ਪਦਮ ਸ਼੍ਰੀ ਐਵਾਰਡੀ ਪ੍ਰੋਫੈਸਰ ਕਰਤਾਰ ਸਿੰਘ ਦਾ ਦੇਹਾਂਤ ਹੋ ਗਿਆ ਹੈ। ਜਾਣਕਾਰੀ ਮੁਤਾਬਕ ਉਹ ਪਿਛਲੇ ਕੁਝ ਦਿਨਾਂ ਤੋਂ ਕਾਫੀ ਬਿਮਾਰ ਚੱਲ ਰਹੇ ਸਨ।
ਦੱਸ ਦੇਈਏ ਕਿ ਕਰਤਾਰ ਸਿੰਘ ਦੀ ਉਮਰ 94 ਸਾਲ ਸੀ, ਸਿੱਖ ਪੰਥ ਪ੍ਰਤੀ ਸੇਵਾਵਾਂ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਪਦਮ ਸ਼੍ਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। ਕਰਤਾਰ ਸਿੰਘ ਦਾ ਜਨਮ 1928 ਵਿੱਚ ਪਿੰਡ ਘੁਮਾਣਕੇ, ਲਾਹੌਰ ਵਿੱਚ ਹੋਇਆ।










