ਸ਼ਨੀਵਾਰ, ਮਾਰਚ 28, 2026 06:59 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਤਕਨਾਲੋਜੀ

Xiaomi ਦਾ 2 in1 ਲੈਪਟਾਪ ਭਾਰਤ ‘ਚ ਲਾਂਚ, ਜਾਣੋ Features and specifications

Xiaomi ਨੇ ਨਵਾਂ 2-in-1 ਲੈਪਟਾਪ Xiaomi Book Air 13 ਲਾਂਚ ਕੀਤਾ ਹੈ। ਕੰਪਨੀ ਇਸ ਨੂੰ ਹੁਣ ਤੱਕ ਦਾ ਸਭ ਤੋਂ ਪਤਲਾ ਅਤੇ ਹਲਕਾ ਲੈਪਟਾਪ ਦੱਸ ਰਹੀ ਹੈ।

by Bharat Thapa
ਨਵੰਬਰ 10, 2022
in ਤਕਨਾਲੋਜੀ
0

Xiaomi ਨੇ ਨਵਾਂ 2-in-1 ਲੈਪਟਾਪ Xiaomi Book Air 13 ਲਾਂਚ ਕੀਤਾ ਹੈ। ਕੰਪਨੀ ਇਸ ਨੂੰ ਹੁਣ ਤੱਕ ਦਾ ਸਭ ਤੋਂ ਪਤਲਾ ਅਤੇ ਹਲਕਾ ਲੈਪਟਾਪ ਦੱਸ ਰਹੀ ਹੈ। Xiaomi ਦੇ ਇਸ ਲੈਪਟਾਪ ਦੇ Core i5 ਵੇਰੀਐਂਟ ਦੀ ਕੀਮਤ 4,999 ਯੂਆਨ (ਲਗਪਗ 57 ਹਜ਼ਾਰ ਰੁਪਏ) ਹੈ ਅਤੇ ਕੋਰ i7 ਵੇਰੀਐਂਟ ਦੀ ਕੀਮਤ 5,599 (ਲਗਪਗ 63,800 ਰੁਪਏ) ਹੈ। ਇਹ ਲੈਪਟਾਪ 16GB RAM ਅਤੇ 512GB SSD ਸਟੋਰੇਜ ਆਪਸਨ ਵਿੱਚ ਮਿਲੇਗਾ।

ਇਸ ਦੇ ਨਾਲ ਹੀ ਲੈਪਟਾਪ ‘ਚ ਦਿੱਤੀ ਗਈ ਬੈਟਰੀ ਵੀ ਕਾਫੀ ਪਾਵਰਫੁੱਲ ਹੈ। ਲੈਪਟਾਪ 65W ਫਾਸਟ ਚਾਰਜਿੰਗ ਨੂੰ ਸਪੋਰਟ ਕਰਦਾ ਹੈ। ਕੰਪਨੀ ਨੇ ਇਸ ਲੈਪਟਾਪ ਨੂੰ ਹੁਣੇ ਹੀ ਚੀਨ ‘ਚ ਲਾਂਚ ਕੀਤਾ ਹੈ। ਇਸ ਨੂੰ ਆਉਣ ਵਾਲੇ ਦਿਨਾਂ ‘ਚ ਭਾਰਤ ‘ਚ ਵੀ ਲਾਂਚ ਕੀਤਾ ਜਾ ਸਕਦਾ ਹੈ।

Features and specifications ਦੀ ਗੱਲ ਕਰੀਏ ਤਾਂ ਲੈਪਟਾਪ ‘ਚ ਕੰਪਨੀ 2880×1800 ਪਿਕਸਲ ਰੈਜ਼ੋਲਿਊਸ਼ਨ ਦੇ ਨਾਲ 13.3-ਇੰਚ ਦੀ E4 OLED ਡਿਸਪਲੇਅ ਦੇ ਰਹੀ ਹੈ। ਇਹ ਡਿਸਪਲੇ 600 ਨਾਈਟਸ ਦੇ ਪੀਕ ਬ੍ਰਾਈਟਨੈੱਸ ਲੈਵਲ ਅਤੇ 60Hz ਦੀ ਰਿਫਰੈਸ਼ ਰੇਟ ਨਾਲ ਆਉਂਦੀ ਹੈ। ਡਿਸਪਲੇ ਦੀ ਕੁਆਲਟੀ ਨੂੰ ਹੋਰ ਬਿਹਤਰ ਬਣਾਉਣ ਲਈ, ਕੰਪਨੀ ਇਸ ਵਿੱਚ ਡੌਲਬੀ ਵਿਜ਼ਨ ਅਤੇ VESA ਡਿਸਪਲੇਅ ਦੇ ਰਹੀ ਹੈ।

ਲੈਪਟਾਪ ਦੇ ਪਤਲੇ ਬੇਜ਼ਲ ਇਸ ਨੂੰ ਕਾਫੀ ਪ੍ਰੀਮੀਅਮ ਬਣਾਉਂਦੇ ਹਨ। 2-ਇਨ-1 ਡਿਜ਼ਾਈਨ ਵਾਲੇ ਲੈਪਟਾਪ ‘ਚ 360 ਡਿਗਰੀ ਹਿੰਗ ਹੈ। ਇਸ ਦੇ ਨਾਲ ਹੀ ਕੰਪਨੀ ਇਸ ‘ਚ ਟੱਚ ਸਪੋਰਟ ਵੀ ਦੇ ਰਹੀ ਹੈ ਅਤੇ ਇਹ ਲੈਪਟਾਪ ਵਿੰਡੋਜ਼ 11 OS ‘ਤੇ ਕੰਮ ਕਰਦਾ ਹੈ। ਲੈਪਟਾਪ ਦੀ ਮੋਟਾਈ ਸਿਰਫ 12mm ਹੈ। 1.2 ਕਿਲੋਗ੍ਰਾਮ ਵਜ਼ਨ ਵਾਲੇ ਇਸ ਲੈਪਟਾਪ ਵਿੱਚ 16GB ਤੱਕ LPDDR5 ਰੈਮ ਅਤੇ 512GB SSD ਸਟੋਰੇਜ ਹੈ।

Intel Iris Xe GPU ਨਾਲ ਲੈਸ ਇਸ ਲੈਪਟਾਪ ਵਿੱਚ 12ਵੀਂ ਜਨਰੇਸ਼ਨ ਇੰਟੇਲ ਕੋਰ i7 ਤੱਕ ਪ੍ਰੋਸੈਸਰ ਹੈ। ਲੈਪਟਾਪ ‘ਚ ਕੰਪਨੀ ਡਿਊਲ ਯੂਨਿਟ ਮਾਈਕ੍ਰੋਫੋਨ ਦੇ ਨਾਲ ਵਧੀਆ ​​ਆਡੀਓ ਲਈ ਡਿਊਲ ਸਪੀਕਰ ਸਿਸਟਮ ਦੇ ਰਹੀ ਹੈ, ਜੋ ਡੌਲਬੀ ਐਟਮਸ ਸਾਊਂਡ ਨੂੰ ਸਪੋਰਟ ਕਰਦਾ ਹੈ।

Xiaomi ਦਾ ਇਹ ਨਵਾਂ ਲੈਪਟਾਪ ਬੈਕਲਿਟ ਕੀਬੋਰਡ ਅਤੇ ਗਲਾਸ ਟੱਚਪੈਡ ਨਾਲ ਆਉਂਦਾ ਹੈ। ਇਸ ਤੋਂ ਇਲਾਵਾ ਪਾਵਰ ਬਟਨ ‘ਚ ਇੰਟੀਗ੍ਰੇਟਿਡ ਫਿੰਗਰਪ੍ਰਿੰਟ ਸਕੈਨਰ ਵੀ ਹੈ। ਕੰਪਨੀ ਕਾਲਿੰਗ ਲਈ ਲੈਪਟਾਪ ‘ਚ 8 ਮੈਗਾਪਿਕਸਲ ਦਾ ਕੈਮਰਾ ਦੇ ਰਹੀ ਹੈ। ਲੈਪਟਾਪ ‘ਚ ਦਿੱਤੀ ਗਈ ਬੈਟਰੀ 58.3WHr ਦੀ ਹੈ, ਜੋ 65W ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ।

 

ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

Android: https://bit.ly/3VMis0h

iOS: https://apple.co/3F63oER

Tags: latest newspro punjab tvpunjabi newstechnology newsXiaomi laptop
Share207Tweet130Share52

Related Posts

ਭਾਰਤ ‘ਚ ਲਾਂਚ ਹੋਇਆ Apple ਦਾ ਨਵਾਂ Headphone; 67,900 ਰੁਪਏ ਹੈ ਕੀਮਤ

ਮਾਰਚ 17, 2026

1 ਜਾਂ 2 ਨਹੀਂ, ਭਾਰਤ ‘ਚ ਅੱਜ ਲਾਂਚ ਹੋਣਗੇ ਇਹ 3 ਸ਼ਾਨਦਾਰ ਫ਼ੋਨ

ਮਾਰਚ 17, 2026

ਜ਼ਬਰਦਸਤ ਆਫ਼ਰ : 40,000 ਰੁਪਏ ਸਸਤਾ ਮਿਲ ਰਿਹਾ Samsung ਦਾ 55 ਇੰਚ QLED TV

ਮਾਰਚ 16, 2026

ਅਚਾਨਕ ਕਰੈਸ਼ ਹੋਇਆ ਇੰਸਟਾਗ੍ਰਾਮ ! ਉਪਭੋਗਤਾਵਾਂ ਨੂੰ ਵਿਸ਼ਵ ਪੱਧਰ ‘ਤੇ DM ਗੜਬੜ ਤੇ ਐਪ ਐਕਸੈਸ ਸਮੱਸਿਆਵਾਂ ਦਾ ਕਰਨਾ ਪਿਆ ਸਾਹਮਣਾ

ਮਾਰਚ 11, 2026

ਚੰਡੀਗੜ੍ਹ ਯੂਨੀਵਰਸਿਟੀ ਦੇ ‘ਏਆਈ ਫ਼ੈਸਟ 2026’ ਦੇ ਦੂਜੇ ਦਿਨ ਉੱਤਰ ਭਾਰਤ ਵਿੱਚ ਸਟਾਰਟਅੱਪ ਈਕੋਸਿਸਟਮ ਨੂੰ ਹੁਲਾਰਾ ਦੇਣ ਲਈ ‘ਸੈਂਡਬਾਕਸ ਰੈਜ਼ੀਡੈਂਸ਼ੀਅਲ ਪ੍ਰੋਗਰਾਮ’ ਕੀਤਾ ਗਿਆ ਲਾਂਚ

ਫਰਵਰੀ 21, 2026

WhatsApp ‘ਤੇ ਆਇਆ ਸ਼ਾਨਦਾਰ ਨਵਾਂ ਫੀਚਰ, ਜਾਣੋ ਕੀ ਹੈ ਖਾਸ

ਫਰਵਰੀ 20, 2026
Load More

Recent News

Tower Rush – An Overview

ਮਾਰਚ 27, 2026

The Insider Secrets of Tower Rush Discovered

ਮਾਰਚ 27, 2026

ਲੁਧਿਆਣਾ Verka Milk ਦੇ ਸੈਂਪਲ ਫੇਲ੍ਹ ਮਾਮਲੇ ‘ਚ ਪੰਜਾਬ ਸਰਕਾਰ ਦਾ ਐਕਸ਼ਨ

ਮਾਰਚ 27, 2026

ਸੀਜੀਸੀ ਯੂਨੀਵਰਸਿਟੀ, ਮੋਹਾਲੀ ਵਿੱਚ ਗਲੋਬਲ ਐਜੂਕੇਸ਼ਨ ਕਨਕਲੇਵ 2026 ਦਾ ਆਯੋਜਨ

ਮਾਰਚ 27, 2026

ਭਾਰਤ ‘ਚ Lockdown ਨੂੰ ਲੈ ਕੇ ਕੇਂਦਰ ਦਾ ਵੱਡਾ ਬਿਆਨ

ਮਾਰਚ 27, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.