ਮੰਗਲਵਾਰ, ਸਤੰਬਰ 9, 2025 11:14 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਦੇਸ਼

ਪੀਐੱਮ ਮੋਦੀ ਦੀਆਂ ਛੋਟੀਆਂ ਛੋਟੀਆਂ ਗਾਵਾਂ ਦੀ ਕਹਾਣੀ: ਦੁਰਲੱਭ ਪੁੰਗਨੁਰ ਨਸਲ…

by Gurjeet Kaur
ਜਨਵਰੀ 17, 2024
in ਦੇਸ਼
0

ਰਾਜਧਾਨੀ ਦਿੱਲੀ ‘ਚ ਪ੍ਰਧਾਨ ਮੰਤਰੀ ਰਿਹਾਇਸ਼ ਦਾ ਲਾਅਨ।ਮਕਰ ਸੰਕਰਾਂਤੀ ‘ਤੇ ਖਿੜੀ ਧੁੱਪ ‘ਚ ਪੀਐੱਮ ਮੋਦੀ ਕੁਝ ਗਾਵਾਂ ਨਾਲ ਘਿਰੇ ਹੋਏ ਦਿਸੇ।ਉਨ੍ਹਾਂ ਦੇ ਹੱਥ ‘ਚ ਤਿਲ-ਗੁੜ ਤੇ ਹਰਾ ਚਾਰਾ ਸੀ।ਉਹ ਗਾਵਾਂ ਨੂੰ ਖਿਲਾ ਰਹੇ ਹਨ ਤੇ ਉਨਾਂ੍ਹ ਨੂੰ ਦੁਲਾਰ ਪਿਆਰ ਰਹੇ ਹਨ।ਜਿਸਨੇ ਵੀ ਇਹ ਵੀਡੀਓ ਦੇਖਿਆ ਉਸਦਾ ਧਿਆਨ ਛੋਟੀਆਂ ਛੋਟੀਆਂ ਗਾਵਾਂ ਵੱਲ ਜ਼ਰੂਰ ਗਿਆ।

ਇਹ ਆਂਧਰਾ ਪ੍ਰਦੇਸ਼ ਦੀ ਪੁੰਗਨੂਰ ਗਾਵਾਂ ਹਨ।ਸੰਕਟਗ੍ਰਸਤ ਨਸਲ ਦੀ ਕੈਟੇਗਰੀ ‘ਚ ਆਉਣ ਵਾਲੀ ਇਨ੍ਹਾਂ ਗਾਵਾਂ ਦੀ ਕੀਮਤ 3 ਤੋਂ 20 ਲੱਖ ਰੁ. ਦੇ ਵਿਚਾਲੇ ਹਨ।ਇਨ੍ਹਾਂ ਦੇ ਦੁੱਧ ‘ਚ ਕਈ ਔਸ਼ਧੀ ਗੁਣ ਹੁੰਦੇ ਹਨ।ਇਨ੍ਹਾਂ ਗਾਵਾਂ ਦੀ ਜ਼ਿਕਰ ਪੁਰਾਣਾਂ ‘ਚ ਵੀ ਮਿਲਦਾ ਹੈ।ਕਰੀਬ ਖ਼ਤਮ ਹੋ ਚੁੱਕੀ ਇਨ੍ਹਾਂ ਗਾਵਾਂ ਨੂੰ 2019 ‘ਚ ਨਵਾਂ ਜੀਵਨ ਮਿਲਿਆ।

ਪੀਐੱਮ ਮੋਦੀ ਨੇ ਮਕਰ ਸੰਕਰਾਂਤੀ ਦੇ ਮੌਕੇ ‘ਤੇ ਬੀਤੇ ਦਿਨ ਗਾਵਾਂ ਨੂੰ ਚਾਰਾ ਖਿਲਾਇਆ ਸੀ।ਇਹ ਗਾਵਾਂ ਪੁੰਗਨੂਰ ਨਸਲ ਦੀਆਂ ਹਨ ਤੇ ਆਂਧਰਾ ਪ੍ਰਦੇਸ਼ ਨਾਲ ਸਬੰਧ ਰੱਖਦੀਆਂ ਹਨ।ਇਨ੍ਹਾਂ ਦੀ ਸਿਰਫ ਢਾਈ ਤੋਂ ਤਿੰਨ ਫੁੱਟ ਤੱਕ ਹੁੰਦੀ ਹੈ।ਨਸਲ ਦਾ ਵੱਛਾ ਜਾਂ ਵੱਛੀ ਜਦੋਂ ਪੈਦਾ ਹੁੰਦੀ ਹੈ ਤੇ ਉਸਦੀ ਹਾਈਟ ਸਿਰਫ 16 ਇੰਚ ਤੋਂ 22 ਇੰਚ ਤੱਕ ਹੁੰਦੀ ਹੈ।ਇਹ ਗਾਵਾਂ ਪੌਸ਼ਟਿਕ ਦੁੱਧ ਦਿੰਦੀਆਂ ਹਨ।

Rahul Gandhi kicked off Nyay yatra but Modi ji did anay with him again

First day everyone’s attention shifted on PM Modi feeding cows within the PM residence 😹 pic.twitter.com/mJ31wLjUds

— Lala (@Lala_The_Don) January 14, 2024


 

ਇਹ ਗਾਵਾਂ ਆਪਣੀ ਨਸਲ ਤੇ ਹਾਈਟ ਨੂੰ ਲੈ ਕੇ ਚਰਚਾ ‘ਚ ਰਹਿੰਦੀਆਂ ਹਨ।ਜਿਵੇਂ ਹੀ ਇਨ੍ਹਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ, ਹਰ ਕੋਈ ਇਹ ਜਾਨਣਾ ਚਾਹੁੰਦਾ ਸੀ ਕਿ ਆਖਿਰ ਇਹ ਗਾਵਾਂ ਕਿਸ ਨਸਲ ਦੀਆਂ ਹਨ।ਸੋਸ਼ਲ ਮੀਡੀਆ ‘ਤੇ ਵੀ ਇਨ੍ਹਾਂ ਦੀ ਕਾਫੀ ਚਰਚਾ ਹੋਈ।

ਦੱਸ ਦੇਈਏ ਕਿ ਇਹ ਗਾਵਾਂ ਪੁੰਗਨੂਰ ਨਸਲ ਦੀਆਂ ਹਨ ਤੇ ਆਂਧਰਾ ਪ੍ਰਦੇਸ਼ ਨਾਲ ਸਬੰਧਿਤ ਹਨ।ਇਨ੍ਹਾਂ ਦੀ ਹਾਈਟ ਸਿਰਫ ਢਾਈ ਤੋਂ ਤਿੰਨ ਫੁੱਟ ਹੁੰਦੀ ਹੈ।ਪੁੰਗਨੂਰ ਨਸਲ ਦਾ ਵੱਛਾ ਜਾਂ ਵੱਛੀ ਜਦੋਂ ਪੈਦਾ ਹੁੰਦੀ ਹੈ ਤਾਂ ਉਸਦੀ ਹਾਈਟ ਸਿਰਫ 16 ਤੋਂ 22 ਇੰਚ ਤਕ ਹੁੰਦੀ ਹੈ।ਇਹ ਗਾਵਾਂ ਔਸ਼ਧੀ ਭਰਪੂਰ ਦੁੱਧ ਦਿੰਦੀਆਂ ਹਨ।
ਦੁੱਧ 8 ਫੀਸਦੀ ਵਸਾ ਦੇ ਨਾਲ ਔਸ਼ਧੀ ਗੁਣਾਂ ਨਾਲ ਵੀ ਭਰਪੂਰ ਹੁੰਦਾ ਹੈ।ਇਸਦਾ ਦੁੱਧ ਕਈ ਤਰ੍ਹਾਂ ਦੀਆਂ ਬੀਮਾਰੀਆਂ ਦੇ ਖਿਲਾਫ ਕਾਰਗਰ ਹੁੰਦਾ ਹੈ।ਇਹ ਗਾਵਾਂ ਪ੍ਰਤੀਦਿਨ 3 ਤੋਂ 5 ਲਿ, ਦੁੱਧ ਦਿੰਦੀ ਹੈ।ਹਾਲਾਂਕਿ, ਗੱਲ ਕਰੀਏ ਇਸਦੀ ਕੀਮਤ ਕਰੀਏ ਤਾਂ ਇਕ ਗਾਂ ਇਕ ਤੋਂ ਪੰਜ ਲੱਖ ਰੁ. ‘ਚ ਮਿਲਦੀ ਹੈ।

 

ਇਹ ਗਾਂ ਜ਼ਿਆਦਾ ਚਾਰਾ ਨਹੀਂ ਖਾਂਦੀਆਂ।ਇਨ੍ਹਾਂ ਨੂੰ ਪ੍ਰਤੀਦਿਨ ਸਿਰਫ 5 ਕਿਲੋ ਚਾਰਾ ਪਾਉਣਾ ਪੈਂਦਾ ਹੈ।ਗਾਂ ਦੀਆਂ ਇਨ੍ਹਾਂ ਸਭ ਖਾਸੀਅਤਾਂ ਦੇ ਵਿਚਾਲੇ ਪ੍ਰੇਸ਼ਾਨ ਕਰਨ ਵਾਲੀ ਗੱਲ ਇਹ ਹੈ ਕਿ ਇਹ ਨਸਲ ਲੁਪਤ ਹੋਣ ਦੇ ਕਗਾਰ ‘ਤੇ ਹਨ।ਇਸ ਨੂੰ ਦੇਖਦੇ ਹੋਏ ਆਂਧਰਾ ਪ੍ਰਦੇਸ਼ ‘ਚ ਇਸਦੇ ਸੰਰਖਣ ‘ਤੇ ਕੰਮ ਚੱਲ ਰਿਹਾ ਹੈ।ਜਿਸਦੇ ਨਤੀਜੇ ਕਾਫੀ ਸਕਾਰਾਤਮਕ ਦੱਸੇ ਜਾ ਰਹੇ ਹਨ।

Tags: latest newsPMNarendraModipro punjab tvPunganurCowPunganurMilkBenefits
Share212Tweet132Share53

Related Posts

ਤਖ਼ਤ ਸ੍ਰੀ ਪਟਨਾ ਸਾਹਿਬ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

ਸਤੰਬਰ 9, 2025

Agniveer Army Physical Test: ਅਗਨੀਵੀਰ ਦੀ ਫਿਜੀਕਲ ਸਿਖਲਾਈ ਮੁੜ ਤੋਂ ਹੋਈ ਸ਼ੁਰੂ

ਸਤੰਬਰ 8, 2025

ਨੇਪਾਲ ‘ਚ ਫੇਸਬੁੱਕ-ਯੂਟਿਊਬ ਸਮੇਤ ਕਈ ਸੋਸ਼ਲ ਮੀਡੀਆ ਐਪਸ ‘ਤੇ ਪਾਬੰਦੀ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ

ਸਤੰਬਰ 8, 2025

ਭਾਰੀ ਬਾਰਿਸ਼ ਕਾਰਨ ਮਾਤਾ ਵੈਸ਼ਨੋ ਦੇਵੀ ਤੀਰਥ ਯਾਤਰਾ ਲਗਾਤਾਰ 13ਵੇਂ ਦਿਨ ਵੀ ਬੰਦ

ਸਤੰਬਰ 8, 2025

ਸਾਲ ਦਾ ਆਖਰੀ ਚੰਦਰ ਗ੍ਰਹਿਣ ਅੱਜ, ਭਾਰਤ ਵਿੱਚ ਕਦੋਂ ਦਿਖਾਈ ਦੇਵੇਗਾ…. ਜਾਣੋ

ਸਤੰਬਰ 7, 2025

ਪਠਾਨਕੋਟ ਦੇ ਦੀਪਿਤ ਸ਼ਰਮਾ ਨੂੰ ਭਾਰਤੀ ਫੌਜ ‘ਚ ਮਿਲਿਆ ਲੈਫਟੀਨੈਂਟ ਵਜੋਂ ਕਮਿਸ਼ਨ

ਸਤੰਬਰ 6, 2025
Load More

Recent News

ਤਖ਼ਤ ਸ੍ਰੀ ਪਟਨਾ ਸਾਹਿਬ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

ਸਤੰਬਰ 9, 2025

ਅੱਜ ਪੰਜਾਬ ਆਉਣਗੇ PM ਨਰਿੰਦਰ ਮੋਦੀ, ਹੜ੍ਹ ਪ੍ਰਭਾਵਿਤ ਸੂਬਿਆਂ ਦਾ ਕਰਨਗੇ ਦੌਰਾ

ਸਤੰਬਰ 9, 2025

Punjab Flood Situation Update: ਪੰਜਾਬ ‘ਚ ਘਟੇ ਮੀਂਹ ਦੇ ਆਸਾਰ! ਮੌਸਮ ਵਿਭਾਗ ਦੇ ਅਨੁਸਾਰ ਕਿਵੇਂ ਦਾ ਰਹੇਗਾ ਅੱਜ ਦਾ ਮੌਸਮ

ਸਤੰਬਰ 9, 2025

ਚੰਡੀਗੜ੍ਹ ‘ਚ ਵਿਦੇਸ਼ ਭੇਜਣ ਦੇ ਨਾਮ ‘ਤੇ 49 ਲੱਖ ਰੁਪਏ ਦੀ ਠੱਗੀ, 2 ਇਮੀਗ੍ਰੇਸ਼ਨ ਕੰਪਨੀਆਂ ‘ਤੇ FIR

ਸਤੰਬਰ 8, 2025

ਕੈਬਨਿਟ ਮੀਟਿੰਗ ‘ਚ CM ਭਗਵੰਤ ਮਾਨ ਨੇ ਹੜ੍ਹ ਪ੍ਰਭਾਵਿਤ ਕਿਸਾਨਾਂ ਲਈ ਕੀਤਾ ਵੱਡਾ ਐਲਾਨ

ਸਤੰਬਰ 8, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.