Archives: Stories

image

ਹਾਲੀਵੁੱਡ ‘ਚ ਐਂਟਰੀ ਕਰਨ ਜਾ ਰਹੀ Neeru Bajwa, ਇਸ ਫਿਲਮ ‘ਚ ਆਵੇਗੀ ਨਜ਼ਰ

ਪੰਜਾਬੀ ਅਦਾਕਾਰਾ ਨੀਰੂ ਬਾਜਵਾ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੀ ਹੈ। ਅਦਾਕਾਰਾ ਦੀ ਫਿਲਮ 'ਕਲੀ ਜੋਟਾ' ਬਲਾਕਬਸਟਰ ਸਾਬਤ ਹੋਈ ਹੈ। ਫਿਲਮ ਨੇ ਕਰੋੜਾਂ ਦਾ ਕਾਰੋਬਾਰ ਕਰ ਲਿਆ ਹੈ। ਇਸ ਦੇ ...

image

ਧਰਮਿੰਦਰ ਕੋਲ ਕਦੇ ਰੋਟੀ ਲਈ ਵੀ ਨਹੀਂ ਸੀ ਪੈਸੇ! ਭੁੱਖ ਮਿਟਾਉਣ ਲਈ ਖਾ ਗਏ ਸਨ ਇਹ ਚੀਜ਼

'ਹੀ-ਮੈਨ' ਦੇ ਨਾਂ ਨਾਲ ਕਰੋੜਾਂ ਦਿਲਾਂ 'ਤੇ ਰਾਜ ਕਰਨ ਵਾਲੇ ਬਾਲੀਵੁੱਡ ਦੇ ਦਿੱਗਜ ਅਭਿਨੇਤਾ ਧਰਮਿੰਦਰ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ 'ਚ ਸਰਗਰਮ ਹਨ। ਧਰਮਿੰਦਰ ਦੀ ਇਮੇਜ ਇੰਡਸਟਰੀ 'ਚ ਐਕਸ਼ਨ ਹੀਰੋ ...

image

ਬਿੱਗ ਬੌਸ 16 ਤੋਂ ਬਾਅਦ ਭਾਰਤ ਦਾ ਦੌਰਾ ਕਰਨ ਲਈ ਤਿਆਰ MC ਸਟੈਨ!

ਰੈਪਰ ਐਮਸੀ ਸਟੈਨ ਨੇ ਸਲਮਾਨ ਖਾਨ ਦੇ ਰਿਐਲਿਟੀ ਸ਼ੋਅ ਬਿੱਗ ਬੌਸ 16 ਦਾ ਖਿਤਾਬ ਜਿੱਤ ਲਿਆ ਹੈ। ਐਮਸੀ ਸਟੈਨ ਨੇ ਸਪੱਸ਼ਟ ਤੌਰ 'ਤੇ ਸ਼ੋਅ ਵਿੱਚ ਬਹੁਤ ਕੁਝ ਨਹੀਂ ਕੀਤਾ ਪਰ ...

image

17.5 ਕਿਲੋ ਸੋਨੇ ਨਾਲ ਜੜ੍ਹਿਤ ਭਗਵਾਨ ਸ਼ਿਵ ਦੀ 111 ਫੁੱਟ ਦੀ ਮੂਰਤੀ, ਗੁਜਰਾਤ ਦੇ CM ਅੱਜ ਕਰਨਗੇ ਉਦਘਾਟਨ

ਅਹਿਮਦਾਬਾਦ- ਗੁਜਰਾਤ ਦੇ ਮੁੱਖ ਮੰਤਰੀ ਭੂਪਿੰਦਰ ਪਟੇਲ ਮਹਾਸ਼ਿਵਰਾਤਰੀ ਮੌਕੇ 111 ਫੁੱਟ ਦੀ ਸੋਨੇ ਨਾਲ ਜੜੀ ਹੋਈ ਮੂਰਤੀ ਦਾ ਉਦਘਾਟਨ ਕਰਨਗੇ। ਵਡੋਦਰਾ ਦੇ ਵਿਚੋ-ਵਿਚ ਸਥਿਤ ਇਤਿਹਾਸਕ ਸੂਰਸਾਗਰ ਤਾਲਾਬ 'ਚ ਸਥਾਪਿਤ ਸਰਵੇਸ਼ਵਰ ...

image

ਸਿੱਧੀਵਿਨਾਇਕ ਮੰਦਰ ਪਹੁੰਚੇ ਕਾਰਤਿਕ ਆਰੀਅਨ ਦਾ ਪੁਲਸ ਨੇ ਕੱਟਿਆ ਚਾਲਾਨ, ਜਾਣੋ ਕਿਉਂ?

ਅਦਾਕਾਰ ਕਾਰਤਿਕ ਆਰੀਅਨ ਦੀ ਫਿਲਮ 'ਸ਼ਹਿਜ਼ਾਦਾ' ਰਿਲੀਜ਼ ਹੋ ਗਈ ਹੈ। ਇਸ ਫਿਲਮ ਨੂੰ ਪ੍ਰਸ਼ੰਸਕਾਂ ਵੱਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ। ਫਿਲਮ ਦੀ ਰਿਲੀਜ਼ ਦੇ ਮੌਕੇ 'ਤੇ ਕਾਰਤਿਕ ਆਰੀਅਨ ਮੁੰਬਈ ਦੇ ...

Page 123 of 309 1 122 123 124 309