[caption id="attachment_168500" align="aligncenter" width="880"] Modi Ji Thali: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੰਯੁਕਤ ਰਾਜ ਅਮਰੀਕਾ ਯਾਤਰਾ ਨੂੰ ਲੈ ਕੇ ਭਾਰਤੀ ਪ੍ਰਵਾਸੀ ਬਹੁਤ ਉਤਸ਼ਾਹਿਤ ਹਨ। ਪੀਐਮ ਮੋਦੀ ਦਾ ਅਜਿਹਾ ਕ੍ਰੇਜ਼ ਹੈ ਕਿ ਨਿਊਜਰਸੀ ਦੇ ਇੱਕ ਰੈਸਟੋਰੈਂਟ ਨੇ ਪੀਐਮ ਮੋਦੀ ਦੇ ਦੌਰੇ ਤੋਂ ਪਹਿਲਾਂ ਉਨ੍ਹਾਂ ਦੇ ਨਾਂ 'ਤੇ ਇੱਕ ਫੂਡ ਪਲੇਟਰ ਲਾਂਚ ਕੀਤਾ ਹੈ।[/caption] [caption id="attachment_168501" align="aligncenter" width="1076"] ਪ੍ਰਧਾਨ ਮੰਤਰੀ ਮੋਦੀ ਰਾਸ਼ਟਰਪਤੀ ਜੋਅ ਬਾਇਡਨ ਤੇ ਫਸਟ ਲੇਡੀ ਜਿਲ ਬਾਇਡਨ ਦੇ ਸੱਦੇ 'ਤੇ ਜੂਨ ਵਿੱਚ ਅਮਰੀਕਾ ਦੀ ਆਪਣੀ ਪਹਿਲੀ ਸਰਕਾਰੀ ਯਾਤਰਾ ਕਰਨਗੇ। ਅਮਰੀਕੀ ਰਾਸ਼ਟਰਪਤੀ ਅਤੇ ਪਹਿਲੀ ਮਹਿਲਾ 22 ਜੂਨ ਨੂੰ ਇੱਕ ਸਰਕਾਰੀ ਰਾਤ ਦੇ ਖਾਣੇ ਲਈ ਮੋਦੀ ਦੀ ਮੇਜ਼ਬਾਨੀ ਵੀ ਕਰਨਗੇ।[/caption] [caption id="attachment_168502" align="aligncenter" width="899"] ਪ੍ਰਧਾਨ ਮੰਤਰੀ ਨਰਿੰਦਰ ਮੋਦੀ 21-24 ਨੂੰ ਅਮਰੀਕਾ ਦੌਰੇ 'ਤੇ ਜਾ ਰਹੇ ਹਨ। ਇਸ ਤੋਂ ਪਹਿਲਾਂ ਅਮਰੀਕਾ ਦੇ ਨਿਊਜਰਸੀ ਵਿੱਚ ਇੱਕ ਰੈਸਟੋਰੈਂਟ ਨੇ ‘ਮੋਦੀ ਜੀ’ ਨਾਮ ਦੀ ਥਾਲੀ ਲਾਂਚ ਕੀਤੀ। ਇਸ ਵਿੱਚ ਰਸਗੁੱਲਾ, ਢੋਕਲਾ, ਪਾਪੜ ਤੇ ਹੋਰ ਕਈਂ ਭਾਰਤੀ ਪਕਵਾਨ ਹਨ। ਲੋਕ ਇਸ ਪਲੇਟ ਨੂੰ ਕਾਫੀ ਪਸੰਦ ਕਰ ਰਹੇ ਹਨ।[/caption] [caption id="attachment_168503" align="aligncenter" width="1099"] ਇਹ ਰੈਸਟੋਰੈਂਟ ਭਾਰਤੀ ਮੂਲ ਦੇ ਸ਼੍ਰੀਪਦ ਕੁਲਕਰਨੀ ਦਾ ਹੈ। ਕੁਲਕਰਨੀ ਨੇ ਕਿਹਾ ਕਿ ਥਾਲੀ ਨੂੰ ਖਾਸ ਤੌਰ 'ਤੇ ਨਿਊਜਰਸੀ 'ਚ ਰਹਿਣ ਵਾਲੇ ਭਾਰਤੀ ਭਾਈਚਾਰੇ ਦੀਆਂ ਮੰਗਾਂ 'ਤੇ ਤਿਆਰ ਕੀਤਾ ਹੈ।[/caption] [caption id="attachment_168504" align="aligncenter" width="996"] ਥਾਲੀ ਬਾਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਥਾਲੀ ਵਿੱਚ ਖਿਚੜੀ, ਰਸਗੁੱਲਾ, ਸਰ੍ਹੋਂ ਦਾ ਸਾਗ, ਕਸ਼ਮੀਰੀ ਦਮ ਆਲੂ, ਇਡਲੀ, ਢੋਕਲਾ, ਮੱਖਣ, ਪਾਪੜ ਆਦਿ ਹਨ।[/caption] [caption id="attachment_168505" align="aligncenter" width="360"] ਭਾਰਤੀ-ਅਮਰੀਕੀ ਭਾਈਚਾਰੇ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਉਹ ਪੀਐਮ ਮੋਦੀ ਦਾ ਸਵਾਗਤ ਕਰਨ ਲਈ ਉਤਸ਼ਾਹਿਤ ਹਨ। ਇੱਕ ਵਿਅਕਤੀ ਨੇ ਕਿਹਾ ਕਿ ਭਾਰਤ ਨੂੰ ਇੱਕ ਵਿਕਾਸਸ਼ੀਲ ਦੇਸ਼ ਵਜੋਂ ਜਾਣਿਆ ਜਾਂਦਾ ਸੀ, ਪਰ ਪਿਛਲੇ 10 ਸਾਲਾਂ ਵਿੱਚ ਸਭ ਕੁਝ ਬਦਲ ਗਿਆ ਹੈ, ਪੀਐਮ ਮੋਦੀ ਦਾ ਬਹੁਤ ਬਹੁਤ ਧੰਨਵਾਦ।[/caption] [caption id="attachment_168506" align="aligncenter" width="991"] ਖਾਸ ਗੱਲ ਇਹ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੂਜੀ ਵਾਰ ਅਮਰੀਕੀ ਕਾਂਗਰਸ ਦੀ ਸਾਂਝੀ ਬੈਠਕ ਨੂੰ ਸੰਬੋਧਨ ਕਰਨ ਵਾਲੇ ਪਹਿਲੇ ਭਾਰਤੀ ਪ੍ਰਧਾਨ ਮੰਤਰੀ ਬਣ ਜਾਣਗੇ। ਪੀਐਮ ਮੋਦੀ ਦੀ ਭਾਰਤ ਵਿੱਚ ਹੀ ਨਹੀਂ ਵਿਦੇਸ਼ਾਂ ਵਿੱਚ ਵੀ ਬਹੁਤ ਵੱਡੀ ਫੈਨ ਫੋਲੋਇੰਗ ਹੈ।[/caption] [caption id="attachment_168507" align="aligncenter" width="968"] ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 21 ਤੋਂ 24 ਜੂਨ ਤੱਕ ਅਮਰੀਕਾ ਦਾ ਦੌਰਾ ਕਰਨਗੇ। ਉਨ੍ਹਾਂ ਨੂੰ ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਅਤੇ ਉਨ੍ਹਾਂ ਦੀ ਪਤਨੀ ਜਿਲ ਬਿਡੇਨ ਨੇ ਸਰਕਾਰੀ ਰਾਤ ਦੇ ਖਾਣੇ ਲਈ ਸੱਦਾ ਦਿੱਤਾ ਹੈ। ਸਟੇਟ ਡਿਨਰ ਨੂੰ ਅਮਰੀਕੀ ਪ੍ਰੋਟੋਕੋਲ 'ਚ ਸਭ ਤੋਂ ਸਿਖਰ 'ਤੇ ਮੰਨਿਆ ਜਾਂਦਾ ਹੈ।[/caption] [caption id="attachment_168508" align="aligncenter" width="901"] ਵ੍ਹਾਈਟ ਹਾਊਸ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕਾ ਯਾਤਰਾ ਅਮਰੀਕਾ ਅਤੇ ਭਾਰਤ ਵਿਚਾਲੇ ਡੂੰਘੀ ਅਤੇ ਨਜ਼ਦੀਕੀ ਸਾਂਝੇਦਾਰੀ ਦੀ ਪੁਸ਼ਟੀ ਕਰਨ ਦਾ ਮੌਕਾ ਹੋਵੇਗਾ।[/caption]