ਸ਼ੁੱਕਰਵਾਰ, ਮਈ 1, 2026 11:17 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਫੋਟੋ ਗੈਲਰੀ

ਲਹਿੰਗੇ ਨਾਲ ਡੀਪਨੇਕ ਚੋਲੀ ਪਾ ਕੇ ਆਈ Janhvi Kapoor, ਫੋਟੋਆਂ ਦੇਖ ਫੈਨਸ ਰਹਿ ਗਏ ਹੱਕੇ-ਬੱਕੇ

ਜਾਨ੍ਹਵੀ ਕਪੂਰ ਦਿਨੋਂ-ਦਿਨ ਬੋਲਡ ਹੁੰਦੀ ਜਾ ਰਹੀ ਹੈ। ਇਸ ਦਾ ਸਬੂਤ ਹੈ ਐਕਟਰਸ ਦਾ ਇੰਸਟਾਗ੍ਰਾਮ, ਜੋ ਬੋਲਡ ਤੇ ਹੌਟ ਫੋਟੋਆਂ ਨਾਲ ਭਰਿਆ ਹੋਇਆ ਹੈ। ਕਈ ਵਾਰ ਐਕਟਰਸ ਕੈਮਰੇ ਦੇ ਸਾਹਮਣੇ ਅਜਿਹੇ ਕੱਪੜੇ ਪਾ ਕੇ ਆਉਂਦੀ ਹੈ ਕਿ ਫੈਨਸ ਦੇ ਸਾਹ ਰੁੱਕ ਜਾਂਦੇ ਹਨ।

by Bharat Thapa
ਜਨਵਰੀ 17, 2023
in ਫੋਟੋ ਗੈਲਰੀ, ਫੋਟੋ ਗੈਲਰੀ, ਬਾਲੀਵੁੱਡ, ਮਨੋਰੰਜਨ
0
ਜਾਨ੍ਹਵੀ ਕਪੂਰ ਦਿਨੋਂ-ਦਿਨ ਬੋਲਡ ਹੁੰਦੀ ਜਾ ਰਹੀ ਹੈ। ਇਸ ਦਾ ਸਬੂਤ ਹੈ ਐਕਟਰਸ ਦਾ ਇੰਸਟਾਗ੍ਰਾਮ, ਜੋ ਬੋਲਡ ਤੇ ਹੌਟ ਫੋਟੋਆਂ ਨਾਲ ਭਰਿਆ ਹੋਇਆ ਹੈ। ਕਈ ਵਾਰ ਐਕਟਰਸ ਕੈਮਰੇ ਦੇ ਸਾਹਮਣੇ ਅਜਿਹੇ ਕੱਪੜੇ ਪਾ ਕੇ ਆਉਂਦੀ ਹੈ ਕਿ ਫੈਨਸ ਦੇ ਸਾਹ ਰੁੱਕ ਜਾਂਦੇ ਹਨ।
ਹੁਣ ਐਕਟਰਸ ਨੇ ਸੋਸ਼ਲ ਮੀਡੀਆ 'ਤੇ ਲਹਿੰਗਾ ਚੋਲੀ ਪਹਿਣ ਕੇ ਫੋਟੋਆਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਜਾਨ੍ਹਵੀ ਕੈਮਰੇ ਦੇ ਸਾਹਮਣੇ ਇੰਨੀ ਖੂਬਸੂਰਤ ਲੱਗ ਰਹੀ ਹੈ ਕਿ ਫੋਟੋਆਂ ਤੋਂ ਅੱਖਾਂ ਹੱਟਾਉਣੀਆਂ ਮੁਸ਼ਕਿਲ ਹੋ ਰਹੀਆਂ ਹਨ। ਜਾਨ੍ਹਵੀ ਕਪੂਰ ਦੇ ਗੋਲਡਨ ਰੰਗ ਦੇ ਲਹਿੰਗਾ ਦੀਆਂ ਤਸਵੀਰਾਂ ਨਾਲ ਪ੍ਰਸ਼ੰਸਕਾਂ ਦੇ ਦਿਲਾਂ ਦੀ ਧੜਕਣ ਵਧਾ ਰਹੀਆਂ ਹਨ।
ਲੇਟੈਸਟ ਫੋਟੋਸ਼ੂਟ 'ਚ ਜਾਨ੍ਹਵੀ ਕਪੂਰ ਨੇ ਡੱਲ ਗੋਲਡਨ ਕਲਰ ਦਾ ਲਹਿੰਗਾ ਚੋਲੀ ਪਾਇਆ ਹੋਇਆ ਹੈ। ਇਸ ਨੂੰ ਪਹਿਨ ਕੇ ਐਕਟਰਸ ਕੈਮਰੇ ਦੇ ਸਾਹਮਣੇ ਆਪਣਾ ਜਾਦੂ ਚਲਾਉਂਦੀ ਨਜ਼ਰ ਆਈ। ਇਸ ਫੋਟੋਸ਼ੂਟ 'ਚ ਜਾਨ੍ਹਵੀ ਕਪੂਰ ਬੈਠੀ ਨਜ਼ਰ ਆ ਰਹੀ ਸੀ। ਤਸਵੀਰਾਂ 'ਚ ਉਸ ਦੀ ਚੋਲੀ ਕਾਫੀ ਡੀਪ ਹੈ, ਜਿਸ ਕਾਰਨ ਵਾਰ-ਵਾਰ ਇੱਕ ਜਗ੍ਹਾ 'ਤੇ ਆ ਕੇ ਲੋਕਾਂ ਦੀਆਂ ਨਜ਼ਰਾਂ ਅਟਕ ਜਾਂਦੀਆਂ ਹਨ।
ਇਸ ਲਹਿੰਗਾ ਚੋਲੀ ਦੇ ਨਾਲ ਆਪਣੇ ਲੁੱਕ ਨੂੰ ਪੂਰਾ ਕਰਨ ਲਈ, ਜਾਨ੍ਹਵੀ ਕਪੂਰ ਆਪਣੇ ਕੰਨਾਂ ਵਿੱਚ ਵੱਡੇ ਈਅਰਿੰਗਸ ਤੇ ਮੰਗਟਿਕਾ ਪਾਈ ਹੋਈ ਨਜ਼ਰ ਆਈ। ਇਸ ਦੇ ਨਾਲ ਹੀ ਸੁਤਲੇ ਆਪਣੇ ਵਾਲਾਂ ਨੂੰ ਖੋਲ੍ਹ ਕੇ ਮੇਕਅੱਪ 'ਚ ਨਜ਼ਰ ਆਈ।
ਤਸਵੀਰਾਂ 'ਚ ਉਹ ਕੈਮਰੇ ਸਾਹਮਣੇ ਕਿਲਰ ਲੁੱਕ ਦੇ ਰਹੀ ਹੈ, ਜੋ ਫੈਨਸ ਨੂੰ ਬੇਕਾਬੂ ਕਰਨ ਲਈ ਕਾਫੀ ਹੈ। ਜਾਨ੍ਹਵੀ ਨੇ ਇਹ ਤਸਵੀਰਾਂ ਆਪਣੇ ਅਧਿਕਾਰਤ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ।

Janhvi Kapoor Photos: ਜਾਨ੍ਹਵੀ ਕਪੂਰ ਦਿਨੋਂ-ਦਿਨ ਬੋਲਡ ਹੁੰਦੀ ਜਾ ਰਹੀ ਹੈ। ਇਸ ਦਾ ਸਬੂਤ ਹੈ ਐਕਟਰਸ ਦਾ ਇੰਸਟਾਗ੍ਰਾਮ, ਜੋ ਬੋਲਡ ਤੇ ਹੌਟ ਫੋਟੋਆਂ ਨਾਲ ਭਰਿਆ ਹੋਇਆ ਹੈ। ਕਈ ਵਾਰ ਐਕਟਰਸ ਕੈਮਰੇ ਦੇ ਸਾਹਮਣੇ ਅਜਿਹੇ ਕੱਪੜੇ ਪਾ ਕੇ ਆਉਂਦੀ ਹੈ ਕਿ ਫੈਨਸ ਦੇ ਸਾਹ ਰੁੱਕ ਜਾਂਦੇ ਹਨ।

ਜਾਨ੍ਹਵੀ ਕਪੂਰ ਦਿਨੋਂ-ਦਿਨ ਬੋਲਡ ਹੁੰਦੀ ਜਾ ਰਹੀ ਹੈ। ਇਸ ਦਾ ਸਬੂਤ ਹੈ ਐਕਟਰਸ ਦਾ ਇੰਸਟਾਗ੍ਰਾਮ, ਜੋ ਬੋਲਡ ਤੇ ਹੌਟ ਫੋਟੋਆਂ ਨਾਲ ਭਰਿਆ ਹੋਇਆ ਹੈ। ਕਈ ਵਾਰ ਐਕਟਰਸ ਕੈਮਰੇ ਦੇ ਸਾਹਮਣੇ ਅਜਿਹੇ ਕੱਪੜੇ ਪਾ ਕੇ ਆਉਂਦੀ ਹੈ ਕਿ ਫੈਨਸ ਦੇ ਸਾਹ ਰੁੱਕ ਜਾਂਦੇ ਹਨ।

ਹੁਣ ਐਕਟਰਸ ਨੇ ਸੋਸ਼ਲ ਮੀਡੀਆ ‘ਤੇ ਲਹਿੰਗਾ ਚੋਲੀ ਪਹਿਣ ਕੇ ਫੋਟੋਆਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ‘ਚ ਜਾਨ੍ਹਵੀ ਕੈਮਰੇ ਦੇ ਸਾਹਮਣੇ ਇੰਨੀ ਖੂਬਸੂਰਤ ਲੱਗ ਰਹੀ ਹੈ ਕਿ ਫੋਟੋਆਂ ਤੋਂ ਅੱਖਾਂ ਹੱਟਾਉਣੀਆਂ ਮੁਸ਼ਕਿਲ ਹੋ ਰਹੀਆਂ ਹਨ। ਜਾਨ੍ਹਵੀ ਕਪੂਰ ਦੇ ਗੋਲਡਨ ਰੰਗ ਦੇ ਲਹਿੰਗਾ ਦੀਆਂ ਤਸਵੀਰਾਂ ਨਾਲ ਪ੍ਰਸ਼ੰਸਕਾਂ ਦੇ ਦਿਲਾਂ ਦੀ ਧੜਕਣ ਵਧਾ ਰਹੀਆਂ ਹਨ।

ਲੇਟੈਸਟ ਫੋਟੋਸ਼ੂਟ ‘ਚ ਜਾਨ੍ਹਵੀ ਕਪੂਰ ਨੇ ਡੱਲ ਗੋਲਡਨ ਕਲਰ ਦਾ ਲਹਿੰਗਾ ਚੋਲੀ ਪਾਇਆ ਹੋਇਆ ਹੈ। ਇਸ ਨੂੰ ਪਹਿਨ ਕੇ ਐਕਟਰਸ ਕੈਮਰੇ ਦੇ ਸਾਹਮਣੇ ਆਪਣਾ ਜਾਦੂ ਚਲਾਉਂਦੀ ਨਜ਼ਰ ਆਈ। ਇਸ ਫੋਟੋਸ਼ੂਟ ‘ਚ ਜਾਨ੍ਹਵੀ ਕਪੂਰ ਬੈਠੀ ਨਜ਼ਰ ਆ ਰਹੀ ਸੀ। ਤਸਵੀਰਾਂ ‘ਚ ਉਸ ਦੀ ਚੋਲੀ ਕਾਫੀ ਡੀਪ ਹੈ, ਜਿਸ ਕਾਰਨ ਵਾਰ-ਵਾਰ ਇੱਕ ਜਗ੍ਹਾ ‘ਤੇ ਆ ਕੇ ਲੋਕਾਂ ਦੀਆਂ ਨਜ਼ਰਾਂ ਅਟਕ ਜਾਂਦੀਆਂ ਹਨ।

ਇਸ ਲਹਿੰਗਾ ਚੋਲੀ ਦੇ ਨਾਲ ਆਪਣੇ ਲੁੱਕ ਨੂੰ ਪੂਰਾ ਕਰਨ ਲਈ, ਜਾਨ੍ਹਵੀ ਕਪੂਰ ਆਪਣੇ ਕੰਨਾਂ ਵਿੱਚ ਵੱਡੇ ਈਅਰਿੰਗਸ ਤੇ ਮੰਗਟਿਕਾ ਪਾਈ ਹੋਈ ਨਜ਼ਰ ਆਈ। ਇਸ ਦੇ ਨਾਲ ਹੀ ਸੁਤਲੇ ਆਪਣੇ ਵਾਲਾਂ ਨੂੰ ਖੋਲ੍ਹ ਕੇ ਮੇਕਅੱਪ ‘ਚ ਨਜ਼ਰ ਆਈ।

ਇਸ ਲਹਿੰਗਾ ਚੋਲੀ ਦੇ ਨਾਲ ਆਪਣੇ ਲੁੱਕ ਨੂੰ ਪੂਰਾ ਕਰਨ ਲਈ, ਜਾਨ੍ਹਵੀ ਕਪੂਰ ਆਪਣੇ ਕੰਨਾਂ ਵਿੱਚ ਵੱਡੇ ਈਅਰਿੰਗਸ ਤੇ ਮੰਗਟਿਕਾ ਪਾਈ ਹੋਈ ਨਜ਼ਰ ਆਈ। ਇਸ ਦੇ ਨਾਲ ਹੀ ਸੁਤਲੇ ਆਪਣੇ ਵਾਲਾਂ ਨੂੰ ਖੋਲ੍ਹ ਕੇ ਮੇਕਅੱਪ ‘ਚ ਨਜ਼ਰ ਆਈ।

ਤਸਵੀਰਾਂ ‘ਚ ਉਹ ਕੈਮਰੇ ਸਾਹਮਣੇ ਕਿਲਰ ਲੁੱਕ ਦੇ ਰਹੀ ਹੈ, ਜੋ ਫੈਨਸ ਨੂੰ ਬੇਕਾਬੂ ਕਰਨ ਲਈ ਕਾਫੀ ਹੈ। ਜਾਨ੍ਹਵੀ ਨੇ ਇਹ ਤਸਵੀਰਾਂ ਆਪਣੇ ਅਧਿਕਾਰਤ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀਆਂ ਹਨ।

ਤਸਵੀਰਾਂ ‘ਚ ਉਹ ਕੈਮਰੇ ਸਾਹਮਣੇ ਕਿਲਰ ਲੁੱਕ ਦੇ ਰਹੀ ਹੈ, ਜੋ ਫੈਨਸ ਨੂੰ ਬੇਕਾਬੂ ਕਰਨ ਲਈ ਕਾਫੀ ਹੈ। ਜਾਨ੍ਹਵੀ ਨੇ ਇਹ ਤਸਵੀਰਾਂ ਆਪਣੇ ਅਧਿਕਾਰਤ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀਆਂ ਹਨ।

Tags: choli lehengadeepneckfans shockedJanhvi Kapoorphotospropunjabtv
Share691Tweet432Share173

Related Posts

ਨਹੀਂ ਰਹੀ ਪ੍ਰਸਿੱਧ ਗਾਇਕਾ ਆਸ਼ਾ ਭੋਂਸਲੇ, 92 ਸਾਲ ਦੀ ਉਮਰ ਵਿੱਚ ਦੁਨੀਆ ਨੂੰ ਕਿਹਾ ਅਲਵਿਦਾ

ਅਪ੍ਰੈਲ 12, 2026

NCW ਨੇ ਅਸ਼ਲੀਲ ਗਾਣੇ ਨੂੰ ਲੈ ਕੇ ਜਾਰੀ ਕੀਤੇ ਸੰਮਨ, ਅਦਾਕਾਰਾ ਦੀਆਂ ਵਧੀਆਂ ਮੁਸ਼ਕੀਲਾਂ

ਮਾਰਚ 19, 2026

ਦਿਲਜੀਤ ਦੋਸਾਂਝ ਦੇ ‘ਦਿਲ-ਲੁਮਿਨਾਟੀ ਟੂਰ’ ਨੇ ਕਮਾਏ ₹943 ਕਰੋੜ, 1.2 ਲੱਖ ਲੋਕਾਂ ਨੂੰ ਮਿਲਿਆ ਰੁਜ਼ਗਾਰ

ਮਾਰਚ 19, 2026

ਚੈੱਕ ਬਾਊਂਸ ਮਾਮਲੇ ਵਿੱਚ ਰਾਜਪਾਲ ਯਾਦਵ ਨੂੰ ਦਿੱਲੀ ਹਾਈ ਕੋਰਟ ਤੋਂ ਰਾਹਤ; 1 ਅਪ੍ਰੈਲ ਤੱਕ ਵਧਾਈ ਗਈ ਅੰਤਰਿਮ ਜ਼ਮਾਨਤ

ਮਾਰਚ 18, 2026

ਮਸ਼ਹੂਰ ਅਦਾਕਾਰਾ ਦਾ ਦੇਹਾਂਤ; ਨਾਮੀ ਫਿਲਮਾਂ ‘ਚ ਕਰ ਚੁੱਕੀ ਹੈ ਕੰਮ

ਮਾਰਚ 14, 2026

ਦਿਨ ‘ਚ ਕੰਮ ਤੇ ਰਾਤ ਨੂੰ ਪੜਾਈ, ਮਿਹਨਤ ਕਰ ਇੰਝ ਡਾਕਟਰ ਬਣੀ ਇਹ ਅਦਾਕਾਰਾ

ਫਰਵਰੀ 12, 2026
Load More

Recent News

ਪੰਜਾਬ ਦੇ ਸਮਾਜਿਕ-ਆਰਥਿਕ ਭਵਿੱਖ ਦੀ ਰਾਖੀ ਲਈ ਮਰਦਮਸ਼ੁਮਾਰੀ-2027 ਦੇ ਸਵੈ-ਗਣਨਾ ਦੌਰਾਨ ਪੰਜਾਬੀ ਨੂੰ ਮਾਤ-ਭਾਸ਼ਾ ਵਜੋਂ ਦਰਜ ਕਰਵਾਇਆ ਜਾਵੇ- CM ਮਾਨ

ਮਈ 1, 2026

ਵਿਜੀਲੈਂਸ ਬਿਊਰੋ ਨੇ ਪਟਵਾਰੀ ਨੂੰ 4000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਕੀਤਾ ਗ੍ਰਿਫ਼ਤਾਰ

ਮਈ 1, 2026

ਮੁੱਖ ਮੰਤਰੀ ਨਾਇਬ ਸੈਣੀ ਨੇ ਨਵਾਂਸ਼ਹਿਰ ‘ਚ ਸਤਿਗੁਰੂ ਬ੍ਰਹਮਾਨੰਦ ਜੀ ਦੇ 24ਵੇਂ ਨਿਰਵਾਣ ਦਿਵਸ ‘ਤੇ ਕੀਤੀ ਸ਼ਮੂਲੀਅਤ

ਮਈ 1, 2026

PSEB ਵੱਲੋਂ 2010 ਤੋਂ ਬਾਅਦ ਬੋਰਡ ਪ੍ਰੀਖਿਆਵਾਂ ਵਿੱਚ ਅਸਫ਼ਲ ਰਹੇ ਵਿਦਿਆਰਥੀਆਂ ਨੂੰ ਵਿਸ਼ੇਸ਼ ਮੌਕਾ ਪ੍ਰਦਾਨ ਕਰਨ ਲਈ ਰਜਿਸਟ੍ਰੇਸ਼ਨ ਸ਼ੂਰੂ

ਮਈ 1, 2026

ਭਾਜਪਾ ਲੀਡਰ ਸੁਖਵਿੰਦਰ ਬਿੰਦਰਾ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਮੰਗੀ ਕਰੋੜਾਂ ਦੀ ਫਿਰੌਤੀ

ਮਈ 1, 2026

ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result