ਵੀਰਵਾਰ, ਸਤੰਬਰ 3, 2026 05:37 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਅਜ਼ਬ-ਗਜ਼ਬ

ਵੀਡੀਓ : ਦੇਖੋ ਕਿਵੇਂ ਰੁੱਸੀ ਹੋਈ ਅਧਿਆਪਕਾ ਨੂੰ ਮਨਾ ਰਿਹਾ ਇਹ ਕਿਊਟ ਬੱਚਾ…

by Gurjeet Kaur
ਸਤੰਬਰ 14, 2022
in ਅਜ਼ਬ-ਗਜ਼ਬ
0
ਵੀਡੀਓ : ਦੇਖੋ ਕਿਵੇਂ ਰੁੱਸੀ ਹੋਈ ਅਧਿਆਪਕਾ ਨੂੰ ਮਨਾ ਰਿਹਾ ਇਹ ਕਿਊਟ ਬੱਚਾ...

ਵੀਡੀਓ : ਦੇਖੋ ਕਿਵੇਂ ਰੁੱਸੀ ਹੋਈ ਅਧਿਆਪਕਾ ਨੂੰ ਮਨਾ ਰਿਹਾ ਇਹ ਕਿਊਟ ਬੱਚਾ...

ਸੋਸ਼ਲ ਮੀਡੀਆ ‘ਤੇ ਰੁੱਸਦੇ ਮਨਾਉਂਦੇ ਹੋਏ ਇੱਕ ਔਰਤ ਅਧਿਆਪਕਾ ਤੇ ਛੋਟੇ ਬੱਚੇ ਦਾ ਵੀਡੀਓ ਖੂਬ ਵਾਇਰਲ ਹੋਇਆ ਸੀ, ਜਿਸ ਨੂੰ 13 ਦਿਨਾਂ ‘ਚ ਕਈ ਕਰੋੜ ਤੋਂ ਵੱਧ ਲੋਕਾਂ ਨੇ ਦੇਖ ਲਿਆ ਹੈ।ਇਹ ਵੀਡੀਓ ਪਹਿਲਾਂ ਬਿਹਾਰ ਦਾ ਦੱਸਿਆ ਜਾ ਰਿਹਾ ਸੀ ਪਰ ਜਦੋਂ ਇਸਦੀ ਪੜਤਾਲ ਕੀਤੀ ਗਈ ਤਾਂ ਇਹ ਪ੍ਰਯਾਗਰਾਜ ਦੇ ਸੇਠ ਆਨੰਦਰਾਮ ਜੈਪੁਰੀਆ ਸਕੂਲ ਦਾ ਨਿਕਲਿਆ।

ਪਿਛਲੇ 2 ਸਾਲਾਂ ਤੋਂ ਪ੍ਰਯਾਗਰਾਜ ਦੇ ਨੈਨੀ ਇਲਾਕੇ ਏਡੀਏ ਕਾਲੋਨੀ ‘ਚ ਸੇਠ ਆਨੰਦਰਾਮ ਜੈਪੁਰੀਆ ਸਕੂਲ ਚੱਲ ਰਿਹਾ ਹੈ ਤੇ ਵੀਡੀਆ ‘ਚ ਨਜ਼ਰ ਆ ਰਹੀਆਂ ਅਧਿਆਪਕਾ ਦਾ ਨਾਮ ਵਿਸ਼ਾਖਾ ਤ੍ਰਿਪਾਠੀ ਹੈ, ਜੋ ਨੈਨੀ ਹੀ ਇਲਾਕੇ ‘ਚ ਰਹਿੰਦੀ ਹੈ।ਵਿਸ਼ਾਖਾ ਪਿਛਲੇ ਕਈ ਸਾਲਾਂ ਤੋਂ ਟੀਚਿੰਗ ਦੇ ਖੇਤਰ ‘ਚ ਕੰਮ ਕਰ ਰਹੀ ਹੈ।ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਤਾਂ ਇਸ ਵੀਡੀਓ ‘ਚ ਵਿਸ਼ਾਖਾ ਤ੍ਰਿਪਾਠੀ ਨੇ ਇੱਕ ਬੱਚੇ ਨੂੰ ਸਮਝਾਉਣ ਲਈ ਇੱਕ ਵੱਖਰਾ ਤਰੀਕਾ ਅਪਣਾਇਆ ਹੈ, ਜਿਸ ਨੇ ਸੋਸ਼ਲ ਮੀਡੀਆ ‘ਤੇ ਖੂਬ ਵਾਹਵਾਹੀ ਖੱਟੀ।

 

View this post on Instagram

 

A post shared by Pro Punjab Tv (@propunjabtv)


11 ਦਿਨਾਂ ‘ਚ ਕਰੋੜਾਂ ਲੋਕਾਂ ਨੇ ਦੇਖਿਆ ਵੀਡੀਓ
ਪ੍ਰਯਾਗਰਾਜ ਦੇ ਨੈਨੀ ‘ਚ ਰਹਿਣ ਵਾਲੀ ਵਿਸ਼ਾਖਾ ਤ੍ਰਿਪਾਠੀ ਪਿਛਲੇ ਇੱਕ ਸਾਲ ਤੋਂ ਸੇਠ ਆਨੰਦਰਾਮ ਜੈਪੁਰੀਆ ਸਕੂਲ ‘ਚ ਨਰਸਰੀ ਤੇ ਅਪਰ ਕਲਾਸ ਨੂੰ ਪੜ੍ਹਾ ਰਹੀ ਹੈ।ਵਿਸ਼ਾਖਾ ਤ੍ਰਿਪਾਠੀ ਨੇ ਐਗਰੀਕਲਚਰ ਯੂਨੀਵਰਸਿਟੀ ਤੋਂ ਪੜਾਈ ਕੀਤੀ ਹੈ ਤੇ ਟੀਚਿੰਗ ਦੇ ਖੇਤਰ ‘ਚ ਆ ਗਈ।ਉਨਾਂ੍ਹ ਦੇ ਪੜਾਉਣ ਦੇ ਅੰਦਾਜ ਦੀ ਬੱਚੇ ਦੇ ਨਾਲ ਹੀ ਸਾਥੀ ਅਧਿਆਪਕਾ ਕਾਫੀ ਤਾਰੀਫ ਕਰਦੇ ਹਨ।ਉਨ੍ਹਾਂ ਦੇ ਪੜ੍ਹਣ ਦਾ ਹੀ ਇੱਕ ਵੀਡੀਓ ਵਾਇਰਲ ਹੋ ਗਿਆ।

ਇਹ ਵੀਡੀਓ ਸਤੰਬਰ ਦਾ ਦੱਸਿਆ ਜਾ ਰਿਹਾ ਹੈ।ਉਸ ਦਿਨ ਵੀ ਹਰ ਰੋਜ਼ ਦੀ ਤਰ੍ਹਾਂ ਸਕੂਲ ‘ਚ ਐਕਟੀਵਿਟੀਜ਼ ਚੱਲ ਰਹੀ ਸੀ।ਉਸ ਦੌਰਾਨ ਟੀਚਰ ਵਿਸ਼ਾਖਾ ਤ੍ਰਿਪਾਠੀ ਨੇ ਲੋਅਰ ਕੇਜੀ ‘ਚ ਪੜਣ ਵਾਲੇ ਅਥਰਵ ਸੇਨ ਨੂੰ ਬਦਮਾਸ਼ੀ ਕਰਦੇ ਹੋਏ ਫੜ ਲਿਆ।ਇਸ ਤੋਂ ਬਾਅਦ ਵਿਸ਼ਾਖਾ, ਅਰਥਵ ਨੂੰ ਅਨੋਖੇ ਅੰਦਾਜ਼ ‘ਚ ਸਮਝਾ ਰਹੀ ਹੈ।ਇਸਦਾ ਵੀਡੀਓ ਟੀਚਰ ਨਿਸ਼ਾ ਨੇ ਬਣਾ ਲਿਆ।ਵਿਸ਼ਾਖੀ ਦੀ ਸਾਥੀ ਅਧਿਆਪਕਾ ਨਿਸ਼ਾ ਮੁਤਾਬਕ, ਉਹ ਪਲ ਬਹੁਤ ਹੀ ਭਾਵੁਕ ਕਰਨ ਵਾਲਾ ਸੀ, ਮੈਨੂੰ ਚੰਗਾ ਲੱਗਾ ਮੈਂ ਕੈਮਰੇ ‘ਚ ਕੈਦ ਕਰ ਲਿਆ।

ਜਦੋਂ ਵਿਸ਼ਾਖਾ ਸਕੂਲ ਦੇ ਸਮੇਂ ਨਾਲ ਖਾਲੀ ਹੋਈ ਤਾਂ ਉਨ੍ਹਾਂ ਨੇ ਵੀ ਇਹ ਵੀਡੀਓ ਬਹੁਤ ਚੰਗਾ ਲੱਗਾ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ‘ਤੇ ਇਸ ਵੀਡੀਓ ਨੂੰ ਸ਼ੇਅਰ ਕੀਤਾ, ਦੇਖਦੇ-ਦੇਖਦੇ ਇਸ ਵੀਡੀਓ ਨੇ ਸਿਰਫ 13 ਦਿਨਾਂ ‘ਚ ਕਰੋੜਾਂ ਵਿਊਜ਼ ਖੱਟੇ ਹਨ।ਅਧਿਆਪਕਾ ਵਿਸ਼ਾਖਾ ਤ੍ਰਿਪਾਠੀ ਨੇ ਕਿਹਾ, ‘ਪਹਿਲਾਂ ਮੈਨੂੰ ਪਤਾ ਵੀ ਨਹੀਂ ਸੀ ਕਿ ਮੇਰਾ ਵੀਡੀਓ ਵਾਇਰਲ ਹੋ ਗਿਆ ਹੈ, ਕਈ ਲੋਕਾਂ ਨੇ ਮੈਨੂੰ ਭੇਜਿਆ, ਮੈਨੂੰ ਬਹੁਤ ਖੁਸ਼ੀ ਹੈ, ਮੈਂ ਸਭ ਨੂੰ ਬੋਲਣਾ ਚਾਹੁੰਦੀ ਹਾਂ ਕਿ ਪਲੀਜ਼ ਅਧਿਆਪਕਾ ਤੁਸੀਂ ਸਾਰੇ ਲੋਕ ਗੁਰੂ ਹੋ ਤਾਂ ਗੁਰੂ ਦੀ ਤਰ੍ਹਾਂ ਬਿਹੇਵ ਕਰੋ।ਮਾਰਨਾ-ਕੁੱਟਣਾ ਬਹੁਤ ਵੱਖ ਚੀਜ਼ ਹੈ, ਬੱਚਿਆਂ ਨੂੰ ਜਿੰਨੇ ਪਿਆਰ ਨਾਲ ਹੈਂਡਲ ਕਰੋਗੇ ਤਾਂ ਉਨੇ ਹੀ ਪਿਆਰ ਨਾਲ ਉਹ ਗੱਲਾਂ ਸੁਣਨਗੇ।

Tags: teacher and studentviral video
Share244Tweet153Share61

Related Posts

CM ਮਾਨ ਅੱਜ ਜਲੰਧਰ ’ਚ 1746 ਪੁਲਿਸ ਜਵਾਨਾਂ ਨੂੰ ਸੌਂਪਣਗੇ ਨਿਯੁਕਤੀ ਪੱਤਰ

ਅਗਸਤ 27, 2026

ਸੀਜੀਸੀ ਯੂਨੀਵਰਸਿਟੀ, ਮੋਹਾਲੀ ਵਿਖੇ ਰਾਸ਼ਟਰੀ ਝੰਡਾ ਲਹਿਰਾਉਣ ਅਤੇ ਸਮਰਪਣ ਸਮਾਰੋਹ ਦਾ ਆਯੋਜਨ, ਦੇਸ਼ਭਗਤੀ ਅਤੇ ਰਾਸ਼ਟਰ ਨਿਰਮਾਣ ਦੀ ਭਾਵਨਾ ਨੂੰ ਸਮਰਪਿਤ ਰਿਹਾ

ਅਗਸਤ 18, 2026

ਚੰਡੀਗੜ੍ਹ ’ਚ ਅੱਜ ਲੱਗੇਗਾ ‘ਪੈਟਰੋਲ ਦਾ ਲੰਗਰ’, ਵਾਹਨ ਚਾਲਕਾਂ ਨੂੰ ਮਿਲਣਗੇ ਕੂਪਨ

ਅਗਸਤ 18, 2026

The Founding of YouTube A Short History

ਜੁਲਾਈ 17, 2026

The Founding of YouTube A Short History

ਜੁਲਾਈ 17, 2026

ਕੋਈ ਐਮਰਜੈਂਸੀ ਐਗਜ਼ਿਟ ਨਹੀਂ, ਸਿਰਫ਼ ਇੱਕ ਪੌੜੀ: ਸੁਰੱਖਿਆ ਦੀਆਂ ਕਮੀਆਂ ਕਾਰਨ ਵਾਪਰਿਆ ਲਖਨਊ ਅੱਗ ਦੁਖਾਂਤ, 15 ਲੋਕਾਂ ਦੀ ਗਈ ਜਾਨ

ਜੂਨ 23, 2026
Load More

Recent News

ਭਾਜਪਾ ਪੰਜਾਬ ਦੀਆਂ ਸਾਰੀਆਂ 117 ਵਿਧਾਨ ਸਭਾ ਸੀਟਾਂ ’ਤੇ ਇਕੱਲਿਆਂ ਲੜੇਗੀ ਚੋਣ : ਸਤੀਸ਼ ਪੂਨੀਆ

ਸਤੰਬਰ 3, 2026

NHAI ਦੇ ਟੋਲ ਪਲਾਜ਼ਿਆਂ ’ਤੇ ED ਵੱਲੋਂ 14 ਟਿਕਾਣਿਆਂ ’ਤੇ ਛਾਪੇਮਾਰੀ

ਸਤੰਬਰ 3, 2026

ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਭਾਰੀ ਗਿਰਾਵਟ, MCX ਸੋਨਾ 1.54 ਲੱਖ ਰੁਪਏ ਤੋਂ ਹੇਠਾਂ ਡਿੱਗਿਆ; ਜਾਣੋ ਅੱਜ ਦੀ ਕੀਮਤ

ਅਗਸਤ 31, 2026

1 ਸਤੰਬਰ ਯਾਨੀ ਕੱਲ੍ਹ ਤੋਂ ਬਦਲ ਜਾਣਗੇ LPG ਸੰਬੰਧੀ ਕਈ ਨਿਯਮ, ਗੈਸ ਸਿਲੰਡਰ ਵਰਤਣ ਵਾਲਿਆਂ ਲਈ ਮਹੱਤਵਪੂਰਨ ਖ਼ਬਰ

ਅਗਸਤ 31, 2026

CM ਮਾਨ ਨੇ ਪੰਜਾਬ ਦੀ ਪਹਿਲੀ ਸ਼ੇਰ-ਏ-ਪੰਜਾਬ ਟੀ-20 ਕ੍ਰਿਕਟ ਲੀਗ ਦਾ ਕੀਤਾ ਉਦਘਾਟਨ; ਕਿਹਾ, ਇਹ ਲੀਗ ਪੰਜਾਬ ਦੀ ਕ੍ਰਿਕਟ ਪ੍ਰਤਿਭਾ ਨੂੰ ਨਿਖਾਰੇਗੀ

ਅਗਸਤ 31, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.