Gippy Grewal ਅਤੇ Sargun Mehta ਬਣੇ ਫਿਲਮਾਂ ਦੀ ਮਸ਼ੀਨ, ਐਲਾਨ ਕੀਤੀ ਨਵੀਂ ਫਿਲਮ ‘Jatt Nuu Chudail Takri’
Gippy Grewal and Sargun Mehta: ਗਿੱਪੀ ਗਰੇਵਾਲ ਅਤੇ ਸਰਗੁਣ ਮਹਿਤਾ ਦੀ ਆਨ-ਸਕਰੀਨ ਜੋੜੀ ਦੀ ਗੱਲ ਕਰੀਏ ਤਾਂ ਇਹ ਆਉਣ ਵਾਲਾ ਪ੍ਰੋਜੈਕਟ ਚੰਡੀਗੜ੍ਹ-ਅੰਮ੍ਰਿਤਸਰ-ਚੰਡੀਗੜ੍ਹ ਤੋਂ ਬਾਅਦ ਦੋਵਾਂ ਦੀ ਦੂਜੀ ਫਿਲਮ ਹੋਵੇਗੀ।