ਸੋਮਵਾਰ, ਜੁਲਾਈ 7, 2025 04:35 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home Featured News

ਅਮਰਨਾਥ ਯਾਤਰਾ- ‘ਚ ਖਾਣ-ਪੀਣ ਦੇ ਨਵੇਂ ਨਿਯਮ ਜਾਰੀ, ਇਨ੍ਹਾਂ ਚੀਜ਼ਾਂ ‘ਤੇ ਲੱਗੀ ਪਾਬੰਦੀ…

by propunjabtv
ਜੂਨ 25, 2022
in Featured News, ਦੇਸ਼
0

2 ਸਾਲ ਬਾਅਦ ਸ਼ੁਰੂ ਹੋਣ ਜਾ ਰਹੀ ਅਮਰਨਾਥ ਯਾਤਰਾ ਦੇ ਦੌਰਾਨ ਲੰਗਰਾਂ ‘ਚ ਫ੍ਰਾਈਡ ਫੂਡ, ਜੰਕ ਫੂਡ, ਸਵੀਟ ਡਿਸ਼, ਚਿਪਸ, ਸਮੋਸੇ ਵਰਗੀਆਂ ਚੀਜ਼ਾਂ ਨਹੀਂ ਮਿਲਣਗੀਆਂ।ਅਜਿਹੀਆਂ ਦਰਜਨਾਂ ਚੀਜ਼ਾਂ ਬੈਨ ਕਰ ਦਿੱਤੀਆਂ ਗਈਆਂ ਹਨ।

ਸ਼੍ਰਾਈਨ ਬੋਰਡ ਨੇ ਸਾਰੀਆਂ ਲੰਗਰ ਕਮੇਟੀਆਂ ਨੂੰ ਪੱਤਰ ਲਿਖਿਆ ਹੈ ਕਿ ਯਾਤਰੀਆਂ ਨੂੰ ਹਰੀ ਸਬਜ਼ੀਆਂ, ਮੱਕੀ ਦੀ ਰੋਟੀ, ਸਾਦੀ ਦਾਲ, ਲੋ ਫੈਟ ਦੁੱਧ ਅਤੇ ਦਹੀ ਵਰਗੀਆਂ ਪੌਸ਼ਟਿਕ ਚੀਜ਼ਾਂ ਹੀ ਦਿੱਤੀਆਂ ਜਾਣ।ਸਿਹਤ ਮਾਹਿਰਾਂ ਦੀ ਰਾਇ ‘ਤੇ ਲਏ ਗਏ ਇਸ ਫੈਸਲੇ ‘ਚ ਦੱਸਿਆ ਗਿਆ ਹੈ ਕਿ ਹੈਲਦੀ ਫੂਡ ਯਾਤਰੀਆਂ ਦੀ ਸਿਹਤ ਠੀਕ ਰੱਖੇਗਾ।ਉਨਾਂ੍ਹ ਦਾ ਐਨਰਜੀ ਲੈਵਲ ਠੀਕ ਰਹੇਗਾ, ਜਿਸ ਨਾਲ ਯਾਤਰਾ ‘ਚ ਪ੍ਰੇਸ਼ਾਨੀ ਨਹੀਂ ਹੋਵੇਗੀ।

ਇਸ ਦੌਰਾਨ, ਸ੍ਰੀ ਅਮਰਨਾਥ ਯਾਤਰਾ ਗੁਫਾ ਦੇ ਰਾਹ ‘ਚ ਲਗਾਤਾਰ ਮੌਸਮ ਬਦਲ ਰਿਹਾ ਹੈ, ਦੋ ਦਿਨ ਤੋਂ ਬਰਫ਼ ਜਾਰੀ ਹੈ।ਅਜਿਹੇ ‘ਚ ਯਾਤਰਾ ਸ਼ੁਰੂ ਕਰਨ ‘ਚ ਦੇਰੀ ਵੀ ਹੋ ਸਕਦੀ ਹੈ।ਸ਼੍ਰਾਈਨ ਬੋਰਡ ਨੇ 7 ਲੱਖ ਤੋਂ ਜਿਆਦਾ ਸ਼ਰਧਾਲੂਆਂ ਦੇ ਪਹੁੰਚਣ ਦੀ ਉਮੀਦ ਜਤਾਈ ਹੈ।2019 ‘ਚ ਕੁਲ 3.5 ਲੱਖ ਸ਼ਰਧਾਲੂ ਪਹੁੰਚੇ ਸਨ।

ਇਸ ਭੋਜਨ ‘ਤੇ ਪਾਬੰਦੀ
ਮਾਸਾਹਾਰ, ਸ਼ਰਾਬ, ਤੰਬਾਕੂ ਅਤੇ ਗੁਟਖਾ ‘ਤੇ ਪਾਬੰਦੀ ਰਹਿੰਦੀ ਹੀ ਹੈ, ਪਰ ਇਸ ਵਾਰ ਪੁਲਾਵ, ਫ੍ਰਾਈਡ ਰਾਈਸ, ਪੂਰੀ, ਭਟੂਰਾ, ਪਿੱਜ਼ਾ, ਬਰਗਰ, ਤਲੇ ਪਰੌਂਠੇ, ਡੋਸਾ, ਤਲੀ ਹੋਈ ਰੋਟੀ, ਅਚਾਰ, ਚਟਨੀ ਪਾਪੜ, ਨੂਡਲਸ, ਕੋਲਡ ਡ੍ਰਿੰਕ, ਹਲਵਾ, ਜਲੇਬੀ, ਚਿਪਸ, ਮੱਠੀ, ਨਮਕੀਨ, ਮਿਕਸਚਰ, ਪਕੌੜਾ, ਸਮੋਸਾ ਅਤੇ ਹਰ ਤਰ੍ਹਾਂ ਦੀ ਡੀਪ ਫ੍ਰਾਈਡ ਚੀਜ਼ਾਂ ਨਹੀਂ ਮਿਲਣਗੀਆਂ।

120 ਸੰਸਥਾਵਾਂ ਲਗਾਉਣਗੀਆਂ ਲੰਗਰ
ਦੇਸ਼ਭਰ ‘ਚ 120 ਸਮਾਜਸੇਵੀ ਸੰਸਥਾਵਾਂ ਯਾਤਰਾ ਮਾਰਗ ‘ਤੇ ਲੰਗਰ ਲਗਾਉਣਗੀਆਂ।ਇਹ ਲੰਗਰ ਬਾਲਟਾਲ ਕੈਂਪ, ਬਾਲਟਾਲ-ਡੋਮੇਲ ਦੇ ਵਿਚਾਲੇ, ਡੋਮੇਲ, ਰੇਲਪੱਤਰੀ, ਬਰਾਰੀਮਾਰਗ, ਸੰਗਮ, ਨੁਨਵਨ, ਚੰਦਨਵਾੜੀ, ਚੰਦਨਵਾੜੀ-ਪਿਸਸੁਟਾਪ ਦੇ ਵਿਚਾਲੇ, ਪਿਸਸੁਟਾਪ,ਜੋਜੀਬਲ, ਨਾਗਾਕੋਟੀ, ਸ਼ੇਸ਼ਨਾਗ, ਵਾਵਬਲ, ਪੋਸ਼ਪੱਤਰੀ, ਕੇਲਨਾਰ, ਪੰਚਤਰਣੀ ਅਤੇ ਪਵਿਤ ਗੁਫਾ ਦੇ ਕੋਲ ਲੱਗਣਗੇ।

Tags: amarnath yatara
Share201Tweet126Share50

Related Posts

ਅੰਤਰਰਾਸ਼ਟਰੀ ਨਿਊਜ਼ ਏਜੰਸੀ ‘Reuters’ ਦਾ X ਅਕਾਊਂਟ ਭਾਰਤ ‘ਚ ਹੋਇਆ ਬੰਦ

ਜੁਲਾਈ 6, 2025

ਛੋਟੇ ਉਮਰ ਦੇ ਖਿਡਾਰੀ ਵੈਭਵ ਸੁਰਿਆਵੰਸ਼ੀ ਨਾਮ ਲੱਗਿਆ ਇੱਕ ਹੋਰ ਖ਼ਿਤਾਬ

ਜੁਲਾਈ 6, 2025

ਪੰਜਾਬੀ ਅਦਾਕਾਰਾ ਤਾਨੀਆ ਦੇ ਪਿਤਾ ਨੂੰ ਮਿਲਣ ਪਹੁੰਚੇ ਸਿਹਤ ਮੰਤਰੀ ਡਾ. ਬਲਬੀਰ ਸਿੰਘ

ਜੁਲਾਈ 6, 2025

ਕਾਂਗਰਸ ਨੇ ਸਿਰਫ਼ ਨਹਿਰੂ ਦੀ ਕੁਰਸੀ ਲਈ ਪੰਜਾਬ ਦੀ ਜ਼ਮੀਨ, ਪਾਣੀ ਅਤੇ ਸ਼ਾਨ ਸੌਂਪ ਦਿੱਤੀ: ਤਲਵੰਡੀ

ਜੁਲਾਈ 6, 2025

ਬਿਕਰਮ ਮਜੀਠੀਆ ਮਾਮਲੇ ਚ ਹਾਈਕੋਰਟ ਦਾ ਵੱਡਾ ਫ਼ੈਸਲਾ!

ਜੁਲਾਈ 6, 2025

Weather Update: ਪੰਜਾਬ ਦੇ ਇਹਨਾਂ ਸ਼ਹਿਰਾਂ ‘ਚ ਅੱਜ ਫਿਰ ਪਏਗਾ ਭਾਰੀ ਮੀਂਹ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ

ਜੁਲਾਈ 6, 2025
Load More

Recent News

ਅੰਤਰਰਾਸ਼ਟਰੀ ਨਿਊਜ਼ ਏਜੰਸੀ ‘Reuters’ ਦਾ X ਅਕਾਊਂਟ ਭਾਰਤ ‘ਚ ਹੋਇਆ ਬੰਦ

ਜੁਲਾਈ 6, 2025

ਛੋਟੇ ਉਮਰ ਦੇ ਖਿਡਾਰੀ ਵੈਭਵ ਸੁਰਿਆਵੰਸ਼ੀ ਨਾਮ ਲੱਗਿਆ ਇੱਕ ਹੋਰ ਖ਼ਿਤਾਬ

ਜੁਲਾਈ 6, 2025

ਪੰਜਾਬੀ ਅਦਾਕਾਰਾ ਤਾਨੀਆ ਦੇ ਪਿਤਾ ਨੂੰ ਮਿਲਣ ਪਹੁੰਚੇ ਸਿਹਤ ਮੰਤਰੀ ਡਾ. ਬਲਬੀਰ ਸਿੰਘ

ਜੁਲਾਈ 6, 2025

ਕਾਂਗਰਸ ਨੇ ਸਿਰਫ਼ ਨਹਿਰੂ ਦੀ ਕੁਰਸੀ ਲਈ ਪੰਜਾਬ ਦੀ ਜ਼ਮੀਨ, ਪਾਣੀ ਅਤੇ ਸ਼ਾਨ ਸੌਂਪ ਦਿੱਤੀ: ਤਲਵੰਡੀ

ਜੁਲਾਈ 6, 2025

ਬਿਕਰਮ ਮਜੀਠੀਆ ਮਾਮਲੇ ਚ ਹਾਈਕੋਰਟ ਦਾ ਵੱਡਾ ਫ਼ੈਸਲਾ!

ਜੁਲਾਈ 6, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.