ਬੁੱਧਵਾਰ, ਮਾਰਚ 4, 2026 06:03 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਦੇਸ਼

Tv ਰਿਮੋਟ ਦੇ ਝਗੜੇ ‘ਚ 3 ਸਾਲ ਦੀ ਮਾਸੂਮ ਨੇ ਦਿੱਤਾ ਪਿਤਾ ਦਾ ਸਾਥ , ਗੁੱਸੇ ‘ਚ ਮਾਂ ਨੇ ਚੁੱਕਿਆ ਖੌਫ਼ਨਾਕ ਕਦਮ

by propunjabtv
ਅਪ੍ਰੈਲ 8, 2021
in ਦੇਸ਼
0

ਬੰਗਲੌਰ ‘ਚ  ਇਕ ਮਾਂ ਨੇ ਆਪਣੀ 3 ਸਾਲ ਦੀ ਬੇਟੀ ਦਾ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ। 26 ਸਾਲਾ ਔਰਤ ਮਾਸੂਮ ਧੀ ਨਾਲ ਨਾਰਾਜ਼ ਸੀ ਕਿ ਉਸਨੇ ਹਮੇਸ਼ਾਂ ਆਪਣੇ ਪਿਤਾ ਦਾ ਸਮਰਥਨ ਕੀਤਾ। ਹਾਲ ਹੀ ਵਿੱਚ ਦੋਵੇਂ ਪਤੀ-ਪਤਨੀ ਦੀ ਟੀਵੀ ਰਿਮੋਟ ਕੰਟਰੋਲ ਨੂੰ ਲੈ ਕੇ ਲੜਾਈ ਹੋਈ ਸੀ ਅਤੇ ਧੀ ਨੇ ਪਿਤਾ ਦਾ ਪੱਖ ਲਿਆ ਸੀ। ਇਸ ਨਾਲ ਔਰਤ ਦਾ ਗੁੱਸਾ ਹੋਰ ਵਧ ਗਿਆ।
ਸੁਧਾ ਨਾਮ ਦੀ ਇਹ ਔਰਤ ਆਪਣੀ ਧੀ ਨੂੰ ਉਸਾਰੀ ਅਧੀਨ ਇਮਾਰਤ ਵਿਚ ਲੈ ਗਈ ਅਤੇ ਉਸ ਨੂੰ ਗਲਾ ਘੁੱਟ ਕੇ ਮਾਰ ਦਿੱਤਾ। ਸੁਧਾ ਪੱਛਮੀ ਬੰਗਲੁਰੂ ਵਿਚ ਇਕ ਟਾਈਲ ਦੀ ਦੁਕਾਨ ‘ਤੇ ਸਾਫ ਸਫਾਈ ਦਾ ਕੰਮ ਕਰਦੀ ਹੈ। ਉਸਦਾ ਪਤੀ ਇਕ ਦਿਹਾੜੀਦਾਰ ਮਜ਼ਦੂਰ ਹੈ।
ਸੁਧਾ ਧੀ ਦੇ ਗਾਇਬ ਹੋਣ ਦਾ ਦਿਖਾਵਾ ਕਰਦੀ ਰਹੀ ਸੀ । ਉਸਨੇ ਧੀ ਦੇ ਆਪਣੇ ਪਤੀ ਨਾਲ ਲਾਪਤਾ ਹੋਣ ਦੀ ਪੁਲਿਸ ਰਿਪੋਰਟ ਵੀ ਦਰਜ ਕਰਵਾਈ। ਸੁਧਾ ਨੇ ਪੁਲਿਸ ਨੂੰ ਦੱਸਿਆ ਕਿ ਉਹ ਲੜਕੀ ਨੂੰ ਚਾਟ ਦੀ ਦੁਕਾਨ ‘ਤੇ ਗੋਭੀ ਮੰਚੂਰੀਅਨ ਖੁਆਉਣ ਘਰ ਤੋਂ ਬਾਹਰ ਲੈ ਗਈ ਸੀ। ਜਦੋਂ ਉਹ ਬਿੱਲ ਅਦਾ ਕਰ ਰਹੀ ਸੀ ਤਾਂ ਧੀ ਲਾਪਤਾ ਹੋ ਗਈ।
ਅਗਲੇ ਹੀ ਦਿਨ ਇੱਕ ਰਾਹਗੀਰ ਨੇ ਲੜਕੀ ਦੀ ਮ੍ਰਿਤਕ ਦੇਹ ਉਸਾਰੀ ਅਧੀਨ ਇਮਾਰਤ ਦੇ ਕੋਲੋਂ ਲੰਘਦਿਆਂ ਵੇਖੀ। ਉਸਨੇ ਇਸ ਬਾਰੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਮੌਕੇ ‘ਤੇ ਪਹੁੰਚ ਗਈ। ਲੜਕੀ ਦੀ ਪਛਾਣ ਹੋਣ ਤੋਂ ਬਾਅਦ ਪੁਲਿਸ ਨੇ ਸੁਧਾ ਅਤੇ ਈਰਾਨਾ ਨੂੰ ਬੁਲਾਇਆ। ਸੁਧਾ ਦੇ ਸ਼ਬਦਾਂ ਤੋਂ ਪੁਲਿਸ ਨੂੰ ਕੁਝ ਸ਼ੱਕ ਹੋਇਆ। ਪੁਲਿਸ ਨੇ ਸੁਧਾ ਤੋਂ ਚਾਟ ਦੀ ਦੁਕਾਨ ‘ਤੇ ਜਾਣ ਬਾਰੇ ਪੁੱਛਗਿੱਛ ਕੀਤੀ। ਜਦੋਂ ਪੁਲਿਸ ਨੇ ਸਖਤੀ ਦਿਖਾਈ ਤਾਂ ਸੁਧਾ ਨੇ ਆਪਣੀ ਲੜਕੀ ਦਾ ਨੂੰ ਗਲਾ ਘੁੱਟਕੇ ਮਾਰਨ ਦਾ ਇਕਬਾਲ ਕੀਤਾ।

Tags: daughterfightremotewomen
Share201Tweet126Share50

Related Posts

ਆਬਾਕਾਰੀ ਨੀਤੀ ਮਾਮਲੇ ‘ਚ ਕੇਜਰੀਵਾਲ ਦੇ ਬਰੀ ਹੋਣ ‘ਤੇ CM ਭਗਵੰਤ ਮਾਨ ਨੇ ਕੀਤਾ ਟਵੀਟ, ਕਿਹਾ . . . .

ਫਰਵਰੀ 27, 2026

ਰਾਊਜ਼ ਐਵੇਨਿਊ ਅਦਾਲਤ ਨੇ ਦਿੱਲੀ ਆਬਕਾਰੀ ਨੀਤੀ ਮਾਮਲੇ ਵਿੱਚ ਮਨੀਸ਼ ਸਿਸੋਦੀਆ ਅਤੇ ਅਰਵਿੰਦ ਕੇਜਰੀਵਾਲ ਨੂੰ ਕੀਤਾ ਬਰੀ

ਫਰਵਰੀ 27, 2026

ਸੇਵਾ ਤੀਰਥ ‘ਚ ਮੋਦੀ ਕੈਬਨਿਟ ਦਾ ਪਹਿਲਾ ਫੈਸਲਾ, ਬਦਲਿਆ ਇਸ ਰਾਜ ਦਾ ਨਾਮ

ਫਰਵਰੀ 24, 2026

ਏਅਰ ਐਂਬੂਲੈਂਸ ਦਾ ਜਹਾਜ਼ ਕਰੈਸ਼ ਹੋਣ ਕਾਰਨ ਪੰਜਾਬ ਦੇ ਪਾਇਲਟ ਸਵਰਾਜਦੀਪ ਸਿੰਘ ਦੀ ਹੋਈ ਮੌਤ

ਫਰਵਰੀ 24, 2026

1 ਅਪ੍ਰੈਲ ਤੋਂ ਟੋਲ ਪਲਾਜ਼ਿਆਂ ‘ਤੇ ਬੰਦ ਹੋ ਸਕਦਾ ਹੈ ਨਕਦ ਭੁਗਤਾਨ, ਇਸ ਤਰ੍ਹਾਂ ਕਰ ਸਕਦੇ ਹੋ ਭੁਗਤਾਨ

ਫਰਵਰੀ 21, 2026

ਹੋਲੀ ਲਈ ਘਰ ਜਾਣ ਦਾ ਤਣਾਅ ਖਤਮ! ਬਿਹਾਰ ਲਈ ਚੱਲਣਗੀਆਂ 21 ਨਵੀਆਂ ਵਿਸ਼ੇਸ਼ ਰੇਲਗੱਡੀਆਂ, ਜਾਣੋ ਰੂਟ ਅਤੇ ਸਮਾਂ

ਫਰਵਰੀ 21, 2026
Load More

Recent News

Betfirst Casino Bonus Guide and Terms

ਮਾਰਚ 3, 2026

ਪੰਜਾਬ ਸਰਕਾਰ ਨੇ ਹੋਲੇ ਮਹੱਲੇ ਲਈ ਭਾਰਤ ਦੀ ਪਹਿਲੀ ਹਰ ਮੌਸਮ ਲਈ ਅਨੁਕੂਲ ਸਥਾਈ ਟੈਂਟ ਸਿਟੀ ਕੀਤੀ ਸਥਾਪਤ

ਮਾਰਚ 3, 2026

ਕੇਂਦਰ ਸਰਕਾਰ ਪੰਜਾਬ ਦੇ ਪਟਿਆਲਾ ਵਿੱਚ ਪ੍ਰਮਾਣੂ ਪਾਵਰ ਪਲਾਂਟ ਲਾਉਣ ‘ਤੇ ਮੁੜ ਤੋਂ ਕਰੇਗੀ ਵਿਚਾਰ: ਕੇਂਦਰੀ ਮੰਤਰੀ ਡਾ. ਜਤਿੰਦਰ ਸਿੰਘ

ਮਾਰਚ 3, 2026

ਵਿਸਤੋਸੋ 2026: ਸੀਜੀਸੀ ਯੂਨੀਵਰਸਿਟੀ, ਮੋਹਾਲੀ ਦਾ ਰੰਗਾਂ-ਰੌਣਕਾਂ ਨਾਲ ਭਰਿਆ ਸਾਲਾਨਾ ਕਲਚਰਲ ਫੈਸਟ

ਮਾਰਚ 3, 2026

ਪੰਜਾਬ ਵਿੱਚ ‘ਯੁੱਧ ਨਸ਼ਿਆਂ ਵਿਰੁੱਧ` ਮੁਹਿੰਮ ਦਾ ਇਕ ਸਾਲ ਸਫ਼ਲਤਾਪੂਰਵਕ ਮੁਕੰਮਲ; ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਨਸ਼ਿਆਂ ਵਿਰੁੱਧ ਸਾਂਝੀ ਲੜਾਈ ਲਈ ਲੋਕਾਂ ਨੂੰ ਦਿੱਤੀ ਵਧਾਈ

ਮਾਰਚ 3, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.