ਐਤਵਾਰ, ਅਕਤੂਬਰ 19, 2025 12:52 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਦੇਸ਼

ਬੀਤੇ 24 ਘੰਟਿਆਂ ਦੌਰਾਨ ਭਾਰਤ ‘ਚ ਕੋਰੋਨਾ ਦੇ 44,658 ਨਵੇਂ ਕੇਸ ਆਏ ਸਾਹਮਣੇ

by propunjabtv
ਅਗਸਤ 27, 2021
in ਦੇਸ਼
0

ਭਾਰਤ ਵਿੱਚ ਕੋਰੋਨਾ ਸੰਕਟ ਮੁੜ ਵਧਣਾ ਸ਼ੁਰੂ ਹੋ ਗਿਆ ਹੈ। ਲਗਾਤਾਰ ਦੂਜੇ ਦਿਨ ਕੋਰੋਨਾ ਦੇ 40 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਸਿਹਤ ਮੰਤਰਾਲੇ ਵੱਲੋਂ ਸ਼ੁੱਕਰਵਾਰ ਸਵੇਰੇ ਤਾਜ਼ਾ ਅੰਕੜੇ ਜਾਰੀ ਕੀਤੇ ਗਏ ਹਨ। ਮੰਤਰਾਲੇ ਮੁਤਾਬਕ, ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 44,658 ਨਵੇਂ ਮਾਮਲੇ ਆਏ ਅਤੇ 496 ਕੋਰੋਨਾ ਸੰਕਰਮਿਤ ਲੋਕਾਂ ਨੇ ਆਪਣੀ ਜਾਨ ਗੁਆਈ। ਇਸ ਤੋਂ ਪਹਿਲੇ ਦਿਨ 46,164 ਕੋਰੋਨਾ ਕੇਸ ਆਏ ਸੀ। ਇਸ ਦੇ ਨਾਲ ਹੀ 32,988 ਲੋਕ 24 ਘੰਟਿਆਂ ਵਿੱਚ ਕੋਰੋਨਾ ਤੋਂ ਠੀਕ ਵੀ ਹੋਏ ਹਨ ਯਾਨੀ ਕੱਲ੍ਹ 11,174 ਔਕਟਿਵ ਕੋਰੋਨਾ ਮਾਮਲਿਆਂ ਵਿੱਚ ਵਾਧਾ ਹੋਇਆ ਹੈ।

ਦੇਸ਼ ਭਰ ਵਿੱਚ ਕੋਰੋਨਾ ਦੇ ਮਾਮਲਿਆਂ ਵਿੱਚ ਵਾਧੇ ਦਾ ਮੁੱਖ ਕਾਰਨ ਕੇਰਲ ਹੈ। ਕੇਰਲਾ ਵਿੱਚ ਪਿਛਲੇ ਦਿਨ ਸਭ ਤੋਂ ਵੱਧ 30,007 ਨਵੇਂ ਕੇਸ ਸਾਹਮਣੇ ਆਉਣ ਦੇ ਨਾਲ ਸੂਬੇ ਵਿੱਚ ਕੋਰੋਨਾ ਵਾਇਰਸ ਸੰਕਰਮਿਤਾਂ ਦੀ ਕੁੱਲ ਗਿਣਤੀ 39.13 ਲੱਖ ਹੋ ਗਈ ਹੈ। ਜਦੋਂ ਕਿ 162 ਮਰੀਜ਼ਾਂ ਦੀ ਮੌਤ ਤੋਂ ਬਾਅਦ ਮ੍ਰਿਤਕਾਂ ਦੀ ਗਿਣਤੀ 20,134 ਤੱਕ ਪਹੁੰਚ ਗਈ। ਸੂਬੇ ਵਿੱਚ ਲਗਾਤਾਰ ਦੂਜੇ ਦਿਨ ਲਾਗ ਦੇ ਨਵੇਂ ਮਾਮਲਿਆਂ ਦੀ ਗਿਣਤੀ 30 ਹਜ਼ਾਰ ਤੋਂ ਵੱਧ ਰਹੀ ਹੈ।

Tags: coronacorona casedeath coronaindianew caseupdate
Share198Tweet124Share50

Related Posts

ਏਅਰ ਇੰਡੀਆ ਦੀ ਮਿਲਾਨ-ਦਿੱਲੀ ਉਡਾਣ ਅਚਾਨਕ ਰੱਦ, ਦੀਵਾਲੀ ਤੋਂ ਪਹਿਲਾਂ ਇਟਲੀ ਵਿੱਚ ਫਸੇ ਸੈਂਕੜੇ ਲੋਕ

ਅਕਤੂਬਰ 19, 2025

ਦਿੱਲੀ ‘ਚ ਸੰਸਦ ਮੈਂਬਰਾਂ ਦੇ ਫਲੈਟ ‘ਚ ਲੱਗੀ ਭਿ/ਆ/ਨਕ ਅੱ.ਗ, ਮ/ਚੀ ਹਫੜਾ-ਦਫੜੀ

ਅਕਤੂਬਰ 18, 2025

ਦੀਵਾਲੀ ਤੋਂ ਪਹਿਲਾਂ ਦਿੱਲੀ ਦੀ ਹਵਾ ਹੋਈ ਜ਼ਹਿਰੀਲੀ, ਕਈ ਥਾਵਾਂ ‘ਤੇ AQI 350 ਤੋਂ ਗਿਆ ਵੱਧ

ਅਕਤੂਬਰ 18, 2025

ਤੜਕਸਾਰ ਭੁਚਾਲ ਨਾਲ ਹਿੱਲੀ ਧਰਤੀ, ਭਾਰਤ ਤੋਂ ਪਾਕਿਸਤਾਨ ਤੱਕ ਮਹਿਸੂਸ ਹੋਇਆ ਅਸਰ

ਅਕਤੂਬਰ 18, 2025

ਤਿਓਹਾਰਾਂ ਦੇ ਮੌਕੇ IRCTC ਦੀ ਵੈੱਬਸਾਈਟ ਅਤੇ ਐਪ ਹੋਈ ਡਾਊਨ, ਯਾਤਰੀਆਂ ਨੂੰ ਹੋਈ ਪਰੇਸ਼ਾਨੀ

ਅਕਤੂਬਰ 17, 2025

DRDO ਨੇ ਦਿਖਾਇਆ ਬਹਾਦਰੀ ਦਾ ਨਵਾਂ ਅੰਦਾਜ਼ ! 32,000 ਫੁੱਟ ਦੀ ਉਚਾਈ ਤੋਂ ਪੈਰਾਸ਼ੂਟ ਟੈਸਟ ‘ਚ ਮਿਲੀ ਸਫ਼ਲਤਾ

ਅਕਤੂਬਰ 16, 2025
Load More

Recent News

ਪੰਜਾਬ ਦੇ ਤਿੰਨ ਜ਼ਿਲ੍ਹਿਆਂ ‘ਚ ਤਾਇਨਾਤ ਅੱਠ ਸੀਨੀਅਰ ਪੁਲਿਸ ਅਧਿਕਾਰੀ CBI ਦੀ ਰਾਡਾਰ

ਅਕਤੂਬਰ 19, 2025

ਦੀਵਾਲੀ ਛੋਟ ‘ਤੇ ਸਿਰਫ਼ 679 ਰੁਪਏ ‘ਚ ਘਰ ਲੈ ਆਓ 7000mAh ਬੈਟਰੀ ਵਾਲਾ ਸ਼ਾਨਦਾਰ ਫ਼ੋਨ !

ਅਕਤੂਬਰ 19, 2025

ਇਸ ਦੀਵਾਲੀ, ਆਪਣੇ ਦੋਸਤਾਂ ਨੂੰ Gift ਕਰੋ ਇਹ ਖਾਸ ਪਾਸ; NHAI ਨੇ ਨਵੀਂ ਵਿਸ਼ੇਸ਼ਤਾ ਕੀਤੀ ਲਾਂਚ

ਅਕਤੂਬਰ 19, 2025

Gold Silver Price Today: ਦੀਵਾਲੀ ‘ਤੇ ਬਣਾ ਰਹੇ ਹੋ ਸੋਨਾ ਖਰੀਦਣ ਦੀ ਯੋਜਨਾ? ਜਾਣੋ ਆਪਣੇ ਸ਼ਹਿਰ ‘ਚ ਨਵੀਨਤਮ ਕੀਮਤਾਂ

ਅਕਤੂਬਰ 19, 2025

ਏਅਰ ਇੰਡੀਆ ਦੀ ਮਿਲਾਨ-ਦਿੱਲੀ ਉਡਾਣ ਅਚਾਨਕ ਰੱਦ, ਦੀਵਾਲੀ ਤੋਂ ਪਹਿਲਾਂ ਇਟਲੀ ਵਿੱਚ ਫਸੇ ਸੈਂਕੜੇ ਲੋਕ

ਅਕਤੂਬਰ 19, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.