ਸੋਮਵਾਰ, ਫਰਵਰੀ 16, 2026 09:46 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਅਜ਼ਬ-ਗਜ਼ਬ

Viral Video: ਕਿ ਤੁਸੀ ਕਦੀ ਦੇਖੀ ਹੈ ਚਾਹ ਤੋਂ ਬਣੀ ਹੋਈ ਇਹ ਅਜੀਬ ਡਿਸ਼

ਕਦੀ ਲੋਕ ਮੈਗੀ 'ਚ ਕੋਲਡ ਡਰਿੰਕ ਪਾਉਂਦੇ ਨੇ ਅਤੇ ਕੁਝ ਮਸ਼ਹੂਰ ਹੋਣ ਲਈ ਛੋਲੇ ਭਟੂਰੇ ਵਿੱਚ ਆਈਸਕ੍ਰੀਮ ਪਾਉਂਦੇ ਹਨ।

by Bharat Thapa
ਨਵੰਬਰ 8, 2022
in ਅਜ਼ਬ-ਗਜ਼ਬ
0

Ice Cream Tea: ਅੱਜ ਕੱਲ੍ਹ ਸੋਸ਼ਲ ਮੀਡੀਆ ‘ਤੇ ਬਹੁਤ ਸਾਰੀਆਂ ਅਜੀਬ ਚੀਜ਼ਾਂ ਵਾਇਰਲ ਹੋ ਰਹੀਆਂ ਹਨ ।ਕਦੀ ਲੋਕ ਮੈਗੀ ‘ਚ ਕੋਲਡ ਡਰਿੰਕ ਪਾਉਂਦੇ ਨੇ ਅਤੇ ਕੁਝ ਮਸ਼ਹੂਰ ਹੋਣ ਲਈ ਛੋਲੇ ਭਟੂਰੇ ਵਿੱਚ ਆਈਸਕ੍ਰੀਮ ਪਾਉਂਦੇ ਹਨ। ਅੱਜ ਅਸੀਂ ਜਿਸ ਡਿਸ਼ ਬਾਰੇ ਦੱਸਣ ਜਾ ਰਹੇ ਹਾਂ, ਤੁਸੀਂ ਇਸ ਤੋਂ ਜ਼ਿਆਦਾ ਅਜੀਬ ਚੀਜ਼ ਨਹੀਂ ਦੇਖੀ ਹੋਵੇਗੀ। ਇੱਕ ਸਟ੍ਰੀਟ ਫ਼ੂਡ seller ਨੇ ਚਾਹ ਤੋਂ ਆਈਸਕ੍ਰੀਮ ਬਣਾ ਦਿੱਤੀ।

ਭਾਰਤ ਵਿੱਚ ਕਰੋੜਾਂ ਲੋਕ ਚਾਹ ਦੇ ਸ਼ੌਕੀਨ ਹਨ, ਕਈ ਲੋਕ ਚਾਹ ਪੀਣ ਦੇ ਇੰਨੇ ਸੌਕੀਨ ਹੁੰਦੇ ਹਨ ਕਿ ਉਹ ਚਾਹ ਦੀ ਬੁਰਾਈ ਕਰਨਾ ਤਾਂ ਬਹੁਤ ਦੂਰ ਸੁਣਨਾ ਵੀ ਪਸੰਦ ਨਹੀਂ ਕਰਦੇ। ਅਜਿਹੇ ਲੋਕ ਜਦੋਂ ਚਾਹ ਆਈਸਕ੍ਰੀਮ ਦੇਖਣਗੇ ,ਤਾਂ ਉਨ੍ਹਾਂ ਦਾ ਦਿਲ ਜ਼ਰੂਰ ਟੁੱਟ ਜਾਵੇਗਾ। ਕੁਝ ਦਿਨ ਪਹਿਲਾਂ ਫੇਸਬੁੱਕ ‘ਤੇ ਇੱਕ ਵੀਡੀਓ ਪੋਸਟ ਕੀਤੀ ਗਈ, ਜਿਸ ਵਿਚ ਇੱਕ ਵਿਅਕਤੀ ਨੇ ਚਾਹ ਦੀ ਆਈਸਕ੍ਰੀਮ ਬਣਾ ਦਿੱਤੀ।

ਚਾਹ ਆਈਸਕ੍ਰੀਮ ਬਣਾਈ-

ਇਸ ਡਿਸ਼ ਦਾ ਨਾਂ ਟੀ-ਆਈਸਕ੍ਰੀਮ ਹੈ। ਇੱਕ ਆਦਮੀ ਕੂਲਿੰਗ ਮਸ਼ੀਨ ‘ਤੇ ਚਾਹ ਦਾ ਕੱਪ ਡੋਲ੍ਹਦਾ ਹੈ ਅਤੇ ਫਿਰ ਉਹ ਇਸ ‘ਚ ਦੁੱਧ ਪਾਉਂਦਾ ਹੈ। ਕੁਝ ਹੀ ਸਕਿੰਟਾਂ ਵਿੱਚ, ਚਾਹ ਅਤੇ ਦੁੱਧ ਜੰਮਣਾ ਲੱਗਦਾ ਹੈ। ਫਿਰ ਉਹ ਇਸ ਵਿਚ ਚਾਕਲੇਟ ਕਰੀਮ ਪਾਉਂਦਾ ਹੈ ਅਤੇ ਇਸ ਨੂੰ ਮੈਸ਼ ਕਰਦਾ ਹੈ ਤਾਂ ਜੋ ਇਹ ਪੇਸਟ ਵਿਚ ਬਦਲ ਜਾਵੇ। ਇਸ ਤੋਂ ਬਾਅਦ ਉਹ ਇਸ ਦੇ ਰੋਲ ਬਣਾ ਕੇ ਪਲੇਟ ‘ਚ ਪ੍ਰੋਸਦਾ ਹੈ।

ਵੀਡੀਓ ‘ਤੇ ਲੋਕਾਂ ਨੇ ਦਿੱਤੀ ਪ੍ਰਤੀਕਿਰਿਆ

ਇਸ ਵੀਡੀਓ ਨੂੰ 8 ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ, ਕਈ ਲੋਕਾਂ ਨੇ ਕਮੈਂਟ ਕੀਤੇ। ਇੱਕ ਨੇ ਕਿਹਾ- ਮਸ਼ੀਨ ਮਿਲ ਗਈ ਤਾਂ ਕੁਝ ਵੀ ਬਣ ਜਾਵੇਗਾ। ਇੱਕ ਨੇ ਕਿਹਾ ਕਿ ਹੁਣ ਤੰਦੂਰੀ ਚਿਕਨ ਆਈਸਕ੍ਰੀਮ ਬਣਾਓ।

ਇਹ ਵੀ ਪੜੋ : ਵਿਗਿਆਨੀਆਂ ਨੂੰ ਸਮੁੰਦਰ ਦੇ ਤਲ ਤੋਂ ਮਿਲਿਆ ਅਨੋਖੇ ਜੀਵਾਂ ਦਾ ਖਜ਼ਾਨਾ, ਕੁਝ ਤਾਂ ਪਹਿਲੀ ਵਾਰ ਦੇਖੇ ਗਏ (ਤਸਵੀਰਾਂ)

ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

Android: https://bit.ly/3VMis0h

iOS: https://apple.co/3F63oER

Tags: Ajab gajab newslatest newspro punjab tvpunjabi newstea ice cream
Share210Tweet132Share53

Related Posts

ਮਾਨ ਸਰਕਾਰ ਨੇ ਪੰਜਾਬ ਵਿੱਚ ਰੇਬੀਜ਼ ਦੇ ਖ਼ਤਰੇ ਨਾਲ ਨਜਿੱਠਣ ਲਈ ਕੀਤੇ ਵਿਆਪਕ ਸੁਧਾਰ

ਜਨਵਰੀ 14, 2026

ਲੋਹੜੀ ਵਾਲੇ ਦਿਨ ਮਸ਼ਹੂਰ ਪੰਜਾਬੀ ਗਾਇਕ ਅਰਜਨ ਢਿੱਲੋਂ ਨੂੰ ਵੱਡਾ ਸਦਮਾ, ਪਿਤਾ ਦਾ ਹੋਇਆ ਦਿਹਾਂਤ

ਜਨਵਰੀ 13, 2026

ਸਾਲ 2025 ਦਾ ਸੰਸਦੀ ਮਾਮਲੇ ਵਿਭਾਗ ਦਾ ਲੇਖਾ-ਜੋਖਾ; ਸਕੂਲੀ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਲਈ ਸ੍ਰੀ ਅਨੰਦਪੁਰ ਸਾਹਿਬ ਵਿਖੇ ਮੌਕ ਵਿਧਾਨ ਸਭਾ ਸੈਸ਼ਨ ਕਰਵਾਇਆ

ਦਸੰਬਰ 31, 2025

ਦੁਸ਼ਮਣੀ ਤੋਂ ਮੁਲਾਕਾਤ ਤੱਕ – ਡੋਨਾਲਡ ਟਰੰਪ ਮਹੀਨਿਆਂ ਦੀਆਂ ਝੜਪਾਂ ਤੋਂ ਬਾਅਦ ਵ੍ਹਾਈਟ ਹਾਊਸ ਵਿੱਚ ਮਮਦਾਨੀ ਨਾਲ ਗੱਲ ਕਰਨ ਲਈ ਹੋਏ ਸਹਿਮਤ

ਨਵੰਬਰ 21, 2025

ਸਵੇਰ ਜਾਂ ਸ਼ਾਮ ਕਿਹੜੇ ਸਮੇਂ Brush ਕਰਨਾ ਹੈ ਫ਼ਾਇਦੇਮੰਦ ? ਜਾਣੋ

ਨਵੰਬਰ 5, 2025

Online ਮੰਗਵਾਇਆ 1 ਲੱਖ 80 ਹਜ਼ਾਰ ਦਾ ਫ਼ੋਨ, ਡੱਬਾ ਖੋਲ੍ਹਦਿਆਂ ਹੀ ਵਿਚੋਂ ਨਿਕਲੀ ਅਜਿਹੀ ਚੀਜ

ਨਵੰਬਰ 1, 2025
Load More

Recent News

ਮੋਗਾ : AAP ਦੀ ਰੈਲੀ ‘ਚ ਤਾਇਨਾਤ ਪੁਲਸ ਮੁਲਾਜ਼ਮਾਂ ‘ਤੇ ਚੜ੍ਹੀ ਬੱਸ, 4 ਗੰਭੀਰ ਜ਼ਖ਼ਮੀ

ਫਰਵਰੀ 16, 2026

ਪੰਜਾਬ ‘ਚ IAS ਅਫਸਰਾਂ ਦੇ ਤਬਾਦਲੇ, ਪੜ੍ਹੋ ਸੂਚੀ

ਫਰਵਰੀ 16, 2026

BMW ਨੇ ਲਾਂਚ ਕੀਤੀ Made In India ਸਪੋਰਟਸ ਕਾਰ, ਜਾਣੋ ਕੀਮਤ

ਫਰਵਰੀ 16, 2026

ਇਸ ਸਾਲ ਲਾਂਚ ਨਹੀਂ ਹੋਵੇਗਾ iPhone 18 ! ਇਹ ਹੈ ਵੱਡਾ ਕਾਰਨ

ਫਰਵਰੀ 16, 2026

CM ਮਾਨ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਮੋਗਾ ‘ਚ ‘ਆਪ’ ਦੀ ਵਿਸ਼ਾਲ ਰੈਲੀ ‘ਚ ਹੋਏ ਸ਼ਾਮਿਲ

ਫਰਵਰੀ 16, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.