ਬੁੱਧਵਾਰ, ਜੂਨ 18, 2025 02:12 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਫੋਟੋ ਗੈਲਰੀ

‘ਵਾਹਿਗੁਰੂ ਤੰਦਰੁਸਤੀ ਬਖਸ਼ੇ’…Ranjit Bawa ਦੀ ਅਜਿਹੀ ਹਾਲਤ ਵੇਖ ਫੈਨਜ਼ ਨੇ ਦਿੱਤੀ ਸਲਾਹ

by Gurjeet Kaur
ਮਈ 5, 2024
in ਫੋਟੋ ਗੈਲਰੀ, ਫੋਟੋ ਗੈਲਰੀ
0

ਮਸ਼ਹੂਰ ਗਾਇਕ ਅਤੇ ਅਦਾਕਾਰ ਰਣਜੀਤ ਬਾਵਾ ਕੁਝ ਤਸਵੀਰਾਂ ਸੋਸ਼ਲ ਮੀਡਿਆ ਤੇ ਸਾਂਝੀਆਂ ਕੀਤੀਆਂ ਹਨ। ਜਿਸ ਨੂੰ ਵੇਖ ਕੇ ਫੈਨਜ਼ ਇੱਕ ਵਾਰ ਫਿਰ ਪਰੇਸ਼ਾਨ ਹੋ ਗਏ ਹਨ। ਇਨ੍ਹਾਂ ਤਸਵੀਰਾਂ ‘ਚ ਕਲਾਕਾਰ ਦਾ ਘਟਿਆ ਭਾਰ ਵੇਖ ਉਨ੍ਹਾਂ ਨੂੰ ਸਲਾਹ ਦੇ ਰਹੇ ਹਨ।

ਹਾਲ ਹੀ ਵਿਚ ਮਸ਼ਹੂਰ ਗਾਇਕ ਅਤੇ ਅਦਾਕਾਰ ਰਣਜੀਤ ਬਾਵਾ ਕੁਝ ਤਸਵੀਰਾਂ ਸੋਸ਼ਲ ਮੀਡਿਆ ਤੇ ਸਾਂਝੀਆਂ ਕੀਤੀਆਂ ਹਨ। ਜਿਸ ਨੂੰ ਵੇਖ ਕੇ ਫੈਨਜ਼ ਇੱਕ ਵਾਰ ਫਿਰ ਪਰੇਸ਼ਾਨ ਹੋ ਗਏ ਹਨ।

 

ਦਰਅਸਲ ਇਨ੍ਹਾਂ ਤਸਵੀਰਾਂ ‘ਚ ਕਲਾਕਾਰ ਦਾ ਘਟਿਆ ਭਾਰ ਵੇਖ ਉਨ੍ਹਾਂ ਨੂੰ ਸਲਾਹ ਦੇ ਰਹੇ ਹਨ। ਪਰ ਗਾਇਕ ਨੇ ਫੋਟੋਜ਼ ਸ਼ੇਅਰ ਕਰਦੇ ਹੋਏ ਕੈਪਸ਼ਨ ‘ਚ ਲਿਖਿਆ ਹੈ ਕਿ ਆਹ ਸਾਰਾ ਖਾਣਾ ਲੱਗਾ, ਐਵੇਂ ਨਾ ਕਹੀ ਜਾਓ ਲਿੱਸਾ ਹੋ ਗਿਆ, ਵੈਸੇ ਭਾਰ ਘੱਟ ਕਰਿਆ ਕਿਸੇ ਪ੍ਰੋਜੈਕਟ ਲਈ ਅਤੇ ਇਸ ਨੂੰ ਫਿੱਟ ਹੋਣਾ ਕਹਿੰਦੇ ਆ…ਤੁਸੀ ਵੀ ਚੰਗਾ ਖਾਓ, ਕਸਰਤ ਕਰੋ ਅਤੇ ਟੈਸ਼ਨ ਨਾ ਲਓ… ਲਵ ਯੂ ਆੱਲ…

 

ਇਨ੍ਹਾਂ ਤਸਵੀਰਾਂ ‘ਚ ਗਾਇਕ ਫਾਸਟ ਫ਼ੂਡ ਦਾ ਆਨੰਦ ਮਾਣਦੇ ਨਜ਼ਰ ਆ ਰਹੇ ਹਨ।

ਰਣਜੀਤ ਬਾਵਾ ਦਾ ਇਹ ਅੰਦਾਜ਼ ਵੇਖ ਕੇ ਫੈਨਜ਼ ਦੀ ਚਿੰਤਾ ਵੱਧ ਗਈ ਹੈ। ਗਾਇਕ ਦੀਆਂ ਤਸਵੀਰਾਂ ਉੱਪਰ ਪ੍ਰਸ਼ੰਸਕ ਕਮੈਂਟ ਕਰ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, ਵਾਹਿਗੁਰੂ ਤੰਦਰੁਸਤ ਬਖਸ਼ੇ ਮਿਹਰ ਭਰਿਆ ਹੱਥ ਰੱਖੇ…

ਉੱਥੇ ਹੀ ਦੂਜੇ ਯੂਜ਼ਰ ਨੇ ਕਮੈਂਟ ਕਰ ਲਿਖਿਆ ਕਿ ਇਸ ਤੋਂ ਇਲਾਵਾ ਇੱਕ ਹੋਰ ਯੂਜ਼ਰ ਨੇ ਲਿਖਦੇ ਹੋਏ ਕਿਹਾ ਜੋ ਮਰਜ਼ੀ ਖਾ ਲਓ ਤੁਸੀ ਕਿਹੜਾ ਮੋਟੇ ਹੋਣਾ।

 

ਮਸ਼ਹੂਰ ਗਾਇਕ ਰਣਜੀਤ ਬਾਵਾ ਇਸ ਸਮੇਂ ਗੀਤ #SMUG ਨੂੰ ਲੈ ਕੇ ਸੁਰਖੀਆਂ ‘ਚ ਬਣੇ ਹੋਏ ਹਨ। ਹਾਲ ‘ਚ ਇਹ ਗੀਤ ਰਿਲੀਜ਼ ਹੋਇਆ ਹੈ, ਜਿਸ ਨੂੰ ਫੈਨਜ਼ ਵਲੋਂ ਕਾਫੀ ਪਿਆਰ ਮਿਲਿਆ ਹੈ।

 

Tags: entertainmentlatest newsPhoto gallrrypollywoodpro punjab tvpunjabi singer and actorranjit bawa
Share751Tweet470Share188

Related Posts

ਸਿੱਧੂ ਮੂਸੇਵਾਲਾ ਦੀ ਤੀਜੀ ਬਰਸੀ ਤੇ ਨਿੱਕੇ ਸਿੱਧੂ ਦੀਆਂ ਤਸਵੀਰਾਂ

ਮਈ 29, 2025

ਇਸ ਅਦਾਕਾਰਾ ਨੇ ਡਰੈੱਸ ‘ਚ ਦਿਖਾਇਆ ਵੱਖਰਾ ਗਲੈਮਰ, ਦੇਖੋ ਤਸਵੀਰਾਂ

ਮਈ 27, 2025

ਦਿਲਜੀਤ ਦੋਸਾਂਝ ਦੀ ‘MET GALA 2025’ ਲਈ Look ਦੇਖੋ ਤਸਵੀਰਾਂ

ਮਈ 6, 2025

ਪੰਜਾਬ ਦੀ Republic Day Parade ‘ਚ ਪੰਜਾਬ ਸਰਕਾਰ ਦੀਆਂ ਖਾਸ ਝਾਂਕੀਆ

ਜਨਵਰੀ 26, 2025

ਦਵਾਈ ਤੋਂ ਘੱਟ ਨਹੀਂ ਸ਼ਹਿਦ…ਰੋਜ਼ ਖਾਣ ਨਾਲ ਦੂਰ ਹੋਣਗੀਆਂ ਆਹ ਬਿਮਾਰੀਆਂ

ਸਤੰਬਰ 8, 2024

ਅਨੰਤ ਅੰਬਾਨੀ ਦੀ ਲਾੜੀ ਰਾਧਿਕਾ ਮਰਚੈਂਟ ਨੇ ਵਿਦਾਈ ਸਮੇਂ ਪਹਿਨਿਆ ਸੋਨਾ ਜੜਿਆ ਲਹਿੰਗਾ, ਦੇਖੋ ਖੂਬਸੂਰਤ ਤਸਵੀਰਾਂ

ਜੁਲਾਈ 13, 2024
Load More

Recent News

ਤੁਹਾਨੂੰ ਵੀ ਆਉਂਦਾ ਹੈ Online Job ਦਾ ਮੈਸਜ, ਤਾਂ ਹੋ ਜਾਓ ਸਾਵਧਾਨ ਹੋ ਨਾ ਜਾਵੇ ਕੋਈ Fraud

ਜੂਨ 17, 2025

ਕ੍ਰੈਸ਼ ਤੋਂ 5 ਦਿਨ ਬਾਅਦ ਅਹਿਮਦਾਬਾਦ ਤੋਂ ਪਹਿਲੀ UK ਨੂੰ ਫਲਾਈਟ ਪਰ ਇਹਨਾਂ ਕਾਰਨਾਂ ਕਰਕੇ ਹੋਈ ਰੱਦ

ਜੂਨ 17, 2025

99 ਰੁਪਏ ਦੀ ਕਿਸ਼ਤ ਨਾਲ ਮਿਲੇਗੀ TOYOTA ਦੀ ਕਾਰ, ਕੰਪਨੀ ਨੇ ਸ਼ੁਰੂ ਕੀਤੀ ਅਜਿਹੀ Offer!

ਜੂਨ 17, 2025

ਹੁਣ ਇਸ ਤਰੀਕੇ ਨਾਲ ਘਰ ਬੈਠੇ ਅਧਾਰ ਕਾਰਡ ‘ਤੇ ਬਦਲ ਸਕਦੇ ਹੋ ਆਪਣਾ ਫੋਨ ਨੰਬਰ

ਜੂਨ 17, 2025

ਬਠਿੰਡਾ ‘ਚ ਵਾਪਰਿਆ ਭਿਆਨਕ ਸੜਕ ਹਾਦਸਾ, ਪੁਲਿਸ ਮੁਲਾਜਮ ਦੀ ਮੌਕੇ ‘ਤੇ ਹੋਈ ਮੌਤ

ਜੂਨ 17, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.