[caption id="attachment_110123" align="alignnone" width="1100"] Benefits of Rice Water: ਸਾਡੀ ਰਸੋਈ 'ਚ ਬਹੁਤ ਸਾਰੇ ਅਜਿਹੇ ਤੱਤ ਹੁੰਦੇ ਹਨ, ਜੋ ਸਾਡੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਅੱਜਕਲ ਚੌਲਾਂ ਦਾ ਪਾਣੀ ਸਕਿਨ ਦੇ ਇਲਾਜ ਵਜੋਂ ਵੀ ਕਾਫੀ ਵਰਤਿਆ ਜਾਂਦਾ ਹੈ। ਇਹ ਸਕਿਨ ਦੀਆਂ ਕਈ ਸੱਮਸਿਆਵਾਂ ਨੂੰ ਠੀਕ ਕਰਦਾ ਹੈ। ਚੌਲਾਂ ਦੇ ਪਾਣੀ ਨੂੰ ਅਸੀਂ ਆਮ ਤੌਰ 'ਤੇ ਸੁੱਟ ਦਿੰਦੇ ਹਾਂ। ਇਹ ਪਾਣੀ ਵਾਲਾਂ ਲਈ ਵੀ ਬਹੁਤ ਫਾਇਦੇਮੰਦ ਮੰਨਿਆ ਗਿਆ ਹੈ।[/caption] [caption id="attachment_110126" align="alignnone" width="1000"] ਐਂਟੀ-ਏਜਿੰਗ ਲਈ ਫਾਇਦੇਮੰਦ - ਚੌਲਾਂ ਦੇ ਪਾਣੀ 'ਚ ਅਮੀਨੋ ਐਸਿਡ, ਐਂਟੀਆਕਸੀਡੈਂਟ ਤੇ ਖਣਿਜ ਹੁੰਦੇ ਹਨ, ਜੋ ਸਕਿਨ ਨੂੰ ਮੁਲਾਇਮ ਰੱਖਦਾ ਹੈ। ਇਸ ਦੇ ਨਾਲ ਹੀ, ਚੌਲਾਂ ਦਾ ਪਾਣੀ ਸਕਿਨ ਦੀ ਇਲਾਸਟੀਸਿਟੀ ਨੂੰ ਮੈਂਟੇਨ ਰੱਖਦਾ ਹੈ, ਜਿਸ ਨਾਲ ਵਧਦੀ ਉਮਰ ਦੇ ਲੱਛਣਾਂ ਨੂੰ ਘੱਟ ਕੀਤਾ ਜਾ ਸਕਦਾ ਹੈ।[/caption] [caption id="attachment_110127" align="alignnone" width="1200"] ਗਲੋਇੰਗ ਸਕਿਨ — ਸਕਿਨ ਨੂੰ ਗਲੋਇੰਗ ਤੇ ਚਮਕਦਾਰ ਬਣਾਉਣ ਲਈ ਚੌਲਾਂ ਦਾ ਪਾਣੀ ਜ਼ਰੂਰੀ ਹੈ। ਇਸ ਦੇ ਨਾਲ ਹੀ ਇਹ ਈਵਨ ਸਕਿਨ ਪ੍ਰਦਾਨ ਕਰਨ 'ਚ ਵੀ ਮਦਦਗਾਰ ਹੈ।[/caption] [caption id="attachment_110128" align="aligncenter" width="700"] ਸਕਿਨ ਲਈ ਸਿਹਤਮੰਦ - ਸਕਿਨ ਦੀ ਬਾਹਰੀ ਪਰਤ ਨੂੰ ਸਕਿਨ ਬੈਰੀਅਰ ਕਿਹਾ ਜਾਂਦਾ ਹੈ। ਇਹ ਪਰਤ ਖੁਸ਼ਕ ਚਮੜੀ ਜਾਂ ਹੋਰ ਕਈ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ 'ਚ ਮਦਦ ਕਰਦੀ ਹੈ। ਚੌਲਾਂ ਦਾ ਪਾਣੀ ਕੁਦਰਤੀ ਤੌਰ 'ਤੇ ਸਕਿਨ ਲਈ ਫਾਇਦੇਮੰਦ ਹੈ।[/caption] [caption id="attachment_110129" align="aligncenter" width="750"] ਸਨਬਰਨ ਤੋਂ ਬਚੋ- ਸੂਰਜ ਦੇ ਨੁਕਸਾਨ ਜਿਵੇਂ ਕਿ ਸਨਬਰਨ, ਸੋਜ, ਲਾਲੀ, ਖੁਜਲੀ ਆਦਿ ਤੋਂ ਰਾਹਤ ਪਾਉਣ ਲਈ ਤੁਸੀਂ ਚੌਲਾਂ ਦੇ ਪਾਣੀ ਦੀ ਵਰਤੋਂ ਕਰ ਸਕਦੇ ਹੋ। ਇਸਦੇ ਕੂਲਿੰਗ ਇਫੈਕਟ ਸਕਿਨ ਅਤੇ ਟੈਨਿੰਗ ਨੂੰ ਘਟਾਇਆ ਜਾ ਸਕਦਾ ਹੈ।[/caption] [caption id="attachment_110130" align="aligncenter" width="1200"] ਵਾਲਾਂ ਲਈ ਫਾਇਦੇਮੰਦ - ਵਾਲਾਂ ਦੇ ਵਾਧੇ ਲਈ ਚੌਲਾਂ ਦੇ ਪਾਣੀ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ। ਚੌਲਾਂ ਦੇ ਪਾਣੀ ਨਾਲ ਵਾਲਾਂ ਨੂੰ ਧੋਣ ਨਾਲ ਵਾਲ ਚਮਕਦਾਰ ਤੇ ਮੁਲਾਇਮ ਬਣਦੇ ਹਨ।[/caption]