ਮੰਗਲਵਾਰ, ਮਾਰਚ 3, 2026 06:25 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਤਕਨਾਲੋਜੀ

ਕਿਹੜੇ ਫੀਚਰਜ਼ ਨਾਲ OnePlus ਦਾ ਪਹਿਲਾ Tab ਹੋ ਸਕਦਾ ਹੈ ਲਾਂਚ?

OnePlus ਨੂੰ ਲੈ ਕੇ ਕਈ ਦਿਨਾਂ ਤੋਂ ਵੱਖ-ਵੱਖ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ ਹਨ। ਪਰ ਹੁਣ ਕੰਪਨੀ ਨਵੇਂ Tab OnePlus Pad 'ਤੇ ਵੀ ਕੰਮ ਕਰ ਰਹੀ ਹੈ।

by Bharat Thapa
ਨਵੰਬਰ 16, 2022
in ਤਕਨਾਲੋਜੀ, ਫੋਟੋ ਗੈਲਰੀ, ਫੋਟੋ ਗੈਲਰੀ
0
OnePlus ਜਲਦ ਹੀ 11 ਸੀਰੀਜ਼ ਲਾਂਚ ਕਰੇਗੀ। ਇਸ ਸੀਰੀਜ਼ 'ਚ OnePlus 11 ਅਤੇ OnePlus 11 Pro ਹੋਣਗੇ। 11 ਸੀਰੀਜ਼ ਅਤੇ Nord ਤੋਂ ਇਲਾਵਾ ਇਹ ਵੀ ਪਤਾ ਲੱਗਾ ਹੈ ਕਿ ਕੰਪਨੀ ਨਵੇਂ Tab OnePlus Pad 'ਤੇ ਵੀ ਕੰਮ ਕਰ ਰਹੀ ਹੈ।
OnePlus ਅਗਲੇ ਸਾਲ ਤੱਕ ਆਪਣਾ ਪਹਿਲਾ ਐਂਡਰਾਇਡ ਟੈਬਲੇਟ ਲਾਂਚ ਕਰ ਸਕਦਾ ਹੈ।
OnePlus Pad ਅਗਲੇ ਸਾਲ ਲਾਂਚ ਹੋਵੇਗਾ, ਹਾਲਾਂਕਿ ਇਹ ਕਦੋ ਲਾਂਚ ਹੋਵੇਗਾ ਇਸ ਬਾਰੇ ਕੋਈ ਜਾਣਕਾਰੀ ਨਹੀਂ ਅਤੇ ਨਾ ਹੀ ਕੰਪਨੀ ਨੇ ਇਸ ਬਾਰੇ ਕੁਝ ਦਸਿਆ। ਪਰ ਹੋ ਸਕਦਾ ਹੈ ਨਵਾਂ ਟੈਬ ਸਾਲ ਦੇ ਪਹਿਲੇ 6 ਮਹੀਨਿਆਂ 'ਚ ਹੀ ਲਾਂਚ ਹੋਵੇ।
ਦਸ ਦਈਏ ਕਿ OnePlus Pad ਦਾ ਸਿੱਧਾ ਮੁਕਾਬਲਾ Redmi Pad, Xiaomi Pad ਅਤੇ ਭਾਰਤ 'ਚ ਕਈ ਕਿਫਾਇਤੀ ਐਂਡ੍ਰਾਇਡ ਟੈਬਲੇਟਸ ਨਾਲ ਹੋਵੇਗਾ ਅਤੇ ਇਸ ਪੈਡ ਦੀ ਕੀਮਤ 20,000 ਰੁਪਏ ਤੋਂ ਘੱਟ ਹੋਵੇਗੀ।
ਫੀਚਰਸ ਦੀ ਗੱਲ ਕਰੀਏ ਤਾਂ ਇਸ 'ਚ 12.4-ਇੰਚ ਦੀ HD+ OLED ਡਿਸਪਲੇ ਹੈ ਅਤੇ ਇਹ ਐਂਡ੍ਰਾਇਡ 12L Out-of-the-box 'ਤੇ ਕੰਮ ਕਰੇਗਾ। ਹਾਰਡਵੇਅਰ ਦੀ ਗੱਲ ਕਰੀਏ ਤਾਂ ਇਹ ਪੈਡ ਆਕਟਾ-ਕੋਰ ਕੁਆਲਕਾਮ ਸਨੈਪਡ੍ਰੈਗਨ 865 ਚਿਪਸੈੱਟ ਅਤੇ 6GB ਰੈਮ ਦੇ ਨਾਲ ਆਵੇਗਾ
ਕੈਮਰੇ ਦੇ ਤੌਰ 'ਤੇ ਇਸ Tab 'ਚ ਡਿਊਲ ਰੀਅਰ ਕੈਮਰਾ ਸੈੱਟਅਪ ਦਿੱਤਾ ਜਾਵੇਗਾ, ਜੋ ਕਿ 13 ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ ਅਤੇ 5 ਮੈਗਾਪਿਕਸਲ ਦਾ ਸੈਕੰਡਰੀ ਕੈਮਰਾ ਹੋਵੇਗਾ। ਸੈਲਫੀ ਅਤੇ ਵੀਡੀਓ ਕਾਲਿੰਗ ਲਈ ਪੈਡ ਦੇ ਸਾਹਮਣੇ 8 ਮੈਗਾਪਿਕਸਲ ਕੈਮਰਾ ਹੋਵੇਗਾ।
ਕਿਹਾ ਜਾ ਰਿਹਾ ਹੈ ਕਿ ਇਹ 10,090mAh ਬੈਟਰੀ ਦੇ ਨਾਲ ਆਵੇਗਾ , ਜੋ 45W ਫਾਸਟ ਚਾਰਜਿੰਗ ਸਪੋਰਟ ਕਰੇਗਾ।
OnePlus ਜਲਦ ਹੀ 11 ਸੀਰੀਜ਼ ਲਾਂਚ ਕਰੇਗੀ। ਇਸ ਸੀਰੀਜ਼ ‘ਚ OnePlus 11 ਅਤੇ OnePlus 11 Pro ਹੋਣਗੇ। 11 ਸੀਰੀਜ਼ ਅਤੇ Nord ਤੋਂ ਇਲਾਵਾ ਇਹ ਵੀ ਪਤਾ ਲੱਗਾ ਹੈ ਕਿ ਕੰਪਨੀ ਨਵੇਂ Tab OnePlus Pad ‘ਤੇ ਵੀ ਕੰਮ ਕਰ ਰਹੀ ਹੈ।
OnePlus ਅਗਲੇ ਸਾਲ ਤੱਕ ਆਪਣਾ ਪਹਿਲਾ ਐਂਡਰਾਇਡ ਟੈਬਲੇਟ ਲਾਂਚ ਕਰ ਸਕਦਾ ਹੈ।
OnePlus Pad ਅਗਲੇ ਸਾਲ ਲਾਂਚ ਹੋਵੇਗਾ, ਹਾਲਾਂਕਿ ਇਹ ਕਦੋ ਲਾਂਚ ਹੋਵੇਗਾ ਇਸ ਬਾਰੇ ਕੋਈ ਜਾਣਕਾਰੀ ਨਹੀਂ ਅਤੇ ਨਾ ਹੀ ਕੰਪਨੀ ਨੇ ਇਸ ਬਾਰੇ ਕੁਝ ਦਸਿਆ। ਪਰ ਹੋ ਸਕਦਾ ਹੈ ਨਵਾਂ ਟੈਬ ਸਾਲ ਦੇ ਪਹਿਲੇ 6 ਮਹੀਨਿਆਂ ‘ਚ ਹੀ ਲਾਂਚ ਹੋਵੇ।
ਦਸ ਦਈਏ ਕਿ OnePlus Pad ਦਾ ਸਿੱਧਾ ਮੁਕਾਬਲਾ Redmi Pad, Xiaomi Pad ਅਤੇ ਭਾਰਤ ‘ਚ ਕਈ ਕਿਫਾਇਤੀ ਐਂਡ੍ਰਾਇਡ ਟੈਬਲੇਟਸ ਨਾਲ ਹੋਵੇਗਾ ਅਤੇ ਇਸ ਪੈਡ ਦੀ ਕੀਮਤ 20,000 ਰੁਪਏ ਤੋਂ ਘੱਟ ਹੋਵੇਗੀ।
ਫੀਚਰਸ ਦੀ ਗੱਲ ਕਰੀਏ ਤਾਂ ਇਸ ‘ਚ 12.4-ਇੰਚ ਦੀ HD+ OLED ਡਿਸਪਲੇ ਹੈ ਅਤੇ ਇਹ ਐਂਡ੍ਰਾਇਡ 12L Out-of-the-box ‘ਤੇ ਕੰਮ ਕਰੇਗਾ। ਹਾਰਡਵੇਅਰ ਦੀ ਗੱਲ ਕਰੀਏ ਤਾਂ ਇਹ ਪੈਡ ਆਕਟਾ-ਕੋਰ ਕੁਆਲਕਾਮ ਸਨੈਪਡ੍ਰੈਗਨ 865 ਚਿਪਸੈੱਟ ਅਤੇ 6GB ਰੈਮ ਦੇ ਨਾਲ ਆਵੇਗਾ।
ਕੈਮਰੇ ਦੇ ਤੌਰ ‘ਤੇ ਇਸ Tab ‘ਚ ਡਿਊਲ ਰੀਅਰ ਕੈਮਰਾ ਸੈੱਟਅਪ ਦਿੱਤਾ ਜਾਵੇਗਾ, ਜੋ ਕਿ 13 ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ ਅਤੇ 5 ਮੈਗਾਪਿਕਸਲ ਦਾ ਸੈਕੰਡਰੀ ਕੈਮਰਾ ਹੋਵੇਗਾ। ਸੈਲਫੀ ਅਤੇ ਵੀਡੀਓ ਕਾਲਿੰਗ ਲਈ ਪੈਡ ਦੇ ਸਾਹਮਣੇ 8 ਮੈਗਾਪਿਕਸਲ ਕੈਮਰਾ ਹੋਵੇਗਾ।
ਕਿਹਾ ਜਾ ਰਿਹਾ ਹੈ ਕਿ ਇਹ 10,090mAh ਬੈਟਰੀ ਦੇ ਨਾਲ ਆਵੇਗਾ , ਜੋ 45W ਫਾਸਟ ਚਾਰਜਿੰਗ ਸਪੋਰਟ ਕਰੇਗਾ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

Tags: latest newsoneplus padpro punjab tvpunjabi newstechnology news
Share248Tweet155Share62

Related Posts

ਚੰਡੀਗੜ੍ਹ ਯੂਨੀਵਰਸਿਟੀ ਦੇ ‘ਏਆਈ ਫ਼ੈਸਟ 2026’ ਦੇ ਦੂਜੇ ਦਿਨ ਉੱਤਰ ਭਾਰਤ ਵਿੱਚ ਸਟਾਰਟਅੱਪ ਈਕੋਸਿਸਟਮ ਨੂੰ ਹੁਲਾਰਾ ਦੇਣ ਲਈ ‘ਸੈਂਡਬਾਕਸ ਰੈਜ਼ੀਡੈਂਸ਼ੀਅਲ ਪ੍ਰੋਗਰਾਮ’ ਕੀਤਾ ਗਿਆ ਲਾਂਚ

ਫਰਵਰੀ 21, 2026

WhatsApp ‘ਤੇ ਆਇਆ ਸ਼ਾਨਦਾਰ ਨਵਾਂ ਫੀਚਰ, ਜਾਣੋ ਕੀ ਹੈ ਖਾਸ

ਫਰਵਰੀ 20, 2026

ਯੂਟਿਊਬ ਹੋਇਆ ਡਾਊਨ, ਭਾਰਤ ਸਮੇਤ ਦੁਨੀਆ ਭਰ ਦੇ ਕਈ ਦੇਸ਼ਾਂ ‘ਚ ਇੱਕ ਘੰਟੇ ਲਈ ਬੰਦ ਰਹੀਆਂ ਸੇਵਾਵਾਂ

ਫਰਵਰੀ 18, 2026

ਇਸ ਸਾਲ ਲਾਂਚ ਨਹੀਂ ਹੋਵੇਗਾ iPhone 18 ! ਇਹ ਹੈ ਵੱਡਾ ਕਾਰਨ

ਫਰਵਰੀ 16, 2026

ਜੀਮੇਲ ਨੂੰ ਸੁਰੱਖਿਅਤ ਰੱਖੇਗਾ ਇਹ ਗੂਗਲ ਐਪ, ਹੈਕਰ ਵੀ ਨਹੀਂ ਕਰ ਪਾਉਣਗੇ ਹੈਕ

ਫਰਵਰੀ 16, 2026

ਲਾਂਚ ਦੇ 5 ਮਹੀਨੇ ‘ਚ 25000 ਰੁਪਏ ਸਸਤਾ ਹੋਇਆ ਇਹ Apple iPhone

ਫਰਵਰੀ 13, 2026
Load More

Recent News

Jackpot City Casino Bonus Codes 2021

ਮਾਰਚ 2, 2026

Earn High Commissions Promoting Casino Affiliate Marketing Programs

ਮਾਰਚ 2, 2026

Spa Casino Palm Springs New Years Eve Celebration

ਮਾਰਚ 2, 2026

Best Rated Online Casino Canada

ਮਾਰਚ 2, 2026

Best NYC Online Casino Sites for Real Money Play

ਮਾਰਚ 2, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.