ਵੀਰਵਾਰ, ਸਤੰਬਰ 3, 2026 06:21 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home Featured News

4 ਫੁੱਟ ਲੰਬੇ 103 ਸਾਲ ਦੇ ਭਾਰਤੀ ਬਾਡੀ ਬਿਲਡਰ: ਜੇਲ੍ਹ ‘ਚ ਬਣਾਈ ਬਾਡੀ, ਦੰਦਾਂ ਨਾਲ ਮੋੜ ਦਿੰਦਾ ਸਲਾਖਾਂ

by Gurjeet Kaur
ਸਤੰਬਰ 4, 2022
in Featured News, ਦੇਸ਼
0
4 ਫੁੱਟ ਲੰਬੇ 103 ਸਾਲ ਦੇ ਭਾਰਤੀ ਬਾਡੀ ਬਿਲਡਰ: ਜੇਲ੍ਹ 'ਚ ਬਣਾਈ ਬਾਡੀ, ਦੰਦਾਂ ਨਾਲ ਮੋੜ ਦਿੰਦਾ ਸਲਾਖਾਂ

4 ਫੁੱਟ ਲੰਬੇ 103 ਸਾਲ ਦੇ ਭਾਰਤੀ ਬਾਡੀ ਬਿਲਡਰ: ਜੇਲ੍ਹ 'ਚ ਬਣਾਈ ਬਾਡੀ, ਦੰਦਾਂ ਨਾਲ ਮੋੜ ਦਿੰਦਾ ਸਲਾਖਾਂ

ਭਾਰਤ ‘ਚ ਇੱਕ ਤੋਂ ਵੱਧ ਕੇ ਇੱਕ ਬਾਡੀਬਿਲਡਰ ਹੋਏ ਹਨ।ਜਿਨ੍ਹਾਂ ਨੇ ਵਿਦੇਸ਼ਾਂ ਤੱਕ ਦੇਸ਼ ਦਾ ਨਾਮ ਰੌਸ਼ਨ ਕੀਤਾ।ਜਿੱਥੇ ਪਹਿਲਾਂ ਦੇ ਸਮੇਂ ‘ਚ ਕੁਸ਼ਤੀ ਤੇ ਮਲਯੁੱਧ ਹੋਇਆ ਕਰਦੇ ਸਨ, ਅੱਜ ਦੇ ਸਮੇਂ ‘ਚ ਉਨ੍ਹਾਂ ਦੀ ਥਾਂ ਬਾਡੀ ਬਿਲਡਿੰਗ ਨੇ ਲੈ ਲਈ ਹੈ।ਆਪਣੇ ਸਰੀਰ ਨੂੰ ਮਜ਼ਬੂਤ ਬਣਾ ਕੇ ਤੇ ਤਰਾਸ਼ਕੇ ਕਈ ਦੇਸੀ ਪਹਿਲਵਾਨਾਂ ਨੇ ਵਿਦੇਸ਼ੀ ਪਹਿਲਵਾਨਾਂ ਨੂੰ ਚਿੱਤ ਕੀਤਾ ਸੀ।ਭਾਰਤ ਦੇ ਅਜਿਹੇ ਹੀ ਸਭ ਤੋਂ ਬਜ਼ੁਰਗ ਬਾਡੀਬਿਲਡਰ ਦਾ ਨਾਮ ਸੀ।

ਮਨੋਹਰ ਐੱਚ ਅਜਿਹਾ ਨਾਮ ਹੈ ਜਿਸ ਨਾਲ ਅਸੀਂ ਬਹੁਤ ਸਾਰੇ ਅਜਿਹੇ ਲੋਕ ਨਹੀਂ ਜਾਣਦੇ ਹੋਣਗੇ ਪਰ ਦੱਸਣਯੋਗ ਹੈ ਕਿ ਉਨ੍ਹਾਂ ਨੇ ਏਸ਼ੀਅਨ ਗੇਮਸ ‘ਚ ਤਿੰਨ ਗੋਲਡ ਮੈਡਲ ਹੋਰ ਜਿੱਤੇ ਸਨ ਤੇ ਮਿਸਟਰ ਯੂਨੀਵਰਸ ਦਾ ਖਿਤਾਬ ਜਿੱਤਣ ਵਾਲੇ ਦੂਜੇ ਭਾਰਤੀ ਸਨ।ਉਹ ਕਾਫੀ ਸਿੰਪਲ ਖਾਣਾ ਖਾਂਦੇ ਸਨ ਪਰ ਉਨ੍ਹਾਂ ਨੇ ਆਪਣੇ ਸਰੀਰ ਨੂੰ ਇਸ ਤਰ੍ਹਾਂ ਤਰਾਸ਼ ਲਿਆ ਸੀ ਕਿ ਚੰਗੇ ਚੰਗੇ ਪਹਿਲਵਾਨ ਉਨਾਂ ਦੇ ਸਾਹਮਣੇ ਫੇਲ ਸੀ।
ਮਨੋਹਰ ਐੱਚ ਕੌਣ ਸੀ…

ਮਨੋਹਰ ਐੱਚ ਨੇ ਕਿਹੜੇ-ਕਿਹੜੇ ਟਾਈਟਲ ਜਿੱਤੇ, ਉਨ੍ਹਾਂ ਦੀ ਡਾਈਟ ਤੇ ਵਰਕਆਉਟ ਰੂਟੀਨ ਕੀ ਸੀ, ਆਓ ਜਾਣਦੇ ਹਾਂ…
ਮਨੋਹਰ ਐੱਚ ਦਾ ਜਨਮ 17 ਮਾਰਚ, 1913 ਨੂੰ ਕੋਮਿਲਾ ਜਿਲ੍ਹੇ ਦੇ ਪੁਟੀਆ ਪਿੰਡ ‘ਚ ਹੋਇਆ ਸੀ, ਜੋ ਉਸ ਸਮੇਂ ਬ੍ਰਿਟਿਸ਼ ਭਾਰਤ ਦਾ ਹਿੱਸਾ ਸੀ ਤੇ ਹੁਣ ਬੰਗਲਾਦੇਸ਼ ‘ਚ ਹੈ।ਮਨੋਹਰ ਐੱਚ ਨੇ ਆਪਣਾ ਕਰੀਅਰ ਮਹਾਨ ਜਾਦੂਗਰ ਪੀਸੀ ਸੋਰਕਰ ਦੇ ਨਾਲ ਇੱਕ ਸਟੰਟਮੈਨ ਦੇ ਰੂਪ ‘ਚ ਸ਼ੁਰੂ ਕੀਤਾ ਸੀ।ਉਹ ਦਰਸ਼ਕਾਂ ਨੂੰ ਦੰਦਾਂ ਨਾਲ ਸਟੀਲ ਦੀਆਂ ਸਲਾਖਾਂ ਨੂੰ ਮੋੜ ਸਕਦੇ ਸੀ ਤੇ 1000 ਪੇਜ ਦੀ ਕਿਤਾਬ ਨੂੰ ਹੱਥਾਂ ਨਾਲ ਪਾੜ ਸਕਦੇ ਸਨ।ਉਹ ‘ਪਾਕੇਟ ਹਰਕਿਊਲਿਸ’ ਦੇ ਨਾਲ ਨਾਲ ਮਸ਼ਹੂਰ ਸੀ।ਮਨੋਹਰ ਐੱਚ ਨੇ 39 ਸਾਲ ਦੀ ਉਮਰ ‘ਚ ਬਾਡੀ ਬਿਲਡਿੰਗ ਦੀ ਸ਼ੁਰੂਆਤ ਕੀਤੀ ਸੀ ਤੇ ਉਸ ਤੋਂ ਬਾਅਦ ਮਿਸਟਰ ਯੂਨੀਵਰਸ ਮੁਕਾਬਲਾ ਜਿੱਤਿਆ ਸੀ।1951 ‘ਚ ਉਹ ਮਿਸਟਰ ਯੂਨੀਵਰਸ ਮੁਕਾਬਲੇ ‘ਚ ਦੂਜੇ ਸਥਾਨ ‘ਤੇ ਰਹੇ ਪਰ 1952 ‘ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਉਨ੍ਹਾਂ ਨੇ ਮਿਸਟਰ ਯੂਨੀਵਰਸ ਦਾ ਖਿਤਾਬ ਜਿੱਤਿਆ ਸੀ।ਉਨ੍ਹਾਂ ਨੇ 1951, 1954 ਮਨੀਲਾ ਤੇ 1958 ਟੋਕੀਓ ‘ਚ ਆਯੋਜਿਤ ਏਸ਼ੀਅਨ ਗੇਮਸ ‘ਚ ਤਿੰਨ ਗੋਲਡ ਤਮਗਾ ਜਿੱਤਿਆ।

ਉਸ ਸਮੇਂ ਤੱਕ ਉਹ ਬਾਡੀ ਬਿਲਡਿੰਗ ਮੁਕਾਬਲੇ ‘ਚ ਭਾਗ ਲੈਂਦੇ ਰਹੇ ਤੇ ਉਨ੍ਹਾਂ ਨੂੰ ਜਿੱਤਦੇ ਰਹੇ।ਮਨੋਹਰ ਐੱਚ ਨੇ ਆਪਣਾ ਆਖਰੀ ਬਾਡੀ ਬਿਲਡਿੰਗ ਮੁਕਾਬਲਾ 2003 ‘ਚ ਖੇਡਿਆ ਸੀ ਤੇ ਉਸ ਸਮੇਂ ਉਨਾਂ੍ਹ ਦੀ ਉਮਰ 90 ਸਾਲ ਸੀ।ਦੱਸਿਆ ਜਾਂਦਾ ਹੈ ਕਿ ਮਨੋਹਰ ਐਚ 1942 ‘ਚ ਏਅਰ ਫੋਰਸ ‘ਚ ਭਰਤੀ ਹੋਏ ਸਨ ਪਰ ਇੱਕ ਬ੍ਰਿਟਿਸ਼ ਅਧਿਕਾਰੀਆਂ ਨੇ ਉਨ੍ਹਾਂ ਦੇ ਲਈ ਖਾਸ ਡਾਈਟ ਦੀ ਵਿਵਸਥਾ ਕੀਤੀ ਸੀ।ਉਨ੍ਹਾਂ ਦੇ ਚੰਗੇ ਵਿਵਹਾਰ ਕਾਰਨ ਉਨ੍ਹਾਂ ਨੇ ਇੱਕ ਜਾਂ ਦੋ ਸਾਲ ਬਾਅਦ ਰਿਹਾ ਕਰ ਦਿੱਤਾ ਸੀ।ਉਨ੍ਹਾਂ ਨੇ ਜੇਲ੍ਹ ‘ਚ ਜੋ ਫਿਜ਼ਿਕ ਬਣਾਈ ਸੀਮ ਉਸਦੇ ਨਾਲ ਹੀ 1950 ‘ਚ ਮਿਸਟਰ ਹਰਕਿਊਲਿਸ ਮੁਕਾਬਲਾ ਜਿੱਤਿਆ ਸੀ।

ਜਦੋਂ ਮਨੋਹਰ ਐਚ ਦੇ ਪਿਤਾ ਬੀਮਾਰ ਹੋ ਗਏ ਤਾਂ ਉਨ੍ਹਾਂ ਨੇ ਸਟੰਟ ਕਰਨਾ ਸ਼ੁਰੂ ਕਰ ਦਿੱਤਾ ਸੀ।ਉਹ ਆਪਣੇ ਸਰੀਰ ਨੂੰ ਤਲਵਾਰ ਦੀ ਨੋਕ ‘ਤੇ ਬੇਲੈਂਸ ਕਰ ਲੈਂਦੇ ਸੀ।ਇੱਕ ਵਾਰ ਸਟੰਟ ਦਿਖਾਉਂਦੇ ਸਮੇਂ ਚੂਕ ਹੋ ਜਾਣ ਨਾਲ ਉਨ੍ਹਾਂ ਦੀ ਗਰਦਨ ‘ਤੇ ਕੱਟ ਲੱਗ ਗਿਆ ਸੀ।ਜਦੋਂ ਉਹ ਕਲਕੱਤਾ ਗਏ ਸੀ ਤਾਂ ਉਨ੍ਹਾਂ ਨੇ ਪੈਸੇ ਕਮਾਉਣ ਲਈ ਰੇਲਵੇ ਸਟੇਸ਼ਨ ‘ਤੇ ਨਾਰੀਅਲ ਵੇਚ ਕੇ ਆਪਣਾ ਪੇਟ ਪਾਲਿਆ ਸੀ।ਮਿਸਟਰ ਐਚ ਭਾਰਤ ਦੇ ਪ੍ਰਸਿੱਧ ਬਾਡੀ ਬਿਲਡਰ, ਪ੍ਰੇਮਚੰਦ ਡੇਗਰਾ ਨਾਲ ਇੰਨਾ ਛੋਟੇ ਸੀ ਕਿ ਉਨ੍ਹਾਂ ਨੇ ਮਨੋਹਰ ਐਚ ਨੂੰ ਨਵੀਂ ਦਿੱਲੀ ‘ਚ ਇੱਕ ਮੁਕਾਬਲੇ ਦੌਰਾਨ ਮੋਢੇ ‘ਤੇ ਚੁੱਕ ਲਿਆ ਸੀ।

Tags: India's Strongest Bodybuilderlatest punjabi newsManoharAichpockethercules
Share266Tweet166Share67

Related Posts

ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਭਾਰੀ ਗਿਰਾਵਟ, MCX ਸੋਨਾ 1.54 ਲੱਖ ਰੁਪਏ ਤੋਂ ਹੇਠਾਂ ਡਿੱਗਿਆ; ਜਾਣੋ ਅੱਜ ਦੀ ਕੀਮਤ

ਅਗਸਤ 31, 2026

1 ਸਤੰਬਰ ਯਾਨੀ ਕੱਲ੍ਹ ਤੋਂ ਬਦਲ ਜਾਣਗੇ LPG ਸੰਬੰਧੀ ਕਈ ਨਿਯਮ, ਗੈਸ ਸਿਲੰਡਰ ਵਰਤਣ ਵਾਲਿਆਂ ਲਈ ਮਹੱਤਵਪੂਰਨ ਖ਼ਬਰ

ਅਗਸਤ 31, 2026

CM ਮਾਨ ਨੇ ਪੰਜਾਬ ਦੀ ਪਹਿਲੀ ਸ਼ੇਰ-ਏ-ਪੰਜਾਬ ਟੀ-20 ਕ੍ਰਿਕਟ ਲੀਗ ਦਾ ਕੀਤਾ ਉਦਘਾਟਨ; ਕਿਹਾ, ਇਹ ਲੀਗ ਪੰਜਾਬ ਦੀ ਕ੍ਰਿਕਟ ਪ੍ਰਤਿਭਾ ਨੂੰ ਨਿਖਾਰੇਗੀ

ਅਗਸਤ 31, 2026

ਗੈਂਗਸਟਰਾਂ ‘ਤੇ ਵਾਰ ਦਾ 222ਵਾਂ ਦਿਨ: ਪੰਜਾਬ ਪੁਲਿਸ ਵੱਲੋਂ 517 ਥਾਈਂ ਛਾਪੇਮਾਰੀ; 354 ਕਾਬੂ

ਅਗਸਤ 31, 2026

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਸਮੇਤ ਸ਼੍ਰੀ ਰਵੀ ਸ਼ੰਕਰ ਜੀ ਤੋਂ ਲਿਆ ਆਸ਼ੀਰਵਾਦ

ਅਗਸਤ 31, 2026

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਨਾਲ ਸ੍ਰੀ ਰਵੀ ਸ਼ੰਕਰ ਜੀ ਦਾ ਲਿਆ ਆਸ਼ੀਰਵਾਦ

ਅਗਸਤ 30, 2026
Load More

Recent News

ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਭਾਰੀ ਗਿਰਾਵਟ, MCX ਸੋਨਾ 1.54 ਲੱਖ ਰੁਪਏ ਤੋਂ ਹੇਠਾਂ ਡਿੱਗਿਆ; ਜਾਣੋ ਅੱਜ ਦੀ ਕੀਮਤ

ਅਗਸਤ 31, 2026

1 ਸਤੰਬਰ ਯਾਨੀ ਕੱਲ੍ਹ ਤੋਂ ਬਦਲ ਜਾਣਗੇ LPG ਸੰਬੰਧੀ ਕਈ ਨਿਯਮ, ਗੈਸ ਸਿਲੰਡਰ ਵਰਤਣ ਵਾਲਿਆਂ ਲਈ ਮਹੱਤਵਪੂਰਨ ਖ਼ਬਰ

ਅਗਸਤ 31, 2026

CM ਮਾਨ ਨੇ ਪੰਜਾਬ ਦੀ ਪਹਿਲੀ ਸ਼ੇਰ-ਏ-ਪੰਜਾਬ ਟੀ-20 ਕ੍ਰਿਕਟ ਲੀਗ ਦਾ ਕੀਤਾ ਉਦਘਾਟਨ; ਕਿਹਾ, ਇਹ ਲੀਗ ਪੰਜਾਬ ਦੀ ਕ੍ਰਿਕਟ ਪ੍ਰਤਿਭਾ ਨੂੰ ਨਿਖਾਰੇਗੀ

ਅਗਸਤ 31, 2026

ਗੈਂਗਸਟਰਾਂ ‘ਤੇ ਵਾਰ ਦਾ 222ਵਾਂ ਦਿਨ: ਪੰਜਾਬ ਪੁਲਿਸ ਵੱਲੋਂ 517 ਥਾਈਂ ਛਾਪੇਮਾਰੀ; 354 ਕਾਬੂ

ਅਗਸਤ 31, 2026

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਸਮੇਤ ਸ਼੍ਰੀ ਰਵੀ ਸ਼ੰਕਰ ਜੀ ਤੋਂ ਲਿਆ ਆਸ਼ੀਰਵਾਦ

ਅਗਸਤ 31, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.