ਸ਼ਨੀਵਾਰ, ਅਪ੍ਰੈਲ 1, 2023 12:36 ਬਾਃ ਦੁਃ
Pro Punjab Tv
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਖੇਡ
    • ਕ੍ਰਿਕਟ
  • ਆਟੋਮੋਬਾਈਲ
  • ਫੋਟੋ ਗੈਲਰੀ
  • ਧਰਮ
  • ਸਿੱਖਿਆ
    • ਨੌਕਰੀ
  • ਵੈੱਬ ਸਟੋਰੀਜ਼
  • ਹੋਰ
    • ਤਕਨਾਲੌਜੀ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਖੇਡ
    • ਕ੍ਰਿਕਟ
  • ਆਟੋਮੋਬਾਈਲ
  • ਫੋਟੋ ਗੈਲਰੀ
  • ਧਰਮ
  • ਸਿੱਖਿਆ
    • ਨੌਕਰੀ
  • ਵੈੱਬ ਸਟੋਰੀਜ਼
  • ਹੋਰ
    • ਤਕਨਾਲੌਜੀ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਖੇਡ ਕ੍ਰਿਕਟ

Yuvraj meet Rishabh: ਰਿਸ਼ਭ ਪੰਤ ਨੂੰ ਮਿਲਣ ਪਹੁੰਚੇ ਯੁਵਰਾਜ ਸਿੰਘ, ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਫੋਟੋ

Yuvraj Singh and Rishabh Pant: ਸਾਬਕਾ ਭਾਰਤੀ ਕ੍ਰਿਕਟਰ ਯੁਵਰਾਜ ਸਿੰਘ ਨੇ ਰਿਸ਼ਭ ਪੰਤ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਦਾ ਹਾਲ ਜਾਣਿਆ। ਪੰਤ ਨੇ ਇਸ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ।

by Kaur
ਮਾਰਚ 18, 2023
in ਕ੍ਰਿਕਟ, ਖੇਡ
0

Yuvraj Singh meets Rishabh Pant: ਭਾਰਤੀ ਕ੍ਰਿਕਟ ਟੀਮ ਦੇ ਨੌਜਵਾਨ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਪਿਛਲੇ ਸਾਲ ਭਿਆਨਕ ਕਾਰ ਹਾਦਸੇ ਦਾ ਸ਼ਿਕਾਰ ਹੋਏ ਸੀ। ਇਸ ਤੋਂ ਬਾਅਦ ਉਸ ਦਾ ਆਪਰੇਸ਼ਨ ਕੀਤਾ ਗਿਆ ਤੇ ਇਨ੍ਹੀਂ ਦਿਨੀਂ ਉਹ ਇਲਾਜ ਅਧੀਨ ਹੈ ਤੇ ਹੌਲੀ-ਹੌਲੀ ਠੀਕ ਹੋ ਰਿਹਾ ਹੈ।

ਰਿਸ਼ਭ ਪੰਤ ਨੇ ਬੁੱਧਵਾਰ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇੱਕ ਵੀਡੀਓ ਸ਼ੇਅਰ ਕੀਤਾ, ਜਿਸ ‘ਚ ਉਹ ਪੂਲ ਦੇ ਅੰਦਰ ਸੋਟੀ ਦੀ ਮਦਦ ਨਾਲ ਤੁਰਦੇ ਹੋਏ ਨਜ਼ਰ ਆਏ। ਹੁਣ ਟੀਮ ਇੰਡੀਆ ਦੇ ਸਾਬਕਾ ਆਲਰਾਊਂਡਰ ਯੁਵਰਾਜ ਸਿੰਘ ਵੀਰਵਾਰ ਨੂੰ ਰਿਸ਼ਭ ਪੰਤ ਨੂੰ ਮਿਲਣ ਆਏ ਅਤੇ ਉਨ੍ਹਾਂ ਦੀ ਸਿਹਤ ਦਾ ਹਾਲ-ਚਾਲ ਪੁੱਛਿਆ। ਨਾਲ ਹੀ ਉਨ੍ਹਾਂ ਦਾ ਹੌਸਲਾ ਵਧਾਇਆ।

ਯੁਵਰਾਜ ਸਿੰਘ ਨੇ ਸੋਸ਼ਲ ਮੀਡੀਆ ‘ਤੇ ਰਿਸ਼ਭ ਪੰਤ ਨਾਲ ਆਪਣੀ ਮੁਲਾਕਾਤ ਦੀ ਇੱਕ ਤਸਵੀਰ ਸ਼ੇਅਰ ਕੀਤੀ ਹੈ ਅਤੇ ਕੈਪਸ਼ਨ ਦਿੱਤਾ ਹੈ। ਬੇਬੀ ਸਟੈਪ ‘ਤੇ ਇਹ ਚੈਂਪੀਅਨ ਮੁੜ ਉੱਠਣ ਜਾ ਰਿਹਾ ਹੈ। ਉਸ ਨੂੰ ਮਿਲਣਾ ਬਹੁਤ ਵਧੀਆ ਰਿਹਾ ਤੇ ਪੰਤ ਮਜ਼ਾਕੀਆ ਤੇ ਸਕਾਰਾਤਮਕ ਵਿਅਕਤੀ ਹੈ। ਤੁਹਾਨੂੰ ਇਸ ਤੋਂ ਉਭਰਣ ਲਈ ਤਾਕਤ ਮਿਲੇ ਰਿਸ਼ਭ ਪੰਤ।

 

View this post on Instagram

 

A post shared by Yuvraj Singh (@yuvisofficial)

ਰਿਸ਼ਭ ਪੰਤ ਸੋਸ਼ਲ ਮੀਡੀਆ ‘ਤੇ ਸਿਹਤ ਦੀ ਜਾਣਕਾਰੀ ਦਿੰਦੇ ਰਹਿੰਦੇ

ਦੱਸ ਦੇਈਏ ਕਿ ਰਿਸ਼ਭ ਪੰਤ ਅਕਸਰ ਸੋਸ਼ਲ ਮੀਡੀਆ ਰਾਹੀਂ ਆਪਣੇ ਕ੍ਰਿਕਟ ਪ੍ਰਸ਼ੰਸਕਾਂ ਨੂੰ ਆਪਣੀ ਸਿਹਤ ਬਾਰੇ ਜਾਣਕਾਰੀ ਦਿੰਦੇ ਰਹਿੰਦੇ ਹਨ। ਇਸ ਕੜੀ ‘ਚ ਕੁਝ ਦਿਨ ਪਹਿਲਾਂ ਉਨ੍ਹਾਂ ਨੇ ਸ਼ਤਰੰਜ ਖੇਡਦੇ ਹੋਏ ਇੱਕ ਤਸਵੀਰ ਸ਼ੇਅਰ ਕਰਦੇ ਹੋਏ ਪੁੱਛਿਆ ਸੀ ਕਿ ਤੁਸੀਂ ਦੱਸੋ ਮੈਂ ਕਿਸ ਨਾਲ ਖੇਡ ਰਿਹਾ ਹਾਂ। ਦੂਜੇ ਪਾਸੇ ਪੰਤ ਨੇ ਇਸ ਤੋਂ ਪਹਿਲਾਂ ਆਪਣੇ ਲਿਗਾਮੈਂਟ ਟਿਅਰ ਨਾਲ ਜੁੜੇ ਆਪਰੇਸ਼ਨ ਬਾਰੇ ਅਪਡੇਟ ਦਿੱਤੀ ਸੀ।

ਉਨ੍ਹਾਂ ਲਿਖਿਆ ਕਿ ਤੁਹਾਡੇ ਸਮਰਥਨ ਅਤੇ ਸ਼ੁਭਕਾਮਨਾਵਾਂ ਲਈ ਮੈਂ ਤੁਹਾਡੇ ਸਾਰਿਆਂ ਦਾ ਧੰਨਵਾਦੀ ਹਾਂ। ਮੈਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਮੇਰਾ ਅਪਰੇਸ਼ਨ ਸਫਲ ਹੋ ਗਿਆ ਹੈ ਅਤੇ ਮੈਂ ਠੀਕ ਹੋਣ ਦੇ ਰਾਹ ‘ਤੇ ਹਾਂ। ਮੈਂ ਆਉਣ ਵਾਲੀਆਂ ਚੁਣੌਤੀਆਂ ਲਈ ਤਿਆਰ ਹਾਂ ਅਤੇ ਬੀਸੀਸੀਆਈ ਅਤੇ ਅਧਿਕਾਰੀਆਂ ਦਾ ਧੰਨਵਾਦ ਕਰਦਾ ਹਾਂ।

ਮੈਦਾਨ ‘ਤੇ ਕਦੋਂ ਵਾਪਸੀ ਕਰਨਗੇ ਰਿਸ਼ਭ ਪੰਤ

ਰਿਸ਼ਭ ਪੰਤ ਇਨ੍ਹੀਂ ਦਿਨੀਂ ਆਪਣੀ ਫਿਟਨੈੱਸ ‘ਤੇ ਕੰਮ ਕਰ ਰਹੇ ਹਨ ਪਰ ਇਹ ਕਹਿਣਾ ਮੁਸ਼ਕਿਲ ਹੈ ਕਿ ਉਹ ਕਦੋਂ ਮੈਦਾਨ ‘ਤੇ ਵਾਪਸੀ ਕਰਨਗੇ। ਪੰਤ ਆਪਣੀਆਂ ਮੁਸ਼ਕਲਾਂ ਕਾਰਨ ਆਈਪੀਐਲ 2023 ਵਿੱਚ ਦਿੱਲੀ ਕੈਪੀਟਲਜ਼ ਦੀ ਕਪਤਾਨੀ ਨਹੀਂ ਕਰ ਸਕਣਗੇ। ਇਸ ਸੀਜ਼ਨ ਲਈ ਰਿਸ਼ਭ ਪੰਤ ਦੀ ਥਾਂ ਡੇਵਿਡ ਵਾਰਨਰ ਨੂੰ ਦਿੱਲੀ ਟੀਮ ਦਾ ਕਪਤਾਨ ਬਣਾਇਆ ਗਿਆ ਹੈ, ਜਦਕਿ ਟੀਮ ਦੀ ਉਪ ਕਪਤਾਨੀ ਅਕਸ਼ਰ ਪਟੇਲ ਨੂੰ ਦਿੱਤੀ ਗਈ ਹੈ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

Tags: cricket newsFormer Indian CricketerPhoto on Social Mediapro punjab tvpunjabi newsRishabh PantRishabh Pant health conditionsports newsYuvraj meet RishabhYuvraj SinghYuvraj Singh and Rishabh Pant
Share203Tweet127Share51

Related Posts

IPL 2023, GT vs CSK: IPL ਦਾ ਪਹਿਲਾ ਮੈਚ ਕਦੋਂ, ਕਿੱਥੇ ਤੇ ਕਿਵੇਂ ਵੇਖ ਸਕਦੇ, ਜਾਣੋ ਚੈਨਈ ਅਤੇ ਗੁਜਰਾਤ ਦੀਆੰ ਟੀਮਾੰ ਬਾਰੇ ਹੈੱਡ ਟੂ ਹੈੱਡ

ਮਾਰਚ 30, 2023
ਫਾਈਲ ਫੋਟੋ

ਪੀਆਈਐਸ ਦੇ ਰੈਜੀਡੈਸ਼ਲ ਖੇਡ ਵਿੰਗਾਂ ਲਈ ਟਰਾਇਲ 3 ਅਪ੍ਰੈਲ ਤੋਂ 11 ਸਥਾਨਾਂ ‘ਤੇ ਲੈਣ ਦਾ ਫੈਸਲਾ: ਮੀਤ ਹੇਅਰ

ਮਾਰਚ 30, 2023

IPL 2023 ਸ਼ੁਰੂ ਹੋਣ ਤੋਂ ਪਹਿਲਾਂ ਰਿਸ਼ਭ ਪੰਤ ਦਾ ’ਮੈਂ’ਤੁਸੀਂ ਖੇਡਣ ਆ ਰਿਹਾ ਹਾਂ’ ਵੀਡੀਓ ਸਾਹਮਣੇ ਆਇਆ

ਮਾਰਚ 30, 2023

ਪ੍ਰੈਕਟਿਸ ਸੈਸ਼ਨ ਦੌਰਾਨ ‘ਧੋਨੀ-ਧੋਨੀ’ ਨਾਲ ਗੂੰਜਿਆ ਚਿਦੰਬਰਮ ਸਟੇਡੀਅਮ, ਕਪਤਾਨ ਨੂੰ ਵੇਖ ਪਾਗਲ ਹੋਏ ਫੈਨਸ, ਜਡੇਜਾ ਨੇ ਵੀ ਦਿਖਾਇਆ ‘ਪੁਸ਼ਪਾ’ ਸਵੈਗ, ਵੇਖੋ Viral Video

ਮਾਰਚ 28, 2023

WPL 2023 Prize Money: ਮੁੰਬਈ ਬਣਿਆ ਚੈਂਪੀਅਨ, ਪੈਸਿਆਂ ਦੀ ਹੋਈ ਬਰਸਾਤ, ਜਾਣੋ ਕਿਸ ਨੂੰ ਮਿਲਿਆ ਕਿਹੜਾ ਐਵਾਰਡ ਤੇ ਪ੍ਰਾਈਜ਼ ਮਨੀ

ਮਾਰਚ 27, 2023

ਭਾਰਤੀ ਮੁੱਕੇਬਾਜ਼ ਨਿਖਤ ਜ਼ਰੀਨ ਇੱਕ ਵਾਰ ਫਿਰ ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੀ ਜੇਤੂ ਬਣੀ

ਮਾਰਚ 27, 2023
Load More

Recent News

CM ਮਾਨ ਨੇ ਕੀਰਤਪੁਰ ਸਾਹਿਬ ਨੇੜਲੇ ਪਿੰਡ ਨੱਕੀਆਂ ਦਾ TOLL PLAZA ਕਰਵਾਇਆ ਬੰਦ

ਅਪ੍ਰੈਲ 1, 2023

Priyanka Chopra: ਪ੍ਰਿਅੰਕਾ ਚੋਪੜਾ ਨੇ ਝਗੜੇ ਦੀਆਂ ਅਫਵਾਹਾਂ ਦੇ ਵਿਚਕਾਰ NMACC ਈਵੈਂਟ ਵਿੱਚ ਕਰਨ ਜੌਹਰ ਨੂੰ ਜੱਫੀ ਪਾਈ: ਦੇਖੋ ਵੀਡੀਓ

ਅਪ੍ਰੈਲ 1, 2023

Rules Change 1st April 2023: ਸਿਲੰਡਰ 92 ਰੁ. ਸਸਤੇ, ਸੋਨਾ ਹੋਇਆ ਮਹਿੰਗਾ! ਅੱਜ ਤੋਂ 13 ਵੱਡੇ ਬਦਲਾਅ, ਪੜ੍ਹੋ

ਅਪ੍ਰੈਲ 1, 2023

ਕੈਨੇਡਾ ਤੋਂ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿਚ ਦਾਖਲ ਹੋਣ ਦੀ ਕੋਸ਼ਿਸ਼ ‘ਚ 8 ਭਾਰਤੀ ਲੋਕਾਂ ਦੀ ਮੌਤ

ਅਪ੍ਰੈਲ 1, 2023

FCI Recruitment 2023: ਤੁਹਾਡੇ ਕੋਲ ਵੀ ਇਹ ਡਿਗਰੀ, ਤਾਂ FCI ‘ਚ ਬਿਨ੍ਹਾਂ ਪ੍ਰੀਖਿਆ ਨੌਕਰੀ ਲੈਣ ਦਾ ਸੁਨਹਿਰੀ ਮੌਕਾ, 1.80 ਲੱਖ ਮਿਲੇਗੀ ਸੈਲਰੀ

ਅਪ੍ਰੈਲ 1, 2023

Health Tips: ਸਰੀਰ ‘ਚ ਆਇਰਨ ਦੀ ਕਮੀ ਹੋਣ ‘ਤੇ ਦਿਸਦੇ ਹਨ ਇਹ ਲੱਛਣ , ਤਾਂ ਜੋ ਜਾਓ ਸਾਵਧਾਨ

ਅਪ੍ਰੈਲ 1, 2023

LPG Price Reduced: ਨਵੇਂ ਵਿੱਤੀ ਸਾਲ ਦੇ ਪਹਿਲੇ ਦਿਨ LPG ਸਿਲੰਡਰ ਹੋਇਆ ਸਸਤਾ, ਜਾਣੋ ਕਿੰਨੇ ਘਟੇ ਭਾਅ

ਅਪ੍ਰੈਲ 1, 2023

CM ਮਾਨ ਅੱਜ ਦੇਣ ਜਾ ਰਹੇ ਪੰਜਾਬੀਆਂ ਨੂੰ ਵੱਡਾ ਤੋਹਫ਼ਾ!

ਅਪ੍ਰੈਲ 1, 2023
ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Punjab Pro Tv. All Right Reserved.

No Result
View All Result
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਖੇਡ
    • ਕ੍ਰਿਕਟ
  • ਆਟੋਮੋਬਾਈਲ
  • ਫੋਟੋ ਗੈਲਰੀ
  • ਧਰਮ
  • ਸਿੱਖਿਆ
    • ਨੌਕਰੀ
  • ਵੈੱਬ ਸਟੋਰੀਜ਼
  • ਹੋਰ
    • ਤਕਨਾਲੌਜੀ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Punjab Pro Tv. All Right Reserved.