ਯੂ.ਪੀ. ‘ਚ ਹੋਏ ਕਿਸਾਨਾਂ ‘ਤੇ ਤਸ਼ੱਦਦ ਦੀ ਨਵਜੋਤ ਸਿੱਧੂ ਨੇ ਕੀਤੀ ਸਖ਼ਤ ਸ਼ਬਦਾਂ ‘ਚ ਨਿੰਦਾ ਕਰਦਿਆਂ ਕਿਹਾ ਕਿ ” ਕੋਈ ਵੀ ਕਾਨੂੰਨ ਤੋਂ ਉੱਪਰ ਨਹੀਂ ਹੈ… ਬੇਕਸੂਰ ਕਿਸਾਨਾਂ ਦੇ ਕਤਲ ਲਈ ਕੇਂਦਰੀ ਮੰਤਰੀ ਦੇ ਪੁੱਤ ‘ਤੇ ਧਾਰਾ 302 ਤਹਿਤ ਲਾਜ਼ਮੀ ਪਰਚਾ ਦਰਜ ਹੋਣਾ ਚਾਹੀਦਾ ਹੈ ਅਤੇ ਇਸ ਵਹਿਸ਼ੀ ਅਪਰਾਧ ਲਈ ਉਸ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਜੇਲ੍ਹ ‘ਚ ਸੁੱਟਣਾ ਚਾਹੀਦਾ ਹੈ।”
No one is above the law … FIR under sec 302 IPC must be registered against Union Minister’s son for murder of innocent farmers, he should be immediately arrested and put behind the bars for this barbaric act !!
— Navjot Singh Sidhu (@sherryontopp) October 3, 2021