ਪੰਜਾਬ ਦੇ ਕਮਿਸ਼ਨਰ ਅਤੇ ਐੱਸਅੇੱਸਪੀ ਸਮੇਤ 41 ਅਧਿਕਾਰੀਆਂ ਦੇ ਤੁਰੰਤ ਤਬਾਦਲੇ ਕੀਤੇ ਗਏ ਹਨ।ਦੱਸ ਦੇਈਏ ਕਿ ਇਨ੍ਹਾਂ ‘ਚ 28 ਆਈਪੀਐੱਸ ਅਧਿਕਾਰੀ ਅਤੇ 13 ਪੀਪੀਐੱਸ ਅਧਿਕਾਰੀ ਸ਼ਾਮਲ ਹਨ।
ਇਨਾਂ੍ਹ ਅਧਿਕਾਰੀਆਂ ਨੂੰ ਨਵੀਂ ਥਾਂ ‘ਤੇ ਪੋਸਟਿੰਗ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ।
ਦੇਖੋ ਲਿਸਟ… ਜਲਦ ਹੀ ਇਹ ਅਧਿਕਾਰੀ ਆਪਣੀ ਨਵੀਂ ਥਾਂ ‘ਤੇ ਪੋਸਟਿੰਗ ਕਰ ਲੈਣਗੇ।