ਵੀਰਵਾਰ, ਮਈ 15, 2025 12:57 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਅਜ਼ਬ-ਗਜ਼ਬ

ਰੇਲਵੇ ਦੀਆਂ ਪਟੜੀਆਂ ਦੇ ਸਾਈਡ ‘ਚ ਕਿਉਂ ਲਿਖੇ ਹੁੰਦੇ ਹਨ ਨੰਬਰ? ਜੀਨੀਅਸ ਵੀ ਨਹੀਂ ਜਾਣਦੇ ਹੋਣਗੇ, ਜਾਣਕਾਰੀ ਲਈ ਪੜ੍ਹੋ

ਭਾਰਤ 'ਚ ਹਰ ਦਿਨ ਲੱਖਾਂ ਲੋਕ ਰੇਲਵੇ 'ਚ ਸਫਰ ਕਰਦੇ ਹਨ। ਕਦੇ ਨਾ ਕਦੇ ਤਾਂ ਤੁਹਾਡੀ ਨਜ਼ਰ ਚੱਲਦੀ ਟ੍ਰੇਨ ਦੇ ਸਾਈਡ 'ਚ ਲੱਗੇ ਖੰਭਿਆਂ 'ਤੇ ਗਈ ਹੋਵੇਗੀ।ਉੱਥੇ ਇਕ ਨੰਬਰ ਲਿਖਿਆ ਹੁੰਦਾ ਹੈ, ਨਾਲ ਹੀ ਦੋ ਸਟੇਸ਼ਨਾਂ ਦੇ ਵਿਚਾਲੇ ਪਟੜੀ ਦੇ ਵਿਚਾਲੇ ਜੋ ਬਿਜਲੀ ਦੇ ਖੰਭੇ ਲੱਗੇ ਰਹਿੰਦੇ ਹਨ, ਉਸ 'ਤੇ ਵੀ ਕੋਈ ਨੰਬਰ ਲਿਖਿਆ ਰਹਿੰਦਾ ਹੈ, ਆਓ ਤੁਹਾਨੂੰ ਦੱਸਦੇ ਹਾਂ ਕਿ ਇਹ ਨੰਬਰ ਕੀ ਹੁੰਦਾ ਹੈ ਤੇ ਇਨ੍ਹਾਂ ਨੂੰ ਕਿਉਂ ਲਿਖਿਆ ਜਾਂਦਾ ਹੈ...

by Gurjeet Kaur
ਅਕਤੂਬਰ 13, 2023
in ਅਜ਼ਬ-ਗਜ਼ਬ
0

Indian Railways: ਰੇਲਵੇ ਦੀ ਪਟੜੀ ਦੇ ਕਿਨਾਰੇ ਲਿਖਿਆ ਹੋਇਆ ਇਹ ਨੰਬਰ ਅਸਲ ‘ਚ ਕੁਝ ਹੋਰ ਨਹੀਂ ਸਗੋਂ ਕਿਲੋਮੀਟਰ ਨੰਬਰ ਹੁੰਦਾ ਹੈ।ਜੇਕਰ ਕਿਸੇ ਸਟੇਸ਼ਨ ਜਾਂ ਫਿਰ ਦੋ ਸਟੇਸ਼ਨਾਂ ‘ਤੇ ਪਟੜੀ ਨਾਲ ਜੁੜਿਆ ਕੋਈ ਕੰਮ ਹੋ ਰਿਹਾ ਹੁੰਦਾ ਹੈ ਤਾਂ ਟ੍ਰੇਨ ਚਲਾ ਰਹੇ ਲੋਕੋ ਪਾਇਲਟ ਨੂੰ ਰਫਤਾਰ ਨੂੰ ਪ੍ਰਤੀਬੰਧ ਦੇ ਇਲਾਵਾ ਅਲਰਟ ਰਹਿਣ ਦਾ ਆਦੇਸ਼ ਦਿੱਤਾ ਜਾਂਦਾ ਹੈ।

ਇਸਦੇ ਲਈ ਜਿਸ ਖੰਭੇ ‘ਤੇ ਕੰਮ ਚੱਲ ਰਿਹਾ ਹੈ, ਉਸੇ ਖੰਭੇ ਦਾ ਕਿਮੀ ਨੰਬਰ ਲਿਖਿਆ ਜਾਂਦਾ ਹੈ।ਲੋਕੋ ਪਾਇਲਟ ਵੀ ਇਸੇ ਲਿਖਿਤ ਆਦੇਸ਼ ਦਾ ਸਖਤੀ ਨਾਲ ਪਾਲਨ ਕਰਦਾ ਹੈ।ਇਸ ਲਈ ਕਈ ਵਾਰ ਇਹ ਨੰਬਰ ਦੇਖਣ ‘ਤੇ ਟ੍ਰੇਨ ਕਾਫੀ ਹੌਲੀ ਹੋ ਜਾਂਦੀ ਹੈ।

ਜਦੋਂ ਇਹ ਖੰਭਿਆਂ ਨੂੰ ਸੀਮਿੰਟ ਜਾਂ ਕੰਕਰੀਟ ਤੋਂ ਤਿਆਰ ਕੀਤਾ ਜਾਂਦਾ ਹੈ ਤਾਂ ਬਿਜਲੀ ਦੇ ਖੰਭਿਆਂ ‘ਤੇ ਕਿਲੋਮੀਟਰ ਨੰਬਰ ਲਿਖਿਆ ਹੁੰਦਾ ਹੈ। ਰੇਲਵੇ ਭਾਸ਼ਾ ਵਿੱਚ ਇਸ ਨੂੰ ਮਾਸਟ ਕਿਹਾ ਜਾਂਦਾ ਹੈ। ਅਸਲ ਵਿੱਚ, ਦੋ ਮਾਸਟ ਵਿਚਕਾਰ ਦੂਰੀ 60 ਮੀਟਰ ਤੱਕ ਹੋ ਸਕਦੀ ਹੈ. ਜੇਕਰ ਪਟੜੀਆਂ ਵਿੱਚ ਕਰਵ ਹਨ ਤਾਂ ਇਹ ਦੂਰੀ ਵੀ ਘਟਾਈ ਜਾ ਸਕਦੀ ਹੈ।

ਜੇਕਰ ਟਰੇਨ ਚਲਾਉਂਦੇ ਸਮੇਂ ਪਟੜੀਆਂ ‘ਤੇ ਕਿਸੇ ਵੀ ਜਗ੍ਹਾ ‘ਤੇ ਕੋਈ ਖਰਾਬੀ ਆ ਜਾਂਦੀ ਹੈ ਤਾਂ ਤੁਹਾਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਰੇਲ ਹਾਦਸਾ ਵੀ ਵਾਪਰ ਸਕਦਾ ਹੈ। ਇਸ ਲਈ ਲੋਕੋ ਪਾਇਲਟ ਇਨ੍ਹਾਂ ਨੰਬਰਾਂ ਨੂੰ ਦੇਖ ਕੇ ਲੋਕਾਂ ਨੂੰ ਟ੍ਰੈਕ ਦੀ ਸਾਂਭ-ਸੰਭਾਲ ਸਬੰਧੀ ਜਾਣਕਾਰੀ ਦਿੰਦਾ ਹੈ।

KM ਨੰਬਰ ਤੋਂ ਨਾ ਸਿਰਫ਼ ਲੋਕੋ ਪਾਇਲਟ ਸਗੋਂ ਆਮ ਨਾਗਰਿਕਾਂ ਨੂੰ ਵੀ ਬਹੁਤ ਫਾਇਦਾ ਹੁੰਦਾ ਹੈ। ਦਰਅਸਲ, ਜੇਕਰ ਤੁਹਾਡੀ ਕੋਈ ਜ਼ਰੂਰੀ ਵਸਤੂ ਚੋਰੀ ਜਾਂ ਡਿੱਗ ਗਈ ਹੈ ਤਾਂ ਤੁਸੀਂ ਰੇਲਵੇ ਅਧਿਕਾਰੀਆਂ ਨੂੰ ਕਿਲੋਮੀਟਰ ਨੰਬਰ ਦੱਸ ਕੇ ਮਦਦ ਮੰਗ ਸਕਦੇ ਹੋ।
ਜੇਕਰ ਕਿਸੇ ਟਰੇਨ ਦਾ ਇੰਜਣ ਫੇਲ ਹੋ ਜਾਂਦਾ ਹੈ ਜਾਂ ਕਿਸੇ ਹੋਰ ਕਾਰਨ ਟਰੇਨ ਨੂੰ ਚੱਲਣ ‘ਚ ਦਿੱਕਤ ਆਉਂਦੀ ਹੈ ਤਾਂ ਟਰੇਨ ਦਾ ਗਾਰਡ ਰੇਲਵੇ ਅਧਿਕਾਰੀਆਂ ਨੂੰ ਕਿਲੋਮੀਟਰ ਦਾ ਨੰਬਰ ਦੱਸ ਕੇ ਮਦਦ ਮੰਗਦਾ ਹੈ। ਇਸ ਦੀ ਮਦਦ ਨਾਲ ਕਈ ਹੋਰ ਕੰਮ ਵੀ ਕੀਤੇ ਜਾਂਦੇ ਹਨ।

Tags: Ajab gajab newsindian railwayINDIAN RAILWAY NEWSINDIAN RAILWAY UPDATESirctcpro punjab tvpunjabi news
Share384Tweet240Share96

Related Posts

131 ਕਿਲੋ ਦੇ ਕੇਕ ਦੀ ਡਰੈੱਸ ਪਹਿਨ ਕੁੜੀ ਨੇ ਲੋਕਾਂ ਨੂੰ ਪਾਇਆ ਚੱਕਰਾਂ ‘ਚ, ਬਣਾਇਆ ਵੱਖਰਾ ਰਿਕਾਰਡ

ਮਈ 14, 2025

ਪਤੀਆਂ ਨੇ ਦਿੱਤਾ ਧੋਖਾ ਤਾਂ ਕੁੜੀਆਂ ਨੇ ਆਪਸ ‘ਚ ਕਰਵਾਇਆ ਵਿਆਹ

ਮਈ 14, 2025

ਮੁਕਤੀ ਦੀ ਭਾਲ ‘ਚ ਵਿਦੇਸ਼ ਤੋਂ ਭਾਰਤ ਆਈ ਮਹਿਲਾ, 27 ਪਹਿਲਾ ਹੋਇਆ ਕੁਝ ਅਜਿਹਾ ਕਿ ਛਡਿਆ ਆਪਣਾ ਧਰਮ

ਮਈ 13, 2025

ਕੀ ਉਲਟਾ Pineapple ਰੱਖਣ ਨਾਲ ਮਿਲੇਗਾ ਜੀਵਨਸਾਥੀ, ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਟਰੇਂਡ

ਮਈ 4, 2025

ਇੰਟਰਨੈੱਟ ‘ਤੇ ਵਾਇਰਲ ਹੋਇਆ ਇਹ ਵਿਆਹ ਦਾ ਅਨੋਖਾ ਕਾਰਡ, ਦੇਖ ਲੋਕ ਹੋਏ ਹੈਰਾਨ

ਮਈ 4, 2025

ਛੁੱਟੀਆਂ ਮਨਾਉਣ ਜਾ ਰਹੀ ਸੀ ਮਹਿਲਾ, ਹੋਇਆ ਕੁਝ ਅਜਿਹਾ ਕਿ ਏਅਰਪੋਰਟ ਤੋਂ ਹੀ ਭੇਜੀ ਵਾਪਿਸ

ਮਈ 3, 2025
Load More

Recent News

ਅਪ੍ਰੇਸ਼ਨ ਸਿੰਦੂਰ ਤੋਂ ਬਾਅਦ ਝੁਕਿਆ ਪਾਕਿਸਤਾਨ ਪਹਿਲੀ ਵਾਰ ਇਸ ਮੁੱਦੇ ‘ਤੇ ਗੱਲਬਾਤ ਲਈ ਹੋਇਆ ਰਾਜੀ

ਮਈ 15, 2025

ਕ੍ਰਿਕਟਰ ਵੈਭਵ ਸੂਰਿਆਵੰਸ਼ੀ ਹੋ ਗਏ ਹਨ ਮੈਟ੍ਰਿਕ ਚੋਂ ਫੇਲ, ਜਾਣੋ ਕੀ ਹੈ ਇਸ ਦਾ ਸੱਚ

ਮਈ 15, 2025

ਕੈਨੇਡਾ ਸਰਕਾਰ ਨੇ ਮਿਡਲ ਕਲਾਸ ਲੋਕਾਂ ਨੂੰ ਦਿੱਤਾ ਵੱਡਾ ਤੋਹਫ਼ਾ,ਮਿਲੇਗੀ ਵੱਡੀ ਰਾਹਤ

ਮਈ 15, 2025

ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਲਈ ਪੰਜਾਬ ਸਰਕਾਰ ਦਾ ਵੱਡਾ ਐਲਾਨ

ਮਈ 15, 2025

ਪਾਸਪੋਰਟ ਬਣਵਾਉਣ ਵਾਲਿਆਂ ਲਈ ਜਰੂਰੀ ਖਬਰ, ਆਈ ਵੱਡੀ ਤਬਦੀਲੀ

ਮਈ 15, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.