ਸੋਮਵਾਰ, ਜੁਲਾਈ 28, 2025 01:44 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home Featured News

7 ਜੂਨ 1984: ਸੰਤ ਭਿੰਡਰਾਂਵਾਲਿਆਂ ਬਾਰੇ ਫੈਲੀਆਂ ਅਫਵਾਹਾਂ ਪਿੱਛੇ ਸੱਚ ਕੀ ?ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਸ਼ਨਾਖ਼ਤ ਕਿਸ ਨੇ ਕੀਤੀ ?

by propunjabtv
ਜੂਨ 7, 2022
in Featured News, ਘੱਲੂਘਾਰਾ ਜੂਨ 1984, ਪੰਜਾਬ
0

6 ਜੂਨ ਨੂੰ ਸ੍ਰੀ ਅਕਾਲ ਤਖਤ ਸਾਹਿਬ ਫੌਜ ਦੇ ਟੈਂਕਾਂ ਦੇ ਗੋਲ਼ਿਆਂ ਨਾਲ ਢਹਿ ਢੇਰੀ ਹੋਇਆ ਪਿਆ ਸੀ।  ਅਕਾਲ ਤਖਤ ਚੋਂ ਗੋਲੀ ਆਉਣੀ ਬੰਦ ਹੋ ਗਈ ਸੀ। ਫੌਜ ਨੇ ਵੀ ਗੋਲੀ ਚਲਾਉਣੀ ਬੰਦ ਕਰ ਦਿੱਤੀ ਸੀ ਪਰ ਅਜੇ ਸੰਤ ਭਿੰਡਰਾਂਵਾਲਿਆਂ ਬਾਰੇ ਕੁਝ ਪੱਕਾ ਨਹੀਂ ਸੀ।   ਕੁਝ ਕਹਿ ਰਹੇ ਸੀ ਕਿ ਸੰਤ ਪਾਕਿਸਤਾਨ ਚਲੇ ਗਏ, ਕੁਝ ਕਹਿ ਰਹੇ ਸੀ ਕਿ ਭੋਰਾ ਸਾਹਿਬ ‘ਚ ਨੇ ਤੇ ਕੋਈ ਕਹਿ ਰਿਹਾ ਸੀ ਕਿ ਸ਼ਹੀਦ ਹੋ ਗਏ।  ਤੋਪਾਂ ਦੇ ਗੋਲਿਆਂ ਨਾਲ ਗੂੰਜਦਾ ਅਸਮਾਨ ਹੁਣ ਅਕਾਲ ਤਖਤ ਦੇ ਮਲਬੇ ਦੇ ਗਰਦੇ ‘ਤੇ  ਗੋਲਿਆਂ ਦੇ ਧੂੰਏਂ ਨਾਲ ਭਰਿਆ ਹੋਇਆ ਸੀ।  ਅਕਾਲ ਤਖਤ ਚੋਂ ਫਾਇਰਿੰਗ ਬੰਦ ਸੀ ਪਰ ਅਜੇ ਫੌਜ ਅੰਦਰਤ ਨੀਂਹ ਸੀ ਜਾ ਰਹੀ।  ਖਾੜਕੂ ਸਿੰਘਾਂ ਦੀਆਂ ਦੇਹਾਂ ਤੇ ਫੌਜੀਆਂ ਦੀਆਂ ਦੇਹਾਂ ਅਕਾਲ ਤਖਤ ਦੇ ਮਲਬੇ ਹੇਠ ਦਬੀਆਂ ਹੋਈਆਂ ਸਨ।  ਫੌਜ ਨੇ ਪਲਾਂ ਕੀਤਾ ਕਿ 6 ਸੂਚੀ ਦੀ ਰਾਤ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਅੰਦਰ ਜਾਵਾਂਗੇ।

ਲੰਗਰ ਹਾਲ ਵਾਲੇ ਪਾਸੇ ਅਜੇ ਰੁਕ ਰੁਕ ਕਰ ਗੋਲੀਬਾਰੀ ਹੋ ਰਹੀ ਸੀ।  ਫੌਜ ਨੇ ਪਹਿਲਾਂ ਸ੍ਰੀ ਗੁਰੂ ਰਾਮਦਾਸ ਸਰਾਂ ‘ਤੇ ਕਾਰਵਾਈ ਕੀਤੀ। ਕਿਹਾ ਜਾਂਦਾ ਕਿ ਇੱਥੇ ਵੀ ਕਾਫੀ ਮੁਕਾਬਲਾ ਹੋਇਆ। ਸਰਾਂ ਚੋਂ ਸ਼ਰਧਾਲੂਆਂ ਨੂੰ ਬਾਹਰ ਕੱਢਿਆ ਗਿਆ। ਫੌਜ ਨੂੰ ਹਦਾਇਤ ਸੀ ਕਿ ਅਕਾਲੀ ਲੀਡਰਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਜਾਵੇ। ਇਸ ਤੋਂ ਬਾਅਦ ਤੇਜਾ ਸਿੰਘ ਸਮੁੰਦਰੀ ਹਾਲ ਚੋਂ ਅਕਾਲੀ ਲੀਡਰਾਂ ਨੂੰ ਬਾਹਰ ਕੱਢਿਆ ਗਿਆ। ਤੇਜਾ ਸਿੰਘ ਸਮੁੰਦਰੀ ਹਾਲ ਚੋਂ ਸੰਤ ਹਰਚੰਦ ਸਿੰਘ ਲੌਂਗੋਵਾਲ, ਜਥੇਦਾਰ ਗੁਰਚਰਨ ਸਿੰਘ ਟੌਹੜਾ, ਬਲਵੰਤ ਸਿੰਘ ਰਾਮੂਵਾਲੀਆ ਤੇ ਬੀਬੀ ਅਮਰਜੀਤ ਕੌਰ ਨੂੰ ਬਾਹਰ ਲਿਆਂਦਾ ਗਿਆ ਤੇ ਛਾਉਣੀ ਚ ਲੈ  ਗਏ।
ਇਸ ਤੋਂ ਬਾਅਦ ਗੁਰੂ ਨਾਨਕ ਨਿਵਾਸ ਚ ਕਾਰਵਾਈ ਕੀਤੀ ਗਈ।  ਗੁਰੂ ਨਾਨਕ ਨਿਵਾਸ ਚ ਬੱਬਰਾਂ ਦਾ ਮੋਰਚਾ ਸੀ।  ਪਰ ਇਥੋਂ ਫੌਜ ਦੇ ਹੱਥ ਕੋਈ ਵੀ ਖਾੜਕੂ ਸਿੰਘ ਨਹੀਂ ਆਇਆ।
ਪਰ ਜਿੰਨੇ ਸ਼ਰਧਾਲੂ ਸੀ ਉਨ੍ਹਾਂ ਨੂੰ ਬਾਹਰ ਕੱਢਿਆ ਗਿਆ।  ਕੇ ਐੱਸ ਬਰਾੜ ਦਾ ਕਹਿਣਾ ਕਿ ਇਨ੍ਹਾਂ ਸਾਰਿਆਂ ਨੂੰ ਖਾਣਾ ਖੁਆਇਆ ਗਿਆ ਤੇ ਜਿਸ ਨੂੰ ਇਲਾਜ ਦੀ ਲੋੜ ਸੀ ਉਸਦਾ ਇਲਾਜ ਕਰਵਾਇਆ ਗਿਆ। ਇਹ 5 ਦੀ ਸ਼ਾਮ ਤੱਕ ਚੱਲਦਾ ਰਿਹਾ। ਪਰ ਮੌਕੇ ਦੇ ਚਸ਼ਮਦੀਦਾਂ ਦਾ ਕਹਿਣਾ ਕੁਝ ਹੋਰ ਹੀ ਹੈ… ਬਹੁਤ ਸਾਰੀਆਂ ਕਿਤਾਬਾਂ ਵੀ ਇਸ ਬਾਰੇ ਛਪ ਚੁੱਕੀਆਂ ਨੇ….

6 ਦੇ ਦਿਨ ਚ ਬਰਾੜ ਨੇ ਮੌਕੇ ਦੇ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਸਾਹਿਬ ਸਿੰਘ ਨੂੰ ਬਾਹਰ ਬੁਲਾਇਆ। ਉਨ੍ਹਾਂ ਨੂੰ ਪੁੱਛਿਆ ਗਿਆ ਕਿ ਅੰਦਰ ਕੋਈ ਖਾੜਕੂ ਹੈ ਸਿੰਘ ਸਾਹਿਬ ਨੇ ਜਵਾਬ ਦਿੱਤਾ ਨਹੀਂ।  ਬਰਾੜ ਨੇ ਦਰਬਾਰ ਸਾਹਿਬ ਦੇ ਅੰਦਰ ਫੌਜੀਆਂ ਨੂੰ ਭੇਜ ਅੰਦਰ ਦੋ ਹੋਰ ਸੇਵਾਦਾਰਾਂ ਨੂੰ ਬਾਹਰ ਬੁਲਾਇਆ।  ਗਿਆਨੀ ਸਾਹਿਬ ਸਿੰਘ ਨੇ ਕਿਹਾ ਕਿ ਅੰਦਰ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਤਾਬਿਆ ਇੱਕ ਬੰਦਾ ਹੋਣਾ ਲਾਜ਼ਮੀ ਹੈ।  5 ਦੀ ਰਾਤ ਨੂੰ ਭਾਰੀ ਗੋਲੀਬਾਰੀ ਕਾਰਨ ਸ੍ਰੀ ਗੁਰੂ ਗਰੰਥ ਸਾਹਿਬ ਜੀ ਦਾ ਸਰੂਪ ਕੋਠਾ ਸਾਹਿਬ ਨਹੀਂ ਸੀ ਲਿਜਾਇਆ ਜਾ ਸਕਿਆ।  ਕਿਹਾ ਜਾਂਦਾ ਕਿ ਗ੍ਰੰਥੀ ਸਿੰਘਾਂ ਦੀ ਰਹਾਇਸ਼ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸੀ , ਪਰ ਵਰ੍ਹਦੀ ਗੋਲੀ ਦੇ ਵਿਚ ਵੀ ਡਿਊਟੀ ਚ ਕੋਈ ਢਿੱਲ ਨਹੀਂ ਸੀ ਹੋਈ।

6 ਦੀ ਰਾਤ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਭੋਰਾ ਸਾਹਿਬ ਅੰਦਰ 26 ਮਦਰਾਸ ਦੇ ਫੌਜੀ ਭੇਜੇ ਗਏ।  ਭੋਰਾ ਸਾਹਿਬ ਦੇ ਅੰਦਰੋਂ ਦੋ ਖਾੜਕੂ ਸਿੰਘਾਂ ਨੂੰ ਫੜਿਆ ਗਿਆ।  ਇੱਕ ਦੇ ਗੋਲੀਆਂ ਵੱਜੀਆਂ ਦੇ ਦੂਜੇ ਨੂੰ ਫੜ ਲਿਆ ਗਿਆ। ਉਸਤੋਂ ਪੁੱਛਿਆ ਗਿਆ ਤਾਂ ਉਸਨੇ ਕਿਹਾ ਕਿ ਸੰਤ ਭਿੰਡਰਾਂਵਾਲੇ, ਜਨਰਲ ਸੁਬੇਗ ਸਿੰਘ ਤੇ ਭਾਈ ਅਮਰੀਕ ਸਿੰਘ ਸ਼ਹੀਦ ਹੋ ਗਏ।  ਫਿਰ ਉਸਨੇ ਹੀ ਸੰਤਾਂ ਦੇ ਸਰੀਰ ਤੇ ਹੋਰਨਾਂ ਦੇ ਸਰੀਰ ਦੀ ਨਿਸ਼ਾਨਦੇਹੀ ਕਰਵਾਈ।   ਉਸਨੇ ਹੀ ਦੱਸਿਆ ਕਿ ਸੰਤਾਂ ਦਾ ਸਰੀਰ ਨਿਸ਼ਾਨ ਸਾਹਿਬਾਂ ਕੋਲ, ਜਨਰਲ ਸੁਬੇਗ ਸਿੰਘ ਭੋਰਾ ਸਾਹਿਬ ਵਿਚ ਸ਼ਹੀਦ ਹੋਏ।  7 ਦੀ ਸਵੇਰ ਨੂੰ ਫੌਜ ਵੱਲੋਂ ਇਹ ਖਬਰ ਬਾਹਰ ਕੱਢੀ ਗਈ ਤੇ ਦਿੱਲੀ ਨੂੰ ਭੇਜੀ ਗਈ।  ਸੰਤਾਂ ਦੀ ਪਛਾਣ ਤੇ ਪੱਕੀ ਮੋਹਰ ਉਨ੍ਹਾਂ ਦੇ ਭਰਾ ਬ੍ਰਿਗੇਡੀਅਰ ਹਰਚਰਨ ਸਿੰਘ ਰੋਡੇ ਨੇ ਕੀਤੀ

ਸੰਤ ਭਿੰਡਰਾਂਵਾਲਿਆਂ ਦਾ ਸਰੀਰ, ਬਾਬਾ ਠਾਹਰਾ ਸਿੰਘ ਦਾ ਸਰੀਰ ਤੇ ਭਾਈ ਅਮਰੀਕ ਸਿੰਘ ਦਾ ਸਰੀਰ ਘੰਟਾ ਘਰ ਵਾਲੇ ਪਾਸੇ SGPC ਦੇ ਸੂਚਨਾ ਕੇਂਦਰ ਕੋਲ ਰੱਖੇ ਗਏ।  7 ਦੀ ਸਵੇਰ ਨੂੰ ਹੀ ਫੌਜ ਨੇ ਸ੍ਰੀ ਦਰਬਾਰ ਸਾਹਿਬ ਤੋਂ ਰੇਡੀਓ ਤੇ ਕੀਰਤਨ ਰੀਲੇਅ ਕੀਤਾ।  ਤੇ ਇਹ ਕੀਰਤਨ ਵੀ ਫੌਜ ਦੇ ਕੀਰਤਨੀਆਂ ਨੇ ਕੀਤਾ। 7 ਨੂੰ ਸ਼ਾਮ ਤੱਕ ਸਾਰਾ ਕੁਝ ਫੌਜ ਨੇ ਕਲੀਅਰ ਕੀਤਾ ਤੇ 8 ਨੂੰ ਮੌਕੇ ਦਾ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਦਰਬਾਰ ਸਾਹਿਬ ਆਇਆ।  ( ਚੱਲਦਾ )

ਨੋਟ :- ਇਹ ਸਾਰੀ ਜਾਣਕਾਰੀ 1984 ਦੇ ਚਸ਼ਮਦੀਦਾਂ, ਜਨਰਲ ਬਰਾੜ ਦੀ ਕਿਤਾਬ ਤੇ ਹੋਰਨਾਂ ਸੋਮਿਆਂ ਤੋਂ ਪ੍ਰਾਪਤ ਕੀਤੀ ਗਈ ਹੈ, ਕੁਝ ਵੀ ਆਪਣੇ ਕੋਲੋਂ ਨਹੀਂ ਲਿਖਿਆ ਗਿਆ )
-ਰਾਜਵੀਰ ਸਿੰਘ
Tags: 7 june 1984opreation blue star
Share261Tweet163Share65

Related Posts

ਪੰਜਾਬੀ ਫਿਲਮ ਚੋਂ ਕਟਿਆ ਇਸ ਪੰਜਾਬੀ ਕਾਮੇਡੀਅਨ ਐਕਟਰ ਦਾ ਰੋਲ, ਇੰਡਸਟਰੀ ਬਾਰੇ ਬਿਆਨ ਦੇਣਾ ਪਿਆ ਮਹਿੰਗਾ

ਜੁਲਾਈ 28, 2025

ਮਾਤਾ ਨੈਣਾ ਦੇਵੀ ਤੋਂ ਵਾਪਸ ਆਉਂਦੇ ਸ਼ਰਧਾਲੂਆਂ ਨਾਲ ਵਾਪਰਿਆ ਭਿਆਨਕ ਹਾਦਸਾ, ਨਹਿਰ ‘ਚ ਜਾ ਡਿੱਗਿਆ ਪਿਕਅੱਪ

ਜੁਲਾਈ 28, 2025

ਹਸਪਤਾਲ ‘ਚ ਆਕਸੀਜਨ ਮਸ਼ੀਨ ‘ਚ ਆਈ ਖਰਾਬੀ ਨੇ ਲਈ ਮਰੀਜ਼ਾਂ ਦੀ ਜਾਨ

ਜੁਲਾਈ 28, 2025

Weather Update: ਕਿਵੇਂ ਦਾ ਰਹੇਗਾ ਅੱਜ ਪੰਜਾਬ ਦਾ ਮੌਸਮ, ਮੌਸਮ ਵਿਭਾਗ ਨੇ ਕਿਹੜੇ ਜ਼ਿਲਿਆਂ ਲਈ ਜਾਰੀ ਕੀਤਾ ਮੀਂਹ ਦਾ ਅਲਰਟ

ਜੁਲਾਈ 28, 2025

GOOGLE MAP ਤੋਂ ਹਟਾਇਆ ਜਾਏਗਾ ਇਹ ਖ਼ਾਸ ਫ਼ੀਚਰ, ਜਾਣੋ ਵਰਤੋਂ ਕਰਨੀ ਹੋਵੇਗੀ ਸੌਖੀ ਜਾਂ ਔਖੀ

ਜੁਲਾਈ 26, 2025

ਐਮਬੂਲੈਂਸ ‘ਚ ਬੇਹੋਸ਼ ਪਈ ਕੁੜੀ ਨਾਲ ਬੰਦਿਆਂ ਨੇ ਆਹ ਕੀ ਕਰਤਾ, ਟੈਸਟ ਦੌਰਾਨ ਹੋ ਗਈ ਸੀ ਬੇਹੋਸ਼

ਜੁਲਾਈ 26, 2025
Load More

Recent News

ਪੰਜਾਬੀ ਫਿਲਮ ਚੋਂ ਕਟਿਆ ਇਸ ਪੰਜਾਬੀ ਕਾਮੇਡੀਅਨ ਐਕਟਰ ਦਾ ਰੋਲ, ਇੰਡਸਟਰੀ ਬਾਰੇ ਬਿਆਨ ਦੇਣਾ ਪਿਆ ਮਹਿੰਗਾ

ਜੁਲਾਈ 28, 2025

ਮਾਤਾ ਨੈਣਾ ਦੇਵੀ ਤੋਂ ਵਾਪਸ ਆਉਂਦੇ ਸ਼ਰਧਾਲੂਆਂ ਨਾਲ ਵਾਪਰਿਆ ਭਿਆਨਕ ਹਾਦਸਾ, ਨਹਿਰ ‘ਚ ਜਾ ਡਿੱਗਿਆ ਪਿਕਅੱਪ

ਜੁਲਾਈ 28, 2025

ਹਸਪਤਾਲ ‘ਚ ਆਕਸੀਜਨ ਮਸ਼ੀਨ ‘ਚ ਆਈ ਖਰਾਬੀ ਨੇ ਲਈ ਮਰੀਜ਼ਾਂ ਦੀ ਜਾਨ

ਜੁਲਾਈ 28, 2025

Weather Update: ਕਿਵੇਂ ਦਾ ਰਹੇਗਾ ਅੱਜ ਪੰਜਾਬ ਦਾ ਮੌਸਮ, ਮੌਸਮ ਵਿਭਾਗ ਨੇ ਕਿਹੜੇ ਜ਼ਿਲਿਆਂ ਲਈ ਜਾਰੀ ਕੀਤਾ ਮੀਂਹ ਦਾ ਅਲਰਟ

ਜੁਲਾਈ 28, 2025

GOOGLE MAP ਤੋਂ ਹਟਾਇਆ ਜਾਏਗਾ ਇਹ ਖ਼ਾਸ ਫ਼ੀਚਰ, ਜਾਣੋ ਵਰਤੋਂ ਕਰਨੀ ਹੋਵੇਗੀ ਸੌਖੀ ਜਾਂ ਔਖੀ

ਜੁਲਾਈ 26, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.