ਵੀਰਵਾਰ, ਮਾਰਚ 12, 2026 05:06 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਲਾਈਫਸਟਾਈਲ

World’s Largest Blood Donor: ਦੁਨੀਆ ਦਾ ਸਭ ਤੋਂ ਵੱਧ ਖ਼ੂਨਦਾਨ ਕਰਨ ਵਾਲਾ ਵਿਅਕਤੀ, ਜਿਸ ਨੇ ਹੁਣ ਤੱਕ ਬਚਾਈ ਹੈ 24 ਲੱਖ ਬੱਚਿਆਂ ਦੀ ਜਾਨ

'ਖੂਨ ਦਾਨ ਮਹਾਦਾਨ' ਇਹ ਸਲੋਗਨ ਤਾਂ ਤੁਸੀਂ ਕਈ ਦੇਖਿਆ ਤੇ ਸੁਣਿਆ ਹੋਵੇਗਾ, ਭਾਵ ਖੂਨ ਦਾ ਦਾਨ ਕਰਨਾ ਮਹਾਦਾਨ ਦੇ ਬਰਾਬਰ ਹੈ।

by Gurjeet Kaur
ਨਵੰਬਰ 9, 2022
in ਲਾਈਫਸਟਾਈਲ
0
ਇਹ ਹਨ ਦੁਨੀਆ ਦਾ ਸਭ ਤੋਂ ਵੱਧ ਖ਼ੂਨਦਾਨ ਕਰਨ ਵਾਲਾ

‘ਖੂਨ ਦਾਨ ਮਹਾਦਾਨ’ ਇਹ ਸਲੋਗਨ ਤਾਂ ਤੁਸੀਂ ਕਈ ਦੇਖਿਆ ਤੇ ਸੁਣਿਆ ਹੋਵੇਗਾ, ਭਾਵ ਖੂਨ ਦਾ ਦਾਨ ਕਰਨਾ ਮਹਾਦਾਨ ਦੇ ਬਰਾਬਰ ਹੈ।ਜਿਸ ਨਾਲ ਹਜ਼ਾਰਾਂ ਲੋਕਾਂ ਦੀ ਜਾਨ ਬਚਾਈ ਜਾ ਸਕਦੀ ਹੈ।ਪਰ ਜੇਕਰ ਕੋਈ ਕਹੇ ਕਿ ਇਕ ਸ਼ਖਸ਼ ਕਿੰਨੀ ਵਾਰ ਜਾਂ ਕਿੰਨੇ ਲੋਕਾਂ ਨੂੰ ਖੂਨ ਦੇ ਸਕਦਾ ਹੈ ਤਾਂ ਤੁਸੀਂ ਕਹੋਗੇ ਕਿ 10-20 ਜਾਂ 40-50 ਲੋਕਾਂ ਦੀ ਪਰ ਅੱਜ ਅਸੀਂ ਤੁਹਾਨੂੰ ਇਕ ਅਜਿਹੇ ਸਖਸ਼ ਦੇ ਬਾਰੇ ‘ਚ ਦੱਸਣ ਜਾ ਰਹੇ ਜਿਸ ਨੇ 100-200 ਨਹੀਂ ਸਗੋਂ 24 ਲੱਖ ਤੋਂ ਜਿਆਦਾਬੱਚਿਆਂ ਨੂੰ ਖੂਨ ਦੇ ਕੇ ਉਨ੍ਹਾਂ ਨੂੰ ਜੀਵਨਦਾਨ ਦਿੱਤਾਹੈ।ਦਰਅਸਲ ਅਸੀਂ ਗੱਲ ਕਰ ਰਹੇ ਹਨਾਂ ਜੇਮਸ ਹੈਰੀਸਨ ਦੇ ਬਾਰੇ।ਜਿਨ੍ਹਾਂ ਦੇ ਨਾਮ 24 ਲੱਖ ਬੱਚਿਆਂ ਨੂੰ ਜੀਵਨਦਾਨ ਦੇਣ ਦਾ ਰਿਕਾਰਡ ਹੈ।

ਆਸਟ੍ਰੇਲੀਆ ਦੇ ਰਹਿਣ ਵਾਲੇ ਹਨ ਜੇਮਸ ਹੈਰੀਸਨ: ਦੱਸਣਯੋਗ ਹੈ ਕਿ 81 ਸਾਲ ਦੇ ਜੇਮਸ ਹੈਰੀਸਨ ਆਸਟ੍ਰੇਲੀਆ ਦੇ ਰਹਿਣ ਵਾਲੇ ਹਨ।ਉਨ੍ਹਾਂ ਨੇ ਆਪਣੇ ਜੀਵਨ ‘ਚ ਹੁਣ ਤੱਕ ਕਰੀਬ 24 ਲੱਖ ਬੱਚਿਆਂ ਨੂੰ ਖੂਨ ਦੇ ਕੇ ਨਵੀਂ ਜਿੰਦਗੀ ਦਿੱਤੀ ਹੈ।ਇਹੀ ਕਾਰਨ ਹੈ ਕਿ ਹੈਰੀਸਨ ਨੂੰ ਆਸਟ੍ਰੇਲੀਆ ਹੀ ਨਹੀਂ ਸਗੋਂ ਦੁਨੀਆਭਰ ਦੇ ਸਾਰੇ ਡਾਕਟਰ ਭਗਵਾਨ ਦੇ ਰੂਪ ‘ਚ ਦੇਖਦੇ ਹਨ।ਦੱਸ ਦੇਈਏ ਕਿ ਹੈਰੀਸਨ ਨੇ ਆਪਣੈ ਜੀਵਨ ‘ਚ ਕਰੀਬ 1200 ਵਾਰ ਖੂਨਦਾਨ ਕੀਤਾ ਹੈ, ਜੋ ਇੱਕ ਵਿਸ਼ਵ ਰਿਕਾਰਡ ਹੈ।ਇਸ ਲਈ ਜੇਮਸ ਹੈਰੀਸਨ ਦਾ ਨਾਮ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡ ‘ਚ ਦਰਜ ਹੈ।ਦਰਅਸਲ, ਜੇਮਸ ਹੈਰੀਸਨ ਦੇ ਖੂਨ ‘ਚ ਇੱਕ ਅਜਿਹੀ ਖਾਸੀਅਤ ਹੈ ਜੋ ਹਰ ਸੰਭਵ ਸਧਾਰਨ ਇਨਸਾਨ ਦੇ ਖੂਨ ‘ਚ ਨਹੀਂ ਪਾਈ ਜਾਂਦੀ।ਦੱਸਿਆ ਜਾਂਦਾ ਹੈ ਕਿ ਉਨ੍ਹਾਂ ਦੇ ਖੂਨ ‘ਚ ਇੱਕ ਤਰ੍ਹਾਂ ਦੀ ਐਂਟੀਬਾਡੀਜ਼ ਮੌਜੂਦ ਹਨ।ਜਿਸ ਨੂੰ ਮੈਡੀਕਲ ਦੀ ਭਾਸ਼ਾ ‘ਚ ਐਂਟੀ-ਡੀ ਕਿਹਾ ਜਾਂਦਾ ਹੈ।

Gujarat Election 2022: ਹਰਭਜਨ ਸਿੰਘ ਕਰਨਗੇ ‘ਆਪ’ ਲਈ ਚੋਣ ਪ੍ਰਚਾਰ, ਜਾਣੋ 20 ਸਟਾਰ ਪ੍ਰਚਾਰਕਾਂ ਦੀ ਸੂਚੀ !

ਗਰਭ ‘ਚ ਪਲ ਰਹੇ ਬੱਚਿਆਂ ਨੂੰ ਬ੍ਰੇਨ ਡੈਮੇਜ ਤੋਂ ਬਚਾਉਂਦੀ ਹੈ ਐਂਟੀ-ਡੀ
ਦੱਸਣਯੋਗ ਹੈ ਕਿ ਐਂਟੀਡੀ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਹ ਮਾਂ ਦੇ ਗਰਭ ‘ਚ ਪਲ ਰਹੇ ਬੱਚਿਆਂ ਨੂੰ ਬ੍ਰੇਨ ਡੈਮੇਜ਼ ਤੇ ਐਚਡੀਐਨ ਦੀ ਹਿਮੋਲਿਟਿਕ ਨਾਮ ਦੀ ਬੀਮਾਰੀ ਨਾਲ ਲੜਨ ਦੀ ਤਾਕਤ ਦਿੰਦੀਹੈ।ਸਭ ਤੋਂ ਕਮਾਲ ਦੀ ਗੱਲ ਇਹ ਹੈ ਕਿ ਪਿਛਲੇ 60 ਸਾਲਾਂ ‘ਚ ਲੱਖਾਂ ਬੱਚੇ ਜੋ ਕਿਸੇ ਬੀਮਾਰੀ ਕਾਰਨ ਗਰਭ ‘ਚ ਹੀ ਦਮ ਤੋੜ ਦਿੰਦੇ ਹਨ।ਉਨ੍ਹਾਂ ਨੂੰ ਹੈਰੀਸਨ ਦੇ ਖੂਨ ਨਾਲ ਬਿਲਕੁਲ ਸਿਹਤਮੰਦ ਹਨ।

ਬੀਤੇ 60 ਸਾਲ ‘ਚ ਕੀਤਾ 1100 ਤੋਂ ਜਿਆਦਾ ਵਾਰ ਖੂਨਦਾਨ : ਦੱਸਣਯੋਗ ਹੈ ਕਿ ਜੇਮਸ ਹੈਰੀਸਨ ਨੇ ਪਿਛਲੇ 60 ਸਾਲਾਂ ‘ਚ 1173 ਵਾਰ ਖੂਨਦਾਨ ਕੀਤਾ ਹੈ।ਉਨ੍ਹਾਂ ਨੇ ਪਹਿਲੀ ਵਾਰ ਖੂਨਦਾਨ ਸਾਲ 1954 ‘ਚ ਕੀਤਾ ਸੀ।ਉਸ ਤੋਂਬਾਅਦ ਉਨ੍ਹਾਂ ਨੇ ਲਗਾਤਾਰ ਖੂਨਦਾਨ ਕਰਨਾ ਸ਼ੁਰੂ ਕਰ ਦਿੱਤਾ ਹੈਰੀਸਨ ਹੁਣ ਵੀ ਆਪਣੇ ਅਦਭੁਤ ਖੂਨ ਦਾ ਇਸਤੇਮਾਲ ਬੱਚਿਆਂ ਦੀ ਜ਼ਿੰਦਗੀ ਬਣਾਉਣ ਲਈ ਕਰ ਰਹੇ ਹਨ।ਇਸ ਲਈ ਉਨ੍ਹਾਂ ਨੇ 7 ਜੂਨ 1999 ਨੂੰ ਆਰਡਰ ਆਫ ਆਸਟ੍ਰੇਲੀਆ ਦੇ ਮੈਡਲ ਨਾਲ ਸਨਮਾਨਿਤ ਕੀਤਾ ਗਿਆ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

Tags: Blood donatelatest newspro punjab tvpunjabi news
Share255Tweet160Share64

Related Posts

Health Tips: ਮੌਸਮ ਬਦਲਣ ਨਾਲ ਵਿਗੜ ਰਹੀ ਹੈ ਸਿਹਤ ਤਾਂ ਇਨ੍ਹਾਂ ਗੱਲਾਂ ਦਾ ਰੱਖੋ ਖਿਆਲ

ਮਾਰਚ 12, 2026

Summer Health Tips: ਗਰਮੀਆਂ ‘ਚ ਇਸ ਤਰਾਂ ਰੱਖੋ ਆਪਣੇ ਵਾਲਾਂ ਦਾ ਧਿਆਨ, ਡੈਂਡਰਫ ਤੋਂ ਮਿਲੇਗੀ ਪੱਕੀ ਛੁੱਟੀ

ਮਾਰਚ 12, 2026

ਖਾੜੀ ਦੇਸ਼ਾਂ ‘ਚ ਵੱਧ ਰਹੇ ਤਣਾਅ ਦਾ ਅਸਰ ਦਿਖੇਗਾ ਰਸੋਈ ‘ਤੇ? ਕੀ ਵਧਣਗੀਆਂ ਗੈਸ ਸਿਲੰਡਰ ਦੀਆਂ ਕੀਮਤਾਂ?

ਮਾਰਚ 6, 2026

After Holi Skin Care Tips: ਹੋਲੀ ਖੇਡਣ ਤੋਂ ਬਾਅਦ ਕਿਵੇਂ ਕਰੀਏ ਆਪਣੀ ਚਮੜੀ ਤੇ ਵਾਲਾਂ ਦੀ ਦੇਖਭਾਲ? ਜਾਣੋ ਇਹ ਸਧਾਰਨ ਸੁਝਾਅ

ਮਾਰਚ 4, 2026

ਕੀ ਜਿੰਮ ਤੋਂ ਬਿਨਾਂ ਵੀ ਘੱਟ ਸਕਦਾ ਹੈ ਭਾਰ? ਇਹਨਾਂ ਮੁੱਢਲੇ ਕਦਮਾਂ ਦੀ ਕਰੋ ਪਾਲਣਾ

ਫਰਵਰੀ 20, 2026

ਬਦਲਦੇ ਮੌਸਮ ‘ਚ ਇੰਝ ਰੱਖੋ ਆਪਣੀ ਸਿਹਤ ਦਾ ਖਿਆਲ, ਇਨ੍ਹਾਂ ਸੁਝਾਵਾਂ ਦੀ ਕਰੋ ਪਾਲਣਾ

ਫਰਵਰੀ 13, 2026
Load More

Recent News

Health Tips: ਮੌਸਮ ਬਦਲਣ ਨਾਲ ਵਿਗੜ ਰਹੀ ਹੈ ਸਿਹਤ ਤਾਂ ਇਨ੍ਹਾਂ ਗੱਲਾਂ ਦਾ ਰੱਖੋ ਖਿਆਲ

ਮਾਰਚ 12, 2026

Summer Health Tips: ਗਰਮੀਆਂ ‘ਚ ਇਸ ਤਰਾਂ ਰੱਖੋ ਆਪਣੇ ਵਾਲਾਂ ਦਾ ਧਿਆਨ, ਡੈਂਡਰਫ ਤੋਂ ਮਿਲੇਗੀ ਪੱਕੀ ਛੁੱਟੀ

ਮਾਰਚ 12, 2026

ਇਸ ਰਾਜ ‘ਚ ਨਹੀਂ ਚੱਲਣਗੀਆਂ ਓਲਾ, ਉਬੇਰ, ਰੈਪਿਡੋ, ਕੰਪਨੀਆਂ ਨੂੰ ਵੱਡਾ ਝਟਕਾ

ਮਾਰਚ 12, 2026

OBC ਰਾਖਵੇਂਕਰਨ ‘ਤੇ ਸੁਪਰੀਮ ਕੋਰਟ ਦਾ ਵੱਡਾ ਫੈਸਲਾ

ਮਾਰਚ 12, 2026

ਕ੍ਰਿਕਟਰ ਹਾਰਦਿਕ ਪਾਂਡਿਆ ਵਿਰੁੱਧ ਦਰਜ ਹੋਈ ਪੁਲਿਸ ਸ਼ਿਕਾਇਤ, ਪੁਣੇ ਦੇ ਵਕੀਲ ਨੇ ਲਗਾਏ ਇਹ ਇਲਜ਼ਾਮ

ਮਾਰਚ 12, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.