ਮਲੇਸ਼ੀਆ ਦੇ ਲੁਮੁਟ ਨੇਵਲ ਬੇਸ ਨੇੜੇ ਜਲ ਸੈਨਾ ਅਭਿਆਸ ਚੱਲ ਰਿਹਾ ਸੀ। ਮਲੇਸ਼ੀਆ ਦੀ ਜਲ ਸੈਨਾ ਦੇ ਕੋਲ ਇੱਕ ਵੱਡਾ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਦੋ ਹੈਲੀਕਾਪਟਰ ਆਪਸ ਵਿੱਚ ਟਕਰਾ ਗਏ।
ਮਲੇਸ਼ੀਆ ‘ਚ ਨੇਵਲ ਬੇਸ ਨੇੜੇ ਇਕ ਵੱਡਾ ਹਾਦਸਾ ਵਾਪਰਿਆ ਹੈ। ਸਿਖਲਾਈ ਦੌਰਾਨ ਜਲ ਸੈਨਾ ਦੇ ਹੈਲੀਕਾਪਟਰ ਕਰੈਸ਼ (Malaysia Helicopter Crash) ਵਿੱਚ 10 ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਮਲੇਸ਼ੀਆ ਨੇਵੀ ਦੇ ਕੋਲ ਦੋ ਹੈਲੀਕਾਪਟਰਾਂ ਦੀ ਟੱਕਰ ਕਾਰਨ ਵਾਪਰਿਆ। ਮਲੇਸ਼ੀਆ ਦੇ ਲੁਮੁਟ ਨੇਵਲ ਬੇਸ ਨੇੜੇ ਜਲ ਸੈਨਾ ਅਭਿਆਸ ਚੱਲ ਰਿਹਾ ਸੀ।
#BREAKING : मलेशिया में ट्रेनिंग के दौरान आपस में टकराए नौसेना के दो चॉपर, 10 की मौत
लुमुत में रॉयल मलेशियन नेवी बेस पर ट्रेनिंग के दौरान दो हेलीकॉप्टरों की हवा में टक्कर#helicoptercrash #malayasia pic.twitter.com/dEsCdVEF0F
— Aviator Amarnath Kumar (@aviatoramarnath) April 23, 2024