ਕਿੰਗਫਿਸ਼ਰ ਭਾਰਤੀਆਂ ਦੀ ਪਹਿਲੀ ਪਸੰਦ ਹੈ।ਇਸ ਨੂੰ 1978 ‘ਚ ਲਾਂਚ ਕੀਤਾ ਗਿਆ ਸੀ।
ਟਿਊਬਰਗ ਨੂੰ 1873 ‘ਚ ਲਾਂਚ ਕੀਤਾ ਗਿਆ ਸੀ।ਭਾਰਤ ‘ਚ ਗ੍ਰੀਨ ਟਿਊਬਰਗ ਸਭ ਤੋਂ ਜਿਆਦਾ ਪਸੰਦ ਕੀਤੀ ਜਾਂਦੀ ਹੈ।ਇਸ ‘ਚ ਸਿਰਫ 4.8 ਫੀਸਦੀ ਅਲਕੋਹਲ ਪਾਇਆ ਜਾਂਦਾ ਹੈ।
ਕਾਰਲਸਬਰਗ ਭਾਰਤ ‘ਚ ਤੀਜੇ ਸਥਾਨ ‘ਤੇ ਹੈ।ਇਸ ਬੀਅਰ ਦਾ ਸਵਾਦ ਬਾਕੀ ਬੀਅਰਸ ਤੋਂ ਕਾਫੀ ਵੱਖਰਾ ਹੈ।
10 ਬੀਅਰ ਬ੍ਰਾਂਡ ਦੀ ਸੂਚੀ ਦੇ ਚੌਥੇ ਸਥਾਨ ‘ਤੇ ਬੁਡਵਿਸਰ ਬ੍ਰਾਂਡ ਆਉਂਦਾ ਹੈ।ਇਸ ਬੀਅਰ ‘ਚ ਮਿੱਠੇ ਚੌਲਾਂ ਦਾ ਸਵਾਲ ਤੇ ਕੜਵਾ ਹਾਪਸ ਵੀ ਪਾਇਆ ਜਾਂਦਾ ਹੈ।
ਬੀਅਰ ਬ੍ਰਾਂਡ ‘ਚ ਪੰਜਵੇਂ ਸਥਾਨ ‘ਤੇ ਹੈਨਕੀਨ ਦਾ ਨਾਮ ਆਉਂਦਾ ਹੈ।ਇਹ ਬੀਅਰ ਭਾਰਤ ‘ਚ ਸਿੱਧਾ ਹਾਲੈਂਡ ਬਣ ਕੇ ਆਉਂਦੀ ਹੈ
ਕੋਰੋਨਾ ਦੀ ਸ਼ੁਰੂਆਤ ਮੈਕਸੀਕੋ ‘ਚ ਸੰਨ 1925 ਤੋਂ ਕੀਤੀ ਗਈ ਸੀ।ਇਸ ਬੀਅਰ ਦਾ ਸਵਾਦ ਬਹੁਤ ਹੀ ਲਾਈਟ ਭਾਵ ਹਲਕਾ ਹੁੰਦਾ ਹੈ।
ਬੀਰਾ -91 ਭਾਰਤ ‘ਚ ਸਭ ਤੋਂ ਵਧ ਵਿਕਣ ਵਾਲਾ ਬੀਅਰ ਬ੍ਰਾਂਡ ‘ਚੋਂ ਇਕ ਹੈ।
ਹੀਓਗਾਰਡਨ ਨੂੰ ਸਫੇਦ ਬੀਅਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ।ਇਸ ਬੀਅਰ ‘ਚ 4.9 ਫੀਸਦੀ ਤਕ ਅਲਕੋਹਲ ਦੀ ਮਾਤਰਾ ਪਾਈ ਜਾਂਦੀ ਹੈ।
ਹੇਅਵਰਡਸ ਦੀ ਵਿਕਰੀ 1983 ‘ਚ ਸ਼ੁਰੂ ਕੀਤੀ ਸੀ।ਇਹ ਬੀਅਰ ਸਭ ਤੋਂ ਸਟ੍ਰਾਂਗ ਬੀਅਰ ‘ਚੋਂ ਇਕ ਹੈ ਕਿਉਂਕਿ ਇਸ ‘ਚ ਕਰੀਬ 7 ਫੀਸਦੀ ਤਕ ਅਲਕੋਹਲ ਪਾਇਆ ਜਾਂਦਾ ਹੈ।
ਫੋਸਟਰ ਬੀਅਰ ਬ੍ਰਾਂਡ ਭਾਰਤ ਦੇ ਨਾਲ ਨਾਲ ਆਸਟ੍ਰੇਲੀਆ ‘ਚ ਵੀ ਕਾਫੀ ਲੋਕਪ੍ਰਿਯ ਹੈ।ਇਸ ਬੀਅਰ ਦੇ ਦੋ ਵੇਰੀਐਂਟ ਆਉਂਦੇ ਹਨ, ਫੋਸਟਰ ਲਾਗਰ ਤੇ ਫੋਸਟਰਸ ਪ੍ਰੀਮਿਅਮ