ਐਤਵਾਰ, ਅਕਤੂਬਰ 4, 2026 02:06 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਫੋਟੋ ਗੈਲਰੀ

ਫਿਲਮ ਸ਼ੋਲੇ ਦੇ ਜੇਲਰ ਦਾ ਰੋਲ ਸਾਰਿਆਂ ਨੂੰ ਯਾਦ ਹੈ, ਪਰ ਕੀ ਤੁਸੀਂ ਜਾਣਦੇ ਹੋ ਮਸ਼ਹੂਰ ਐਕਟਰ ਅਸਰਾਨੀ ਨੂੰ ਲੁੱਕ ਕਾਰਨ ਕਰ ਦਿੱਤਾ ਸੀ ਰਿਜੈਕਟ

Govardhan Asrani : ਫਿਲਮਾਂ ਦੀ ਮਸ਼ਹੂਰ ਐਕਟਰ ਅਸਰਾਨੀ ਦਾ ਅਸਲੀ ਨਾਂ ਗੋਵਰਧਨ ਅਸਰਾਨੀ ਹੈ। ਗੋਵਰਧਨ ਅਸਰਾਨੀ ਦਾ ਜਨਮ 1 ਜਨਵਰੀ 1941 ਨੂੰ ਜੈਪੁਰ, ਰਾਜਸਥਾਨ ਵਿੱਚ ਹੋਇਆ ਸੀ।

by Bharat Thapa
ਜਨਵਰੀ 2, 2023
in ਫੋਟੋ ਗੈਲਰੀ, ਫੋਟੋ ਗੈਲਰੀ, ਬਾਲੀਵੁੱਡ
0
Govardhan Asrani : ਫਿਲਮਾਂ ਦੀ ਮਸ਼ਹੂਰ ਐਕਟਰ ਅਸਰਾਨੀ ਦਾ ਅਸਲੀ ਨਾਂ ਗੋਵਰਧਨ ਅਸਰਾਨੀ ਹੈ। ਗੋਵਰਧਨ ਅਸਰਾਨੀ ਦਾ ਜਨਮ 1 ਜਨਵਰੀ 1941 ਨੂੰ ਜੈਪੁਰ, ਰਾਜਸਥਾਨ ਵਿੱਚ ਹੋਇਆ ਸੀ।
ਸੇਂਟ ਜ਼ੇਵੀਅਰ ਸਕੂਲ, ਜੈਪੁਰ ਤੋਂ ਆਪਣੀ ਸ਼ੁਰੂਆਤੀ ਪੜ੍ਹਾਈ ਕਰਨ ਤੋਂ ਬਾਅਦ, ਉਹ ਗ੍ਰੈਜੂਏਸ਼ਨ ਲਈ ਰਾਜਸਥਾਨ ਕਾਲਜ ਗਏ। ਇੱਥੋਂ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ, ਉਸ ਨੇ ਇੱਕ ਰੇਡੀਓ ਕਲਾਕਾਰ ਵਜੋਂ ਕੰਮ ਕੀਤਾ। ਅਸਰਾਨੀ ਦੀ ਪਤਨੀ ਮੰਜੂ ਬਾਂਸਲ ਇਰਾਨੀ ਹੈ।
ਅਸਰਾਨੀ ਆਪਣੀ ਪਤਨੀ ਨਾਲ ਕਈ ਫਿਲਮਾਂ 'ਚ ਕੰਮ ਕਰ ਚੁੱਕੇ ਹਨ। ਅਸਰਾਨੀ ਨੇ ਆਪਣੇ ਕਰੀਅਰ ਵਿੱਚ 300 ਤੋਂ ਵੱਧ ਹਿੰਦੀ ਤੇ ਗੁਜਰਾਤੀ ਫਿਲਮਾਂ ਕੀਤੀਆਂ। ਉਹ ਪੰਜ ਦਹਾਕਿਆਂ ਤੱਕ ਫਿਲਮਾਂ ਦਾ ਹਿੱਸਾ ਰਿਹੇ।
ਐਕਟਰ ਹੋਣ ਦੇ ਨਾਲ-ਨਾਲ ਉਹ ਇੱਕ ਸਿਆਸਤਦਾਨ ਵੀ ਹੈ। ਉਹ ਸਾਲ 2004 'ਚ ਕਾਂਗਰਸ ਪਾਰਟੀ 'ਚ ਸ਼ਾਮਲ ਹੋਏ। ਲੋਕ ਸਭਾ ਚੋਣਾਂ ਦੇ ਸਮੇਂ ਵੀ ਉਹ ਆਪਣੀ ਪਾਰਟੀ 'ਚ ਹਿੱਸਾ ਪਾਉਂਦੇ ਰਹੇ।
ਉਸ ਨੇ ਦੱਸਿਆ ਸੀ, 'ਗੁਲਜ਼ਾਰ ਸਾਹਬ ਨੇ ਕਿਹਾ ਸੀ ਨਾ... ਉਹ ਮੈਨੂੰ ਕਮਰਸ਼ੀਅਲ ਐਕਟਰ ਨਹੀਂ ਸਮਝਦੇ... ਉਨ੍ਹਾਂ ਨੇ ਕਿਹਾ ਸੀ ਕਿ ਉਨ੍ਹਾਂ ਦਾ ਚਿਹਰਾ ਅਜੀਬ ਹੈ।' ਉਸ ਨੇ ਅੱਗੇ ਦੱਸਿਆ ਕਿ ਇੱਕ ਵਾਰ ਉਹ ਡਾਇਰੈਕਟਰ ਐਲਵੀ ਪ੍ਰਸਾਦ ਨੂੰ ਮਿਲੇ। ਉਨ੍ਹਾਂ ਕਿਹਾ ਸੀ ਕਿ ਅਸਰਾਨੀ ਨਾ ਤਾਂ ਖਲਨਾਇਕ ਲੱਗਦੇ ਹਨ ਤੇ ਨਾ ਹੀਰੋ, ਉਨ੍ਹਾਂ ਨੂੰ ਕਿਸ ਤਰ੍ਹਾਂ ਦਾ ਰੋਲ ਦਿੱਤਾ ਜਾਵੇ।
ਬਾਲੀਵੁੱਡ 'ਚ ਰਿਜੈਕਟ ਹੋਣ ਤੋਂ ਬਾਅਦ ਅਸਰਾਨੀ ਨੇ ਦੱਖਣ ਵੱਲ ਜਾਣ ਦਾ ਫੈਸਲਾ ਕੀਤਾ। ਇੱਥੇ ਉਸ ਦੇ ਹੁਨਰ ਦੀ ਤਾਰੀਫ ਹੋਈ ਅਤੇ ਉਸ ਨੇ ਦੱਖਣ ਦੇ ਵੱਡੇ-ਵੱਡੇ ਐਕਟਰਸ ਅਤੇ ਡਰੈਕਟਰਸ  ਨਾਲ ਕੰਮ ਕੀਤਾ। ਇਸ ਤੋਂ ਬਾਅਦ ਉਹ ਹਿੰਦੀ ਫਿਲਮ ਇੰਡਸਟਰੀ 'ਚ ਵੀ ਉਹ ਮਸ਼ਹੂਰ ਹੋਏ।
ਉਸ ਦਾ ਕੰਮ ਦੇਖ ਕੇ ਉਹ ਬੀ ਆਰ ਚੋਪੜਾ ਦੀ ਨਜ਼ਰਾਂ 'ਚ ਆਏ ਹਾਲਾਂਕਿ ਲੋਕਾਂ ਨੇ ਉਨ੍ਹਾਂ ਨੂੰ ਕਿਹਾ ਕਿ ਇਸ ਰੋਲ ਲਈ ਉਹ ਸਹੀ ਨਹੀਂ ਹਨ ਪਰ ਉਨ੍ਹਾਂ ਕਿਹਾ ਕਿ ਮੈਨੂੰ ਕਰਨ ਦੇਓ ਜਿਸ ਤੋਂ ਬਾਅਦ ਫਿਲਮ ਹਿੱਟ ਰਹੀ।
ਅਸਰਾਨੀ ਨੇ ਲਗਭਗ 5 ਦਹਾਕਿਆਂ ਤੱਕ ਬਾਲੀਵੁੱਡ ਵਿੱਚ ਕੰਮ ਕੀਤਾ। ਉਹ ਹਮ ਨਹੀਂ ਸੁਧਰੇਂਗੇ, ਦਿਲ ਹੀ ਤੋ ਹੈ ਅਤੇ ਉਡਾਨ ਸਮੇਤ ਕਈ ਫਿਲਮਾਂ ਦੇ ਡਰੈਕਟਰ ਵੀ ਰਹੇ। ਅਸਰਾਨੀ ਨੂੰ ਅਮਿਤਾਭ ਬੱਚਨ ਅਤੇ ਧਰਮਿੰਦਰ ਦੀ ਸੁਪਰਹਿੱਟ ਫਿਲਮ 'ਛੋਲੇ' 'ਚ ਦੇਖਿਆ ਗਿਆ ਸੀ ਅਤੇ ਇਸ ਫਿਲਮ 'ਚ ਜੇਲਰ ਦੀ ਭੂਮਿਕਾ ਯਾਦਗਾਰ ਬਣ ਗਈ ਸੀ।
Govardhan Asrani : ਫਿਲਮਾਂ ਦੀ ਮਸ਼ਹੂਰ ਐਕਟਰ ਅਸਰਾਨੀ ਦਾ ਅਸਲੀ ਨਾਂ ਗੋਵਰਧਨ ਅਸਰਾਨੀ ਹੈ। ਗੋਵਰਧਨ ਅਸਰਾਨੀ ਦਾ ਜਨਮ 1 ਜਨਵਰੀ 1941 ਨੂੰ ਜੈਪੁਰ, ਰਾਜਸਥਾਨ ਵਿੱਚ ਹੋਇਆ ਸੀ।

 

ਸੇਂਟ ਜ਼ੇਵੀਅਰ ਸਕੂਲ, ਜੈਪੁਰ ਤੋਂ ਆਪਣੀ ਸ਼ੁਰੂਆਤੀ ਪੜ੍ਹਾਈ ਕਰਨ ਤੋਂ ਬਾਅਦ, ਉਹ ਗ੍ਰੈਜੂਏਸ਼ਨ ਲਈ ਰਾਜਸਥਾਨ ਕਾਲਜ ਗਏ। ਇੱਥੋਂ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ, ਉਸ ਨੇ ਇੱਕ ਰੇਡੀਓ ਕਲਾਕਾਰ ਵਜੋਂ ਕੰਮ ਕੀਤਾ। ਅਸਰਾਨੀ ਦੀ ਪਤਨੀ ਮੰਜੂ ਬਾਂਸਲ ਇਰਾਨੀ ਹੈ।
ਅਸਰਾਨੀ ਨੇ ਲਗਭਗ 5 ਦਹਾਕਿਆਂ ਤੱਕ ਬਾਲੀਵੁੱਡ ਵਿੱਚ ਕੰਮ ਕੀਤਾ। ਉਹ ਹਮ ਨਹੀਂ ਸੁਧਰੇਂਗੇ, ਦਿਲ ਹੀ ਤੋ ਹੈ ਅਤੇ ਉਡਾਨ ਸਮੇਤ ਕਈ ਫਿਲਮਾਂ ਦੇ ਡਰੈਕਟਰ ਵੀ ਰਹੇ। ਅਸਰਾਨੀ ਨੂੰ ਅਮਿਤਾਭ ਬੱਚਨ ਅਤੇ ਧਰਮਿੰਦਰ ਦੀ ਸੁਪਰਹਿੱਟ ਫਿਲਮ ‘ਛੋਲੇ’ ‘ਚ ਦੇਖਿਆ ਗਿਆ ਸੀ ਅਤੇ ਇਸ ਫਿਲਮ ‘ਚ ਜੇਲਰ ਦੀ ਭੂਮਿਕਾ ਯਾਦਗਾਰ ਬਣ ਗਈ ਸੀ।
ਅਸਰਾਨੀ ਆਪਣੀ ਪਤਨੀ ਨਾਲ ਕਈ ਫਿਲਮਾਂ ‘ਚ ਕੰਮ ਕਰ ਚੁੱਕੇ ਹਨ। ਅਸਰਾਨੀ ਨੇ ਆਪਣੇ ਕਰੀਅਰ ਵਿੱਚ 300 ਤੋਂ ਵੱਧ ਹਿੰਦੀ ਤੇ ਗੁਜਰਾਤੀ ਫਿਲਮਾਂ ਕੀਤੀਆਂ। ਉਹ ਪੰਜ ਦਹਾਕਿਆਂ ਤੱਕ ਫਿਲਮਾਂ ਦਾ ਹਿੱਸਾ ਰਿਹੇ।
ਐਕਟਰ ਹੋਣ ਦੇ ਨਾਲ-ਨਾਲ ਉਹ ਇੱਕ ਸਿਆਸਤਦਾਨ ਵੀ ਹੈ। ਉਹ ਸਾਲ 2004 ‘ਚ ਕਾਂਗਰਸ ਪਾਰਟੀ ‘ਚ ਸ਼ਾਮਲ ਹੋਏ। ਲੋਕ ਸਭਾ ਚੋਣਾਂ ਦੇ ਸਮੇਂ ਵੀ ਉਹ ਆਪਣੀ ਪਾਰਟੀ ‘ਚ ਹਿੱਸਾ ਪਾਉਂਦੇ ਰਹੇ।

 

ਉਸ ਨੇ ਦੱਸਿਆ ਸੀ, ‘ਗੁਲਜ਼ਾਰ ਸਾਹਬ ਨੇ ਕਿਹਾ ਸੀ ਨਾ… ਉਹ ਮੈਨੂੰ ਕਮਰਸ਼ੀਅਲ ਐਕਟਰ ਨਹੀਂ ਸਮਝਦੇ… ਉਨ੍ਹਾਂ ਨੇ ਕਿਹਾ ਸੀ ਕਿ ਉਨ੍ਹਾਂ ਦਾ ਚਿਹਰਾ ਅਜੀਬ ਹੈ।’ ਉਸ ਨੇ ਅੱਗੇ ਦੱਸਿਆ ਕਿ ਇੱਕ ਵਾਰ ਉਹ ਡਾਇਰੈਕਟਰ ਐਲਵੀ ਪ੍ਰਸਾਦ ਨੂੰ ਮਿਲੇ। ਉਨ੍ਹਾਂ ਕਿਹਾ ਸੀ ਕਿ ਅਸਰਾਨੀ ਨਾ ਤਾਂ ਖਲਨਾਇਕ ਲੱਗਦੇ ਹਨ ਤੇ ਨਾ ਹੀਰੋ, ਉਨ੍ਹਾਂ ਨੂੰ ਕਿਸ ਤਰ੍ਹਾਂ ਦਾ ਰੋਲ ਦਿੱਤਾ ਜਾਵੇ।
ਬਾਲੀਵੁੱਡ ‘ਚ ਰਿਜੈਕਟ ਹੋਣ ਤੋਂ ਬਾਅਦ ਅਸਰਾਨੀ ਨੇ ਦੱਖਣ ਵੱਲ ਜਾਣ ਦਾ ਫੈਸਲਾ ਕੀਤਾ। ਇੱਥੇ ਉਸ ਦੇ ਹੁਨਰ ਦੀ ਤਾਰੀਫ ਹੋਈ ਅਤੇ ਉਸ ਨੇ ਦੱਖਣ ਦੇ ਵੱਡੇ-ਵੱਡੇ ਐਕਟਰਸ ਅਤੇ ਡਰੈਕਟਰਸ ਨਾਲ ਕੰਮ ਕੀਤਾ। ਇਸ ਤੋਂ ਬਾਅਦ ਉਹ ਹਿੰਦੀ ਫਿਲਮ ਇੰਡਸਟਰੀ ‘ਚ ਵੀ ਉਹ ਮਸ਼ਹੂਰ ਹੋਏ।
ਉਸ ਦਾ ਕੰਮ ਦੇਖ ਕੇ ਉਹ ਬੀ ਆਰ ਚੋਪੜਾ ਦੀ ਨਜ਼ਰਾਂ ‘ਚ ਆਏ ਹਾਲਾਂਕਿ ਲੋਕਾਂ ਨੇ ਉਨ੍ਹਾਂ ਨੂੰ ਕਿਹਾ ਕਿ ਇਸ ਰੋਲ ਲਈ ਉਹ ਸਹੀ ਨਹੀਂ ਹਨ ਪਰ ਉਨ੍ਹਾਂ ਕਿਹਾ ਕਿ ਮੈਨੂੰ ਕਰਨ ਦੇਓ ਜਿਸ ਤੋਂ ਬਾਅਦ ਫਿਲਮ ਹਿੱਟ ਰਹੀ।
ਅਸਰਾਨੀ ਨੇ ਲਗਭਗ 5 ਦਹਾਕਿਆਂ ਤੱਕ ਬਾਲੀਵੁੱਡ ਵਿੱਚ ਕੰਮ ਕੀਤਾ। ਉਹ ਹਮ ਨਹੀਂ ਸੁਧਰੇਂਗੇ, ਦਿਲ ਹੀ ਤੋ ਹੈ ਅਤੇ ਉਡਾਨ ਸਮੇਤ ਕਈ ਫਿਲਮਾਂ ਦੇ ਡਰੈਕਟਰ ਵੀ ਰਹੇ। ਅਸਰਾਨੀ ਨੂੰ ਅਮਿਤਾਭ ਬੱਚਨ ਅਤੇ ਧਰਮਿੰਦਰ ਦੀ ਸੁਪਰਹਿੱਟ ਫਿਲਮ ‘ਛੋਲੇ’ ‘ਚ ਦੇਖਿਆ ਗਿਆ ਸੀ ਅਤੇ ਇਸ ਫਿਲਮ ‘ਚ ਜੇਲਰ ਦੀ ਭੂਮਿਕਾ ਯਾਦਗਾਰ ਬਣ ਗਈ ਸੀ।

 

Tags: bollywood newsGovardhan Asranilatest newspro punjab tvpunjabi newssholye
Share296Tweet185Share74

Related Posts

ਸੁਪਰੀਮ ਕੋਰਟ ਨੇ ਰਾਜਪਾਲ ਯਾਦਵ ਨੂੰ ਦਿੱਤਾ ਆਖਰੀ ਮੌਕਾ, 2 ਕਰੋੜ ਰੁਪਏ ਜਮ੍ਹਾ ਕਰਵਾਉਣ ਅਤੇ ਆਪਣਾ ਪਾਸਪੋਰਟ ਜਮ੍ਹਾ ਕਰਵਾਉਣ ਦਾ ਹੁਕਮ

ਸਤੰਬਰ 16, 2026

ਪੰਜਾਬੀ ਗਾਇਕ ਜੱਸੀ ਗਿੱਲ ਨੂੰ ਵੱਡਾ ਸਦਮਾ, ਮਾਤਾ ਦਾ ਹੋਇਆ ਦਿਹਾਂਤ, ਭਲਕੇ ਕੀਤਾ ਜਾਵੇਗਾ ਅੰਤਿਮ ਸਸਕਾਰ

ਜੁਲਾਈ 27, 2026

OTT ਤੋਂ ਫ਼ਿਲਮ ਸਤਲੁਜ ਹਟਾਏ ਜਾਣ ‘ਤੇ ਬੋਲੇ ਦਿਲਜੀਤ ਦੋਸਾਂਝ, ਕਿਹਾ . . .

ਜੁਲਾਈ 6, 2026

ਅੱਜ ਵਿਆਹ ਦੇ ਬੰਧਨ ‘ਚ ਬੱਝਣਗੇ ਆਮਿਰ ਖਾਨ, ਗਰਲਫ੍ਰੈਂਡ ਗੋਰੀ ਸਪ੍ਰੈੱਟ ਨਾਲ ਕਰਵਾਉਣਗੇ ਤੀਜਾ ਵਿਆਹ

ਜੁਲਾਈ 5, 2026

ਨਹੀਂ ਰਹੀ ਪ੍ਰਸਿੱਧ ਗਾਇਕਾ ਆਸ਼ਾ ਭੋਂਸਲੇ, 92 ਸਾਲ ਦੀ ਉਮਰ ਵਿੱਚ ਦੁਨੀਆ ਨੂੰ ਕਿਹਾ ਅਲਵਿਦਾ

ਅਪ੍ਰੈਲ 12, 2026

NCW ਨੇ ਅਸ਼ਲੀਲ ਗਾਣੇ ਨੂੰ ਲੈ ਕੇ ਜਾਰੀ ਕੀਤੇ ਸੰਮਨ, ਅਦਾਕਾਰਾ ਦੀਆਂ ਵਧੀਆਂ ਮੁਸ਼ਕੀਲਾਂ

ਮਾਰਚ 19, 2026
Load More

Recent News

ਨਸ਼ਿਆਂ ਨੂੰ ਜੜ੍ਹੋਂ ਖਤਮ ਕਰਨ ਲਈ ਪੰਜਾਬ ਪੁਲਿਸ ਵਿੱਚ 10 ਹਜ਼ਾਰ ਨਵੀਆਂ ਅਸਾਮੀਆਂ ਭਰੀਆਂ ਜਾਣਗੀਆਂ : ਭਗਵੰਤ ਸਿੰਘ ਮਾਨ

ਅਕਤੂਬਰ 4, 2026

ਨਵੇਂ ਪੰਜਾਬ ਕਾਂਗਰਸ ਪ੍ਰਧਾਨ ਪਰਗਟ ਸਿੰਘ ਅਕਾਲੀ ਦਲ ਵਿੱਚ ਹੁੰਦਿਆਂ ਨਸ਼ਿਆਂ ਅਤੇ ‘ਬੇਅਦਬੀ’ ਦੇ ਮੁੱਦੇ ’ਤੇ ਚੁੱਪ ਕਿਉਂ ਰਹੇ? – ਹਰਪਾਲ ਸਿੰਘ ਚੀਮਾ

ਅਕਤੂਬਰ 4, 2026

ਅਮਰਜੀਤ ਚਾਵਲਾ ‘ਤੇ 8 ਮਹੀਨੇ ਸਰਾਂ ‘ਚ ਸ਼ੋਸ਼ਣ ਦੇ ਦੋਸ਼, ਲੱਖਾਂ ਰੁਪਏ ਦੀ ਹੇਰਾਫੇਰੀ ‘ਤੇ ਐਸਜੀਪੀਸੀ ਅਤੇ ਸੁਖਬੀਰ ਬਾਦਲ ਦੀ ਚੁੱਪ ਵੱਡੇ ਸਵਾਲ ਖੜ੍ਹੇ ਕਰਦੀ ਹੈ:ਬਲਤੇਜ ਪੰਨੂ

ਅਕਤੂਬਰ 3, 2026

‘ਆਪ’ ਦੇ ਸੰਸਦ ਮੈਂਬਰ ਸੰਜੇ ਸਿੰਘ ਨੇ ਵੋਟ ਚੋਰੀ ਦੇ ਖਿਲਾਫ ਸੰਸਦ ਕੰਪਲੈਕਸ ਵਿੱਚ ਮਹਾਤਮਾ ਗਾਂਧੀ ਦੇ ਬੁੱਤ ਦੇ ਸਾਹਮਣੇ ਦਿੱਤਾ ਧਰਨਾ

ਅਕਤੂਬਰ 3, 2026

ਅੱਜ ਸ਼੍ਰੀ ਰਾਮ ਮੰਦਰ ਸਰੋਵਰ ਵਿਕਾਸ ਸਮਿਤੀ ਵੱਲੋਂ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਦਾ ਵਿਸ਼ੇਸ਼ ਸਨਮਾਨ

ਅਕਤੂਬਰ 2, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.