ਸ਼ਨੀਵਾਰ, ਨਵੰਬਰ 8, 2025 08:37 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਫੋਟੋ ਗੈਲਰੀ

Birthday Special: ਪਾਇਲਟ ਤੇ ਫਾਰਮੂਲਾ ਕਾਰ ਰੇਸਰ Gul Panag ਨੇ ਆਪਣੇ ਵਿਆਹ ‘ਚ ਮਾਰੀ ਸੀ ਬੁਲੇਟ ‘ਤੇ ਐਂਟਰੀ

ਬਾਲੀਵੁੱਡ ਐਕਟਰਸ Gul Panag ਨੇ ਆਪਣੇ ਹੀ ਵਿਆਹ 'ਚ ਬੁਲੇਟ ਬਾਈਕ 'ਤੇ ਐਂਟਰੀ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਸਾਲ 2003 'ਚ ਫਿਲਮ 'ਧੂਪ' ਨਾਲ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਗੁਲ ਪਨਾਗ 1999 'ਚ ਮਿਸ ਇੰਡੀਆ ਰਹਿ ਚੁੱਕੀ ਹੈ।

by Bharat Thapa
ਜਨਵਰੀ 3, 2023
in ਫੋਟੋ ਗੈਲਰੀ, ਫੋਟੋ ਗੈਲਰੀ, ਬਾਲੀਵੁੱਡ
0
ਬਾਲੀਵੁੱਡ ਐਕਟਰਸ Gul Panag ਨੇ ਆਪਣੇ ਹੀ ਵਿਆਹ 'ਚ ਬੁਲੇਟ ਬਾਈਕ 'ਤੇ ਐਂਟਰੀ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਸਾਲ 2003 'ਚ ਫਿਲਮ 'ਧੂਪ' ਨਾਲ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਗੁਲ ਪਨਾਗ 1999 'ਚ ਮਿਸ ਇੰਡੀਆ ਰਹਿ ਚੁੱਕੀ ਹੈ।
ਬਾਲੀਵੁੱਡ ਐਕਟਰਸ, ਮਾਡਲ ਤੇ ਸਾਬਕਾ ਮਿਸ ਇੰਡੀਆ ਗੁਲ ਪਨਾਗ ਦਾ ਅੱਜ ਜਨਮਦਿਨ ਹੈ। ਗੁਲ ਪਨਾਗ ਦਾ ਜਨਮ 3 ਜਨਵਰੀ 1979 ਨੂੰ ਚੰਡੀਗੜ੍ਹ 'ਚ ਹੋਇਆ ਸੀ। ਗੁਲ ਪਨਾਗ ਨੇ ਆਪਣੀ ਜ਼ਿੰਦਗੀ 'ਚ ਇੱਕ ਨਹੀਂ ਸਗੋਂ ਕਈ ਜ਼ਿੰਮੇਵਾਰੀਆਂ ਨਿਭਾਈਆਂ ਹਨ।
ਗੁਲ ਮਿਸ ਯੂਨੀਵਰਸ ਮੁਕਾਬਲੇ 'ਚ ਹਿੱਸਾ ਲੈ ਚੁੱਕੀ ਹੈ। ਗੁਲ ਦਾ ਅਸਲੀ ਨਾਂ ਗੁਲਕੀਰਤ ਕੌਰ ਪਨਾਗ ਹੈ। ਉਹ ਇੱਕ ਪਾਇਲਟ, ਫਾਰਮੂਲਾ ਕਾਰ ਰੇਸਰ, VO ਆਟੀਸਟ ਤੇ ਸਿਆਸਤਦਾਨ ਵੀ ਹੈ। ਇਨ੍ਹਾਂ ਸਾਰੀਆਂ ਜ਼ਿੰਮੇਵਾਰੀਆਂ ਦੇ ਬਾਵਜੂਦ ਗੁਲ ਪਨਾਗ ਆਪਣੀ ਫਿਟਨੈੱਸ 'ਤੇ ਖਾਸ ਧਿਆਨ ਦਿੰਦੀ ਹੈ।
ਇੰਨ੍ਹਾਂ ਹੀ ਨਹੀਂ, ਉਹ ਸੋਸ਼ਲ ਮੀਡੀਆ 'ਤੇ ਆਪਣੀ ਫਿਟਨੈੱਸ ਨਾਲ ਜੁੜੀਆਂ ਤਸਵੀਰਾਂ ਅਤੇ ਵੀਡੀਓਜ਼ ਵੀ ਸ਼ੇਅਰ ਕਰਦੀ ਰਹਿੰਦੀ ਹੈ ਤਾਂ ਜੋ ਉਸ ਦੇ ਫੈਨਜ ਵੀ ਫਿਟਨੈੱਸ ਵੱਲ ਧਿਆਨ ਦੇਣ। ਸ਼ੁਰੂ ਤੋਂ ਹੀ, ਉਹ ਦੇਸ਼ ਭਰ ਦੀਆਂ ਔਰਤਾਂ ਨੂੰ ਅੱਗੇ ਵੱਧਣ ਲਈ ਉਤਸ਼ਾਹਿਤ ਅਤੇ ਪ੍ਰੇਰਿਤ ਕਰਦੀ ਰਹੀ ਹੈ।
ਸਾਲ 2011 ਵਿੱਚ ਗੁਲ ਪਨਾਗ ਨੇ ਆਪਣੇ ਬਚਪਨ ਦੇ ਦੋਸਤ ਰਿਸ਼ੀ ਅਟਾਰੀ ਨਾਲ ਵਿਆਹ ਕੀਤਾ, ਜੋ ਇੱਕ ਪਾਇਲਟ ਸੀ। ਗੁਲ ਪਨਾਗ ਨੇ ਆਪਣੇ ਹੀ ਵਿਆਹ 'ਚ ਬੁਲੇਟ ਬਾਈਕ 'ਤੇ ਐਂਟਰੀ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ।
ਸਾਲ 2003 'ਚ ਫਿਲਮ 'ਧੂਪ' ਨਾਲ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਗੁਲ ਪਨਾਗ 1999 'ਚ ਮਿਸ ਇੰਡੀਆ ਰਹਿ ਚੁੱਕੀ ਹੈ। ਗੁਲ ਨੇ ਹੈਲੋ, ਸਟ੍ਰੇਟ ਤੇ ਅੱਬ ਤਕ 56  ਵਰਗੀਆਏ ਫਿਲਮਾਂ 'ਚ ਕੰਮ ਕਰਕੇ ਫੈਨਸ ਦਾ ਦਿਲ ਜਿੱਤਿਆ।
ਇੰਨਾ ਹੀ ਨਹੀਂ ਉਸ ਨੇ ਹਿੰਦੀ ਫਿਲਮਾਂ ਦੇ ਨਾਲ-ਨਾਲ ਪੰਜਾਬੀ ਫਿਲਮਾਂ 'ਚ ਵੀ ਆਪਣਾ ਜਲਵਾ ਬਿਖੇਰਿਆ ਹੈ। ਵਿਆਹ ਦੇ ਅੱਠ ਸਾਲ ਬਾਅਦ ਗੁਲ ਮਾਂ ਬਣੀ ਪਰ ਛੇ ਮਹੀਨੇ ਤੱਕ ਉਸ ਨੇ ਆਪਣੇ ਬੇਟੇ ਨੂੰ ਦੁਨੀਆ ਤੋਂ ਲੁਕਾ ਕੇ ਰੱਖਿਆ।
ਗੁਲ ਪਨਾਗ ਸਮਾਜ ਸੇਵਾ ਵੀ ਕਰਦੀ ਹੈ। ਗੁਲ ਕਰਨਲ ਸ਼ਮਸ਼ੇਰ ਸਿੰਘ ਫਾਊਂਡੇਸ਼ਨ ਨਾਮ ਦੀ ਇੱਕ ਐਨਜੀਓ ਵੀ ਚਲਾਉਂਦੀ ਹੈ। ਇਹ ਐਨਜੀਓ ਸਮਾਨਤਾ, ਸਿੱਖਿਆ ਅਤੇ ਕੁਦਰਤੀ ਆਫ਼ਤ ਲਈ ਕੰਮ ਕਰਦੀ ਹੈ।
ਐਕਟਿੰਗ ਤੋਂ ਇਲਾਵਾ ਗੁਲ ਪਨਾਗ ਨੇ ਰਾਜਨੀਤੀ ਵਿੱਚ ਵੀ ਹੱਥ ਅਜ਼ਮਾਇਆ। ਗੁਲ ਪਨਾਗ ਨੂੰ "AAP" ਨੇ ਚੰਡੀਗੜ੍ਹ ਸੰਸਦੀ ਸੀਟ ਤੋਂ ਉਮੀਦਵਾਰ ਬਣਾਇਆ ਸੀ। ਪਰ ਉਸ ਨੂੰ ਕਿਰਨ ਖੇਰ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਉਦੋਂ ਤੋਂ ਗੁਲ ਪਨਾਗ ਰਾਜਨੀਤੀ ਤੋਂ ਲਗਪਗ ਦੂਰ ਹੀ ਨਜ਼ਰ ਆਉਂਦੀ ਹੈ।
ਬਾਲੀਵੁੱਡ ਐਕਟਰਸ Gul Panag ਨੇ ਆਪਣੇ ਹੀ ਵਿਆਹ ‘ਚ ਬੁਲੇਟ ਬਾਈਕ ‘ਤੇ ਐਂਟਰੀ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਸਾਲ 2003 ‘ਚ ਫਿਲਮ ‘ਧੂਪ’ ਨਾਲ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਗੁਲ ਪਨਾਗ 1999 ‘ਚ ਮਿਸ ਇੰਡੀਆ ਰਹਿ ਚੁੱਕੀ ਹੈ।
ਬਾਲੀਵੁੱਡ ਐਕਟਰਸ, ਮਾਡਲ ਤੇ ਸਾਬਕਾ ਮਿਸ ਇੰਡੀਆ ਗੁਲ ਪਨਾਗ ਦਾ ਅੱਜ ਜਨਮਦਿਨ ਹੈ। ਗੁਲ ਪਨਾਗ ਦਾ ਜਨਮ 3 ਜਨਵਰੀ 1979 ਨੂੰ ਚੰਡੀਗੜ੍ਹ ‘ਚ ਹੋਇਆ ਸੀ। ਗੁਲ ਪਨਾਗ ਨੇ ਆਪਣੀ ਜ਼ਿੰਦਗੀ ‘ਚ ਇੱਕ ਨਹੀਂ ਸਗੋਂ ਕਈ ਜ਼ਿੰਮੇਵਾਰੀਆਂ ਨਿਭਾਈਆਂ ਹਨ।
ਗੁਲ ਮਿਸ ਯੂਨੀਵਰਸ ਮੁਕਾਬਲੇ ‘ਚ ਹਿੱਸਾ ਲੈ ਚੁੱਕੀ ਹੈ। ਗੁਲ ਦਾ ਅਸਲੀ ਨਾਂ ਗੁਲਕੀਰਤ ਕੌਰ ਪਨਾਗ ਹੈ। ਉਹ ਇੱਕ ਪਾਇਲਟ, ਫਾਰਮੂਲਾ ਕਾਰ ਰੇਸਰ, VO ਆਟੀਸਟ ਤੇ ਸਿਆਸਤਦਾਨ ਵੀ ਹੈ। ਇਨ੍ਹਾਂ ਸਾਰੀਆਂ ਜ਼ਿੰਮੇਵਾਰੀਆਂ ਦੇ ਬਾਵਜੂਦ ਗੁਲ ਪਨਾਗ ਆਪਣੀ ਫਿਟਨੈੱਸ ‘ਤੇ ਖਾਸ ਧਿਆਨ ਦਿੰਦੀ ਹੈ।
ਇੰਨ੍ਹਾਂ ਹੀ ਨਹੀਂ, ਉਹ ਸੋਸ਼ਲ ਮੀਡੀਆ ‘ਤੇ ਆਪਣੀ ਫਿਟਨੈੱਸ ਨਾਲ ਜੁੜੀਆਂ ਤਸਵੀਰਾਂ ਅਤੇ ਵੀਡੀਓਜ਼ ਵੀ ਸ਼ੇਅਰ ਕਰਦੀ ਰਹਿੰਦੀ ਹੈ ਤਾਂ ਜੋ ਉਸ ਦੇ ਫੈਨਜ ਵੀ ਫਿਟਨੈੱਸ ਵੱਲ ਧਿਆਨ ਦੇਣ। ਸ਼ੁਰੂ ਤੋਂ ਹੀ, ਉਹ ਦੇਸ਼ ਭਰ ਦੀਆਂ ਔਰਤਾਂ ਨੂੰ ਅੱਗੇ ਵੱਧਣ ਲਈ ਉਤਸ਼ਾਹਿਤ ਅਤੇ ਪ੍ਰੇਰਿਤ ਕਰਦੀ ਰਹੀ ਹੈ।
ਸਾਲ 2011 ਵਿੱਚ ਗੁਲ ਪਨਾਗ ਨੇ ਆਪਣੇ ਬਚਪਨ ਦੇ ਦੋਸਤ ਰਿਸ਼ੀ ਅਟਾਰੀ ਨਾਲ ਵਿਆਹ ਕੀਤਾ, ਜੋ ਇੱਕ ਪਾਇਲਟ ਸੀ। ਗੁਲ ਪਨਾਗ ਨੇ ਆਪਣੇ ਹੀ ਵਿਆਹ ‘ਚ ਬੁਲੇਟ ਬਾਈਕ ‘ਤੇ ਐਂਟਰੀ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ।
ਸਾਲ 2003 ‘ਚ ਫਿਲਮ ‘ਧੂਪ’ ਨਾਲ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਗੁਲ ਪਨਾਗ 1999 ‘ਚ ਮਿਸ ਇੰਡੀਆ ਰਹਿ ਚੁੱਕੀ ਹੈ। ਗੁਲ ਨੇ ਹੈਲੋ, ਸਟ੍ਰੇਟ ਤੇ ਅੱਬ ਤਕ 56 ਵਰਗੀਆਏ ਫਿਲਮਾਂ ‘ਚ ਕੰਮ ਕਰਕੇ ਫੈਨਸ ਦਾ ਦਿਲ ਜਿੱਤਿਆ।
ਇੰਨਾ ਹੀ ਨਹੀਂ ਉਸ ਨੇ ਹਿੰਦੀ ਫਿਲਮਾਂ ਦੇ ਨਾਲ-ਨਾਲ ਪੰਜਾਬੀ ਫਿਲਮਾਂ ‘ਚ ਵੀ ਆਪਣਾ ਜਲਵਾ ਬਿਖੇਰਿਆ ਹੈ। ਵਿਆਹ ਦੇ ਅੱਠ ਸਾਲ ਬਾਅਦ ਗੁਲ ਮਾਂ ਬਣੀ ਪਰ ਛੇ ਮਹੀਨੇ ਤੱਕ ਉਸ ਨੇ ਆਪਣੇ ਬੇਟੇ ਨੂੰ ਦੁਨੀਆ ਤੋਂ ਲੁਕਾ ਕੇ ਰੱਖਿਆ।
ਗੁਲ ਪਨਾਗ ਸਮਾਜ ਸੇਵਾ ਵੀ ਕਰਦੀ ਹੈ। ਗੁਲ ਕਰਨਲ ਸ਼ਮਸ਼ੇਰ ਸਿੰਘ ਫਾਊਂਡੇਸ਼ਨ ਨਾਮ ਦੀ ਇੱਕ ਐਨਜੀਓ ਵੀ ਚਲਾਉਂਦੀ ਹੈ। ਇਹ ਐਨਜੀਓ ਸਮਾਨਤਾ, ਸਿੱਖਿਆ ਅਤੇ ਕੁਦਰਤੀ ਆਫ਼ਤ ਲਈ ਕੰਮ ਕਰਦੀ ਹੈ।
ਐਕਟਿੰਗ ਤੋਂ ਇਲਾਵਾ ਗੁਲ ਪਨਾਗ ਨੇ ਰਾਜਨੀਤੀ ਵਿੱਚ ਵੀ ਹੱਥ ਅਜ਼ਮਾਇਆ। ਗੁਲ ਪਨਾਗ ਨੂੰ “AAP” ਨੇ ਚੰਡੀਗੜ੍ਹ ਸੰਸਦੀ ਸੀਟ ਤੋਂ ਉਮੀਦਵਾਰ ਬਣਾਇਆ ਸੀ। ਪਰ ਉਸ ਨੂੰ ਕਿਰਨ ਖੇਰ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਉਦੋਂ ਤੋਂ ਗੁਲ ਪਨਾਗ ਰਾਜਨੀਤੀ ਤੋਂ ਲਗਪਗ ਦੂਰ ਹੀ ਨਜ਼ਰ ਆਉਂਦੀ ਹੈ।
Tags: Birthday SpecialGul Panaglatest newsNews Punjabi Newspro punajb tv
Share202Tweet126Share50

Related Posts

ਅਦਾਕਾਰ ਵਿੱਕੀ ਕੌਸ਼ਲ ਦੇ ਘਰ ਗੂੰਜੀਆਂ ਕਿਲਕਾਰੀਆਂ, ਪਤਨੀ ਕੈਟਰੀਨਾ ਕੈਫ਼ ਨੇ ਪੁੱਤ ਨੂੰ ਦਿੱਤਾ ਜਨਮ

ਨਵੰਬਰ 7, 2025

ਪੰਜਾਬੀ ਅਦਾਕਾਰ ਦੇ ਸ਼ੋਅਰੂਮ ‘ਚ ਚੋਰੀ, ਚੋਰਾਂ ਨੇ ਕਰੋੜਾਂ ਦਾ ਸੋਨਾ ਅਤੇ ਹੀਰੇ ਕੀਤੇ ਚੋਰੀ

ਨਵੰਬਰ 5, 2025

ਸ਼ਿਲਪਾ ਸ਼ੈੱਟੀ ਦੀ ਮਾਂ ਸੁਨੰਦਾ ਦੀ ਵਿਗੜੀ ਸਿਹਤ: ਹਸਪਤਾਲ ‘ਚ ਦਾਖਲ, ਅਦਾਕਾਰਾ ਉਨ੍ਹਾਂ ਨੂੰ ਪਹੁੰਚੀ ਮਿਲਣ

ਅਕਤੂਬਰ 30, 2025

ਸਲਮਾਨ ਖਾਨ ਨੇ ਸਤੀਸ਼ ਸ਼ਾਹ ਦੇ ਦਿਹਾਂਤ ‘ਤੇ ਸਾਂਝੀ ਕੀਤੀ ਭਾਵੁਕ ਪੋਸਟ, ਇੰਝ ਦਿੱਤੀ ਸ਼ਰਧਾਂਜਲੀ

ਅਕਤੂਬਰ 27, 2025

ਬਾਲੀਵੁੱਡ ਤੇ ਟੀਵੀ ਅਦਾਕਾਰ ਸਤੀਸ਼ ਸ਼ਾਹ ਦਾ ਹੋਇਆ ਦਿਹਾਂਤ, ਦੋਸਤ ਅਸ਼ੋਕ ਪੰਡਿਤ ਨੇ ਦਿੱਤੀ ਜਾਣਕਾਰੀ

ਅਕਤੂਬਰ 25, 2025

ਪਰਿਣੀਤੀ ਚੋਪੜਾ ਨੇ ਪੁੱਤ ਨੂੰ ਦਿੱਤਾ ਜਨਮ, ਪਤੀ ਰਾਘਵ ਚੱਢਾ ਨੇ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਜਾਣਕਾਰੀ

ਅਕਤੂਬਰ 19, 2025
Load More

Recent News

ਪੰਜਾਬ ਯੂਨੀਵਰਸਿਟੀ ‘ਚ ਬਾਹਰੀ ਲੋਕਾਂ ਦੇ ਦਾਖ਼ਲੇ ‘ਤੇ ਲੱਗੀ ਰੋਕ

ਨਵੰਬਰ 8, 2025

ਹੁਣ 1000 ਰੁਪਏ ‘ਚ ਮਿਲੇਗਾ 2GB ਡਾਟਾ? ਦਸੰਬਰ ਤੋਂ ਮਹਿੰਗੇ ਹੋਣ ਜਾ ਰਹੇ ਮੋਬਾਈਲ ਰੀਚਾਰਜ ਪਲਾਨ

ਨਵੰਬਰ 8, 2025

ਚਾਰ ਵੰਦੇ ਭਾਰਤ ਐਕਸਪ੍ਰੈਸ ਟ੍ਰੇਨਾਂ ਦੀ ਪ੍ਰਧਾਨ ਮੰਤਰੀ ਮੋਦੀ ਨੇ ਕੀਤੀ ਸ਼ੁਰੂਆਤ

ਨਵੰਬਰ 8, 2025

ਮੈਟਾ AI ਨਾਲ ਇਸ ਤਰ੍ਹਾਂ ਕਰੋ ਆਪਣੀ STORIES ਨੂੰ ਐਡਿਟ, ਬਦਲ ਜਾਵੇਗਾ ਪੂਰਾ ਲੁੱਕ

ਨਵੰਬਰ 8, 2025

ਆਸਟ੍ਰੇਲੀਆ ਦੇ ਦੂਰ-ਦੁਰਾਡੇ ਹਿੰਦ ਮਹਾਸਾਗਰ ਚੌਕੀ ‘ਤੇ AI ਡੇਟਾ ਸੈਂਟਰ ਦੀ ਯੋਜਨਾ ਬਣਾ ਰਿਹਾ GOOGLE

ਨਵੰਬਰ 8, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.