ਵੀਰਵਾਰ, ਸਤੰਬਰ 10, 2026 12:04 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਲਾਈਫਸਟਾਈਲ ਸਿਹਤ

Health Tips: ਚੌਲਾਂ ਦਾ ਪਾਣੀ ਹੋ ਸਕਦਾ ਹੈ ਸਿਹਤਮੰਦ ਫਾਇਦੇ, ਜਾਣੋ ਇਸਦੇ ਕੀ ਹਨ ਲਾਭ

ਅਸੀਂ ਅਕਸਰ ਚੌਲਾਂ ਦੇ ਪਾਣੀ ਨੂੰ ਸੁੱਟ ਦਿੰਦੇ ਹਾਂ। ਪਰ, ਇਸ ਦੀ ਵਰਤੋਂ ਸਕਿਨ ਤੇ ਵਾਲਾਂ ਲਈ ਕਾਫੀ ਫਾਇਦੇਮੰਦ ਹੈ। ਚਮਕਦਾਰ ਅਤੇ ਸਿਹਤਮੰਦ ਸਕਿਨ ਦੇ ਨਾਲ-ਨਾਲ ਵਾਲਾਂ ਦੇ ਵਾਧੇ ਲਈ ਇਸ ਦੀ ਵਰਤੋਂ ਕੀਤੀ ਜਾ ਸਕਦੀ ਹੈ।

by Bharat Thapa
ਦਸੰਬਰ 24, 2022
in ਸਿਹਤ, ਫੋਟੋ ਗੈਲਰੀ, ਫੋਟੋ ਗੈਲਰੀ, ਲਾਈਫਸਟਾਈਲ
0
Benefits of Rice Water: ਸਾਡੀ ਰਸੋਈ 'ਚ ਬਹੁਤ ਸਾਰੇ ਅਜਿਹੇ ਤੱਤ ਹੁੰਦੇ ਹਨ, ਜੋ ਸਾਡੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਅੱਜਕਲ ਚੌਲਾਂ ਦਾ ਪਾਣੀ ਸਕਿਨ ਦੇ ਇਲਾਜ ਵਜੋਂ ਵੀ ਕਾਫੀ ਵਰਤਿਆ ਜਾਂਦਾ ਹੈ। ਇਹ ਸਕਿਨ ਦੀਆਂ ਕਈ ਸੱਮਸਿਆਵਾਂ ਨੂੰ ਠੀਕ ਕਰਦਾ ਹੈ। ਚੌਲਾਂ ਦੇ ਪਾਣੀ ਨੂੰ ਅਸੀਂ ਆਮ ਤੌਰ 'ਤੇ ਸੁੱਟ ਦਿੰਦੇ ਹਾਂ। ਇਹ ਪਾਣੀ ਵਾਲਾਂ ਲਈ ਵੀ ਬਹੁਤ ਫਾਇਦੇਮੰਦ ਮੰਨਿਆ ਗਿਆ ਹੈ।
ਐਂਟੀ-ਏਜਿੰਗ ਲਈ ਫਾਇਦੇਮੰਦ - ਚੌਲਾਂ ਦੇ ਪਾਣੀ 'ਚ ਅਮੀਨੋ ਐਸਿਡ, ਐਂਟੀਆਕਸੀਡੈਂਟ ਤੇ ਖਣਿਜ ਹੁੰਦੇ ਹਨ, ਜੋ ਸਕਿਨ ਨੂੰ ਮੁਲਾਇਮ ਰੱਖਦਾ ਹੈ। ਇਸ ਦੇ ਨਾਲ ਹੀ, ਚੌਲਾਂ ਦਾ ਪਾਣੀ ਸਕਿਨ ਦੀ ਇਲਾਸਟੀਸਿਟੀ ਨੂੰ ਮੈਂਟੇਨ ਰੱਖਦਾ ਹੈ, ਜਿਸ ਨਾਲ ਵਧਦੀ ਉਮਰ ਦੇ ਲੱਛਣਾਂ ਨੂੰ ਘੱਟ ਕੀਤਾ ਜਾ ਸਕਦਾ ਹੈ।
ਗਲੋਇੰਗ ਸਕਿਨ — ਸਕਿਨ ਨੂੰ ਗਲੋਇੰਗ ਤੇ ਚਮਕਦਾਰ ਬਣਾਉਣ ਲਈ ਚੌਲਾਂ ਦਾ ਪਾਣੀ ਜ਼ਰੂਰੀ ਹੈ। ਇਸ ਦੇ ਨਾਲ ਹੀ ਇਹ ਈਵਨ ਸਕਿਨ ਪ੍ਰਦਾਨ ਕਰਨ 'ਚ ਵੀ ਮਦਦਗਾਰ ਹੈ।
ਸਕਿਨ ਲਈ ਸਿਹਤਮੰਦ - ਸਕਿਨ ਦੀ ਬਾਹਰੀ ਪਰਤ ਨੂੰ ਸਕਿਨ ਬੈਰੀਅਰ ਕਿਹਾ ਜਾਂਦਾ ਹੈ। ਇਹ ਪਰਤ ਖੁਸ਼ਕ ਚਮੜੀ ਜਾਂ ਹੋਰ ਕਈ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ 'ਚ ਮਦਦ ਕਰਦੀ ਹੈ। ਚੌਲਾਂ ਦਾ ਪਾਣੀ ਕੁਦਰਤੀ ਤੌਰ 'ਤੇ ਸਕਿਨ ਲਈ ਫਾਇਦੇਮੰਦ ਹੈ।
ਸਨਬਰਨ ਤੋਂ ਬਚੋ- ਸੂਰਜ ਦੇ ਨੁਕਸਾਨ ਜਿਵੇਂ ਕਿ ਸਨਬਰਨ, ਸੋਜ, ਲਾਲੀ, ਖੁਜਲੀ ਆਦਿ ਤੋਂ ਰਾਹਤ ਪਾਉਣ ਲਈ ਤੁਸੀਂ ਚੌਲਾਂ ਦੇ ਪਾਣੀ ਦੀ ਵਰਤੋਂ ਕਰ ਸਕਦੇ ਹੋ। ਇਸਦੇ ਕੂਲਿੰਗ ਇਫੈਕਟ ਸਕਿਨ ਅਤੇ ਟੈਨਿੰਗ ਨੂੰ ਘਟਾਇਆ ਜਾ ਸਕਦਾ ਹੈ।
ਵਾਲਾਂ ਲਈ ਫਾਇਦੇਮੰਦ - ਵਾਲਾਂ ਦੇ ਵਾਧੇ ਲਈ ਚੌਲਾਂ ਦੇ ਪਾਣੀ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ। ਚੌਲਾਂ ਦੇ ਪਾਣੀ ਨਾਲ ਵਾਲਾਂ ਨੂੰ ਧੋਣ ਨਾਲ ਵਾਲ ਚਮਕਦਾਰ ਤੇ ਮੁਲਾਇਮ ਬਣਦੇ ਹਨ।
Benefits of Rice Water: ਸਾਡੀ ਰਸੋਈ ‘ਚ ਬਹੁਤ ਸਾਰੇ ਅਜਿਹੇ ਤੱਤ ਹੁੰਦੇ ਹਨ, ਜੋ ਸਾਡੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਅੱਜਕਲ ਚੌਲਾਂ ਦਾ ਪਾਣੀ ਸਕਿਨ ਦੇ ਇਲਾਜ ਵਜੋਂ ਵੀ ਕਾਫੀ ਵਰਤਿਆ ਜਾਂਦਾ ਹੈ। ਇਹ ਸਕਿਨ ਦੀਆਂ ਕਈ ਸੱਮਸਿਆਵਾਂ ਨੂੰ ਠੀਕ ਕਰਦਾ ਹੈ। ਚੌਲਾਂ ਦੇ ਪਾਣੀ ਨੂੰ ਅਸੀਂ ਆਮ ਤੌਰ ‘ਤੇ ਸੁੱਟ ਦਿੰਦੇ ਹਾਂ। ਇਹ ਪਾਣੀ ਵਾਲਾਂ ਲਈ ਵੀ ਬਹੁਤ ਫਾਇਦੇਮੰਦ ਮੰਨਿਆ ਗਿਆ ਹੈ।
ਐਂਟੀ-ਏਜਿੰਗ ਲਈ ਫਾਇਦੇਮੰਦ – ਚੌਲਾਂ ਦੇ ਪਾਣੀ ‘ਚ ਅਮੀਨੋ ਐਸਿਡ, ਐਂਟੀਆਕਸੀਡੈਂਟ ਤੇ ਖਣਿਜ ਹੁੰਦੇ ਹਨ, ਜੋ ਸਕਿਨ ਨੂੰ ਮੁਲਾਇਮ ਰੱਖਦਾ ਹੈ। ਇਸ ਦੇ ਨਾਲ ਹੀ, ਚੌਲਾਂ ਦਾ ਪਾਣੀ ਸਕਿਨ ਦੀ ਇਲਾਸਟੀਸਿਟੀ ਨੂੰ ਮੈਂਟੇਨ ਰੱਖਦਾ ਹੈ, ਜਿਸ ਨਾਲ ਵਧਦੀ ਉਮਰ ਦੇ ਲੱਛਣਾਂ ਨੂੰ ਘੱਟ ਕੀਤਾ ਜਾ ਸਕਦਾ ਹੈ।
ਗਲੋਇੰਗ ਸਕਿਨ — ਸਕਿਨ ਨੂੰ ਗਲੋਇੰਗ ਤੇ ਚਮਕਦਾਰ ਬਣਾਉਣ ਲਈ ਚੌਲਾਂ ਦਾ ਪਾਣੀ ਜ਼ਰੂਰੀ ਹੈ। ਇਸ ਦੇ ਨਾਲ ਹੀ ਇਹ ਈਵਨ ਸਕਿਨ ਪ੍ਰਦਾਨ ਕਰਨ ‘ਚ ਵੀ ਮਦਦਗਾਰ ਹੈ।
ਸਕਿਨ ਲਈ ਸਿਹਤਮੰਦ – ਸਕਿਨ ਦੀ ਬਾਹਰੀ ਪਰਤ ਨੂੰ ਸਕਿਨ ਬੈਰੀਅਰ ਕਿਹਾ ਜਾਂਦਾ ਹੈ। ਇਹ ਪਰਤ ਖੁਸ਼ਕ ਚਮੜੀ ਜਾਂ ਹੋਰ ਕਈ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ‘ਚ ਮਦਦ ਕਰਦੀ ਹੈ। ਚੌਲਾਂ ਦਾ ਪਾਣੀ ਕੁਦਰਤੀ ਤੌਰ ‘ਤੇ ਸਕਿਨ ਲਈ ਫਾਇਦੇਮੰਦ ਹੈ।
ਸਨਬਰਨ ਤੋਂ ਬਚੋ- ਸੂਰਜ ਦੇ ਨੁਕਸਾਨ ਜਿਵੇਂ ਕਿ ਸਨਬਰਨ, ਸੋਜ, ਲਾਲੀ, ਖੁਜਲੀ ਆਦਿ ਤੋਂ ਰਾਹਤ ਪਾਉਣ ਲਈ ਤੁਸੀਂ ਚੌਲਾਂ ਦੇ ਪਾਣੀ ਦੀ ਵਰਤੋਂ ਕਰ ਸਕਦੇ ਹੋ। ਇਸਦੇ ਕੂਲਿੰਗ ਇਫੈਕਟ ਸਕਿਨ ਅਤੇ ਟੈਨਿੰਗ ਨੂੰ ਘਟਾਇਆ ਜਾ ਸਕਦਾ ਹੈ।
ਵਾਲਾਂ ਲਈ ਫਾਇਦੇਮੰਦ – ਵਾਲਾਂ ਦੇ ਵਾਧੇ ਲਈ ਚੌਲਾਂ ਦੇ ਪਾਣੀ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ। ਚੌਲਾਂ ਦੇ ਪਾਣੀ ਨਾਲ ਵਾਲਾਂ ਨੂੰ ਧੋਣ ਨਾਲ ਵਾਲ ਚਮਕਦਾਰ ਤੇ ਮੁਲਾਇਮ ਬਣਦੇ ਹਨ।

 

Tags: benefitsfor skinhealth tipslatest newspro punjab tvpunjabi newsrice water
Share231Tweet144Share58

Related Posts

ਮੁੱਖ ਮੰਤਰੀ ਸਿਹਤ ਯੋਜਨਾ ਹੋਈ ਡਿਜੀਟਲ: ਲਾਭਪਾਤਰੀ ਹੁਣ ਘਰ ਬੈਠੇ ਡਾਊਨਲੋਡ ਕਰ ਸਕਣਗੇ ਆਪਣਾ 10 ਲੱਖ ਰੁਪਏ ਦਾ ਹੈਲਥ ਕਾਰਡ

ਸਤੰਬਰ 4, 2026

ਮੁੱਖ ਮੰਤਰੀ ਸਿਹਤ ਯੋਜਨਾ: ਪੰਜਾਬ ਭਰ ’ਚ 26.59 ਕਰੋੜ ਰੁਪਏ ਦੀ ਲਾਗਤ ਨਾਲ ਹੋਇਆ ਬ੍ਰੈਸਟ ਕੈਂਸਰ ਦੇ 15494 ਮਰੀਜ਼ਾਂ ਦਾ ਇਲਾਜ

ਅਗਸਤ 24, 2026

ਡਾਬਰ ਨੂੰ FSSAI ਦਾ ਆਇਆ ਨੋਟਿਸ, ਹੁਣ 100% ਸ਼ੁੱਧ ਦੱਸ ਕੇ ਨਹੀਂ ਵੇਚ ਸਕਦੀ ਕੰਪਨੀ ਸ਼ਹਿਦ ਅਤੇ ਘਿਓ

ਅਗਸਤ 4, 2026

ਕੀ ਬਹੁਤ ਜ਼ਿਆਦਾ ਪ੍ਰੋਟੀਨ ਖਾਣਾ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚਾਉਂਦਾ ਹੈ ? ਜਾਣੋ

ਜੁਲਾਈ 23, 2026

ਭਾਰਤ ਦੇ ਰਾਸ਼ਟਰਪਤੀ ਨੇ ਅੰਤਰਰਾਸ਼ਟਰੀ ਯੋਗ ਦਿਵਸ ‘ਤੇ ਮੱਧ ਪ੍ਰਦੇਸ਼ ਦੇ ਜਬਲਪੁਰ ਵਿੱਚ ਆਯੋਜਿਤ ਸਮੂਹਿਕ ਯੋਗਾ ਪ੍ਰੋਗਰਾਮ ਵਿੱਚ ਲਿਆ ਹਿੱਸਾ

ਜੂਨ 21, 2026

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਦੇਸ਼ ਭਰ ‘ਚ 12ਵਾਂ ਅੰਤਰਰਾਸ਼ਟਰੀ ਯੋਗ ਦਿਵਸ 2026 ਮਨਾਇਆ

ਜੂਨ 21, 2026
Load More

Recent News

ਪੰਜਾਬ ਮਹਿਲਾ ਕਮਿਸ਼ਨ ਵੱਲੋਂ ਮੌੜ ਵਿਖੇ ‘ਸ਼ੀ ਰਨਜ਼–2026’ ਮੈਰਾਥਨ 9 ਸਤੰਬਰ ਨੂੰ : ਚੇਅਰਪਰਸਨ ਰਾਜ ਲਾਲੀ ਗਿੱਲ

ਸਤੰਬਰ 8, 2026

ਲਾਸ਼ਾਂ ‘ਤੇ ਰਾਜਨੀਤੀ ਕਰ ਰਹੀ ਹੈ ਵਿਰੋਧੀ ਧਿਰ, ਪੰਜਾਬ ਵਿੱਚ ਭਾਜਪਾ, ਕਾਂਗਰਸ ਅਤੇ ਅਕਾਲੀ ਦਲ ਬੌਖਲਾ ਗਏ ਹਨ: ਬਲਤੇਜ ਪੰਨੂ

ਸਤੰਬਰ 8, 2026

ਭਗਵੰਤ ਮਾਨ ਸਰਕਾਰ ਨੇ ‘ਸਫਾਈ ਮੁਹਿੰਮ 2.0’ 12 ਸਤੰਬਰ ਤੱਕ ਵਧਾਈ, 5400 ਤੋਂ ਵੱਧ ਸ਼ਿਕਾਇਤਾਂ ਦਾ ਕੀਤਾ ਨਿਪਟਾਰਾ: ਹਰਜੋਤ ਸਿੰਘ ਬੈਂਸ

ਸਤੰਬਰ 8, 2026

ਭਾਜਪਾ ਦੇ ਚੋਣ ਕਮਿਸ਼ਨ ਨੇ ਫਰਜ਼ੀਵਾੜਾ ਕਰਕੇ ਰਾਘਵ ਚੱਢਾ ਨੂੰ ਬੈਕਡੋਰ ਤੋਂ ਦਿੱਲੀ ਦਾ ਵੋਟਰ ਬਣਾ ਦਿੱਤਾ – ਅਨੁਰਾਗ ਢਾਂਡਾ

ਸਤੰਬਰ 8, 2026

ਕੈਲੀਫੋਰਨੀਆ ਵਿੱਚ ਪੰਜਾਬ ਦਾ ਨੌਜਵਾਨ ਗ੍ਰਿਫ਼ਤਾਰ; ਪੀਜ਼ਾ ਰੈਸਟੋਰੈਂਟ ਦੀ ਆੜ ਵਿੱਚ ਚੱਲ ਰਹੇ ਡਰੱਗ ਸਿੰਡੀਕੇਟ ਦਾ ਪਰਦਾਫਾਸ਼

ਸਤੰਬਰ 8, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.