ਡੇਰਾ ਪ੍ਰੇਮੀ ਦੇ ਕਤਲ ਤੋਂ ਬਾਅਦ ਗੰਨਮੈਨ ਦਾ ਬਿਆਨ ਸਾਹਮਣੇ ਆਇਆ ਜਿਸ ‘ਚ ਉਨ੍ਹਾਂ ਦੱਸਿਆ ਕਿ ਹੋਮਗਾਰਡ ਦਾ ਜਵਾਨ ਵੀ ਜਖਮੀ ਹੋਇਆ ਹੈ।ਕੁੱਲ 3 ਕਰਮਚਾਰੀ ਸੁਰੱਖਿਆ ‘ਚ ਤਾਇਨਾਤ ਸਨ।ਗੰਨਮੈਨ ਦਾ ਕਹਿਣਾ ਹੈ ਕਿ ਇੱਕ ਗੰਨਮੈਨ ਬਾਥਰੂਮ ਗਿਆ ਹੋਇਆ ਸੀ।ਦੱਸ ਦੇਈਏ ਕਿ ਇਹ ਘਟਨਾ ਸਥਾਨ ‘ਤੇ ਆਪ ਸਪੀਕਰ ਕੁਲਤਾਰ ਸਿੰਘ ਸੰਧਵਾਂ ਮੌਕੇ ‘ਤੇ ਪਹੁੰਚੇ ‘ਤੇ ਕਿਹਾ ਕਿ ਜਖਮੀਆਂ ਦੇ ਇਲਾਜ ਪੂਰੇ ਤਰੀਕੇ ਨਾਲ ਕਰਵਾਇਆ ਜਾਵੇ।