੌਤ ਦੇ ਆਖਰੀ ਪਲਾਂ ਵਿੱਚ ਵੀ ਜ਼ਿੰਦਗੀ ਲਈ ਲੜਦਾ ਹੈ। ਅੱਜ ਅਸੀਂ ਜ਼ਿੰਦਗੀ ਦੇ ਸੰਘਰਸ਼ ਦੀ ਗੱਲ ਕਰ ਰਹੇ ਹਾਂ ਕਿਉਂਕਿ 50 ਸਾਲ ਪਹਿਲਾਂ ਕੁਝ ਲੋਕਾਂ ਨੇ ਆਪਣੇ ਆਪ ਨੂੰ ਜ਼ਿੰਦਾ ਰੱਖਣ ਲਈ ਜੋ ਕੋਸ਼ਿਸ਼ਾਂ ਕੀਤੀਆਂ

by Bharat Thapa
ਅਕਤੂਬਰ 12, 2022
in Featured, Featured News, ਅਜ਼ਬ-ਗਜ਼ਬ
0

ਦੁਨੀਆਂ ਵਿੱਚ ਬੰਦਾ ਚਾਹੇ ਕਿੰਨਾ ਵੀ ਤਾਕਤਵਰ ਕਿਉਂ ਨਾ ਹੋਵੇ ਪਰ ਉਸਨੂੰ ਇੱਕ ਹੀ ਚੀਜ਼ ਤੋਂ ਡਰਦਾ ਹੈ ਜਿਸਦਾ ਨਾਂਅ ਹੈ ਮੌਤ। ਹਰ ਮਨੁੱਖ ਚਾਹੁੰਦਾ ਹੈ ਕਿ ਉਹ ਲੰਮੀ ਉਮਰ ਭੋਗੇ ਅਤੇ ਉਹ ਮੌਤ ਦੇ ਆਖਰੀ ਪਲਾਂ ਵਿੱਚ ਵੀ ਜ਼ਿੰਦਗੀ ਲਈ ਲੜਦਾ ਹੈ। ਅੱਜ ਅਸੀਂ ਜ਼ਿੰਦਗੀ ਦੇ ਸੰਘਰਸ਼ ਦੀ ਗੱਲ ਕਰ ਰਹੇ ਹਾਂ ਕਿਉਂਕਿ 50 ਸਾਲ ਪਹਿਲਾਂ ਕੁਝ ਲੋਕਾਂ ਨੇ ਆਪਣੇ ਆਪ ਨੂੰ ਜ਼ਿੰਦਾ ਰੱਖਣ ਲਈ ਜੋ ਕੋਸ਼ਿਸ਼ਾਂ ਕੀਤੀਆਂ, ਉਨ੍ਹਾਂ ਬਾਰੇ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਇਹ 72 ਦਿਨਾਂ ਦੇ ਸੰਘਰਸ਼ ਦੀ ਕਹਾਣੀ ਹੈ ਜਦੋਂ ਹਵਾਈ ਹਾਦਸੇ ਤੋਂ ਬਾਅਦ ਦੋ ਵਿਅਕਤੀ ਹਰ ਪਲ ਮੌਤ ਨੂੰ ਮਾਤ ਦਿੰਦੇ ਹਨ ਅਤੇ ਆਪਣੇ ਸੀਨੇ ‘ਚ ਜ਼ਿੰਦਾ ਰਹਿਣ ਦੀ ਉਮੀਦ ਨੂੰ ਜਗਾਏ ਰੱਖਦੇ ਹਨ।

ਜਾਣੋ ਹਾਦਸੇ ਦੀ ਪੂਰੀ ਕਹਾਣੀ
ਇਹ ਕਹਾਣੀ 13 ਅਕਤੂਬਰ 1972 ਦੀ ਹੈ, ਜਦੋਂ ਉਰੂਗਵੇ ਦੀ ਰਗਬੀ ਟੀਮ ਨੇ ਓਲਡ ਕ੍ਰਿਸਚੀਅਨ ਕਲੱਬ ਦੀ ਚਿਲੀ ਟੀਮ ਨਾਲ ਮੈਚ ਖੇਡਣਾ ਸੀ ਅਤੇ 12 ਅਕਤੂਬਰ ਨੂੰ ਚਿਲੀ ਲਈ ਜਹਾਜ਼ ਵਿੱਚ ਸਵਾਰ ਹੋ ਕੇ ਉਰੂਗਵੇ ਦੇ 19 ਖਿਡਾਰੀ, ਪ੍ਰਬੰਧਕ, ਉਨ੍ਹਾਂ ਦੇ ਮਾਲਕ ਅਤੇ ਉਨ੍ਹਾਂ ਦੇ ਸਾਥੀ ਖਿਡਾਰੀ ਮੈਂਬਰ ਆਪਣੇ ਦੋਸਤਾਂ ਨਾਲ ਉੱਡਾਣ ਭਰਦੇ ਹਨ। ਇਸ ਦੇ ਨਾਲ ਹੀ ਇਸ ਵਿੱਚ 5 ਕਰੂ ਮੈਂਬਰ ਸੀ ਅਤੇ ਇਹ ਜਹਾਜ਼ ਉਰੂਗਵੇ ਦੀ ਹਵਾਈ ਸੈਨਾ ਦਾ ਸੀ।

ਇਹ ਵੀ ਪੜ੍ਹੋ- ਧੀ ਨੂੰ ਡੇਟ ਕਰਨ ਵਾਲਾ ਬੁਆਏਫ੍ਰੈਂਡ ਕਿਵੇਂ ਦਾ ਹੋਣਾ ਚਾਹੀਦਾ ਇਸ ਦੇ ਲਈ ਮਾਂ ਨੇ ਰੱਖੀਆਂ ਇਹ ‘ਖ਼ਤਰਨਾਕ’ ਸ਼ਰਤਾਂ, ਪੜ੍ਹ ਕੇ ਉੱਡ ਜਾਣਗੇ ਹੋਸ਼

ਜਹਾਜ਼ ਦੇ ਉਡਾਣ ਭਰਨ ਤੋਂ ਕੁਝ ਦੇਰ ਬਾਅਦ ਹੀ ਖ਼ਰਾਬ ਮੌਸਮ ਕਾਰਨ ਜਹਾਜ਼ ਨੂੰ ਚਿਲੀ ਦੀ ਬਜਾਏ ਅਰਜਨਟੀਨਾ ‘ਚ ਲੈਂਡ ਕਰਨਾ ਪਿਆ। ਇੱਥੇ ਰੁਕ ਕੇ ਮੌਸਮ ਦੇ ਸਾਫ਼ ਹੋਣ ਦੀ ਉਡੀਕ ਕੀਤੀ ਜਾਂਦੀ ਹੈ ਤੇ ਅਗਲੇ ਦਿਨ ਚਿਲੀ ਲਈ ਉਡਾਣ ਭਰਦੇ ਹਨ।

ਇੱਕ ਪਲ ਵਿੱਚ ਤਬਾਹ ਹੋਇਆ ਜਹਾਜ਼
ਕਰੀਬ 14 ਹਜ਼ਾਰ ਫੁੱਟ ਦੀ ਉਚਾਈ ‘ਤੇ ਪਤਾ ਨਹੀਂ ਕੀ ਹੋਇਆ ਕਿ ਪਾਇਲਟ ਆਪਣੀ ਸਥਿਤੀ ਨੂੰ ਸਮਝ ਨਹੀਂ ਸਕਿਆ ਅਤੇ ਇੱਕ ਝਟਕੇ ‘ਚ ਜਹਾਜ਼ ਐਂਡੀਜ਼ ਪਹਾੜ ਦੀ ਇੱਕ ਚੋਟੀ ਨਾਲ ਟਕਰਾ ਗਿਆ। ਤੂਫਾਨੀ ਰਫਤਾਰ ਵਾਲੇ ਜਹਾਜ਼ ਦੇ ਐਂਡੀਜ਼ ਪਹਾੜਾਂ ਨਾਲ ਟਕਰਾਉਂਦੇ ਹੀ ਜ਼ੋਰਦਾਰ ਧਮਾਕਾ ਹੋਇਆ। ਦੂਜੇ ਹੀ ਪਲ ਉਹ ਧੂੰਏਂ ਨਾਲ ਬਲਦੇ ਐਂਡੀਜ਼ ‘ਚ ਗੁਆਚ ਗਿਆ। ਇਸ ਭਿਆਨਕ ਹਾਦਸੇ ‘ਚ 18 ਲੋਕਾਂ ਦੀ ਮੌਤ ਹੋ ਗਈ। ਬਾਕੀ 27 ਲੋਕ ਤਾਂ ਕਿਸੇ ਤਰ੍ਹਾਂ ਬਚ ਗਏ, ਪਰ ਐਂਡੀਜ਼ ਦੀ ਹੱਡ ਕੰਬਾਉਂਦੀ ਬਰਫ਼ ਵਿੱਚ ਉਨ੍ਹਾਂ ਲਈ ਜ਼ਿੰਦਗੀ ਮੌਤ ਤੋਂ ਵੀ ਬਦਤਰ ਸਾਬਤ ਹੋ ਰਹੀ ਸੀ।

ਉਰੂਗਵੇ ਦੀ ਸਰਕਾਰ ਨੇ ਹਾਦਸੇ ਦੀ ਸੂਚਨਾ ਮਿਲਦੇ ਹੀ ਕਾਰਵਾਈ ਕੀਤੀ ਅਤੇ ਬਚਾਅ ਮੁਹਿੰਮ ਚਲਾਈ ਪਰ ਜਹਾਜ਼ ਦਾ ਰੰਗ ਚਿੱਟਾ ਹੋਣ ਕਾਰਨ ਬਰਫ ਨਾਲ ਢੱਕੇ ਚਿੱਟੇ ਐਂਡੀਜ਼ ‘ਤੇ ਇਸ ਨੂੰ ਲੱਭਣਾ ਪਰਾਗ ਦੇ ਢੇਰ ‘ਚ ਸੂਈ ਲੱਭਣ ਦੇ ਬਰਾਬਰ ਸੀ। ਲਗਾਤਾਰ 10 ਦਿਨਾਂ ਤੱਕ ਬਚਾਅ ਮੁਹਿੰਮ ਚਲਾਈ ਗਈ ਅਤੇ ਨਾਕਾਮੀ ਹੱਥ ਲੱਗਣ ਤੋਂ ਬਾਅਦ 11ਵੇਂ ਦਿਨ ਬਚਾਅ ਮੁਹਿੰਮ ਨੂੰ ਬੰਦ ਕਰ ਦਿੱਤਾ ਗਿਆ।

ਚੱਲ ਰਿਹਾ ਸੀ ਜ਼ਿੰਦਾ ਰਹਿਣ ਲਈ ਸੰਘਰਸ਼
ਜਹਾਜ਼ ਵਿੱਚ ਖਾਣ ਲਈ ਬਹੁਤਾ ਸਮਾਨ ਨਹੀਂ ਸੀ। ਉਨ੍ਹਾਂ ਕੋਲ ਖਾਣੇ ਦੇ ਨਾਂ ‘ਤੇ 8 ਚਾਕਲੇਟ ਦੇ ਡੱਬੇ, 3 ਬੋਤਲਾਂ ਜੈਮ, ਖਜੂਰ, ਸੁੱਕੇ ਮੇਵੇ, ਕੈਂਡੀਜ਼ ਅਤੇ ਸ਼ਰਾਬ ਦੀਆਂ ਕਈ ਬੋਤਲਾਂ ਸੀ। ਉਨ੍ਹਾਂ ਕੋਲ ਪਾਣੀ ਵੀ ਖ਼ਤਮ ਹੋ ਗਿਆ ਸੀ। ਹੁਣ ਜਹਾਜ਼ ਵਿਚ ਸਿਰਫ਼ 27 ਲੋਕ ਹੀ ਜ਼ਿੰਦਾ ਬਚੇ ਸੀ ਅਤੇ ਉਹ ਨਹੀਂ ਜਾਣਦੇ ਸੀ ਕਿ ਕਿਵੇਂ ਜ਼ਿੰਦਾ ਰਹਿਣਾ ਹੈ। ਹੌਲੀ-ਹੌਲੀ ਲੋਕਾਂ ਦਾ ਖਾਣਾ ਖ਼ਤਮ ਹੋ ਗਿਆ, ਫਿਰ ਲੋਕ ਸੀਟ ‘ਤੇ ਚਮੜੇ ਦੇ ਕਵਰ ਨੂੰ ਖਾਣ ਲੱਗੇ। ਪਰ ਇਸ ਨੂੰ ਖਾਣ ਤੋਂ ਬਾਅਦ ਲੋਕ ਬਿਮਾਰ ਹੋਣ ਕੇ ਮਰਨ ਲੱਗੇ।

ਇਹ ਵੀ ਪੜ੍ਹੋ- ਜਿਮ ‘ਚ WorkOut ਕਰਦੀਆਂ ਭਿੜੀਆਂ ਦੋ ਔਰਤਾਂ… ਵੀਡੀਓ ਵਾਇਰਲ

ਖਾਣਾ ਖਤਮ ਹੋਣ ਤੋਂ ਬਾਅਦ ਬਚੇ ਹੋਏ ਲੋਕ ਭੁੱਖ ਨਾਲ ਇੰਨੇ ਪਰੇਸ਼ਾਨ ਹੋ ਗਏ ਕਿ ਉਨ੍ਹਾਂ ਨੇ ਆਪਣੇ ਸਾਥੀਆਂ ਦੀਆਂ ਲਾਸ਼ਾਂ ਨੂੰ ਟੁਕੜਿਆਂ ਵਿਚ ਖਾਣਾ ਸ਼ੁਰੂ ਕਰ ਦਿੱਤਾ। ਇੱਕ ਝਟਕੇ ਵਿੱਚ ਮੌਤ ਤੋਂ ਬਚਣ ਵਾਲੇ ਇਹ ਲੋਕ ਹੁਣ ਅਸਹਿ ਅੰਤ ਵੱਲ ਵਧ ਰਹੇ ਸੀ।

ਖਿਡਾਰੀਆਂ ਨੇ ਇੰਝ ਬਚਾਈ ਜਾਨ
ਹੁਣ ਸਿਰਫ 16 ਲੋਕ ਜ਼ਿੰਦਾ ਬਚੇ ਸੀ ਤੇ ਹਾਦਸੇ ਨੂੰ 60 ਦਿਨ ਬੀਤ ਚੁੱਕੇ ਸੀ। ਮਦਦ ਦੀ ਕੋਈ ਉਮੀਦ ਨਾ ਦੇਖ ਕੇ ਦੋ ਫੁੱਟਬਾਲ ਖਿਡਾਰੀਆਂ ਨੈਨਡੋ ਪਾਰੇਡੋ ਅਤੇ ਰੌਬਰਟ ਕੇਨੇਸਾ ਨੇ ਇੱਥੇ ਪਏ-ਪਏ ਮਰਨ ਨਾਲੋਂ ਮਦਦ ਦੀ ਭਾਲ ਵਿਚ ਬਾਹਰ ਨਿਕਲਣਾ ਬਿਹਤਰ ਸਮਝਿਆ। ਦੋਵੇਂ ਕਿਸੇ ਤਰ੍ਹਾਂ ਚਿੱਲੀ ਦੇ ਆਬਾਦੀ ਵਾਲੇ ਇਲਾਕੇ ‘ਚ ਪਹੁੰਚ ਗਏ, ਜਿੱਥੇ ਦੋਹਾਂ ਨੇ ਬਚਾਅ ਟੀਮ ਨੂੰ ਆਪਣੇ ਸਾਥੀਆਂ ਦੀ ਸਥਿਤੀ ਦੱਸੀ।
ਦੱਸ ਦਈਏ ਕਿ ਹਾਦਸੇ ਤੋਂ 72 ਦਿਨਾਂ ਬਾਅਦ 16 ਲੋਕਾਂ ਦਾ ਬਚਣਾ ਕਿਸੇ ਚਮਤਕਾਰ ਤੋਂ ਘੱਟ ਨਹੀਂ ਮੰਨਿਆ ਜਾ ਸਕਦਾ। ਪੈਰੋਡੋ ਨੇ ਇਸ ਸਮੁੱਚੇ ਘਟਨਾਕ੍ਰਮ ਅਤੇ ਇਸ ਦੇ ਸੰਘਰਸ਼ ਨੂੰ ਪੁਸਤਕ ਦਾ ਰੂਪ ਵੀ ਦਿੱਤਾ। ਇਸ ਭਿਆਨਕ ਘਟਨਾ ‘ਤੇ ਪੀਅਰਸ ਪਾਲ ਰੀਡ ਨੇ 1974 ਵਿੱਚ ਇੱਕ ਕਿਤਾਬ ‘ਅਲਾਈਵ’ ਲਿਖੀ। ਇਸੇ ਵਿਸ਼ੇ ‘ਤੇ ਨਿਰਦੇਸ਼ਕ ਫਰੈਂਕ ਮਾਰਸ਼ਲ ਨੇ ਵੀ 1993 ਵਿੱਚ ਇੱਕ ਫਿਲਮ ਬਣਾਈ ਸੀ।

Tags: 16 survived72 dayscompanionsplane crashpropunjabtvthe passengersThe shocking storywho survived
Share257Tweet161Share64

Related Posts

ਅਮਿਤ ਸ਼ਾਹ ਨੂੰ ਪੰਜਾਬ ਨੂੰ ਉਪਦੇਸ਼ ਦੇਣ ਤੋਂ ਪਹਿਲਾਂ ਦੇਸ਼ ਵਿੱਚ ਵਧ ਰਹੇ ਗੈਂਗਸਟਰਵਾਦ, ਫਿਰੌਤੀ ਅਤੇ ਨਸ਼ਾ ਤਸਕਰੀ ਦਾ ਜਵਾਬ ਦੇਣਾ ਚਾਹੀਦਾ ਹੈ: ਹਰਪਾਲ ਸਿੰਘ ਚੀਮਾ

ਅਕਤੂਬਰ 20, 2026

“ਰਾਮ ਭਗਤਾਂ ਦੀ ਇੱਕ ਪੁਕਾਰ, ਚੰਦਾ ਚੋਰਾਂ ਨੂੰ ਸਜ਼ਾ ਇਸ ਵਾਰ”: ਅਮਨ ਅਰੋੜਾ ਨੇ ਸ਼੍ਰੀ ਰਾਮ ਮੰਦਰ ਚੰਦਾ-ਚੋਰੀ ਮਾਮਲੇ ‘ਚ ਪ੍ਰਧਾਨ ਮੰਤਰੀ ਮੋਦੀ ਤੋਂ ਸਖ਼ਤ ਸਜ਼ਾ ਦੀ ਕੀਤੀ ਮੰਗ

ਅਕਤੂਬਰ 20, 2026

ਹੁਣ ਦੁਨੀਆ ਭਰ ਦੇ ਲੋਕ ਲੈ ਸਕਣਗੇ ਪੰਜਾਬ ਦੇ ‘ਚਿੱਟੇ ਛੋਲੇ’ ਅਤੇ ‘ਰਾਜਮਾਂਹ’ ਦਾ ਸੁਆਦ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਅਕਤੂਬਰ 19, 2026

ਮਹਾਰਾਜਾ ਅੱਜ ਸਰੋਵਰ ਵਿਕਾਸ ਲਈ ₹93.94 ਕਰੋੜ ਦੇ ਪ੍ਰੋਜੈਕਟ ਨੂੰ ਮਿਲੀ ਕੇਂਦਰੀ ਪੱਧਰ ’ਤੇ ਸਿਧਾਂਤਕ ਮਨਜ਼ੂਰੀ, ਵਿਕਾਸ ਸਮਿਤੀ ਵੱਲੋਂ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਦਾ ਹੋਇਆ ਵਿਸ਼ੇਸ਼ ਸਨਮਾਨ

ਅਕਤੂਬਰ 19, 2026

‘ਯੁੱਧ ਨਸ਼ਿਆਂ ਵਿਰੁੱਧ’ ਤਹਿਤ, ਬਰਨਾਲਾ ਦੇ ਡੀਸੀ ਨੇ ਧਿਲਵਾਂ ਵਿੱਚ ਨਸ਼ਿਆਂ ਦੇ ਹੌਟਸਪੌਟ ਖ਼ਤਮ ਕਰਕੇ ਬੱਚਿਆਂ ਲਈ ਖੇਡ ਮੈਦਾਨ ਅਤੇ ਪਾਰਕ ਬਣਾਉਣ ਦੇ ਨਿਰਦੇਸ਼ ਦਿੱਤੇ

ਅਕਤੂਬਰ 17, 2026

ਪੰਜਾਬ ਵਿੱਚੋਂ ਨਸ਼ਿਆਂ ਦਾ ਖ਼ਾਤਮਾ ਕਰਨਾ ਸਰਕਾਰ ਦਾ ਸਭ ਤੋਂ ਵੱਡਾ ਟੀਚਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਅਕਤੂਬਰ 17, 2026
Load More

Recent News

ਅਮਿਤ ਸ਼ਾਹ ਨੂੰ ਪੰਜਾਬ ਨੂੰ ਉਪਦੇਸ਼ ਦੇਣ ਤੋਂ ਪਹਿਲਾਂ ਦੇਸ਼ ਵਿੱਚ ਵਧ ਰਹੇ ਗੈਂਗਸਟਰਵਾਦ, ਫਿਰੌਤੀ ਅਤੇ ਨਸ਼ਾ ਤਸਕਰੀ ਦਾ ਜਵਾਬ ਦੇਣਾ ਚਾਹੀਦਾ ਹੈ: ਹਰਪਾਲ ਸਿੰਘ ਚੀਮਾ

ਅਕਤੂਬਰ 20, 2026

“ਰਾਮ ਭਗਤਾਂ ਦੀ ਇੱਕ ਪੁਕਾਰ, ਚੰਦਾ ਚੋਰਾਂ ਨੂੰ ਸਜ਼ਾ ਇਸ ਵਾਰ”: ਅਮਨ ਅਰੋੜਾ ਨੇ ਸ਼੍ਰੀ ਰਾਮ ਮੰਦਰ ਚੰਦਾ-ਚੋਰੀ ਮਾਮਲੇ ‘ਚ ਪ੍ਰਧਾਨ ਮੰਤਰੀ ਮੋਦੀ ਤੋਂ ਸਖ਼ਤ ਸਜ਼ਾ ਦੀ ਕੀਤੀ ਮੰਗ

ਅਕਤੂਬਰ 20, 2026

ਹੁਣ ਦੁਨੀਆ ਭਰ ਦੇ ਲੋਕ ਲੈ ਸਕਣਗੇ ਪੰਜਾਬ ਦੇ ‘ਚਿੱਟੇ ਛੋਲੇ’ ਅਤੇ ‘ਰਾਜਮਾਂਹ’ ਦਾ ਸੁਆਦ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਅਕਤੂਬਰ 19, 2026

ਮਹਾਰਾਜਾ ਅੱਜ ਸਰੋਵਰ ਵਿਕਾਸ ਲਈ ₹93.94 ਕਰੋੜ ਦੇ ਪ੍ਰੋਜੈਕਟ ਨੂੰ ਮਿਲੀ ਕੇਂਦਰੀ ਪੱਧਰ ’ਤੇ ਸਿਧਾਂਤਕ ਮਨਜ਼ੂਰੀ, ਵਿਕਾਸ ਸਮਿਤੀ ਵੱਲੋਂ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਦਾ ਹੋਇਆ ਵਿਸ਼ੇਸ਼ ਸਨਮਾਨ

ਅਕਤੂਬਰ 19, 2026

‘ਯੁੱਧ ਨਸ਼ਿਆਂ ਵਿਰੁੱਧ’ ਤਹਿਤ, ਬਰਨਾਲਾ ਦੇ ਡੀਸੀ ਨੇ ਧਿਲਵਾਂ ਵਿੱਚ ਨਸ਼ਿਆਂ ਦੇ ਹੌਟਸਪੌਟ ਖ਼ਤਮ ਕਰਕੇ ਬੱਚਿਆਂ ਲਈ ਖੇਡ ਮੈਦਾਨ ਅਤੇ ਪਾਰਕ ਬਣਾਉਣ ਦੇ ਨਿਰਦੇਸ਼ ਦਿੱਤੇ

ਅਕਤੂਬਰ 17, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.