ਸ਼ੁੱਕਰਵਾਰ, ਮਈ 1, 2026 06:29 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਮਨੋਰੰਜਨ

‘ਅਜ਼ਮਾ’ ਤੋਂ ਸਾਰਿਆਂ ਸਾਹਮਣੇ ‘ਕੰਗਨਾ ਰਣੌਤ’ ਨੇ ਮੰਗੀ ਮੁਆਫ਼ੀ , ਜਾਣੋ ਕਾਰਨ

by propunjabtv
ਅਪ੍ਰੈਲ 24, 2022
in ਮਨੋਰੰਜਨ
0

‘ਕੰਗਨਾ ਰਣੌਤ’ ਦੇ ਸ਼ੋਅ ‘ਲਾਕ ਅੱਪ’ ਨੂੰ ਹਾਲ ਹੀ ‘ਚ ਜੀਸ਼ਾਨ ਖ਼ਾਨ ਨੇ ਅਲਵਿਦਾ ਕਹਿ ਦਿੱਤਾ। ਪਿਛਲੇ ਹਫ਼ਤੇ ਦੇ ਐਪੀਸੋਡ ‘ਚ ਜ਼ੀਸ਼ਾਨ ਖ਼ਾਨ ਖੁਦ ‘ਤੇ ਕੰਟਰੋਲ ਨਾ ਰੱਖ ਸਕੇ ਤੇ ਹੱਥੋਪਾਈ ‘ਤੇ ਉੱਤਰ ਆਏ, ਜਿਸ ਦਾ ਨੁਕਸਾਨ ਉਨ੍ਹਾਂ ਨੂੰ ਝੱਲਣਾ ਪਿਆ ਤੇ ਉਨ੍ਹਾਂ ਨੂੰ ਤੁਰੰਤ ਸ਼ੋਅ ‘ਚੋਂ ਬਾਹਰ ਕਰ ਦਿੱਤਾ ਗਿਆ। ਇਸ ਪੂਰੇ ਮਾਮਲੇ ‘ਤੇ ਸ਼ੋਅ ਦੇ ਜੇਲਰ ਕਰਨ ਨੇ ਕਾਫ਼ੀ ਨਾਰਾਜ਼ਗੀ ਜਤਾਈ ਸੀ, ਉੱਥੇ ਹੀ ਹੁਣ ਕੰਗਨਾ ਨੇ ਅਜ਼ਮਾ ਤੋਂ ਮੁਆਫ਼ੀ ਵੀ ਮੰਗ ਲਈ ਹੈ। ਆਲਟ ਬਾਲਾਜੀ ਨੇ ਆਪਣੇ ਇੰਸਟਾਗ੍ਰਾਮ ‘ਤੇ ਇੱਕ ਪ੍ਰੋਮੋ ਸ਼ੇਅਰ ਕੀਤਾ ਹੈ, ਜਿਸ ‘ਚ ਕੰਗਨਾ ਸਾਰਿਆਂ ਦੇ ਸਾਹਮਣੇ ਅਜ਼ਮਾ ਤੋਂ ਮੁਆਫ਼ੀ ਮੰਗਦੀ ਨਜ਼ਰ ਆ ਰਹੀ ਹੈ।

ਇਸ ਦੌਰਾਨ ਕੰਗਨਾ, ਜੀਸ਼ਾਨ ‘ਤੇ ਚੁਟਕੀ ਲੈਂਦੀ ਹੈ ਤੇ ਅਜ਼ਮਾ ਦਾ ਸਮਰਥਨ ਕਰਦੀ ਹੈ।
ਅਦਾਕਾਰਾ ਕਹਿੰਦੀ ਹੈ, “ਮੈਂ ਸੋਮਵਾਰ ਦੇ ਐਪੀਸੋਡ ਨੂੰ ਆਪਣੇ ਦਿਮਾਗ ‘ਚੋਂ ਨਹੀਂ ਕੱਢ ਸਕਦੀ।ਇਸ ਨੇ ਮੈਨੂੰ ਬਹੁਤ ਪ੍ਰਭਾਵਿਤ ਕੀਤਾ ਹੈ। ਅਜ਼ਮਾ, ਮੈਂ ਤੁਹਾਡੇ ‘ਤੇ ਹੋਏ ਸਰੀਰਕ ਹਮਲੇ ਲਈ ਮਾਫ਼ੀ ਮੰਗਦੀ ਹਾਂ। ਤੁਹਾਡੇ ਤੋਂ ਤੇ ਹੋਰ ਸਾਰਿਆਂ ਤੋਂ ਮੁਆਫ਼ੀ ਮੰਗਣੀ ਹੈ, ਕਿਉਂਕਿ ਰਿਐਲਿਟੀ ਸ਼ੋਅ ‘ਚ ਇਨਸਾਨੀਅਤ ਦਾ ਸਾਰ ਦਿਖਾਇਆ ਗਿਆ ਹੈ।

ਜੀਸ਼ਾਨ ਨੇ ਮੈਨੂੰ ਬਹੁਤ ਨਿਰਾਸ਼ ਕੀਤਾ ਹੈ, ਉਸ ਨੂੰ ਗੁੱਸੇ ਦੀ ਸਮੱਸਿਆ ਵੀ ਹੈ।” ਕੰਗਨਾ ਅੱਗੇ ਕਹਿੰਦੀ ਹੈ, “ਅੰਜਲੀ ਅਰੋੜਾ, ਤੁਸੀਂ ਵੀ ਅਜ਼ਮਾ ਨੂੰ ਨਿਸ਼ਾਨਾ ਬਣਾਇਆ। ਮਾਮੂਲੀ ਜਿਹੀ ਝਰੀਟ ਲੱਗਣ ‘ਤੇ ਤੁਸੀਂ ਰੋ ਪਏ ਪਰ ਇਸ ਮਾਮਲੇ ‘ਚ ਤੁਸੀਂ ਅਜ਼ਮਾ ਦੇ ਬਿਊਟੀ ਪ੍ਰੋਡਕਟਸ ਨੂੰ ਖ਼ਰਾਬ ਕਰ ਦਿੱਤਾ। ਕੀ ਤੁਹਾਨੂੰ ਨਹੀਂ ਲੱਗਦਾ ਕਿ ਇਹ ਤੁਹਾਡੇ ਲਈ ਮਹੱਤਵਪੂਰਨ ਹੋ ਸਕਦਾ ਸੀ? ਮੈਂ ਤੁਹਾਨੂੰ 3 ਚਿਤਾਵਨੀਆਂ ਦਿੱਤੀਆਂ। ਤੁਸੀਂ ਅਣਗੌਲਿਆਂ ਕਰ ਦਿੱਤਾ। ਸਿਰਫ਼ ਪਾਇਲ ਰੋਹਤਗੀ ਤੇ ਸ਼ਿਵਮ ਸ਼ਰਮਾ ਨੇ ਮਦਦ ਕਰਨ ਦੀ ਕੋਸ਼ਿਸ਼ ਕੀਤੀ, ਤੁਹਾਡੇ ਜਵਾਬ ਬਹੁਤ ਵਧੀਆ ਹਨ। ਚੰਗੀ ਗੱਲ ਹੈ ਕਿ ਤੁਸੀਂ ਅਜ਼ਮਾ ਦਾ ਸਮਰਥਨ ਕੀਤਾ ਹੈ। ਅੰਜਲੀ, ਤੁਸੀਂ ਰਿਵੈਂਜ ਮੋਡ ‘ਚ ਹੋ ਤੇ ਹਮੇਸ਼ਾ ਆਪਣੀ ਨਿਰਾਸ਼ਾ ਨੂੰ ਅਜ਼ਮਾ ‘ਤੇ ਕੱਢਦੇ ਹੋ। ਇਸ ਲਈ ਮੈਂ ਤੁਹਾਨੂੰ ਜੇਲ੍ਹ ਦੀ ਸਜ਼ਾ ਦਿੰਦੀ ਹਾਂ।”

Tags: hollywood actorKangana Ranaut
Share201Tweet126Share50

Related Posts

ਨਹੀਂ ਰਹੀ ਪ੍ਰਸਿੱਧ ਗਾਇਕਾ ਆਸ਼ਾ ਭੋਂਸਲੇ, 92 ਸਾਲ ਦੀ ਉਮਰ ਵਿੱਚ ਦੁਨੀਆ ਨੂੰ ਕਿਹਾ ਅਲਵਿਦਾ

ਅਪ੍ਰੈਲ 12, 2026

NCW ਨੇ ਅਸ਼ਲੀਲ ਗਾਣੇ ਨੂੰ ਲੈ ਕੇ ਜਾਰੀ ਕੀਤੇ ਸੰਮਨ, ਅਦਾਕਾਰਾ ਦੀਆਂ ਵਧੀਆਂ ਮੁਸ਼ਕੀਲਾਂ

ਮਾਰਚ 19, 2026

ਦਿਲਜੀਤ ਦੋਸਾਂਝ ਦੇ ‘ਦਿਲ-ਲੁਮਿਨਾਟੀ ਟੂਰ’ ਨੇ ਕਮਾਏ ₹943 ਕਰੋੜ, 1.2 ਲੱਖ ਲੋਕਾਂ ਨੂੰ ਮਿਲਿਆ ਰੁਜ਼ਗਾਰ

ਮਾਰਚ 19, 2026

ਚੈੱਕ ਬਾਊਂਸ ਮਾਮਲੇ ਵਿੱਚ ਰਾਜਪਾਲ ਯਾਦਵ ਨੂੰ ਦਿੱਲੀ ਹਾਈ ਕੋਰਟ ਤੋਂ ਰਾਹਤ; 1 ਅਪ੍ਰੈਲ ਤੱਕ ਵਧਾਈ ਗਈ ਅੰਤਰਿਮ ਜ਼ਮਾਨਤ

ਮਾਰਚ 18, 2026

ਮਸ਼ਹੂਰ ਅਦਾਕਾਰਾ ਦਾ ਦੇਹਾਂਤ; ਨਾਮੀ ਫਿਲਮਾਂ ‘ਚ ਕਰ ਚੁੱਕੀ ਹੈ ਕੰਮ

ਮਾਰਚ 14, 2026

ਦਿਨ ‘ਚ ਕੰਮ ਤੇ ਰਾਤ ਨੂੰ ਪੜਾਈ, ਮਿਹਨਤ ਕਰ ਇੰਝ ਡਾਕਟਰ ਬਣੀ ਇਹ ਅਦਾਕਾਰਾ

ਫਰਵਰੀ 12, 2026
Load More

Recent News

ਪੰਜਾਬ ਦੇ ਸਮਾਜਿਕ-ਆਰਥਿਕ ਭਵਿੱਖ ਦੀ ਰਾਖੀ ਲਈ ਮਰਦਮਸ਼ੁਮਾਰੀ-2027 ਦੇ ਸਵੈ-ਗਣਨਾ ਦੌਰਾਨ ਪੰਜਾਬੀ ਨੂੰ ਮਾਤ-ਭਾਸ਼ਾ ਵਜੋਂ ਦਰਜ ਕਰਵਾਇਆ ਜਾਵੇ- CM ਮਾਨ

ਮਈ 1, 2026

ਵਿਜੀਲੈਂਸ ਬਿਊਰੋ ਨੇ ਪਟਵਾਰੀ ਨੂੰ 4000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਕੀਤਾ ਗ੍ਰਿਫ਼ਤਾਰ

ਮਈ 1, 2026

ਮੁੱਖ ਮੰਤਰੀ ਨਾਇਬ ਸੈਣੀ ਨੇ ਨਵਾਂਸ਼ਹਿਰ ‘ਚ ਸਤਿਗੁਰੂ ਬ੍ਰਹਮਾਨੰਦ ਜੀ ਦੇ 24ਵੇਂ ਨਿਰਵਾਣ ਦਿਵਸ ‘ਤੇ ਕੀਤੀ ਸ਼ਮੂਲੀਅਤ

ਮਈ 1, 2026

PSEB ਵੱਲੋਂ 2010 ਤੋਂ ਬਾਅਦ ਬੋਰਡ ਪ੍ਰੀਖਿਆਵਾਂ ਵਿੱਚ ਅਸਫ਼ਲ ਰਹੇ ਵਿਦਿਆਰਥੀਆਂ ਨੂੰ ਵਿਸ਼ੇਸ਼ ਮੌਕਾ ਪ੍ਰਦਾਨ ਕਰਨ ਲਈ ਰਜਿਸਟ੍ਰੇਸ਼ਨ ਸ਼ੂਰੂ

ਮਈ 1, 2026

ਭਾਜਪਾ ਲੀਡਰ ਸੁਖਵਿੰਦਰ ਬਿੰਦਰਾ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਮੰਗੀ ਕਰੋੜਾਂ ਦੀ ਫਿਰੌਤੀ

ਮਈ 1, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.