ਕੇਲਾ:ਕੇਲੇ ‘ਚ ਬਹੁਤ ਮਾਤਰਾ ‘ਚ ਕੈਲਰੀ ਹੁੰਦੀ ਹੈ ਇਸ ਲਈ ਇਹ ਭਾਰ ਵਧਾਉਣ ‘ਚ ਵੀ ਮਦਦਗਾਰ ਹੁੰਦਾ ਹੈ।
ਅੰਬ:ਕੈਲਰੀ ਦੇ ਨਾਲ ਨਾਲ ਅੰਬ ‘ਚ ਬਹੁਤ ਸਾਰੇ ਵਿਟਾਮਿਨ ਵੀ ਹੁੰਦੇ ਹਨ।ਵੇਟ ਗੇਨ ਦੇ ਲਈ ਵੀ ਅੰਬ ਨੂੰ ਡਾਈਟ ‘ਚ ਸ਼ਾਮਿਲ ਕਰ ਸਕਦੇ ਹੋ
ਐਵੋਕਾਡੋ ‘ਚ ਪ੍ਰੋਟੀਨ ਤੇ ਵਿਟਾਮਿਨ ਦੇ ਨਾਲ ਕਾਰਬਸ ਵੀ ਹੁੰਦਾ ਹੈ।ਐਵੋਕਾਡੋ ਜੂਸ ਨਾਲ ਬਾਡੀ ਵੇਟ ਵੀ ਵਧਦਾ ਹੈ।
ਖੂਬਾਨੀ: ਬਾਡੀ ਦਾ ਭਾਰ ਵਧਾਉਣ ਦੇ ਨਾਲ ਨਾਲ ਖੁਬਾਨੀ ਦੇ ਸੇਵਨ ਨਾਲ ਸਰੀਰ ਨੂੰ ਭਰਪੂਰ ਤਾਕਤ ਵੀ ਮਿਲਦੀ ਹੈ
ਅੰਗੂਰ: ਅੰਗੂਰ ‘ਚ ਕਾਫੀ ਸ਼ੂਗਰ ਹੁੰਦਾ ਹੈ ਅਜਿਹੇ ‘ਚ ਇਨ੍ਹਾਂ ‘ਚ ਕੈਲਰੀ ਦੀ ਮਾਤਰਾ ਵੀ ਜਿਆਦਾ ਹੁੰਦੀ ਹੈ।ਇਸ ਲਈ ਅੰਗੂਰ ਨਾਲ ਵੀ ਭਾਰ ਵਧਦਾ ਹੈ
ਤਰਬੂਜ਼ : ਗਰਮੀਆਂ ‘ਚ ਸਭ ਨੂੰ ਖਾਣਾ ਪਸੰਦ ਹੈ ਪਰ ਇਸਦਾ ਜੂਸ ਤੁਹਾਡਾ ਭਾਰ ਵਧਾਉਣ ‘ਚ ਮਦਦ ਕਰਦਾ ਹੈ
ਨਾਰੀਅਲ: ਜੇਕਰ ਤੁਸੀਂ ਵੀ ਆਪਣਾ ਭਾਰ ਵਧਾਉਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਆਪਣੀ ਡਾਈਟ ‘ਚ ਨਾਰੀਅਲ ਨੂੰ ਸ਼ਾਮਿਲ ਕਰੋ।
ਡ੍ਰਾਈ ਫ੍ਰੂਟਸ: ਡ੍ਰਾਈ ਫ੍ਰੂਟਸ ਸਿਹਤ ਦੇ ਲਈ ਬਹੁਤ ਚੰਗੇ ਹੁੰਦੇ ਹਨ ਨਾਲ ਹੀ ਇਹ ਵੇਟ ਗੇਨ ‘ਚ ਵੀ ਮਦਦ ਕਰਦੇ ਹਨ।