ਵੀਰਵਾਰ, ਨਵੰਬਰ 13, 2025 10:52 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਲਾਈਫਸਟਾਈਲ ਸਿਹਤ

Beauty Tips: ਚਿਹਰੇ ‘ਤੇ ਦਾਣੇ ਤੇ ਪਿੰਪਲਸ ਦੇ ਕਾਰਨ ਹਨ ਇਹ ਚੀਜ਼ਾਂ, ਵੇਖਿਓ ਕੀਤੇ ਤੁਸੀਂ ਵੀ ਤਾਂ ਨਹੀਂ ਖਾ ਰਹੇ

Health News: ਭੋਜਨ ਦੇ ਖ਼ਰਾਬ ਆਪਸ਼ਨਾਂ ਕਾਰਨ ਚਿਹਰੇ 'ਤੇ ਪਿੰਪਲਸ ਹੋ ਸਕਦੇ ਹਨ। ਇਹ ਦਾਣੇ ਤੇ ਪਿੰਪਲਸ ਤੁਹਾਡੇ ਚਿਹਰੇ ਤੋਂ ਦੂਰ ਹੋਣ ਤੋਂ ਬਾਅਦ ਵੀ ਨਿਸ਼ਾਨ ਛੱਡ ਦਿੰਦੇ ਹਨ।

by ਮਨਵੀਰ ਰੰਧਾਵਾ
ਮਈ 12, 2023
in ਸਿਹਤ, ਲਾਈਫਸਟਾਈਲ
0

Face Beauty Tips: ਚਿਹਰੇ ‘ਤੇ ਛੋਟੇ-ਛੋਟੇ ਦਾਣੇ ਤੇ ਪਿੰਪਲਸ ਬਹੁਤ ਪ੍ਰੇਸ਼ਾਨੀ ਪੈਦਾ ਕਰਦੇ ਹਨ। ਜੇਕਰ ਚਿਹਰੇ ‘ਤੇ ਬਹੁਤ ਸਾਰੇ ਦਾਗ਼-ਧੱਬੇ ਹੋਣ ਤਾਂ ਉਹ ਸਾਡੀ ਪਰਸਨੈਲਿਟੀ ਨੂੰ ਖ਼ਰਾਬ ਕਰਦੇ ਹਨ। ਦਾਣੇ ਤੇ ਪਿੰਪਲਸ ਹੋਣ ਦਾ ਕਾਰਨ ਤੁਹਾਡੇ ਖਾਣ-ਪੀਣ ਦੀ ਆਦਤ ਹੋ ਸਕਦੀ ਹੈ। ਭੋਜਨ ਦੇ ਖ਼ਰਾਬ ਆਪਸ਼ਨਾਂ ਕਾਰਨ ਚਿਹਰੇ ‘ਤੇ ਪਿੰਪਲਸ ਹੋ ਸਕਦੇ ਹਨ।

ਇਹ ਦਾਣੇ ਤੇ ਪਿੰਪਲਸ ਤੁਹਾਡੇ ਚਿਹਰੇ ਤੋਂ ਦੂਰ ਹੋਣ ਤੋਂ ਬਾਅਦ ਵੀ ਨਿਸ਼ਾਨ ਛੱਡ ਦਿੰਦੇ ਹਨ। ਕਈ ਅਜਿਹੇ ਫੂਡਸ ਹਨ, ਜੋ ਤੁਹਾਡੀ ਡਾਈਟ ਦਾ ਨਿਯਮਿਤ ਹਿੱਸਾ ਹੁੰਦੇ ਹਨ ਤੇ ਦਾਣੇ ਤੇ ਪਿੰਪਲਸ ਹੋਣ ‘ਚ ਇਨ੍ਹਾਂ ਦੀ ਭੂਮਿਕਾ ਹੋ ਸਕਦੀ ਹੈ।

ਡੇਅਰੀ ਪ੍ਰੋਡਕਟਸ: ਡੇਅਰ ਪ੍ਰੋਡਕਟਸ ਜਿਵੇਂ ਪਨੀਰ, ਦਹੀਂ ਤੇ ਆਈਸਕ੍ਰੀਮ ਦੀ ਵਰਤੋਂ ਕੁਝ ਲੋਕਾਂ ‘ਚ ਦਾਣੇ ਤੇ ਪਿੰਪਲਸ ਲਈ ਮੁੱਖ ਜ਼ਿੰਮੇਵਾਰ ਹੋ ਸਕਦੀ ਹੈ। ਗਾਂ ਦੇ ਦੁੱਧ ‘ਚ ਅਮੀਨੋ ਐਸਿਡ ਹੁੰਦਾ ਹੈ, ਜੋ ਲੀਵਰ ਨੂੰ ਇੰਸੁਲਿਨ ਵਰਗੇ ਗ੍ਰੋਥ ਫੈਕਟਰ-1 ਤਿਆਰ ਕਰਦੇ ਹਨ ਤੇ ਇਸ ਹਾਰਮੋਨ ਦਾ ਸਬੰਧ ਪਿੰਪਲਸ ਦੇ ਵਿਕਾਸ ਨਾਲ ਜੋੜਿਆ ਜਾਂਦਾ ਹੈ। ਜਿਨ੍ਹਾਂ ਲੋਕਾਂ ਨੂੰ ਲੈਕਟੋਜ਼ ਸੇਵਨ ਦੀ ਸਮੱਸਿਆ ਹੁੰਦੀ ਹੈ, ਮਤਲਬ ਦੁੱਧ ਹਜ਼ਮ ਨਹੀਂ ਹੁੰਦਾ, ਡੇਅਰੀ ਉਤਪਾਦਾਂ ਦੀ ਵਰਤੋਂ ਕਰਨ ਤੋਂ ਬਾਅਦ ਉਨ੍ਹਾਂ ਦੇ ਚਿਹਰੇ ‘ਤੇ ਦਾਣੇ ਅਤੇ ਗਰਦਨ’ ਤੇ ਧੱਫੜ ਵੀ ਪੈ ਜਾਂਦੇ ਹਨ।

ਰਿਫ਼ਾਈਨ ਫੂਡਸ: ਰਿਫ਼ਾਈਨ ਫੂਡਸ ਨਾਲ ਭਰਪੂਰ ਭੋਜਨ ਜਿਵੇਂ ਬਰੈੱਡ, ਸਫ਼ੈਦ ਪਾਸਤਾ, ਮੈਦੇ ਦਾ ਨੂਡਲਜ਼ ਪਿੰਪਲਸ ਦੀ ਸਮੱਸਿਆ ਲਈ ਜਾਣੇ ਜਾਂਦੇ ਹਨ। ਇਨ੍ਹਾਂ ਫੂਡਸ ‘ਚ ਕਾਰਬੋਹਾਈਡਰੇਟ ਦੀ ਉੱਚ ਗੁਣਵੱਤਾ ਹੁੰਦੀ ਹੈ, ਜਿਸ ਦਾ ਸਿੱਧਾ ਅਸਰ ਤੁਹਾਡੇ ਬਲੱਡ ਸ਼ੂਗਰ ‘ਤੇ ਪੈਂਦਾ ਹੈ। ਇਕ ਖੋਜ ਤੋਂ ਪਤਾ ਲੱਗਿਆ ਹੈ ਕਿ ਜਿਹੜੇ ਲੋਕ ਨਿਯਮਿਤ ਤੌਰ ‘ਤੇ ਵੱਧ ਸ਼ੁਗਰ ਵਾਲੇ ਭੋਜਨ ਦੀ ਵਰਤੋਂ ਕਰਦੇ ਹਨ, ਉਨ੍ਹਾਂ ‘ਚ ਪਿੰਪਲਸ ਦਾ 30 ਫ਼ੀਸਦੀ ਵੱਧ ਜ਼ੋਖ਼ਮ ਹੁੰਦਾ ਹੈ, ਜਦਕਿ ਨਿਯਮਿਤ ਤੌਰ ‘ਤੇ ਪੇਸਟ੍ਰੀ ਤੇ ਕੇਕ ਖਾਣ ਵਾਲੇ ਨੂੰ 20 ਫ਼ੀਸਦੀ ਲੋਕਾਂ ‘ਚ ਵੱਧ ਜ਼ੋਖ਼ਮ ਹੁੰਦਾ ਹੈ।

ਚਾਕਲੇਟ: ਕੀ ਤੁਸੀਂ ਚਾਕਲੇਟ ਖਾਣ ਦੇ ਸ਼ੌਕੀਨ ਹੋ? ਇਹ ਤੁਹਾਡੇ ਲਈ ਚਿੰਤਾ ਦਾ ਵਿਸ਼ਾ ਹੋ ਸਕਦਾ ਹੈ। ਚਾਕਲੇਟ ਖਾਣ ਦਾ ਸਬੰਧ ਬ੍ਰੇਕ ਆਊਟ ਦੇ ਵਾਧੇ ਨਾਲ ਜੋੜਿਆ ਗਿਆ ਹੈ। ਕੋਕੋ, ਦੁੱਧ ਅਤੇ ਚੀਨੀ ਨਾਲ ਭਰਪੂਰ ਚਾਕਲੇਟ ਤੁਹਾਡੇ ਇਮਿਊਨ ਸਿਸਟਮ ‘ਚ ਪਿੰਪਲਸ ਤੇ ਦਾਣੇ ਪੈਦਾ ਕਰਨ ਵਾਲੇ ਬੈਕਟਰੀਆ ਦੇ ਵਿਰੁੱਧ ਪ੍ਰਤੀਕ੍ਰਿਆ ਕਰ ਸਕਦੇ ਹਨ। ਇਹ ਤੁਹਾਡੇ ਚਿਹਰੇ ‘ਤੇ ਜ਼ਿਆਦਾ ਪਿੰਪਲਸ ਤੇ ਦਾਣੇ ਹੋਣ ਦੀ ਵਜ੍ਹਾ ਬਣ ਸਕਦੇ ਹਨ।

ਓਮੇਗਾ-6 ਫੈਟਸ: ਜੇ ਤੁਹਾਡੇ ਕੋਲ ਪਹਿਲਾਂ ਹੀ ਪਿੰਪਲਸ ਵਾਲੀ ਚਮੜੀ ਹੈ ਤਾਂ ਤੁਹਾਨੂੰ ਓਮੇਗਾ-6 ਫੈਟਸ ਵਾਲੇ ਭੋਜਨ ਤੋਂ ਦੂਰ ਰਹਿਣ ਦੀ ਜ਼ਰੂਰਤ ਹੈ। ਸੋਇਆਬੀਨ, ਸੂਰਜਮੁਖੀ ਦਾ ਤੇਲ, ਕਾਰਨਫ਼ਲੈਕਸ ਤੇ ਨਟਸ ਜਿਹੇ ਫੂਡਸ ਸੁਭਾਅ ‘ਚ ਸੂਜਨ ਵਾਲੇ ਹੁੰਦੇ ਹਨ ਅਤੇ ਤੁਹਾਡੀ ਚਮੜੀ ਲਈ ਖ਼ਰਾਬ ਹੋ ਸਕਦੇ ਹਨ। ਇਸ ਤੋਂ ਇਲਾਵਾ ਤੁਹਾਡੀ ਚਮੜੀ ‘ਚ ਵੱਧ ਤੇਲ ਦਾ ਉਤਪਾਦਨ ਹੁੰਦਾ ਹੈ ਤੇ ਬਾਅਦ ‘ਚ ਇਹ ਦਰਦਨਾਕ ਦਾਣੇ ਤੇ ਪਿੰਪਲਸ ਦਾ ਕਾਰਨ ਬਣ ਜਾਂਦੇ ਹਨ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

Tags: Acne ProblmBad food Habitsbeauty tipsFace Beauty Tipshealth newshealth tipslifestyle newsPimples on facepro punjab tvpunjabi news
Share246Tweet154Share62

Related Posts

ਮੈਟਾ AI ਨਾਲ ਇਸ ਤਰ੍ਹਾਂ ਕਰੋ ਆਪਣੀ STORIES ਨੂੰ ਐਡਿਟ, ਬਦਲ ਜਾਵੇਗਾ ਪੂਰਾ ਲੁੱਕ

ਨਵੰਬਰ 8, 2025

ਇੱਕ ਦਿਨ ‘ਚ ਹੀਟਰ ਨੂੰ ਲਗਾਤਾਰ 6 ਘੰਟੇ ਚਲਾਉਣ ‘ਤੇ ਕਿੰਨੀ ਆਉਂਦੀ ਹੈ ਬਿਜਲੀ ਦੀ ਲਾਗਤ

ਨਵੰਬਰ 7, 2025

ਦਮੇ ਦੇ ਮਰੀਜ਼ਾਂ ਲਈ ਖ਼ਤਰਨਾਕ ਬਣਦਾ ਜਾ ਰਿਹਾ ਹੈ ਵਧਦਾ ਪ੍ਰਦੂਸ਼ਣ, ਡਾਕਟਰਾਂ ਨੇ ਦਿੱਤੀ ਇਹ ਸਲਾਹ

ਨਵੰਬਰ 6, 2025

ਸਾਈਨਸ ਦੀ ਸਮੱਸਿਆ ਤੋਂ ਹੋ ਪੀੜਤ, ਤਾਂ ਇਨ੍ਹਾਂ ਭੋਜਨਾਂ ਤੋਂ ਬਣਾਓ ਦੂਰੀ

ਨਵੰਬਰ 3, 2025

ਪੰਜਾਬ ਸਰਕਾਰ ਵੱਲੋਂ ਕੇਂਦਰੀ ਜੇਲ੍ਹਾਂ ਵਿੱਚ ਖੋਲ੍ਹੇ ਜਾਣਗੇ ਆਮ ਆਦਮੀ ਕਲੀਨਿਕ

ਅਕਤੂਬਰ 28, 2025

AQI ਵੱਧਣ ਦਾ ਸਰੀਰ ‘ਤੇ ਸਭ ਤੋਂ ਜ਼ਿਆਦਾ ਅਸਰ ਕਿਹੜੇ ਲੋਕਾਂ ‘ਤੇ ਪੈ ਸਕਦਾ ਹੈ ? ਜਾਣੋ

ਅਕਤੂਬਰ 26, 2025
Load More

Recent News

15 ਨਵੰਬਰ ਤੋਂ ਟੋਲ ਪਲਾਜਾ ਨਿਯਮਾਂ ’ਚ ਹੋਵੇਗਾ ਇਹ ਵੱਡਾ ਬਦਲਾਅ, ਗਲਤੀ ਕਰਨ ‘ਤੇ ਭਰਨਾ ਪਵੇਗਾ ਦੁਗਣਾ Toll

ਨਵੰਬਰ 13, 2025

ਸੂਬੇ ਦੇ 3100 ਪਿੰਡਾਂ ਵਿੱਚ ਕਰੀਬ 1100 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਜਾ ਰਹੇ ਨੇ ਖੇਡ ਸਟੇਡੀਅਮ : ਅਮਨ ਅਰੋੜਾ

ਨਵੰਬਰ 13, 2025

ਪੰਜਾਬ ਸਰਕਾਰ ਵੱਲੋਂ ਅੱਜ ਤੋਂ ਜ਼ਿਲ੍ਹਾ ਖਜ਼ਾਨਾ ਦਫ਼ਤਰਾਂ ਵਿਖੇ ਕਰਵਾਇਆ ਜਾਵੇਗਾ ‘ਪੈਨਸ਼ਨਰ ਸੇਵਾ ਮੇਲਾ’

ਨਵੰਬਰ 13, 2025

ਝੋਨੇ ਦੀ ਆਮਦ ਅਤੇ ਖਰੀਦ ਪੱਖੋਂ ਸੰਗਰੂਰ ਜ਼ਿਲ੍ਹਾ ਮੋਹਰੀ: ਲਿਫਟਿੰਗ ਪੱਖੋਂ ਪਟਿਆਲਾ

ਨਵੰਬਰ 12, 2025

ਦਿੱਲੀ ਧਮਾਕਿਆਂ ਦੇ ਰਹੱਸ ਨੂੰ ਸੁਲਝਾਉਣਗੇ ਵਿਜੇ ਸਖਾਰੇ, IITI ਤੋਂ ਬਣੇ IPS ਅਧਿਕਾਰੀ ਦੇਖਣਗੇ ਇਹ ਕੇਸ

ਨਵੰਬਰ 12, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.