[caption id="attachment_109758" align="aligncenter" width="750"]<img class="wp-image-109758 size-full" src="https://propunjabtv.com/wp-content/uploads/2022/12/Chris-Morris-2.jpg" alt="" width="750" height="500" /> ਕ੍ਰਿਸ ਮੌਰਿਸ:- ਕ੍ਰਿਸ ਮੌਰਿਸ ਆਈਪੀਐਲ ਐਕਸ਼ਨ ਦੇ ਇਤਿਹਾਸ ਵਿੱਚ ਸਭ ਤੋਂ ਮਹਿੰਗਾ ਖਿਡਾਰੀ ਰਿਹਾ ਹੈ। ਆਈਪੀਐਲ 2021 ਦੀ ਔਕਸ਼ਨ 'ਚ ਮੌਰਿਸ ਨੂੰ ਰਾਜਸਥਾਨ ਰਾਇਲਸ ਨੇ 16.25 ਕਰੋੜ ਰੁਪਏ ਵਿੱਚ ਖਰੀਦਿਆ ਸੀ।[/caption] [caption id="attachment_109737" align="aligncenter" width="1200"]<img class="wp-image-109737 size-full" src="https://propunjabtv.com/wp-content/uploads/2022/12/Pat-Cummins.webp" alt="" width="1200" height="675" /> ਪੈਟ ਕਮਿੰਸ:- ਆਸਟਰੇਲੀਆ ਦੇ ਪੈਟ ਕਮਿੰਸ ਨੂੰ ਕੇਕੇਆਰ ਨੇ 2020 ਦੇ ਐਕਸ਼ਨ 15.5 ਕਰੋੜ ਰੁਪਏ ਵਿੱਚ ਖਰੀਦਿਆ ਤੇ ਆਪਣੀ ਟੀਮ ਵਿੱਚ ਸ਼ਾਮਲ ਕੀਤਾ। ਆਈਪੀਐਲ 2022 ਦੀ ਨਿਲਾਮੀ ਵਿੱਚ ਉਸਨੂੰ 7.25 ਕਰੋੜ ਵਿੱਚ ਖਰੀਦ ਕੇ ਟੀਮ ਵਿੱਚ ਮੁੜ ਸ਼ਾਮਲ ਕੀਤਾ ਗਿਆ।[/caption] [caption id="attachment_109738" align="aligncenter" width="1920"]<img class="wp-image-109738 size-full" src="https://propunjabtv.com/wp-content/uploads/2022/12/Ishan-Kishan.webp" alt="" width="1920" height="1080" /> ਈਸ਼ਾਨ ਕਿਸ਼ਨ:- ਮਹਾਨ ਵਿਸਫੋਟਕ ਬੱਲੇਬਾਜ਼ ਈਸ਼ਾਨ ਕਿਸ਼ਨ ਨੂੰ 2022 ਦੇ ਐਕਸ਼ਨ 'ਚ 15.25 ਕਰੋੜ ਰੁਪਏ ਵਿੱਚ ਮੁੰਬਈ ਇੰਡੀਅਨਜ਼ ਨੇ ਖਰੀਦਿਆ ਸੀ।[/caption] [caption id="attachment_109736" align="aligncenter" width="640"]<img class="wp-image-109736 size-full" src="https://propunjabtv.com/wp-content/uploads/2022/12/Yuvraj-Singh-1.jpg" alt="" width="640" height="480" /> ਯੁਵਰਾਜ ਸਿੰਘ:- ਭਾਰਤ ਦੇ ਯੁਵਰਾਜ ਸਿੰਘ ਆਈਪੀਐਲ ਔਕਸ਼ਨ ਦੇ ਇਤਿਹਾਸ ਵਿੱਚ ਦੂਜੇ ਸਭ ਤੋਂ ਮਹਿੰਗੇ ਖਿਡਾਰੀ ਹਨ। ਯੁਵੀ ਨੂੰ 2015 ਦੀ ਨਿਲਾਮੀ ਵਿੱਚ ਦਿੱਲੀ ਕੈਪੀਟਲਜ਼ ਨੇ 16 ਕਰੋੜ ਵਿੱਚ ਖਰੀਦਿਆ ਸੀ।[/caption] [caption id="attachment_109753" align="aligncenter" width="644"]<img class="wp-image-109753 size-full" src="https://propunjabtv.com/wp-content/uploads/2022/12/Ben-Stokes-1.jpg" alt="" width="644" height="366" /> ਬੈਨ ਸਟੋਕਸ:- ਆਈਪੀਐਲ ਐਕਸ਼ਨ ਵਿੱਚ ਬੇਨ ਸਟੋਕਸ ਨੂੰ ਟੀਮ ਰਾਈਜ਼ਿੰਗ ਪੁਣੇ ਸੁਪਰਜਾਇੰਟਸ ਨੇ 2017 ਦੀ ਆਈਪੀਐਲ ਔਕਸ਼ਨ ਵਿੱਚ 14.5 ਕਰੋੜ 'ਚ ਖਰੀਦ ਕੇ ਆਪਣੀ ਟੀਮ ਦਾ ਮੈਂਬਰ ਬਣਾਇਆ ਸੀ।[/caption] [caption id="attachment_109749" align="aligncenter" width="750"]<img class="wp-image-109749 size-full" src="https://propunjabtv.com/wp-content/uploads/2022/12/Deepak-Chahar.jpg" alt="" width="750" height="750" /> ਦੀਪਕ ਚਾਹਰ:- ਭਾਰਤ ਦੇ ਤੇਜ਼ ਗੇਂਦਬਾਜ਼ ਦੀਪਕ ਚਾਹਰ ਨੂੰ ਸੀਐਸਕੇ ਨੇ 2022 ਦੀ ਨਿਲਾਮੀ ਵਿੱਚ 14 ਕਰੋੜ 'ਚ ਖਰੀਦ ਕੇ ਟੀਮ ਵਿੱਚ ਸ਼ਾਮਲ ਕੀਤਾ ਸੀ। ਹਾਲਾਂਕਿ ਸੱਟ ਕਾਰਨ ਦੀਪਕ 2022 ਦਾ ਆਈਪੀਐਲ ਨਹੀਂ ਖੇਡ ਸਕੇ।[/caption] [caption id="attachment_109739" align="aligncenter" width="740"]<img class="wp-image-109739 size-full" src="https://propunjabtv.com/wp-content/uploads/2022/12/kyle_jamieson.jpg" alt="" width="740" height="416" /> ਕਾਇਲ ਜੈਮਿਸਨ:- ਆਈਪੀਐਲ ਐਕਸ਼ਨ ਦੇ ਇਤਿਹਾਸ ਵਿੱਚ ਕਾਇਲ ਜੈਮਿਸਨ ਵੀ ਬਹੁਤ ਮਹਿੰਗੀ ਸਾਬਤ ਹੋਈ ਹੈ। ਕਾਇਲ ਜੈਮਿਸਨ ਨੂੰ ਆਰਸੀਬੀ ਨੇ 2021 ਦੀ ਨਿਲਾਮੀ 'ਚ 15 ਕਰੋੜ ਵਿੱਚ ਖਰੀਦਿਆ ਅਤੇ ਆਪਣੀ ਟੀਮ ਵਿੱਚ ਸ਼ਾਮਲ ਕੀਤਾ ਸੀ।[/caption]