[caption id="attachment_112462" align="aligncenter" width="1200"]<img class="wp-image-112462 size-full" src="https://propunjabtv.com/wp-content/uploads/2022/12/07ratan-tata-1.jpg" alt="" width="1200" height="800" /> ਅੱਜ ਟਾਟਾ ਸੰਨਜ਼ ਦੇ ਸਾਬਕਾ ਚੇਅਰਮੈਨ ਅਤੇ ਇੰਡੀਅਨ ਇੰਡਸਟਰੀ ਦੀ ਮਸ਼ਹੂਰ ਹਸਤੀ ਰਤਨ ਟਾਟਾ ਦਾ 85ਵਾਂ ਜਨਮਦਿਨ ਹੈ। ਰਤਨ ਟਾਟਾ ਆਪਣੀ ਸਾਦਗੀ ਅਤੇ ਸ਼ਾਂਤ ਸੁਭਾਅ ਲਈ ਕਾਫੀ ਮਸ਼ਹੂਰ ਹਨ।[/caption] [caption id="attachment_112463" align="aligncenter" width="660"]<img class="wp-image-112463 size-full" src="https://propunjabtv.com/wp-content/uploads/2022/12/tata-660.webp" alt="" width="660" height="440" /> ਦੇਸ਼ ਦੇ ਲੋਕ ਰਤਨ ਟਾਟਾ ਦੇ ਸ਼ਾਂਤ ਵਿਵਹਾਰ ਅਤੇ ਸਾਦੇ ਜੀਵਨ ਦੀਆਂ ਕਹਾਣੀਆਂ ਲਈ ਉਨ੍ਹਾਂ ਨਾਲ ਕਾਫੀ ਸਬੰਧ ਮਹਿਸੂਸ ਕਰਦੇ ਹਨ ਅਤੇ ਇਹੀ ਕਾਰਨ ਹੈ ਕਿ ਉਨ੍ਹਾਂ ਦੇ ਫੈਨ ਫਾਲੋਇੰਗ ਬਹੁਤ ਜ਼ਿਆਦਾ ਹਨ।ਰਤਨ ਟਾਟਾ ਦਾ ਜਨਮ 28 ਦਸੰਬਰ 1937 ਨੂੰ ਦੇਸ਼ ਦੀ ਵਿੱਤੀ ਰਾਜਧਾਨੀ ਮੁੰਬਈ ਵਿੱਚ ਹੋਇਆ ਸੀ।[/caption] [caption id="attachment_112464" align="aligncenter" width="1248"]<img class="wp-image-112464 size-full" src="https://propunjabtv.com/wp-content/uploads/2022/12/Ratan-Tata.jpg" alt="" width="1248" height="650" /> ਦੇਸ਼ ਦੇ ਸਭ ਤੋਂ ਵਧੀਆ ਬਿਜਨੇਮੈਨ ਦੇ ਤੌਰ ਤੇ ਵੀ ਰਤਨ ਟਾਟਾ ਨੂੰ ਜਾਣਿਆ ਜਾਂਦਾ ਹੈ। ਰਤਨ ਟਾਟਾ ਇੱਕ ਬਿਜ਼ਨਸ ਟਾਇਕੂਨ ਹੋਣ ਦੇ ਨਾਲ-ਨਾਲ ਇੱਕ ਪ੍ਰੇਰਣਾਦਾਇਕ ਬੁਲਾਰੇ ਵੀ ਰਹੇ ਹਨ, ਜੋ ਕੀ ਮਨੁੱਖਤਾ ਅਤੇ ਦਾਨ ਵਿੱਚ ਵਿਸ਼ਵਾਸ ਰੱਖਦੇ ਹਨ। ਅੱਜ ਅਸੀਂ ਤੁਹਾਨੂੰ ਉਸ ਦੇ ਜੀਵਨ ਦੇ 6 ਪ੍ਰੇਰਣਾਦਾਇਕ ਹਵਾਲਿਆ ਦੀ ਜਾਣਕਾਰੀ ਦੇਣ ਜਾ ਰਹੇ ਹਨ , ਜਿਨ੍ਹਾਂ ਤੋਂ ਤੁਸੀਂ ਵੀ ਬਹੁਤ ਕੁੱਝ ਸਿੱਖ ਸਕਦੇ ਹੋ।[/caption] [caption id="attachment_112465" align="aligncenter" width="1200"]<img class="wp-image-112465 size-full" src="https://propunjabtv.com/wp-content/uploads/2022/12/Ratan-Tata-Birthday.jpg" alt="" width="1200" height="800" /> ਰਤਨ ਟਾਟਾ ਅਨੁਸਾਰ ਜੋ ਵਿਅਕਤੀ ਸਫਲ ਹੋਣ ਲਈ ਦੂਜੇ ਲੋਕਾਂ ਦੀ ਨਕਲ ਕਰਦਾ ਹੈ, ਉਹ ਕੁਝ ਸਮੇਂ ਲਈ ਸਫਲ ਹੋ ਜਾਂਦਾ ਹੈ ਪਰ ਜ਼ਿੰਦਗੀ ਵਿੱਚ ਅੱਗੇ ਸਫਲ ਨਹੀਂ ਹੋ ਸਕਦਾ।[/caption] [caption id="attachment_112469" align="aligncenter" width="1600"]<img class="wp-image-112469 size-full" src="https://propunjabtv.com/wp-content/uploads/2022/12/ratan-tata-1.jpg" alt="" width="1600" height="900" /> ਜ਼ਿੰਦਗੀ 'ਚ ਚੱਲਦੇ ਰਹਿਣ ਲਈ ਉਤਰਾਅ-ਚੜ੍ਹਾਅ ਜ਼ਰੂਰੀ ਹਨ ਕਿਉਂਕਿ ਸਿੱਧੀ ਲਾਈਨ 'ਚ ਈ.ਸੀ.ਜੀ., ਵੀ ਇਹ ਮੰਨਦਾ ਹੈ ਕੀ ਅਸੀਂ ਜ਼ਿੰਦਾ ਨਹੀਂ ਹਾਂ - ਰਤਨ ਟਾਟਾ।[/caption] [caption id="attachment_112471" align="aligncenter" width="555"]<img class="wp-image-112471 size-full" src="https://propunjabtv.com/wp-content/uploads/2022/12/ratan-tata-2.jpg" alt="" width="555" height="561" /> ਲੋਹੇ ਨੂੰ ਕੋਈ ਤਬਾਹ ਨਹੀਂ ਕਰ ਸਕਦਾ ਪਰ ਜੰਗਾਲ ਕਰ ਸਕਦਾ ਹੈ। ਉਸੇ ਤਰ੍ਹਾਂ, ਕੋਈ ਵਿਅਕਤੀ ਨੂੰ ਖਤਮ ਨਹੀਂ ਕਰ ਸਕਦਾ ਪਰ ਵਿਅਕਤੀ ਉਸਦੀ ਮਾਨਸਿਕਤਾ ਨੂੰ ਖਤਮ ਕਰ ਸਕਦਾ ਹੈ - ਰਤਨ ਟਾਟਾ।[/caption] [caption id="attachment_112472" align="aligncenter" width="891"]<img class="wp-image-112472 size-full" src="https://propunjabtv.com/wp-content/uploads/2022/12/Ratan-Tata-3.jpg" alt="" width="891" height="559" /> ਮੈਂ ਸਹੀ ਫੈਸਲੇ ਲੈਣ ਵਿੱਚ ਵਿਸ਼ਵਾਸ ਨਹੀਂ ਕਰਦਾ। ਮੈਂ ਫੈਸਲੇ ਲੈਂਦਾ ਹਾਂ ਅਤੇ ਉਨ੍ਹਾਂ ਨੂੰ ਠੀਕ ਕਰਦਾ ਹਾਂ - ਰਤਨ ਟਾਟਾ।[/caption] [caption id="attachment_112473" align="aligncenter" width="600"]<img class="wp-image-112473 size-full" src="https://propunjabtv.com/wp-content/uploads/2022/12/ratan-tata-4.jpg" alt="" width="600" height="450" /> ਰਤਨ ਟਾਟਾ ਦਾ ਕਹਿਣਾ ਹੈ ਕੀ ''ਜੇ ਤੁਸੀਂ ਤੇਜ਼ ਦੌੜਨਾ ਚਾਹੁੰਦੇ ਹੋ, ਤਾਂ ਇਕੱਲੇ ਦੌੜੋ, ਪਰ ਜੇ ਤੁਸੀਂ ਦੂਰ ਜਾਣਾ ਚਾਹੁੰਦੇ ਹੋ ਤਾਂ ਇਕੱਠੇ ਚੱਲੋ"।[/caption]