ਮੰਗਲਵਾਰ, ਸਤੰਬਰ 9, 2025 06:45 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਲਾਈਫਸਟਾਈਲ ਸਿਹਤ

Skin Care For Winter: ਠੰਢ ਦੇ ਮੌਸਮ ‘ਚ ਸਕਿਨ ਦੀ ਦੇਖਭਾਲ ਲਈ ਇਨ੍ਹਾਂ ਘਰੇਲੂ ਨੁਸਖਿਆਂ ਦੀ ਕਰੋ ਵਰਤੋਂ

ਚਮੜੀ ਦੀ ਦੇਖਭਾਲ ਹਰ ਮੌਸਮ 'ਚ ਜ਼ਰੂਰੀ ਹੁੰਦੀ ਹੈ, ਪਰ ਠੰਢ ਦੇ ਮੌਸਮ 'ਚ ਵਾਧੂ ਦੇਖਭਾਲ ਦੀ ਜ਼ਰੂਰਤ ਹੁੰਦੀ ਹੈ। ਠੰਡ ਕਾਰਨ ਚਮੜੀ ਦਾ ਖੁਸ਼ਕ ਹੋਣਾ ਸਰਦੀਆਂ ਦੀ ਵੱਡੀ ਸਮੱਸਿਆ ਹੈ। ਅਜਿਹੇ ਕਈ ਘਰੇਲੂ ਨੁਸਖੇ ਹਨ ਜਿਨ੍ਹਾਂ ਦੀ ਮਦਦ ਨਾਲ ਤੁਸੀਂ ਠੰਡ 'ਚ ਵੀ ਆਪਣੀ ਚਮੜੀ ਨੂੰ ਚਮਕਦਾਰ ਤੇ ਮੁਲਾਇਮ ਬਣਾ ਸਕਦੇ ਹੋ।

by Bharat Thapa
ਜਨਵਰੀ 8, 2023
in ਸਿਹਤ, ਫੋਟੋ ਗੈਲਰੀ, ਫੋਟੋ ਗੈਲਰੀ, ਲਾਈਫਸਟਾਈਲ
0
Skin Care For Winter: ਠੰਢ ਦਾ ਮੌਸਮ ਜ਼ਿਆਦਾਤਰ ਲੋਕਾਂ ਨੂੰ ਪਸੰਦ ਹੁੰਦਾ ਹੈ, ਹਾਲਾਂਕਿ ਇਸ ਮੌਸਮ 'ਚ ਕਈ ਤਰ੍ਹਾਂ ਦੀਆਂ ਸਿਹਤ ਸੰਬੰਧੀ ਸਮੱਸਿਆਵਾਂ ਵੀ ਤੇਜ਼ੀ ਨਾਲ ਵੱਧ ਜਾਂਦੀਆਂ ਹਨ। ਠੰਢ ਦੇ ਮੌਸਮ 'ਚ ਸਾਡੀ ਚਮੜੀ ਨਾਲ ਜੁੜੀਆਂ ਸਮੱਸਿਆਵਾਂ ਵੀ ਵੱਧ ਜਾਂਦੀਆਂ ਹਨ। ਕਿਉਂਕਿ ਮੌਸਮ 'ਚ ਬਦਲਾਅ ਦਾ ਸਭ ਤੋਂ ਵੱਡਾ ਤੇ ਪਹਿਲਾ ਅਸਰ ਸਾਡੀ ਸਕਿਨ 'ਤੇ ਪੈਂਦਾ ਹੈ। ਜਿਵੇਂ ਹੀ ਸਰਦੀ ਆਉਂਦੀ ਹੈ, ਚਮੜੀ ਖੁਸ਼ਕ ਹੋਣ ਲੱਗਦੀ ਹੈ।
Dry skin problem: ਠੰਡੀ ਹਵਾ ਕਾਰਨ ਸਕਿਨ ਖੁਸ਼ਕ ਤੇ ਖੁਰਦਰੀ ਹੋ ਜਾਂਦੀ ਹੈ। ਖੁਸ਼ਕ ਤੇ ਖੁਰਦਰੀ ਸਕਿਨ ਤੋਂ ਬਚਣ ਲਈ ਆਪਣੇ ਆਪ ਨੂੰ ਹਾਈਡਰੇਟ ਰੱਖਣਾ ਤੇ ਚੰਗੀ ਕਿਸਮ ਦੇ ਮਾਇਸਚਰਾਈਜ਼ਰ ਦੀ ਵਰਤੋਂ ਕਰਨਾ ਜ਼ਰੂਰੀ ਹੈ। ਜੇਕਰ ਤੁਸੀਂ ਐਲੋਵੇਰਾ ਜੈੱਲ ਦੀ ਵਰਤੋਂ ਕਰਦੇ ਹੋ, ਤਾਂ ਇਹ ਇੱਕ ਵਧੀਆ ਮਾਇਸਚਰਾਈਜ਼ਰ ਦਾ ਵੀ ਕੰਮ ਕਰੇਗਾ। ਐਲੋਵੇਰਾ ਤੁਹਾਨੂੰ ਮੁਹਾਸੇ ਤੋਂ ਵੀ ਬਚਾਏਗਾ। ਇਸ ਤੋਂ ਇਲਾਵਾ ਖੁਸ਼ਕ ਚਮੜੀ ਤੋਂ ਬਚਣ ਲਈ ਸ਼ਹਿਦ ਅਤੇ ਹਲਦੀ ਦੇ ਪੇਸਟ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ।
ਯੂਵੀ ਕਿਰਨਾਂ ਤੋਂ ਨੁਕਸਾਨ: ਆਮ ਤੌਰ 'ਤੇ ਲੋਕ ਸੋਚਦੇ ਹਨ ਕਿ ਠੰਢ ਦੇ ਮੌਸਮ 'ਚ ਤੁਸੀਂ ਬਿਨਾਂ ਕਿਸੇ ਸਨ ਕਰੀਮ ਦੇ ਬਾਹਰ ਜਾ ਸਕਦੇ ਹੋ, ਕਿਉਂਕਿ ਸੂਰਜ ਦੀਆਂ ਕਿਰਨਾਂ ਬਹੁਤ ਤੇਜ਼ ਨਹੀਂ ਹੁੰਦੀਆਂ। ਜਦੋਂ ਵੀ ਤੁਸੀਂ ਘਰ ਤੋਂ ਬਾਹਰ ਨਿਕਲਦੇ ਹੋ, ਤੁਸੀਂ ਆਪਣੇ ਹੱਥਾਂ ਨੂੰ ਢੱਕ ਸਕਦੇ ਹੋ, ਜਾਂ ਚਮੜੀ ਨੂੰ ਯੂਵੀ ਕਿਰਨਾਂ ਤੋਂ ਬਚਾਉਣ ਲਈ ਚੰਗੀ ਸਨ ਕਰੀਮ ਦੀ ਵਰਤੋਂ ਕਰ ਸਕਦੇ ਹੋ।
ਵਿੰਟਰ ਫਲੇਅਰ ਅੱਪ ਤੋਂ ਬਚੋ: ਜੇਕਰ ਤੁਸੀਂ ਚੰਬਲ ਤੇ ਡਰਮੇਟਾਇਟਸ ਵਰਗੀਆਂ ਸਕਿਨ ਦੀਆਂ ਸਮੱਸਿਆਵਾਂ ਤੋਂ ਪੀੜਤ ਹੋ, ਤਾਂ ਠੰਡੀ ਹਵਾ ਤੁਹਾਡੀ ਸਕਿਨ ਨੂੰ ਹੋਰ ਨੁਕਸਾਨ ਪਹੁੰਚਾ ਸਕਦੀ ਹੈ। ਤੁਹਾਨੂੰ ਸਕਿਨ 'ਤੇ ਵੱਖ-ਵੱਖ ਥਾਵਾਂ 'ਤੇ ਧੱਫੜ ਹੋ ਸਕਦੇ ਹਨ। ਤੁਸੀਂ ਸਰਦੀਆਂ 'ਚ ਨਾਰੀਅਲ ਤੇਲ, ਸੂਰਜਮੁਖੀ ਦਾ ਤੇਲ ਜਾਂ ਐਵੋਕਾਡੋ ਤੇਲ ਦੀ ਵਰਤੋਂ ਕਰ ਸਕਦੇ ਹੋ। ਇਸ ਦੇ ਨਾਲ ਹੀ ਖੁਸ਼ਕੀ ਤੋਂ ਬਚਣ ਲਈ ਨਹਾਉਣ ਤੋਂ ਤੁਰੰਤ ਬਾਅਦ ਮਾਇਸਚਰਾਈਜ਼ਰ ਲਗਾਓ।
ਡਰਾਈ ਲਿਪਸ ਦੀ ਸਮੱਸਿਆ: ਠੰਢ 'ਚ ਚਮੜੀ ਦੇ ਨਾਲ-ਨਾਲ ਬੁੱਲ੍ਹ ਵੀ ਸੁੱਕਣ ਲੱਗਦੇ ਹਨ। ਬੁੱਲ੍ਹਾਂ ਦੀ ਚਮੜੀ ਬਹੁਤ ਪਤਲੀ ਹੁੰਦੀ ਹੈ ਤੇ ਠੰਢ 'ਚ ਛਾਲੇ ਹੋਣ ਲੱਗ ਜਾਂਦੇ ਹਨ। ਥੋੜੀ ਜਿਹੀ ਸਾਵਧਾਨੀ ਨਾਲ ਇਸ ਸਮੱਸਿਆ ਨੂੰ ਦੂਰ ਕੀਤਾ ਜਾ ਸਕਦਾ ਹੈ। ਬੁੱਲ੍ਹਾਂ ਦੀ ਖੁਸ਼ਕੀ ਨੂੰ ਦੂਰ ਕਰਨ ਲਈ ਵਿਟਾਮਿਨ ਈ ਤੇ ਵਿਟਾਮਿਨ ਸੀ ਵਾਲੇ ਤੇਲ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਨਾਲ ਬੁੱਲ੍ਹਾਂ 'ਚ ਨਮੀ ਬਣੀ ਰਹੇਗੀ।
ਮੁਹਾਸੇ ਦੀ ਸਮੱਸਿਆ: ਠੰਢ ਦੇ ਮੌਸਮ 'ਚ ਖੁਸ਼ਕੀ ਵਧਣ ਨਾਲ ਚਿਹਰੇ 'ਤੇ ਮੁਹਾਸੇ ਦੀ ਸਮੱਸਿਆ ਵੀ ਵੱਧ ਜਾਂਦੀ ਹੈ। ਠੰਡੇ ਦਿਨਾਂ 'ਚ ਮੁਹਾਸੇ ਦੀ ਸਮੱਸਿਆ ਤੋਂ ਬਚਣ ਲਈ ਚਮੜੀ ਨੂੰ ਐਕਸਫੋਲੀਏਟ ਕਰਨਾ ਬਹੁਤ ਜ਼ਰੂਰੀ ਹੈ। ਇਸ ਦੇ ਲਈ ਤੁਸੀਂ ਚਮੜੀ ਨੂੰ ਮਾਇਸਚਰਾਈਜ਼ਰ ਦੀ ਵਰਤੋਂ ਕਰ ਸਕਦੇ ਹੋ।
Skin Care For Winter: ਠੰਢ ਦਾ ਮੌਸਮ ਜ਼ਿਆਦਾਤਰ ਲੋਕਾਂ ਨੂੰ ਪਸੰਦ ਹੁੰਦਾ ਹੈ, ਹਾਲਾਂਕਿ ਇਸ ਮੌਸਮ ‘ਚ ਕਈ ਤਰ੍ਹਾਂ ਦੀਆਂ ਸਿਹਤ ਸੰਬੰਧੀ ਸਮੱਸਿਆਵਾਂ ਵੀ ਤੇਜ਼ੀ ਨਾਲ ਵੱਧ ਜਾਂਦੀਆਂ ਹਨ। ਠੰਢ ਦੇ ਮੌਸਮ ‘ਚ ਸਾਡੀ ਚਮੜੀ ਨਾਲ ਜੁੜੀਆਂ ਸਮੱਸਿਆਵਾਂ ਵੀ ਵੱਧ ਜਾਂਦੀਆਂ ਹਨ। ਕਿਉਂਕਿ ਮੌਸਮ ‘ਚ ਬਦਲਾਅ ਦਾ ਸਭ ਤੋਂ ਵੱਡਾ ਤੇ ਪਹਿਲਾ ਅਸਰ ਸਾਡੀ ਸਕਿਨ ‘ਤੇ ਪੈਂਦਾ ਹੈ। ਜਿਵੇਂ ਹੀ ਸਰਦੀ ਆਉਂਦੀ ਹੈ, ਚਮੜੀ ਖੁਸ਼ਕ ਹੋਣ ਲੱਗਦੀ ਹੈ।
Dry skin problem: ਠੰਡੀ ਹਵਾ ਕਾਰਨ ਸਕਿਨ ਖੁਸ਼ਕ ਤੇ ਖੁਰਦਰੀ ਹੋ ਜਾਂਦੀ ਹੈ। ਖੁਸ਼ਕ ਤੇ ਖੁਰਦਰੀ ਸਕਿਨ ਤੋਂ ਬਚਣ ਲਈ ਆਪਣੇ ਆਪ ਨੂੰ ਹਾਈਡਰੇਟ ਰੱਖਣਾ ਤੇ ਚੰਗੀ ਕਿਸਮ ਦੇ ਮਾਇਸਚਰਾਈਜ਼ਰ ਦੀ ਵਰਤੋਂ ਕਰਨਾ ਜ਼ਰੂਰੀ ਹੈ। ਜੇਕਰ ਤੁਸੀਂ ਐਲੋਵੇਰਾ ਜੈੱਲ ਦੀ ਵਰਤੋਂ ਕਰਦੇ ਹੋ, ਤਾਂ ਇਹ ਇੱਕ ਵਧੀਆ ਮਾਇਸਚਰਾਈਜ਼ਰ ਦਾ ਵੀ ਕੰਮ ਕਰੇਗਾ। ਐਲੋਵੇਰਾ ਤੁਹਾਨੂੰ ਮੁਹਾਸੇ ਤੋਂ ਵੀ ਬਚਾਏਗਾ। ਇਸ ਤੋਂ ਇਲਾਵਾ ਖੁਸ਼ਕ ਚਮੜੀ ਤੋਂ ਬਚਣ ਲਈ ਸ਼ਹਿਦ ਅਤੇ ਹਲਦੀ ਦੇ ਪੇਸਟ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ।
ਯੂਵੀ ਕਿਰਨਾਂ ਤੋਂ ਨੁਕਸਾਨ: ਆਮ ਤੌਰ ‘ਤੇ ਲੋਕ ਸੋਚਦੇ ਹਨ ਕਿ ਠੰਢ ਦੇ ਮੌਸਮ ‘ਚ ਤੁਸੀਂ ਬਿਨਾਂ ਕਿਸੇ ਸਨ ਕਰੀਮ ਦੇ ਬਾਹਰ ਜਾ ਸਕਦੇ ਹੋ, ਕਿਉਂਕਿ ਸੂਰਜ ਦੀਆਂ ਕਿਰਨਾਂ ਬਹੁਤ ਤੇਜ਼ ਨਹੀਂ ਹੁੰਦੀਆਂ। ਜਦੋਂ ਵੀ ਤੁਸੀਂ ਘਰ ਤੋਂ ਬਾਹਰ ਨਿਕਲਦੇ ਹੋ, ਤੁਸੀਂ ਆਪਣੇ ਹੱਥਾਂ ਨੂੰ ਢੱਕ ਸਕਦੇ ਹੋ, ਜਾਂ ਚਮੜੀ ਨੂੰ ਯੂਵੀ ਕਿਰਨਾਂ ਤੋਂ ਬਚਾਉਣ ਲਈ ਚੰਗੀ ਸਨ ਕਰੀਮ ਦੀ ਵਰਤੋਂ ਕਰ ਸਕਦੇ ਹੋ।
ਵਿੰਟਰ ਫਲੇਅਰ ਅੱਪ ਤੋਂ ਬਚੋ: ਜੇਕਰ ਤੁਸੀਂ ਚੰਬਲ ਤੇ ਡਰਮੇਟਾਇਟਸ ਵਰਗੀਆਂ ਸਕਿਨ ਦੀਆਂ ਸਮੱਸਿਆਵਾਂ ਤੋਂ ਪੀੜਤ ਹੋ, ਤਾਂ ਠੰਡੀ ਹਵਾ ਤੁਹਾਡੀ ਸਕਿਨ ਨੂੰ ਹੋਰ ਨੁਕਸਾਨ ਪਹੁੰਚਾ ਸਕਦੀ ਹੈ। ਤੁਹਾਨੂੰ ਸਕਿਨ ‘ਤੇ ਵੱਖ-ਵੱਖ ਥਾਵਾਂ ‘ਤੇ ਧੱਫੜ ਹੋ ਸਕਦੇ ਹਨ। ਤੁਸੀਂ ਸਰਦੀਆਂ ‘ਚ ਨਾਰੀਅਲ ਤੇਲ, ਸੂਰਜਮੁਖੀ ਦਾ ਤੇਲ ਜਾਂ ਐਵੋਕਾਡੋ ਤੇਲ ਦੀ ਵਰਤੋਂ ਕਰ ਸਕਦੇ ਹੋ। ਇਸ ਦੇ ਨਾਲ ਹੀ ਖੁਸ਼ਕੀ ਤੋਂ ਬਚਣ ਲਈ ਨਹਾਉਣ ਤੋਂ ਤੁਰੰਤ ਬਾਅਦ ਮਾਇਸਚਰਾਈਜ਼ਰ ਲਗਾਓ।
ਡਰਾਈ ਲਿਪਸ ਦੀ ਸਮੱਸਿਆ: ਠੰਢ ‘ਚ ਚਮੜੀ ਦੇ ਨਾਲ-ਨਾਲ ਬੁੱਲ੍ਹ ਵੀ ਸੁੱਕਣ ਲੱਗਦੇ ਹਨ। ਬੁੱਲ੍ਹਾਂ ਦੀ ਚਮੜੀ ਬਹੁਤ ਪਤਲੀ ਹੁੰਦੀ ਹੈ ਤੇ ਠੰਢ ‘ਚ ਛਾਲੇ ਹੋਣ ਲੱਗ ਜਾਂਦੇ ਹਨ। ਥੋੜੀ ਜਿਹੀ ਸਾਵਧਾਨੀ ਨਾਲ ਇਸ ਸਮੱਸਿਆ ਨੂੰ ਦੂਰ ਕੀਤਾ ਜਾ ਸਕਦਾ ਹੈ। ਬੁੱਲ੍ਹਾਂ ਦੀ ਖੁਸ਼ਕੀ ਨੂੰ ਦੂਰ ਕਰਨ ਲਈ ਵਿਟਾਮਿਨ ਈ ਤੇ ਵਿਟਾਮਿਨ ਸੀ ਵਾਲੇ ਤੇਲ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਨਾਲ ਬੁੱਲ੍ਹਾਂ ‘ਚ ਨਮੀ ਬਣੀ ਰਹੇਗੀ।
ਮੁਹਾਸੇ ਦੀ ਸਮੱਸਿਆ: ਠੰਢ ਦੇ ਮੌਸਮ ‘ਚ ਖੁਸ਼ਕੀ ਵਧਣ ਨਾਲ ਚਿਹਰੇ ‘ਤੇ ਮੁਹਾਸੇ ਦੀ ਸਮੱਸਿਆ ਵੀ ਵੱਧ ਜਾਂਦੀ ਹੈ। ਠੰਡੇ ਦਿਨਾਂ ‘ਚ ਮੁਹਾਸੇ ਦੀ ਸਮੱਸਿਆ ਤੋਂ ਬਚਣ ਲਈ ਚਮੜੀ ਨੂੰ ਐਕਸਫੋਲੀਏਟ ਕਰਨਾ ਬਹੁਤ ਜ਼ਰੂਰੀ ਹੈ। ਇਸ ਦੇ ਲਈ ਤੁਸੀਂ ਚਮੜੀ ਨੂੰ ਮਾਇਸਚਰਾਈਜ਼ਰ ਦੀ ਵਰਤੋਂ ਕਰ ਸਕਦੇ ਹੋ।
Tags: health newshealth tipspro punjab tvpunjabi newsSkin Care For Winterskin care tipswinter season
Share224Tweet140Share56

Related Posts

ਸ਼ੂਗਰ ਅਤੇ ਕੋਲੈਸਟ੍ਰੋਲ ਨੂੰ ਕਿਵੇਂ ਕੰਟਰੋਲ ਕਰਦੇ ਹਨ ਮਸ਼ਰੂਮ

ਅਗਸਤ 29, 2025

ਦੇਸੀ ਘਿਓ ਜਾਂ ਮੱਖਣ… ਕਿਸ ‘ਚ ਹੁੰਦੀ ਹੈ ਜ਼ਿਆਦਾ ਚਰਬੀ, ਜਾਣੋ ਸਿਹਤ ਲਈ ਕੀ ਸਹੀ ਹੈ

ਅਗਸਤ 28, 2025

ਸਿਰਫ 2 ਰੁਪਏ ‘ਚ ਮਿਲੇਗਾ ਲੱਕੜ ਦੀ ਸਿਉਂਕ ਤੋਂ ਛੁਟਕਾਰਾ

ਅਗਸਤ 27, 2025

Health News: ਕੰਨ ‘ਚ ਖੁਰਕ ਨੂੰ ਨਾ ਕਰੋ ਨਜ਼ਰਅੰਦਾਜ਼, ਹੋ ਨਾ ਜਿਵੇਂ ਵੱਡੀ ਪ੍ਰੇਸ਼ਾਨੀ, ਪੜ੍ਹੋ ਪੂਰੀ ਖ਼ਬਰ

ਅਗਸਤ 22, 2025

Skin Care Tips: ਪਿਗਮੈਂਟੇਸ਼ਨ ਤੋਂ ਹਮੇਸ਼ਾ ਲਈ ਮਿਲੇਗਾ ਛੁਟਕਾਰਾ, ਅਜ਼ਮਾਓ ਬਸ ਇਹ ਘਰੇਲੂ ਉਪਚਾਰ

ਅਗਸਤ 21, 2025

ਕਿਸ ਸਮੇਂ ਕਰਨੀ ਚਾਹੀਦੀ ਹੈ ਗਰਮ ਜਾਂ ਠੰਡੀ ਸਿਕਾਈ, ਜਾਣੋ ਕੀ ਹੈ ਕਿਹੜੀ ਸੱਟ ‘ਤੇ ਬਿਹਤਰ

ਅਗਸਤ 20, 2025
Load More

Recent News

ਭਾਰਤ-ਨੇਪਾਲ ਰੇਲ ਸੇਵਾ ਅਣਮਿੱਥੇ ਸਮੇਂ ਲਈ ਬੰਦ, ਵਿਗੜਦੇ ਹਾਲਾਤ ਨੂੰ ਦੇਖਦਿਆਂ ਲਿਆ ਗਿਆ ਫੈਸਲਾ

ਸਤੰਬਰ 9, 2025

ਨੇਪਾਲ ਤੋਂ ਬਾਅਦ ਹੁਣ ਇਸ ਦੇਸ਼ ‘ਚ ਵੀ ਨਹੀਂ ਚੱਲਣਗੇ YouTube, X ਅਤੇ Whatsapp

ਸਤੰਬਰ 9, 2025

ਪ੍ਰਧਾਨ ਮੰਤਰੀ ਮੋਦੀ ਵੱਲੋਂ ਹੜ੍ਹ ਪ੍ਰਭਾਵਿਤ ਪੰਜਾਬ ਲਈ 1600 ਕਰੋੜ ਰੁਪਏ ਦੇ ਰਾਹਤ ਪੈਕੇਜ ਦਾ ਕੀਤਾ ਐਲਾਨ

ਸਤੰਬਰ 9, 2025

ਮਸ਼ਹੂਰ ਪੰਜਾਬੀ ਗਾਇਕ ਗੁਰੂ ਰੰਧਾਵਾ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਵੰਡਣਗੇ ਕਣਕ ਦੇ ਬੀਜ

ਸਤੰਬਰ 9, 2025

ਉਪ ਰਾਸ਼ਟਰਪਤੀ ਚੋਣ ਲਈ ਵੋਟਿੰਗ ਹੋਈ ਖਤਮ, ਰਾਤ 8 ਵਜੇ ਤੱਕ ਆਵੇਗਾ ਨਤੀਜਾ

ਸਤੰਬਰ 9, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.