Diwali 2024 : ਅੱਜ ਦੀਵਾਲੀ ਹੈ। ਅਮਾਵਸਿਆ ਤਿਥੀ ਸ਼ਾਮ 4 ਵਜੇ ਤੋਂ ਬਾਅਦ ਸ਼ੁਰੂ ਹੋਵੇਗੀ, ਇਸ ਲਈ ਲਕਸ਼ਮੀ ਪੂਜਾ ਦਾ ਪਹਿਲਾ ਮੁਹੂਰਤ ਸ਼ਾਮ 5 ਵਜੇ ਤੋਂ ਸ਼ੁਰੂ ਹੋਵੇਗਾ। ਤੁਸੀਂ ਰਾਤ 3.27 ਤੱਕ ਲਕਸ਼ਮੀ ਦੀ ਪੂਜਾ ਕਰ ਸਕਦੇ ਹੋ। ਦੇਰ ਰਾਤ ਤੱਕ ਕੁੱਲ 6 ਮੁਹੂਰਤ ਹੋਣਗੇ।
ਪੰਡਤਾਂ ਦਾ ਮੰਨਣਾ ਹੈ ਕਿ ਦੀਵਾਲੀ ਦੀ ਸ਼ਾਮ ਨੂੰ 4 ਰਾਜਯੋਗ ਬਣਦੇ ਹਨ ਜੋ ਖੁਸ਼ਹਾਲੀ ਪ੍ਰਦਾਨ ਕਰਨਗੇ। ਸ਼ਸ਼, ਕੁਲਦੀਪਕ, ਸ਼ੰਖ ਅਤੇ ਲਕਸ਼ਮੀ ਯੋਗ ਦੇ ਬਣਨ ਨਾਲ ਇਸ ਮਹਾਨ ਤਿਉਹਾਰ ਦੇ ਸ਼ੁਭ ਨਤੀਜੇ ਹੋਰ ਵਧਣਗੇ।
ਲੱਛਮੀ ਪੂਜਾ ਦੇ ਸ਼ੁੱਭ ਮਹੂਰਤ
ਗ੍ਰਹਿਸਥੀਆਂ ਲਈ
ਸ਼ਾਮ 5:00 ਤੋਂ 6:30 ਵਜੇ ਤੱਕ
ਸ਼ਾਮ 5:37 ਤੋਂ 7 ਵਜੇ ਤੱਕ
ਸ਼ਾਮ 7:15 ਤੋਂ ਰਾਤ 8:45 ਤੱਕ
ਵਿਦਿਆਰਥੀਆਂ ਲਈ
ਸ਼ਾਮ 6:48 ਤੋਂ ਰਾਤ 8:48 ਤੱਕ
ਵਪਾਰੀਆਂ ਲਈ
ਸ਼ਾਮ 7:15 ਤੋਂ ਰਾਤ 8:45 ਤੱਕ
ਰਾਤ 1:15 ਤੋਂ 3:27 ਤੱਕ
ਕਿਸਾਨਾਂ ਦੇ ਲਈ
ਸ਼ਾਮ 5:45a ਤੋਂ 7:15 ਤੱਕ