ਮੰਗਲਵਾਰ, ਦਸੰਬਰ 16, 2025 08:54 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਤਕਨਾਲੋਜੀ

Twitter ਦੀ ਵੱਡੀ ਕਾਰਵਾਈ, ਸਰਕਾਰ ਦੇ ਹੁਕਮ ’ਤੇ 6 ਮਹੀਨਿਆਂ ’ਚ ਹਜ਼ਾਰ ਤੋਂ ਵੱਧ ਲਿੰਕ ਕੀਤੇ ਬਲਾਕ

by Pro Punjab Admin
ਜੁਲਾਈ 29, 2022
in ਤਕਨਾਲੋਜੀ
0

ਮਾਈਕ੍ਰੋਬਲਾਗਿੰਗ ਸਾਈਟ ਟਵਿੱਟਰ ਨੇ ਇਸ ਸਾਲ ਜੂਨ ਤਕ ਆਈ.ਟੀ. ਮੰਤਰਾਲਾ ਦੇ ਹੁਕਮਾਂ ’ਤੇ 1,122 ਯੂ.ਆਰ.ਐੱਲ. ਬਲਾਕ ਕੀਤੇ ਹਨ। ਇਸ ਦੀ ਜਾਣਕਾਰੀ ਬੁੱਧਵਾਰ ਨੂੰ ਰਾਜ ਮੰਤਰੀ ਇਲੈਕਟ੍ਰੋਨਿਕਸ ਅਤੇ ਆਈ.ਟੀ. ਲਈ ਰਾਜੀਵ ਚੰਦਰਸ਼ੇਖਰ ਨੇ ਲੋਕ ਸਭਾ ’ਚ ਇਕ ਸਵਾਲ ਦੇ ਲਿਖਤ ਜਵਾਬ ’ਚ ਦਿੱਤੀ।

ਇਹ ਵੀ ਪੜ੍ਹੋ- Maruti Suzuki:ਮਾਰੂਤੀ ਦੀ ਨਵੀਂ ਕਾਰ ਇਲੈਕਟ੍ਰਿਕ ਅਤੇ ਪੈਟਰੋਲ ‘ਤੇ ਵੀ ਚੱਲੇਗੀ !

ਇਹ ਕਾਰਵਾਈ ਕਿਸੇ ਸੋਸ਼ਲ ਮੀਡੀਆ ਦੇ ਸਾਈਟ ਨੂੰ ਸਾਰਿਆਂ ਲਈ ਸੁਰੱਖਿਅਤ ਅਤੇ ਜਵਾਬਦੇਹ ਯਕੀਨੀ ਕਰਨ ਦੇ ਉਦੇਸ਼ ਨਾਲ ਆਈ.ਟੀ. ਐਕਟ, 2000 ਦੀ ਧਾਰਾ 69ਏ ਦੀ ਵਿਵਸਥਾ ਤਹਿਤ ਹੋਈ ਹੈ। ਦੱਸ ਦੇਈਏ ਕਿ ਸਾਲ 2018 ’ਚ ਬਲਾਕ ਹੋਏ ਯੂ.ਆਰ.ਐੱਲ. ਦੀ ਗਿਣਤ 225, 2019 ’ਚ 1,041 ਅਤੇ 2021 ’ਚ 2,851 ਸੀ।

ਦੱਸ ਦੇਈਏ ਕਿ ਸੂਚਨਾ ਤਕਨੀਕੀ (ਆਈ.ਟੀ.) ਐਕਟ, 2000 ਦੀ ਧਾਰਾ 69ਏ ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨੀਕੀ ਮੰਤਰਾਲਾ ਨੂੰ ਭਾਰਤ ਦੀ ਪ੍ਰਭੂਸੱਤਾ ਅਤੇ ਅਖੰਡਤਾ, ਭਾਰਤ ਦੀ ਰੱਖਿਆ, ਰਾਜ ਦੀ ਸੁਰੱਖਿਆ ਦੇ ਹੱਕ ’ਚ ਕਿਸੇ ਵੀ ਕੰਪਿਊਟਰ ਸੰਸਥਾ ’ਚ ਸੂਚਨਾ ਨੂੰ ਬਲਾਕ ਕਰਨ ਦਾ ਅਧਿਕਾਰ ਦਿੰਦੀ ਹੈ।

ਇਹ ਵੀ ਪੜ੍ਹੋ- Google Street:ਗੂਗਲ ਨੇ ਭਾਰਤ ਵਿੱਚ ‘ਸਟ੍ਰੀਟ ਵਿਊ’ ਦੀ ਸ਼ੁਰੂਆਤ ਕੀਤੀ,ਪੜ੍ਹੋ ਖ਼ਬਰ ..

ਦੱਸ ਦੇਈਏ ਕਿ ਹਾਲ ਹੀ ’ਚ ਟਵਿੱਟਰ ਯੂਜ਼ਰਸ ਦੇ ਡਾਟਾ ਲੀਕ ਦੀ ਖਬਰ ਆਈ ਹੈ। ਟਵਿੱਟਰ ਦੇ ਕਰੀਬ 5.4 ਮਿਲੀਅਨ ਯਾਨੀ 54 ਲੱਖ ਯੂਜ਼ਰਸ ਦਾ ਨਿੱਜੀ ਡਾਟਾ ਵਿਕਰੀ ਲਈ ਉਪਲੱਬਧ ਕਰਵਾਇਆ ਗਿਆ ਸੀ। ਰੀ-ਸਟੋਰ ਪ੍ਰਾਈਵੇਸੀ ਦੀ ਇਕ ਰਿਪੋਰਟ ਮੁਤਾਬਕ, ਯੂਜ਼ਰਸ ਦੀ ਡਾਟਾ ਦੀ ਹੈਕਿੰਗ ਇਸੇ ਸਾਲ 2022 ’ਚ ਹੋਈ ਸੀ। ਦੱਸ ਦੇਈਏ ਕਿ ਇਹ ਡਾਟਾ ਲੀਕ ਉਸੇ ਬਗ ਕਾਰਨ ਹੋਇਆ ਹੈ ਜਿਸ ਲਈ ਬਗ ਬਾਊਂਟੀ ਪ੍ਰੋਗਰਾਮ ਤਹਿਤ zhirinovskiy ਨਾਂ ਦੇ ਹੈਕਰ ਨੂੰ ਟਵਿੱਟਰ ਨੇ 5,040 ਡਾਲਰ (ਕਰੀਬ 4,02,386 ਰੁਪਏ) ਦਿੱਤੇ ਸਨ।

Tags: big actiongovernment'twitter
Share202Tweet127Share51

Related Posts

ਲਾਂਚ ਹੋਇਆ ਸਸਤਾ ਰਿਚਾਰਜ ਪਲਾਨ, 103 ਰੁਪਏ ‘ਚ ਮਿਲੇਗੀ 28 ਦਿਨ ਦੀ Validity

ਦਸੰਬਰ 16, 2025

iPhone 17e ਜਲਦ ਕਰੇਗਾ ਐਂਟਰੀ, ਜਾਣੋ ਕੀਮਤ ਅਤੇ Features

ਦਸੰਬਰ 14, 2025

Whatsapp Call ਨਾਲ ਟਰੈਕ ਹੋ ਸਕਦੀ ਹੈ ਤੁਹਾਡੀ Location ! On ਕਰੋ ਇਹ Setting

ਦਸੰਬਰ 13, 2025

Disney ਨੇ OpenAI ‘ਚ 1 ਬਿਲੀਅਨ ਡਾਲਰ ਦਾ ਕੀਤਾ ਨਿਵੇਸ਼, ਸੋਰਾ ‘ਚ ਵਰਤੋਂ ਲਈ 200 ਤੋਂ ਵੱਧ ਕਰੈਕਟਰਾਂ ਨੂੰ ਦਿੱਤਾ ਲਾਇਸੈਂਸ

ਦਸੰਬਰ 12, 2025

ਓਪਨਏਆਈ, ਗੂਗਲ ਤੋਂ ਪਿੱਛੇ ਨਹੀਂ, ਰੈੱਡ ਕੋਡ ਜਾਰੀ ਕਰਨ ਤੋਂ ਬਾਅਦ ਆਇਆ ਅਪਡੇਟਸ

ਦਸੰਬਰ 12, 2025

iPhone 18 ਨੂੰ ਮਿਲੇਗਾ ਹੁਣ ਤੱਕ ਦਾ ਸਭ ਤੋਂ ਵੱਡਾ ਅਪਗ੍ਰੇਡ, ਲੀਕ ਹੋਇਆ ਡਿਜ਼ਾਈਨ

ਦਸੰਬਰ 7, 2025
Load More

Recent News

ਰਾਣਾ ਬਲਾਚੌਰੀਆ ਦਾ ਹੋਇਆ ਅੰਤਿਮ ਸੰਸਕਾਰ, ਵਿਆਹ ਨੂੰ ਹੋਏ ਸਨ 11 ਦਿਨ

ਦਸੰਬਰ 16, 2025

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ MP ਸਤਨਾਮ ਸਿੰਘ ਸੰਧੂ ਦੇ ਨਾਲ ਮੁਲਾਕਾਤ

ਦਸੰਬਰ 16, 2025

ਅੰਮ੍ਰਿਤਸਰ ਸਮੇਤ 3 ਸ਼ਹਿਰਾਂ ਨੂੰ ਮਿਲਿਆ ਪਵਿੱਤਰ ਸ਼ਹਿਰ ਦਾ ਦਰਜਾ, ਪੰਜਾਬ ਦੇ ਗਵਰਨਰ ਨੇ ਦਿੱਤੀ ਮਨਜ਼ੂਰੀ

ਦਸੰਬਰ 16, 2025

ਸੀਜੀਸੀ ਯੂਨੀਵਰਸਿਟੀ, ਮੋਹਾਲੀ ਨੂੰ ਕਿਊਐਸ ਆਈ-ਗੇਜ (QS I-GAUGE) ਇੰਸਟੀਚਿਊਟ ਆਫ ਹੈਪੀਨੈਸ (IOH) ਅਵਾਰਡ 2025–26 ਨਾਲ ਸਨਮਾਨਿਤ ਕੀਤਾ ਗਿਆ

ਦਸੰਬਰ 16, 2025

ਮਾਨ ਸਰਕਾਰ ਨੇ ਸਖ਼ਤ ਜਨਹਿੱਤ ਫੈਸਲੇ ਕੀਤੇ ਜਾਰੀ, ਮਰੀਜ਼ਾਂ ਦੇ ਅਧਿਕਾਰਾਂ ਦੀ ਕੀਤੀ ਜਾਵੇਗੀ ਰੱਖਿਆ, ਨਿੱਜੀ ਹਸਪਤਾਲਾਂ ਨੂੰ ਦਿੱਤੀ ਚੇਤਾਵਨੀ !

ਦਸੰਬਰ 16, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.