ਸੋਮਵਾਰ, ਸਤੰਬਰ 22, 2025 10:46 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਤਕਨਾਲੋਜੀ

WhatsApp ‘ਤੇ ਮਿਲਣਗੇ ਤੁਹਾਡੇ ਵਿਛੜੇ ਦੋਸਤ! ਜਲਦ ਲਾਂਚ ਹੋਵੇਗਾ ਇਹ ਮਜ਼ੇਦਾਰ ਫੀਚਰ

ਵਟ੍ਹਸਅਪ ਵਲੋਂ ਇੱਕੋ ਸਮੇਂ ਕਈ ਫੀਚਰਸ ਨੂੰ ਪੇਸ਼ ਕੀਤਾ ਜਾਵੇਗਾ।ਇਸ 'ਚ ਕਿਊਆਰ ਕੋਡ ਚੈਟ ਟ੍ਰਾਂਸਫਰ ਤੇ ਕਾਮਨ ਦੋਸਤ ਸਰਚ ਕਰਨ ਵਰਗੇ ਆਪਸ਼ਨ ਮਿਲਣਗੇ।

by Gurjeet Kaur
ਮਾਰਚ 22, 2023
in ਤਕਨਾਲੋਜੀ, ਫੋਟੋ ਗੈਲਰੀ, ਫੋਟੋ ਗੈਲਰੀ
0
ਇਸ 'ਚ ਇਕ ਵਾਰ 'ਚ ਘੱਟੋ-ਘੱਟ 100 ਤਸਵੀਰਾਂ ਸ਼ੇਅਰ ਕਰਨ ਦੀ ਸੁਵਿਧਾ ਹੋਵੇਗੀ। ਇਸ ਫੀਚਰ ਨੂੰ ਐਪ ਦੇ ਬੀਟਾ ਵਰਜ਼ਨ 'ਚ ਦੇਖਿਆ ਗਿਆ ਹੈ।
ਇਸ ਤੋਂ ਇਲਾਵਾ ਵਟਸਐਪ ਕਈ ਨਵੇਂ ਫੀਚਰਸ 'ਤੇ ਕੰਮ ਕਰ ਰਿਹਾ ਹੈ, ਜੋ ਜਲਦ ਹੀ ਯੂਜ਼ਰਸ ਲਈ ਰੋਲਆਊਟ ਕੀਤਾ ਜਾ ਸਕਦਾ ਹੈ। ਨਵੇਂ ਫੀਚਰ ਦੀ ਮਦਦ ਨਾਲ ਯੂਜ਼ਰਸ HD ਕੁਆਲਿਟੀ 'ਚ ਫੋਟੋ ਜਾਂ ਵੀਡੀਓ ਭੇਜ ਸਕਣਗੇ।
ਨਵੀਂ ਅਪਡੇਟ ਤੋਂ ਬਾਅਦ ਗਰੁੱਪ ਐਡਮਿਨ ਨੂੰ ਹੋਰ ਕੰਟਰੋਲ ਮਿਲੇਗਾ, ਜਿਸ ਨਾਲ ਗਰੁੱਪ ਪ੍ਰਾਈਵੇਸੀ ਨੂੰ ਬਿਹਤਰ ਬਣਾਇਆ ਜਾ ਸਕੇਗਾ। ਐਡਮਿਨ ਇਹ ਫੈਸਲਾ ਕਰ ਸਕੇਗਾ ਕਿ ਕੌਣ ਗਰੁੱਪ ਵਿੱਚ ਸ਼ਾਮਲ ਹੋਵੇਗਾ
ਇਸ ਤੋਂ ਇਲਾਵਾ ਨਵੇਂ ਫੀਚਰਸ ਯੂਜ਼ਰਸ ਨੂੰ ਗਰੁੱਪ 'ਚ ਆਮ ਦੋਸਤਾਂ ਨੂੰ ਆਸਾਨੀ ਨਾਲ ਸਰਚ ਕਰਨ 'ਚ ਮਦਦ ਕਰਨਗੇ। ਇਸਦੇ ਲਈ, ਇੱਕ ਸਰਚ ਬਾਕਸ ਦਿੱਤਾ ਜਾਵੇਗਾ, ਜਿਸ ਵਿੱਚ ਤੁਸੀਂ ਦੋਸਤ ਦਾ ਨਾਮ ਦਰਜ ਕਰਕੇ ਕਾਮਨ ਫ੍ਰੈਂਡ ਨੂੰ ਸਰਚ ਕਰ ਸਕੋਗੇ।
ਵਟਸਐਪ ਵੱਲੋਂ ਗਰੁੱਪ ਯੂਜ਼ਰਸ ਲਈ ਨਵੇਂ ਫੀਚਰਸ ਨੂੰ ਰੋਲਆਊਟ ਕੀਤਾ ਜਾ ਰਿਹਾ ਹੈ। ਇਹ ਫੀਚਰ ਗਰੁੱਪ ਐਡਮਿਨ ਨੂੰ ਅਧਿਕਾਰ ਦੇਵੇਗਾ ਕਿ ਕਿਸ ਨੂੰ ਗਰੁੱਪ 'ਚ ਸ਼ਾਮਲ ਹੋਣਾ ਚਾਹੀਦਾ ਹੈ ਅਤੇ ਕਿਸ ਨੂੰ ਨਹੀਂ ਕਰਨਾ ਚਾਹੀਦਾ?
ਜੇਕਰ ਤੁਸੀਂ ਵਟਸਐਪ ਯੂਜ਼ਰ ਹੋ ਤਾਂ ਤੁਹਾਡੇ ਲਈ ਖੁਸ਼ਖਬਰੀ ਹੈ। ਕਿਉਂਕਿ ਵਟਸਐਪ ਤੋਂ ਨਵੇਂ ਅਪਡੇਟ ਦੇਣ ਦਾ ਐਲਾਨ ਕੀਤਾ ਗਿਆ ਹੈ। ਜਿਸ ਦੀ ਮਦਦ ਨਾਲ ਯੂਜ਼ਰਸ ਨੂੰ ਆਪਣੇ ਦੋਸਤਾਂ ਨੂੰ ਲੱਭਣ 'ਚ ਮਦਦ ਮਿਲੇਗੀ।

ਜੇਕਰ ਤੁਸੀਂ ਵਟਸਐਪ ਯੂਜ਼ਰ ਹੋ ਤਾਂ ਤੁਹਾਡੇ ਲਈ ਖੁਸ਼ਖਬਰੀ ਹੈ। ਕਿਉਂਕਿ ਵਟਸਐਪ ਤੋਂ ਨਵੇਂ ਅਪਡੇਟ ਦੇਣ ਦਾ ਐਲਾਨ ਕੀਤਾ ਗਿਆ ਹੈ। ਜਿਸ ਦੀ ਮਦਦ ਨਾਲ ਯੂਜ਼ਰਸ ਨੂੰ ਆਪਣੇ ਦੋਸਤਾਂ ਨੂੰ ਲੱਭਣ ‘ਚ ਮਦਦ ਮਿਲੇਗੀ। ਨਾਲ ਹੀ, ਤੁਸੀਂ ਇੱਕ ਵਾਰ ਵਿੱਚ 100 ਤੋਂ ਵੱਧ HD ਫੋਟੋਆਂ ਭੇਜਣ ਦੇ ਯੋਗ ਹੋਵੋਗੇ। ਇਸ ਤੋਂ ਇਲਾਵਾ ਗਰੁੱਪ ਐਡਮਿਨ ਦਾ ਅਧਿਕਾਰ ਵੀ ਵਧਾਇਆ ਜਾਵੇਗਾ। ਆਓ ਜਾਣਦੇ ਹਾਂ ਇਨ੍ਹਾਂ ਸਾਰੀਆਂ ਵਿਸ਼ੇਸ਼ਤਾਵਾਂ ਬਾਰੇ

ਜੇਕਰ ਤੁਸੀਂ ਵਟਸਐਪ ਯੂਜ਼ਰ ਹੋ ਤਾਂ ਤੁਹਾਡੇ ਲਈ ਖੁਸ਼ਖਬਰੀ ਹੈ। ਕਿਉਂਕਿ ਵਟਸਐਪ ਤੋਂ ਨਵੇਂ ਅਪਡੇਟ ਦੇਣ ਦਾ ਐਲਾਨ ਕੀਤਾ ਗਿਆ ਹੈ। ਜਿਸ ਦੀ ਮਦਦ ਨਾਲ ਯੂਜ਼ਰਸ ਨੂੰ ਆਪਣੇ ਦੋਸਤਾਂ ਨੂੰ ਲੱਭਣ ‘ਚ ਮਦਦ ਮਿਲੇਗੀ।

ਵਟਸਐਪ ਵੱਲੋਂ ਗਰੁੱਪ ਯੂਜ਼ਰਸ ਲਈ ਨਵੇਂ ਫੀਚਰਸ ਨੂੰ ਰੋਲਆਊਟ ਕੀਤਾ ਜਾ ਰਿਹਾ ਹੈ। ਇਹ ਫੀਚਰ ਗਰੁੱਪ ਐਡਮਿਨ ਨੂੰ ਅਧਿਕਾਰ ਦੇਵੇਗਾ ਕਿ ਕਿਸ ਨੂੰ ਗਰੁੱਪ ‘ਚ ਸ਼ਾਮਲ ਹੋਣਾ ਚਾਹੀਦਾ ਹੈ ਅਤੇ ਕਿਸ ਨੂੰ ਨਹੀਂ ਕਰਨਾ ਚਾਹੀਦਾ?

ਵਟਸਐਪ ਵੱਲੋਂ ਗਰੁੱਪ ਯੂਜ਼ਰਸ ਲਈ ਨਵੇਂ ਫੀਚਰਸ ਨੂੰ ਰੋਲਆਊਟ ਕੀਤਾ ਜਾ ਰਿਹਾ ਹੈ। ਇਹ ਫੀਚਰ ਗਰੁੱਪ ਐਡਮਿਨ ਨੂੰ ਅਧਿਕਾਰ ਦੇਵੇਗਾ ਕਿ ਕਿਸ ਨੂੰ ਗਰੁੱਪ ‘ਚ ਸ਼ਾਮਲ ਹੋਣਾ ਚਾਹੀਦਾ ਹੈ ਅਤੇ ਕਿਸ ਨੂੰ ਨਹੀਂ ਕਰਨਾ ਚਾਹੀਦਾ?

ਇਸ ਤੋਂ ਇਲਾਵਾ ਨਵੇਂ ਫੀਚਰਸ ਯੂਜ਼ਰਸ ਨੂੰ ਗਰੁੱਪ ‘ਚ ਆਮ ਦੋਸਤਾਂ ਨੂੰ ਆਸਾਨੀ ਨਾਲ ਸਰਚ ਕਰਨ ‘ਚ ਮਦਦ ਕਰਨਗੇ। ਇਸਦੇ ਲਈ, ਇੱਕ ਸਰਚ ਬਾਕਸ ਦਿੱਤਾ ਜਾਵੇਗਾ, ਜਿਸ ਵਿੱਚ ਤੁਸੀਂ ਦੋਸਤ ਦਾ ਨਾਮ ਦਰਜ ਕਰਕੇ ਕਾਮਨ ਫ੍ਰੈਂਡ ਨੂੰ ਸਰਚ ਕਰ ਸਕੋਗੇ।

ਇਸ ਤੋਂ ਇਲਾਵਾ ਨਵੇਂ ਫੀਚਰਸ ਯੂਜ਼ਰਸ ਨੂੰ ਗਰੁੱਪ ‘ਚ ਆਮ ਦੋਸਤਾਂ ਨੂੰ ਆਸਾਨੀ ਨਾਲ ਸਰਚ ਕਰਨ ‘ਚ ਮਦਦ ਕਰਨਗੇ। ਇਸਦੇ ਲਈ, ਇੱਕ ਸਰਚ ਬਾਕਸ ਦਿੱਤਾ ਜਾਵੇਗਾ, ਜਿਸ ਵਿੱਚ ਤੁਸੀਂ ਦੋਸਤ ਦਾ ਨਾਮ ਦਰਜ ਕਰਕੇ ਕਾਮਨ ਫ੍ਰੈਂਡ ਨੂੰ ਸਰਚ ਕਰ ਸਕੋਗੇ।

ਨਵੀਂ ਅਪਡੇਟ ਤੋਂ ਬਾਅਦ ਗਰੁੱਪ ਐਡਮਿਨ ਨੂੰ ਹੋਰ ਕੰਟਰੋਲ ਮਿਲੇਗਾ, ਜਿਸ ਨਾਲ ਗਰੁੱਪ ਪ੍ਰਾਈਵੇਸੀ ਨੂੰ ਬਿਹਤਰ ਬਣਾਇਆ ਜਾ ਸਕੇਗਾ। ਐਡਮਿਨ ਇਹ ਫੈਸਲਾ ਕਰ ਸਕੇਗਾ ਕਿ ਕੌਣ ਗਰੁੱਪ ਵਿੱਚ ਸ਼ਾਮਲ ਹੋਵੇਗਾ ਅਤੇ ਕੌਣ ਨਹੀਂ। ਐਡਮਿਨ ਗਰੁੱਪ ਦੇ ਇਨਵਾਈਟ ਲਿੰਕ ਨੂੰ ਸ਼ੇਅਰ ਕਰਨ ਦੇ ਯੋਗ ਹੋਵੇਗਾ।

ਨਵੀਂ ਅਪਡੇਟ ਤੋਂ ਬਾਅਦ ਗਰੁੱਪ ਐਡਮਿਨ ਨੂੰ ਹੋਰ ਕੰਟਰੋਲ ਮਿਲੇਗਾ, ਜਿਸ ਨਾਲ ਗਰੁੱਪ ਪ੍ਰਾਈਵੇਸੀ ਨੂੰ ਬਿਹਤਰ ਬਣਾਇਆ ਜਾ ਸਕੇਗਾ। ਐਡਮਿਨ ਇਹ ਫੈਸਲਾ ਕਰ ਸਕੇਗਾ ਕਿ ਕੌਣ ਗਰੁੱਪ ਵਿੱਚ ਸ਼ਾਮਲ ਹੋਵੇਗਾ

ਇਸ ਤੋਂ ਇਲਾਵਾ ਵਟਸਐਪ ਕਈ ਨਵੇਂ ਫੀਚਰਸ ‘ਤੇ ਕੰਮ ਕਰ ਰਿਹਾ ਹੈ, ਜੋ ਜਲਦ ਹੀ ਯੂਜ਼ਰਸ ਲਈ ਰੋਲਆਊਟ ਕੀਤਾ ਜਾ ਸਕਦਾ ਹੈ। ਨਵੇਂ ਫੀਚਰ ਦੀ ਮਦਦ ਨਾਲ ਯੂਜ਼ਰਸ HD ਕੁਆਲਿਟੀ ‘ਚ ਫੋਟੋ ਜਾਂ ਵੀਡੀਓ ਭੇਜ ਸਕਣਗੇ।

ਇਸ ਤੋਂ ਇਲਾਵਾ ਵਟਸਐਪ ਕਈ ਨਵੇਂ ਫੀਚਰਸ ‘ਤੇ ਕੰਮ ਕਰ ਰਿਹਾ ਹੈ, ਜੋ ਜਲਦ ਹੀ ਯੂਜ਼ਰਸ ਲਈ ਰੋਲਆਊਟ ਕੀਤਾ ਜਾ ਸਕਦਾ ਹੈ। ਨਵੇਂ ਫੀਚਰ ਦੀ ਮਦਦ ਨਾਲ ਯੂਜ਼ਰਸ HD ਕੁਆਲਿਟੀ ‘ਚ ਫੋਟੋ ਜਾਂ ਵੀਡੀਓ ਭੇਜ ਸਕਣਗੇ।

ਇਸ ‘ਚ ਇਕ ਵਾਰ ‘ਚ ਘੱਟੋ-ਘੱਟ 100 ਤਸਵੀਰਾਂ ਸ਼ੇਅਰ ਕਰਨ ਦੀ ਸੁਵਿਧਾ ਹੋਵੇਗੀ। ਇਸ ਫੀਚਰ ਨੂੰ ਐਪ ਦੇ ਬੀਟਾ ਵਰਜ਼ਨ ‘ਚ ਦੇਖਿਆ ਗਿਆ ਹੈ। ਇਸ ਤੋਂ ਇਲਾਵਾ ਵਟਸਐਪ ਯੂਜ਼ਰ QR ਕੋਡ ਦੀ ਵਰਤੋਂ ਕਰਕੇ ਚੈਟ ਨੂੰ ਸ਼ਿਫਟ ਕਰ ਸਕਣਗੇ। ਹਾਲਾਂਕਿ, ਇਹ ਅਜੇ ਪਤਾ ਨਹੀਂ ਹੈ ਕਿ ਨਵੇਂ ਫੀਚਰਸ ਨੂੰ ਕਦੋਂ ਰੋਲਆਊਟ ਕੀਤਾ ਜਾਵੇਗਾ।

ਇਸ ‘ਚ ਇਕ ਵਾਰ ‘ਚ ਘੱਟੋ-ਘੱਟ 100 ਤਸਵੀਰਾਂ ਸ਼ੇਅਰ ਕਰਨ ਦੀ ਸੁਵਿਧਾ ਹੋਵੇਗੀ। ਇਸ ਫੀਚਰ ਨੂੰ ਐਪ ਦੇ ਬੀਟਾ ਵਰਜ਼ਨ ‘ਚ ਦੇਖਿਆ ਗਿਆ ਹੈ।
Tags: pro punjab tvpunjabi newsQR codeWhatsApp
Share216Tweet135Share54

Related Posts

50MP ਕੈਮਰਾ ਅਤੇ 6,000mAh ਬੈਟਰੀ ਨਾਲ ਲਾਂਚ ਹੋਇਆ Redmi 15C 5G ਸਮਾਰਟਫੋਨ

ਸਤੰਬਰ 20, 2025

ਹੁਣ ਘਰ ਬੈਠੇ ਹੀ ਆਰਡਰ ਕਰੋ ਸਿਮ ਕਾਰਡ, ਇਸ ਕੰਪਨੀ ਨੇ ਸ਼ੁਰੂ ਕੀਤੀ ਇੱਕ ਨਵੀਂ ਸੇਵਾ

ਸਤੰਬਰ 20, 2025

GOOGLE ਦੇ ਇਸ ਫ਼ੀਚਰ ਨਾਲ ਮਿਲ ਸਕਦਾ ਹੈ ਗਵਾਚਿਆ ਜਾਂ ਚੋਰੀ ਹੋਇਆ ਫੋਨ

ਸਤੰਬਰ 20, 2025

ਭਾਰਤ ਦੀ ਇਸ ਕੰਪਨੀ ਨੇ ਤਿਆਰ ਕੀਤੀ ਦੇਸ਼ ਦੀ ਪਹਿਲੀ Rare Earth-Free EV ਮੋਟਰ

ਸਤੰਬਰ 19, 2025

Microsoft ਦਾ ਵੱਡਾ ਫੈਸਲਾ, ਇਸ ਦਿਨ ਤੋਂ ਬੰਦ ਹੋ ਜਾਵੇਗਾ Windows 10 ਸਪੋਰਟ

ਸਤੰਬਰ 19, 2025

ਲੋਕਾਂ ਨੂੰ ਲੱਗੀ IPHONE 17 ਦੀ ਦੀਵਾਨਗੀ, ਰਾਤ ਤੋਂ ਸਟੋਰ ਬਾਹਰ ਰਾਤ ਤੋਂ ਲੱਗੀਆਂ ਲੰਬੀਆਂ ਲਾਈਨਾਂ

ਸਤੰਬਰ 19, 2025
Load More

Recent News

ਨਹੀਂ ਰਹੇ ਪੰਜਾਬ ਦੇ ਸਾਬਕਾ ਕੈਬਿਨਟ ਮੰਤਰੀ ਹਰਮੇਲ ਸਿੰਘ ਟੌਹੜਾ

ਸਤੰਬਰ 21, 2025

22-28 ਸਤੰਬਰ ਤੱਕ ਬੈਂਕ ਰਹਿਣਗੇ ਬੰਦ, ਦੇਖੋ RBI ਦੀਆਂ ਛੁੱਟੀਆਂ ਦੀ ਸੂਚੀ

ਸਤੰਬਰ 21, 2025

ਸੋਨਾ ਖਰੀਦਣ ਵਾਲਿਆਂ ਲਈ ਖੁਸ਼ਖਬਰੀ : ਨਵਰਾਤਰਿਆਂ ਤੋਂ ਪਹਿਲਾਂ ਡਿੱਗੀਆਂ ਕੀਮਤਾਂ

ਸਤੰਬਰ 21, 2025

Made In India ਚੀਜ਼ਾਂ ਹੀ ਖ਼ਰੀਦੋ, ਸਾਨੂੰ ਵਿਦੇਸ਼ੀ ਸਮਾਨ ਤੋਂ ਛੁਟਕਾਰਾ ਪਾਉਣ ਦੀ ਲੋੜ ਹੈ : ਪ੍ਰਧਾਨ ਮੰਤਰੀ ਮੋਦੀ

ਸਤੰਬਰ 21, 2025

ਪੰਜਾਬ ‘ਚ ਭਲਕੇ ਸਰਕਾਰੀ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਾਰੇ ਸਕੂਲ-ਕਾਲਜ ਤੇ ਦਫ਼ਤਰ

ਸਤੰਬਰ 21, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.