ਐਤਵਾਰ, ਜੂਨ 15, 2025 05:33 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਖੇਡ ਕ੍ਰਿਕਟ

ਹਾਰਦਿਕ ਪਾਂਡਿਆ ਵੱਲ ਕਿਸਨੇ ਤੇ ਕਿਉਂ ਸੁੱਟੀ ਟੀ-ਸ਼ਰਟ?ਬੁਮਰਾਹ ਨਹੀਂ ਰੋਕ ਪਾਏ ਆਪਣੇ ਹਾਸਾ, ਦੇਖੋ ਵੀਡੀਓ

by Gurjeet Kaur
ਜੁਲਾਈ 5, 2024
in ਕ੍ਰਿਕਟ, ਖੇਡ
0

ਟੀ-20 ਵਰਲਡ ਕੱਪ ਦੀ ਟ੍ਰਾਫ ਦੇ ਨਾਲ ਟੀਮ ਇੰਡੀਆ ਦੀ ਭਾਰਤ ਵਾਪਸੀ ਹੋਈ।ਮੁੰਬਈ ਦੇ ਵਾਨਖੇੜਟ ਸਟੇਡੀਅਮ ‘ਚ ਇਸ ਜਿੱਤ ਦਾ ਜਸ਼ਨ ਮਨਾਇਆ ਗਿਆ।ਮਾਹੌਲ ਦੇਖਣ ਵਾਲਾ ਸੀ।ਕ੍ਰਿਕੇਟ ਫੈਨਜ਼ ਨਾਲ ਭਰੇ ਸਟੇਡੀਅਮ ‘ਚ ਜੋਸ਼ ਦੀ ਕਮੀ ਨਹੀਂ ਸੀ।ਇੰਡੀਅਨ ਕ੍ਰਿਕਟਰਸ ਦੇ ਨਾਲ ਪੂਰਾ ਸਟੇਡੀਅਮ ‘ਮਾਂ ਤੁਝੇ ਸਲਾਮ’ ਦੀ ਧੁਨ ‘ਚ ਰਮ ਗਿਆ ਸੀ।ਤਾਂ ਕਿਸੇ ਫੈਨ ਨੇ ਇਕ ਅਜਿਹਾ ਫੈਸਲਾ ਲਿਆ ਜਿਸਦੀ ਖੂਬ ਚਰਚਾ ਹੋ ਰਹੀ ਹੈ।

ਕਿਸੇ ਨੇ ਹਾਰਦਿਕ ਪਾਂਡਿਆ ਵੱਲ ਆਪਣੀ ਟੀਸ਼ਰਟ ਸੁੱਟ ਦਿੱਤੀ।ਨਿਸ਼ਾਨਾ ਵੀ ਅਜਿਹਾ ਲੱਗਿਆ ਕਿ ਟੀਸ਼ਰਟ ਸਿੱਧਾ ਹਾਰਦਿਕ ਪਾਂਡਿਆ ਦੇ ਹੱਥ ‘ਚ ਚਲੀ ਗਈ।ਹਾਲਾਂਕਿ, ਪਾਂਡਿਆ ਨੇ ਜਲਦੀ ਹੀ ਉਸ ਟੀਸ਼ਰਟ ਨੂੰ ਹੇਠਾਂ ਸੁੱਟ ਦਿੱਤਾ।ਸੋਸ਼ਲ ਮੀਡੀਆ ‘ਤੇ ਵਾਇਰਲ ਇਸ ਵੀਡੀਓ ‘ਤੇ ਲੋਕਾਂ ਦੀ ਦਿਲਚਸਪ ਪ੍ਰਤੀਕਿਰਿਆ ਆ ਰਹੀਆਂ ਹਨ।

Someone threw his T-shirt on Hardik Pandya. Look at Bumrah’s reaction. 😹 pic.twitter.com/cnBvDoZBwk

— BALA (@erbmjha) July 4, 2024


 

ਇਕ ਯੂਜ਼ਰ ਨੇ ਇਸ ਨੂੰ ਇਕ ਦਿਲਚਸਪ ਮੀਮ ‘ਚ ਬਦਲ ਦਿੱਤਾ ਹੈ।ਹਾਰਦਿਕ ਪਾਂਡਿਆ ਵਾਲੇ ਵੀਡੀਓ ਦੇ ਠੀਕ ਪਹਿਲਾਂ ਸੌਰਵ ਗਾਂਗੁਲੀ ਦਾ ਇਕ ਵੀਡੀਓ ਲਗਾਇਆ ਹੈ।ਇਸ ‘ਚ ਉਹ ਆਪਣੀ ਟੀਸ਼ਰਟ ਨੂੰ ਹਵਾ ‘ਚ ਗੋਲ ਗੋਲ ਘੁਮਾ ਰਹੇ ਹਨ।ਇਸ ਤੋਂ ਅਜਿਹਾ ਲੱਗਦਾ ਹੈ ਕਿ ਹਾਰਦਿਕ ਪਾਂਡਿਆ ਦੇ ਹੱਥ ‘ਚ ਉਨ੍ਹਾਂ ਦੀ ਟੀਸ਼ਰਟ ਸੀ।ਗਾਂਗੁਲੀ ਦਾ ਇਹ ਵੀਡੀਓ ਉਸ ਸਮੇਂ ਦਾ ਹੈਜਦੋਂ ਨੈਟਵੈਸਟ ਟ੍ਰਾਫੀ ਦਾ ਫਾਈਨਲ ਜਿੱਤਣ ਤੋਂ ਬਾਅਦ ਉਹ ਲਾਈਸ ਗ੍ਰਾਉਂਡ ਦੀ ਬਾਲਕਨੀ ‘ਚ ਜਸ਼ਨ ਮਨਾ ਰਹੇ ਸੀ।

ਜਸਪ੍ਰੀਤ ਬੁਮਰਾਹ ਨਹੀਂ ਰੋਕ ਪਾਏ ਆਪਣਾ ਹਾਸਾ: ਇਸ ਦੌਰਾਨ ਜਸਪ੍ਰੀਤ ਬੁਮਰਾਹ ਆਪਣਾ ਹਾਸਾ ਨਹੀਂ ਰੋਕ ਸਕੇ।ਕਈ ਯੂਜ਼ਰਸ ਨੇ ਵੀ ਇਸ ਪਾਸੇ ਧਿਆਨ ਦਿਵਾਇਆ।ੳਨ੍ਹਾਂ ਦਾ ਹਾਸੇ ਨੇ ਹਾਰਦਿਕ ਪਾਂਡਿਆ ਦਾ ਵੀ ਧਿਆਨ ਖਿੱਚਿਆ।
ਟੀ20 ਵਰਲਡ ਕੱਪ 2024 ‘ਚ ਭਾਰਤ ਨੂੰ ਸ਼ਾਨਦਾਰ ਜਿੱਤ ਮਿਲੀ ਹੈ।ਟੀਮ ਨੇ ਇਸ ਸੀਰੀਜ਼ ਬਿਨ੍ਹਾਂ ਇਕ ਵੀ ਮੈਚ ਹਾਰੇ ਜਿੱਤ ਦੀ ਟ੍ਰਾਫੀ ਆਪਣੇ ਨਾਮ ਕਰ ਲਈ ਹੈ।

Tags: Hardik Pandyalatest newspro punjab tvpunjabi newsTeam IndiaWelcome Parade
Share201Tweet126Share50

Related Posts

ਇੰਗਲੈਂਡ ਦੌਰੇ ਤੋਂ ਅਚਾਨਕ ਵਾਪਸ ਪਰਤਿਆ ਇਹ ਕ੍ਰਿਕਟਰ, ਜਾਣੋ ਕਾਰਨ

ਜੂਨ 13, 2025

Punjab Kings ਦੀ ਹਾਰ ਮਗਰੋਂ Preity Zinta ਨੇ ਸਾਂਝੀ ਕੀਤੀ ਪਹਿਲੀ ਭਾਵੁਕ ਪੋਸਟ ਕਿਹਾ ਇਹ…

ਜੂਨ 7, 2025

IPL 2025 ‘ਚ ਕਿਸ ਟੀਮ ਨੂੰ ਮਿਲਿਆ ਕਿੰਨਾ ਇਨਾਮ, RCB ਹੋਈ ਮਾਲਾਮਾਲ

ਜੂਨ 4, 2025

ਅੱਖਾਂ ‘ਚ ਹੰਝੂ ਉਦਾਸ ਚਿਹਰਾ, ਮੈਦਾਨ ‘ਚ ਭਾਵੁਕ ਹੋਈ ਪ੍ਰੀਤੀ ਜ਼ਿੰਟਾ, Viral ਹੋ ਰਹੀ Video

ਜੂਨ 4, 2025

IPL 2025: IPL 2025 Final ਨੂੰ ਲੈ ਕੇ ਆਈ ਵੱਡੀ ਅਪਡੇਟ

ਜੂਨ 3, 2025

IPL 2025: Punjab Kings ਤੇ RCB ਵਿਚਕਾਰ ਅੱਜ Final ਮੁਕਾਬਲਾ, ਕੀ IPL ਨੂੰ ਮਿਲੇਗਾ ਨਵਾਂ ਚੈਂਪੀਅਨ

ਜੂਨ 3, 2025
Load More

Recent News

AIR INDIA ਨੇ ਫਲਾਈਟ ”AI171” ਨੰਬਰ ਨੂੰ ਲੈ ਕੇ ਲਿਆ ਵੱਡਾ ਫੈਸਲਾ

ਜੂਨ 14, 2025

ਕਿਉਂ ਵੱਧ ਰਹੇ ਹਨ AC ‘ਚ ਅੱਗ ਲੱਗਣ ਦੇ ਮਾਮਲੇ, ਕੀ ਤੁਸੀਂ ਵੀ AC ਦੀ ਦੇਖਭਾਲ ਕਰਦੇ ਸਮੇਂ ਤਾਂ ਨਹੀਂ ਕਰ ਰਹੇ ਇਹ ਗਲਤੀ?

ਜੂਨ 14, 2025

ਕਿਸ ਕਾਰਨ ਹਾਦਸਾਗ੍ਰਸਤ ਹੋਇਆ ਜਹਾਜ, Ministry of Civil Aviation ਨੇ ਦੱਸੀ ਅਸਲੀ ਸਚਾਈ

ਜੂਨ 14, 2025

ਜਾਨਲੇਵਾ ਸਾਬਿਤ ਹੋ ਰਹੀ ਪੰਜਾਬ ਦੀ ਗਰਮੀ, ਗਰਮੀ ਕਾਰਨ ਹੋਈ ਵਿਅਕਤੀ ਦੀ ਮੌਤ

ਜੂਨ 14, 2025

ਕੀ ਵੱਧ ਜਾਣਗੀਆਂ ਸਕੂਲਾਂ ਨੂੰ ਗਰਮੀਆਂ ਦੀਆਂ ਛੁੱਟੀਆਂ? ਆਈ ਅਪਡੇਟ

ਜੂਨ 14, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.