ਸ਼ੁੱਕਰਵਾਰ, ਮਈ 1, 2026 11:13 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਫੋਟੋ ਗੈਲਰੀ

ਮਾਲਦੀਵ ‘ਚ Janhvi Kapoor ਨੇ ਮੂਨਲਾਈਟ ਤਸਵੀਰਾਂ ਕੀਤੀਆਂ ਸ਼ੇਅਰ, ਫੈਨਸ ਦੇਖ ਹੋਏ ਦੀਵਾਨੇ

ਜਾਹਨਵੀ ਕਪੂਰ ਇਨ੍ਹੀਂ ਦਿਨੀਂ ਮਾਲਦੀਵ 'ਚ ਛੁੱਟੀਆਂ ਮਨਾ ਰਹੀ ਹੈ। ਉਹ ਲਗਾਤਾਰ ਤਸਵੀਰਾਂ ਸ਼ੇਅਰ ਕਰਕੇ ਚਰਚਾ 'ਚ ਰਹਿੰਦੀ ਹੈ। ਮਨੀਸ਼ ਮਲਹੋਤਰਾ ਅਤੇ ਸ਼ਿਖਰ ਪਹਾੜੀਆ ਨੇ ਵੀ ਉਸਨੂੰ ਸਫੇਦ ਡ੍ਰੇਸ 'ਚ ਦੇਖ ਕੇ ਤਾਰੀਫ ਕੀਤੀ।

by Bharat Thapa
ਦਸੰਬਰ 11, 2022
in ਫੋਟੋ ਗੈਲਰੀ, ਫੋਟੋ ਗੈਲਰੀ, ਬਾਲੀਵੁੱਡ, ਮਨੋਰੰਜਨ
0
ਜਾਨ੍ਹਵੀ ਕਪੂਰ ਨੇ ਮਾਲਦੀਵ ਦੇ ਸਮੁੰਦਰੀ ਕੰਢੇ 'ਤੇ ਚਾਂਦਨੀ ਰਾਤ 'ਚ ਬੇਹੱਦ ਖੂਬਸੂਰਤ ਤਸਵੀਰਾਂ ਕਲਿੱਕ ਕੀਤੀਆਂ। ਆਪਣਾ ਅਗਲਾ ਪ੍ਰੋਜੈਕਟ ਪੂਰਾ ਕਰਨ ਤੋਂ ਬਾਅਦ, ਜਾਹਨਵੀ ਨੇ ਬ੍ਰੇਕ ਲੈਣ ਦਾ ਫੈਸਲਾ ਕੀਤਾ ਅਤੇ ਮਾਲਦੀਵ ਚਲੀ ਗਈ। ਉਸ ਦੀਆਂ ਗਲੈਮਰਸ ਤਸਵੀਰਾਂ ਨੂੰ ਦੇਖ ਕੇ ਫੈਨਸ ਉਸ ਦੀ ਖੂਬ ਤਾਰੀਫ ਕਰ ਰਹੇ ਹਨ।
ਬੀ-ਟਾਊਨ ਦੀ ਗਲੈਮਰਸ ਐਕਟਰਸ ਜਾਹਨਵੀ ਕਪੂਰ ਆਪਣੇ ਸਟਾਈਲਿਸ਼ ਲੁੱਕ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ। ਮਾਲਦੀਵ 'ਚ ਛੁੱਟੀਆਂ ਦਾ ਆਨੰਦ ਮਾਣ ਰਹੀ ਜਾਹਨਵੀ ਹਰ ਰੋਜ਼ ਨਵੀਆਂ ਤਸਵੀਰਾਂ ਸ਼ੇਅਰ ਕਰ ਰਹੀ ਹੈ।
ਜਾਹਨਵੀ ਦਾ ਵਨ-ਪੀਸ ਵ੍ਹਾਈਟ ਆਊਟਫਿਟ ਪਿੱਛੇ ਤੋਂ ਬੈਕਲੈੱਸ ਹੈ। ਖੁੱਲ੍ਹੇ ਵਾਲਾਂ ਦੀ ਕਲੋਜ਼ ਅੱਪ ਤਸਵੀਰ ਵੀ ਉਸ ਨੇ ਸ਼ੇਅਰ ਕੀਤੀ। ਜਾਹਨਵੀ ਕਪੂਰ ਨੇ ਆਪਣੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਕੈਪਸ਼ਨ 'ਚ ਲਿਖਿਆ, 'ਚੰਨ ਦੀ ਹਲਕੀ ਪੀਲੀ ਰੋਸ਼ਨੀ 'ਚ ਮੈਨੂੰ ਮਿਲੋ'।
ਜਾਹਨਵੀ ਕਪੂਰ ਦੀਆਂ ਇਨ੍ਹਾਂ ਤਸਵੀਰਾਂ 'ਤੇ ਮਨੀਸ਼ ਮਲਹੋਤਰਾ ਨੇ ਫਾਇਰ ਇਮੋਜੀ ਸ਼ੇਅਰ ਕੀਤੇ, ਜਦਕਿ ਸ਼ਿਖਰ ਪਹਾੜੀਆ ਨੇ ਕੁਮੈਂਟ ਕੀਤਾ ਅਤੇ ਲਿਖਿਆ 'ਚੰਨ ਦੀ ਆਤਮਾ'। ਇਸ 'ਤੇ ਇਕ ਫੈਨ ਉਸ ਦੇ ਨਾਲ ਹੋਣ ਦੀ ਗੱਲ ਕਰ ਰਿਹਾ ਹੈ।
ਇਸ ਤੋਂ ਪਹਿਲਾਂ ਵੀ ਜਾਹਨਵੀ ਕਪੂਰ ਨਿਓਨ ਰੰਗ ਦੀ ਬਿਕਨੀ ਪਹਿਨ ਕੇ ਤਬਾਹੀ ਮਚਾਉਂਦੀ ਨਜ਼ਰ ਆਈ।
ਫਿਲਮ 'ਮਿਲੀ' ਤੋਂ ਬਾਅਦ ਜਾਹਨਵੀ ਜਲਦ ਹੀ ਰਾਜਕੁਮਾਰ ਰਾਓ ਨਾਲ 'ਮਿਸਟਰ ਐਂਡ ਮਿਸਿਜ਼ ਮਾਹੀ' 'ਚ ਨਜ਼ਰ ਆਵੇਗੀ। ਕ੍ਰਿਕਟ 'ਤੇ ਆਧਾਰਿਤ ਇਸ ਫਿਲਮ ਦੇ ਡਾਇਰੈਕਟਰ ਕਰਨ ਜੌਹਰ ਹਨ।
ਜਾਨ੍ਹਵੀ ਕਪੂਰ ਨੇ ਮਾਲਦੀਵ ਦੇ ਸਮੁੰਦਰੀ ਕੰਢੇ ‘ਤੇ ਚਾਂਦਨੀ ਰਾਤ ‘ਚ ਬੇਹੱਦ ਖੂਬਸੂਰਤ ਤਸਵੀਰਾਂ ਕਲਿੱਕ ਕੀਤੀਆਂ। ਆਪਣਾ ਅਗਲਾ ਪ੍ਰੋਜੈਕਟ ਪੂਰਾ ਕਰਨ ਤੋਂ ਬਾਅਦ, ਜਾਹਨਵੀ ਨੇ ਬ੍ਰੇਕ ਲੈਣ ਦਾ ਫੈਸਲਾ ਕੀਤਾ ਅਤੇ ਮਾਲਦੀਵ ਚਲੀ ਗਈ। ਉਸ ਦੀਆਂ ਗਲੈਮਰਸ ਤਸਵੀਰਾਂ ਨੂੰ ਦੇਖ ਕੇ ਫੈਨਸ ਉਸ ਦੀ ਖੂਬ ਤਾਰੀਫ ਕਰ ਰਹੇ ਹਨ।
ਬੀ-ਟਾਊਨ ਦੀ ਗਲੈਮਰਸ ਐਕਟਰਸ ਜਾਹਨਵੀ ਕਪੂਰ ਆਪਣੇ ਸਟਾਈਲਿਸ਼ ਲੁੱਕ ਨੂੰ ਲੈ ਕੇ ਚਰਚਾ ‘ਚ ਰਹਿੰਦੀ ਹੈ। ਮਾਲਦੀਵ ‘ਚ ਛੁੱਟੀਆਂ ਦਾ ਆਨੰਦ ਮਾਣ ਰਹੀ ਜਾਹਨਵੀ ਹਰ ਰੋਜ਼ ਨਵੀਆਂ ਤਸਵੀਰਾਂ ਸ਼ੇਅਰ ਕਰ ਰਹੀ ਹੈ।ਚਾਂਦਨੀ ‘ਚ ਗਲੈਮਰਸ ਕਟਆਊਟ ਨਾਲ ਫੈਸ਼ਨੇਬਲ ਡਿਜ਼ਾਈਨਰ ਡਰੈੱਸ ਪਹਿਨ ਕੇ ਜਾਨ੍ਹਵੀ ਕਪੂਰ ਫੈਨਸ ਨੂੰ ਆਪਣਾ ਦੀਵਾਨਾ ਬਣਾ ਰਹੀ ਹੈ। 
ਜਾਹਨਵੀ ਦਾ ਵਨ-ਪੀਸ ਵ੍ਹਾਈਟ ਆਊਟਫਿਟ ਪਿੱਛੇ ਤੋਂ ਬੈਕਲੈੱਸ ਹੈ। ਖੁੱਲ੍ਹੇ ਵਾਲਾਂ ਦੀ ਕਲੋਜ਼ ਅੱਪ ਤਸਵੀਰ ਵੀ ਉਸ ਨੇ ਸ਼ੇਅਰ ਕੀਤੀ। ਜਾਹਨਵੀ ਕਪੂਰ ਨੇ ਆਪਣੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਕੈਪਸ਼ਨ ‘ਚ ਲਿਖਿਆ, ‘ਚੰਨ ਦੀ ਹਲਕੀ ਪੀਲੀ ਰੋਸ਼ਨੀ ‘ਚ ਮੈਨੂੰ ਮਿਲੋ’।
ਜਾਹਨਵੀ ਕਪੂਰ ਦੀਆਂ ਇਨ੍ਹਾਂ ਤਸਵੀਰਾਂ ‘ਤੇ ਮਨੀਸ਼ ਮਲਹੋਤਰਾ ਨੇ ਫਾਇਰ ਇਮੋਜੀ ਸ਼ੇਅਰ ਕੀਤੇ, ਜਦਕਿ ਸ਼ਿਖਰ ਪਹਾੜੀਆ ਨੇ ਕੁਮੈਂਟ ਕੀਤਾ ਅਤੇ ਲਿਖਿਆ ‘ਚੰਨ ਦੀ ਆਤਮਾ’। ਇਸ ‘ਤੇ ਇਕ ਫੈਨ ਉਸ ਦੇ ਨਾਲ ਹੋਣ ਦੀ ਗੱਲ ਕਰ ਰਿਹਾ ਹੈ।
ਇਸ ਤੋਂ ਪਹਿਲਾਂ ਵੀ ਜਾਹਨਵੀ ਕਪੂਰ ਨਿਓਨ ਰੰਗ ਦੀ ਬਿਕਨੀ ਪਹਿਨ ਕੇ ਤਬਾਹੀ ਮਚਾਉਂਦੀ ਨਜ਼ਰ ਆਈ।
ਫਿਲਮ ‘ਮਿਲੀ’ ਤੋਂ ਬਾਅਦ ਜਾਹਨਵੀ ਜਲਦ ਹੀ ਰਾਜਕੁਮਾਰ ਰਾਓ ਨਾਲ ‘ਮਿਸਟਰ ਐਂਡ ਮਿਸਿਜ਼ ਮਾਹੀ’ ‘ਚ ਨਜ਼ਰ ਆਵੇਗੀ। ਕ੍ਰਿਕਟ ‘ਤੇ ਆਧਾਰਿਤ ਇਸ ਫਿਲਮ ਦੇ ਡਾਇਰੈਕਟਰ ਕਰਨ ਜੌਹਰ ਹਨ।

 

Tags: Bollywood actressJanhvi Kapoorlatest newspro punjab tvpunjabi news
Share296Tweet185Share74

Related Posts

ਨਹੀਂ ਰਹੀ ਪ੍ਰਸਿੱਧ ਗਾਇਕਾ ਆਸ਼ਾ ਭੋਂਸਲੇ, 92 ਸਾਲ ਦੀ ਉਮਰ ਵਿੱਚ ਦੁਨੀਆ ਨੂੰ ਕਿਹਾ ਅਲਵਿਦਾ

ਅਪ੍ਰੈਲ 12, 2026

NCW ਨੇ ਅਸ਼ਲੀਲ ਗਾਣੇ ਨੂੰ ਲੈ ਕੇ ਜਾਰੀ ਕੀਤੇ ਸੰਮਨ, ਅਦਾਕਾਰਾ ਦੀਆਂ ਵਧੀਆਂ ਮੁਸ਼ਕੀਲਾਂ

ਮਾਰਚ 19, 2026

ਦਿਲਜੀਤ ਦੋਸਾਂਝ ਦੇ ‘ਦਿਲ-ਲੁਮਿਨਾਟੀ ਟੂਰ’ ਨੇ ਕਮਾਏ ₹943 ਕਰੋੜ, 1.2 ਲੱਖ ਲੋਕਾਂ ਨੂੰ ਮਿਲਿਆ ਰੁਜ਼ਗਾਰ

ਮਾਰਚ 19, 2026

ਚੈੱਕ ਬਾਊਂਸ ਮਾਮਲੇ ਵਿੱਚ ਰਾਜਪਾਲ ਯਾਦਵ ਨੂੰ ਦਿੱਲੀ ਹਾਈ ਕੋਰਟ ਤੋਂ ਰਾਹਤ; 1 ਅਪ੍ਰੈਲ ਤੱਕ ਵਧਾਈ ਗਈ ਅੰਤਰਿਮ ਜ਼ਮਾਨਤ

ਮਾਰਚ 18, 2026

ਮਸ਼ਹੂਰ ਅਦਾਕਾਰਾ ਦਾ ਦੇਹਾਂਤ; ਨਾਮੀ ਫਿਲਮਾਂ ‘ਚ ਕਰ ਚੁੱਕੀ ਹੈ ਕੰਮ

ਮਾਰਚ 14, 2026

ਦਿਨ ‘ਚ ਕੰਮ ਤੇ ਰਾਤ ਨੂੰ ਪੜਾਈ, ਮਿਹਨਤ ਕਰ ਇੰਝ ਡਾਕਟਰ ਬਣੀ ਇਹ ਅਦਾਕਾਰਾ

ਫਰਵਰੀ 12, 2026
Load More

Recent News

ਪੰਜਾਬ ਦੇ ਸਮਾਜਿਕ-ਆਰਥਿਕ ਭਵਿੱਖ ਦੀ ਰਾਖੀ ਲਈ ਮਰਦਮਸ਼ੁਮਾਰੀ-2027 ਦੇ ਸਵੈ-ਗਣਨਾ ਦੌਰਾਨ ਪੰਜਾਬੀ ਨੂੰ ਮਾਤ-ਭਾਸ਼ਾ ਵਜੋਂ ਦਰਜ ਕਰਵਾਇਆ ਜਾਵੇ- CM ਮਾਨ

ਮਈ 1, 2026

ਵਿਜੀਲੈਂਸ ਬਿਊਰੋ ਨੇ ਪਟਵਾਰੀ ਨੂੰ 4000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਕੀਤਾ ਗ੍ਰਿਫ਼ਤਾਰ

ਮਈ 1, 2026

ਮੁੱਖ ਮੰਤਰੀ ਨਾਇਬ ਸੈਣੀ ਨੇ ਨਵਾਂਸ਼ਹਿਰ ‘ਚ ਸਤਿਗੁਰੂ ਬ੍ਰਹਮਾਨੰਦ ਜੀ ਦੇ 24ਵੇਂ ਨਿਰਵਾਣ ਦਿਵਸ ‘ਤੇ ਕੀਤੀ ਸ਼ਮੂਲੀਅਤ

ਮਈ 1, 2026

PSEB ਵੱਲੋਂ 2010 ਤੋਂ ਬਾਅਦ ਬੋਰਡ ਪ੍ਰੀਖਿਆਵਾਂ ਵਿੱਚ ਅਸਫ਼ਲ ਰਹੇ ਵਿਦਿਆਰਥੀਆਂ ਨੂੰ ਵਿਸ਼ੇਸ਼ ਮੌਕਾ ਪ੍ਰਦਾਨ ਕਰਨ ਲਈ ਰਜਿਸਟ੍ਰੇਸ਼ਨ ਸ਼ੂਰੂ

ਮਈ 1, 2026

ਭਾਜਪਾ ਲੀਡਰ ਸੁਖਵਿੰਦਰ ਬਿੰਦਰਾ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਮੰਗੀ ਕਰੋੜਾਂ ਦੀ ਫਿਰੌਤੀ

ਮਈ 1, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.