ਬੁੱਧਵਾਰ, ਅਗਸਤ 12, 2026 12:36 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਫੋਟੋ ਗੈਲਰੀ

Urfi Javed New Look: ਉਰਫੀ ਜਾਵੇਦ ਦੀ ਨਵੀਂ ਡਰੈੱਸ ਵੇਖ ਇੱਕ ਵਾਰ ਫਿਰ ਘੁੰਮਿਆ ਲੋਕਾਂ ਦਾ ਸਿਰ, ਇਸ ਵਾਰ ਕੱਟਿਆ ਸੋਫੇ ਦਾ ਗੱਦਾ

Urfi Javed ਦਾ ਨਵਾਂ ਲੁੱਕ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਵਾਰ ਉਰਫੀ ਨੇ ਸੋਫੇ ਦੇ ਗੱਦੇ ਨੂੰ ਕੱਟ ਕੇ ਆਪਣੀ ਨਵੀਂ ਡਰੈੱਸ ਬਣਾਈ ਹੈ। ਉਰਫੀ ਦਾ ਇਹ ਨਵਾਂ ਲੁੱਕ ਕੁਝ ਹੀ ਮਿੰਟਾਂ 'ਚ ਵਾਇਰਲ ਹੋ ਗਿਆ।

by ਮਨਵੀਰ ਰੰਧਾਵਾ
ਫਰਵਰੀ 17, 2023
in ਫੋਟੋ ਗੈਲਰੀ, ਫੋਟੋ ਗੈਲਰੀ, ਬਾਲੀਵੁੱਡ, ਮਨੋਰੰਜਨ
0
Urfi Javed: ਆਪਣੇ ਅੱਤਰੰਗੀ ਕੱਪੜਿਆਂ ਲਈ ਜਾਣੀ ਜਾਂਦੀ ਉਰਫੀ ਜਾਵੇਦ ਨੂੰ ਨਾ ਤਾਂ ਕੈਮਰੇ ਸਾਹਮਣੇ ਆਪਣੇ ਸਰੀਰ ਨੂੰ ਲੁਕਾਉਣਾ ਪਸੰਦ ਹੈ ਤੇ ਨਾ ਹੀ ਆਪਣੇ ਦਿਲ ਦੀ ਗੱਲਾਂ ਨੂੰ।
ਹਾਲ ਹੀ 'ਚ ਉਰਫੀ ਜਾਵੇਦ ਪੈਪਰਾਜ਼ੀ ਦੇ ਕੈਮਰੇ 'ਚ ਕੈਦ ਹੋਈ। ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਐਕਟਰਸ ਨੇ 'ਬਿੱਗ ਬੌਸ 16' ਬਾਰੇ ਗੱਲ ਕੀਤੀ। ਗੱਲਬਾਤ ਦੌਰਾਨ ਉਰਫੀ ਨੇ 'ਬਿੱਗ ਬੌਸ 16' ਦੇ ਜੇਤੂ ਐਮਸੀ ਸਟੈਨ ਬਾਰੇ ਅਜਿਹੀ ਗੱਲ ਕਹੀ ਕਿ ਉਸ ਦਾ ਬਿਆਨ ਵਾਇਰਲ ਹੋ ਰਿਹਾ ਹੈ।
ਉਰਫੀ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਉਹ ਐਮਸੀ ਸਟੈਨ ਨੂੰ ਬਹੁਤ ਪਿਆਰ ਕਰਦੀ ਹੈ। ਇਸ ਦੇ ਨਾਲ ਹੀ ਉਸ ਨੇ ਐਮਸੀ ਸਟੈਨ ਦੇ ਗਾਣੇ 'ਤੇ ਡਾਂਸ ਵੀ ਕਰਕੇ ਦਿਖਾਇਆ। ਇਸ ਬਿਆਨ ਤੋਂ ਇਲਾਵਾ ਉਰਫੀ ਦਾ ਨਵਾਂ ਲੁੱਕ ਵੀ ਕੁਝ ਹੀ ਮਿੰਟਾਂ 'ਚ ਵਾਇਰਲ ਹੋ ਗਿਆ।
ਇਸ ਵਾਰ ਜਿਵੇਂ ਹੀ ਉਰਫੀ ਜਾਵੇਦ ਕੈਮਰੇ ਦੇ ਸਾਹਮਣੇ ਆਈ ਤਾਂ ਉਸ ਨੂੰ ਦੇਖ ਕੇ ਅਜਿਹਾ ਲੱਗ ਰਿਹਾ ਸੀ ਕਿ ਉਸ ਨੇ ਸੋਫੇ ਦੇ ਗੱਦੇ ਨੂੰ ਕੱਟ ਕੇ ਆਪਣੀ ਡਰੈੱਸ ਬਣਾਈ ਹੈ। ਉਰਫੀ ਦਾ ਇਹ ਡਰੈਂਸ ਲਾਈਟ ਬ੍ਰਾਊਨ ਕਲਰ ਦਾ ਹੈ।
ਇਸ ਡਰੈੱਸ ਨੂੰ ਇੱਕ ਵਾਰ ਦੇਖ ਕੇ ਤੁਹਾਨੂੰ ਲੱਗੇਗਾ ਕਿ ਇਹ ਸੋਫੇ ਦੇ ਉੱਪਰ ਵਾਲੀ ਗੱਦੀ ਹੈ ਜਾਂ ਤੁਸੀਂ ਕਹਿ ਸਕਦੇ ਹੋ ਕਿ ਚਮੜੇ ਵਿੱਚ ਫੋਮ ਲਗਾ ਕੇ ਜੋ ਚਟਾਈ ਤਿਆਰ ਕੀਤੀ ਜਾਂਦੀ ਹੈ, ਇਸ ਵਾਰ ਉਰਫੀ ਨੇ ਉਸੇ ਨੂੰ ਕੱਟ ਕੇ ਆਪਣੀ ਡਰੈੱਸ ਬਣਾਈ ਹੈ।
ਉਰਫੀ ਜਾਵੇਦ ਦੀ ਲੁੱਕ ਦੀ ਗੱਲ ਕਰੀਏ ਤਾਂ ਉਸ ਨੇ ਇਸ ਨੂੰ ਸਕਰਟ ਦੇ ਨਾਲ ਕ੍ਰੌਪ ਟਾਪ ਦਾ ਲੁੱਕ ਦਿੱਤਾ। ਇਸ ਦੇ ਨਾਲ ਹੀ ਬ੍ਰੇਲਾਈਨ ਦੇ ਹੇਠਾਂ ਇੰਨਾ ਵੱਡਾ ਗੋਲ ਕੱਟ ਹੈ ਕਿ ਹਰ ਚੀਜ਼ ਕੈਮਰੇ 'ਚ ਕੈਦ ਹੋ ਰਹੀ ਹੈ।
ਜਿਵੇਂ ਹੀ ਉਰਫੀ ਜਾਵੇਦ ਇਸ ਡਰੈੱਸ ਨੂੰ ਪਹਿਨ ਕੇ ਕੈਮਰੇ ਦੇ ਸਾਹਮਣੇ ਆਈ, ਉਸ ਨੇ 'ਬਿੱਗ ਬੌਸ 16' ਦੇ ਜੇਤੂ ਐਮਸੀ ਸਟੈਨ ਬਾਰੇ ਗੱਲ ਕੀਤੀ। ਉਰਫੀ ਨੇ ਕਿਹਾ ਕਿ 'ਮੈਨੂੰ ਹਮੇਸ਼ਾ ਪਤਾ ਸੀ ਕਿ ਉਹ ਜੇਤੂ ਹੋਵੇਗਾ। ਬਹੁਤ ਪਿਆਰਾ ਹੈ। ਮੈਂ ਉਸ ਨੂੰ ਬਹੁਤ ਪਿਆਰ ਕਰਦੀ ਹਾਂ।'
ਪੈਪਰਾਜ਼ੀ ਦੇ ਕੈਮਰੇ 'ਚ ਕੈਦ ਹੋਈ ਉਰਫੀ ਜਾਵੇਦ ਦੀ ਨਿਊ ਲੁੱਕ
ਪੈਪਰਾਜ਼ੀ ਦੇ ਕੈਮਰੇ 'ਚ ਕੈਦ ਹੋਈ ਉਰਫੀ ਜਾਵੇਦ ਦੀ ਨਿਊ ਲੁੱਕ
Urfi Javed: ਆਪਣੇ ਅੱਤਰੰਗੀ ਕੱਪੜਿਆਂ ਲਈ ਜਾਣੀ ਜਾਂਦੀ ਉਰਫੀ ਜਾਵੇਦ ਨੂੰ ਨਾ ਤਾਂ ਕੈਮਰੇ ਸਾਹਮਣੇ ਆਪਣੇ ਸਰੀਰ ਨੂੰ ਲੁਕਾਉਣਾ ਪਸੰਦ ਹੈ ਤੇ ਨਾ ਹੀ ਆਪਣੇ ਦਿਲ ਦੀ ਗੱਲਾਂ ਨੂੰ।
ਹਾਲ ਹੀ ‘ਚ ਉਰਫੀ ਜਾਵੇਦ ਪੈਪਰਾਜ਼ੀ ਦੇ ਕੈਮਰੇ ‘ਚ ਕੈਦ ਹੋਈ। ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਐਕਟਰਸ ਨੇ ‘ਬਿੱਗ ਬੌਸ 16’ ਬਾਰੇ ਗੱਲ ਕੀਤੀ। ਗੱਲਬਾਤ ਦੌਰਾਨ ਉਰਫੀ ਨੇ ‘ਬਿੱਗ ਬੌਸ 16’ ਦੇ ਜੇਤੂ ਐਮਸੀ ਸਟੈਨ ਬਾਰੇ ਅਜਿਹੀ ਗੱਲ ਕਹੀ ਕਿ ਉਸ ਦਾ ਬਿਆਨ ਵਾਇਰਲ ਹੋ ਰਿਹਾ ਹੈ।
ਉਰਫੀ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਉਹ ਐਮਸੀ ਸਟੈਨ ਨੂੰ ਬਹੁਤ ਪਿਆਰ ਕਰਦੀ ਹੈ। ਇਸ ਦੇ ਨਾਲ ਹੀ ਉਸ ਨੇ ਐਮਸੀ ਸਟੈਨ ਦੇ ਗਾਣੇ ‘ਤੇ ਡਾਂਸ ਵੀ ਕਰਕੇ ਦਿਖਾਇਆ। ਇਸ ਬਿਆਨ ਤੋਂ ਇਲਾਵਾ ਉਰਫੀ ਦਾ ਨਵਾਂ ਲੁੱਕ ਵੀ ਕੁਝ ਹੀ ਮਿੰਟਾਂ ‘ਚ ਵਾਇਰਲ ਹੋ ਗਿਆ।
ਇਸ ਵਾਰ ਜਿਵੇਂ ਹੀ ਉਰਫੀ ਜਾਵੇਦ ਕੈਮਰੇ ਦੇ ਸਾਹਮਣੇ ਆਈ ਤਾਂ ਉਸ ਨੂੰ ਦੇਖ ਕੇ ਅਜਿਹਾ ਲੱਗ ਰਿਹਾ ਸੀ ਕਿ ਉਸ ਨੇ ਸੋਫੇ ਦੇ ਗੱਦੇ ਨੂੰ ਕੱਟ ਕੇ ਆਪਣੀ ਡਰੈੱਸ ਬਣਾਈ ਹੈ। ਉਰਫੀ ਦਾ ਇਹ ਡਰੈਂਸ ਲਾਈਟ ਬ੍ਰਾਊਨ ਕਲਰ ਦਾ ਹੈ।
ਇਸ ਡਰੈੱਸ ਨੂੰ ਇੱਕ ਵਾਰ ਦੇਖ ਕੇ ਤੁਹਾਨੂੰ ਲੱਗੇਗਾ ਕਿ ਇਹ ਸੋਫੇ ਦੇ ਉੱਪਰ ਵਾਲੀ ਗੱਦੀ ਹੈ ਜਾਂ ਤੁਸੀਂ ਕਹਿ ਸਕਦੇ ਹੋ ਕਿ ਚਮੜੇ ਵਿੱਚ ਫੋਮ ਲਗਾ ਕੇ ਜੋ ਚਟਾਈ ਤਿਆਰ ਕੀਤੀ ਜਾਂਦੀ ਹੈ, ਇਸ ਵਾਰ ਉਰਫੀ ਨੇ ਉਸੇ ਨੂੰ ਕੱਟ ਕੇ ਆਪਣੀ ਡਰੈੱਸ ਬਣਾਈ ਹੈ।
ਉਰਫੀ ਜਾਵੇਦ ਦੀ ਲੁੱਕ ਦੀ ਗੱਲ ਕਰੀਏ ਤਾਂ ਉਸ ਨੇ ਇਸ ਨੂੰ ਸਕਰਟ ਦੇ ਨਾਲ ਕ੍ਰੌਪ ਟਾਪ ਦਾ ਲੁੱਕ ਦਿੱਤਾ। ਇਸ ਦੇ ਨਾਲ ਹੀ ਬ੍ਰੇਲਾਈਨ ਦੇ ਹੇਠਾਂ ਇੰਨਾ ਵੱਡਾ ਗੋਲ ਕੱਟ ਹੈ ਕਿ ਹਰ ਚੀਜ਼ ਕੈਮਰੇ ‘ਚ ਕੈਦ ਹੋ ਰਹੀ ਹੈ।
ਜਿਵੇਂ ਹੀ ਉਰਫੀ ਜਾਵੇਦ ਇਸ ਡਰੈੱਸ ਨੂੰ ਪਹਿਨ ਕੇ ਕੈਮਰੇ ਦੇ ਸਾਹਮਣੇ ਆਈ, ਉਸ ਨੇ ‘ਬਿੱਗ ਬੌਸ 16’ ਦੇ ਜੇਤੂ ਐਮਸੀ ਸਟੈਨ ਬਾਰੇ ਗੱਲ ਕੀਤੀ। ਉਰਫੀ ਨੇ ਕਿਹਾ ਕਿ ‘ਮੈਨੂੰ ਹਮੇਸ਼ਾ ਪਤਾ ਸੀ ਕਿ ਉਹ ਜੇਤੂ ਹੋਵੇਗਾ। ਬਹੁਤ ਪਿਆਰਾ ਹੈ। ਮੈਂ ਉਸ ਨੂੰ ਬਹੁਤ ਪਿਆਰ ਕਰਦੀ ਹਾਂ।’
ਪੈਪਰਾਜ਼ੀ ਦੇ ਕੈਮਰੇ ‘ਚ ਕੈਦ ਹੋਈ ਉਰਫੀ ਜਾਵੇਦ ਦੀ ਨਿਊ ਲੁੱਕ
ਪੈਪਰਾਜ਼ੀ ਦੇ ਕੈਮਰੇ ‘ਚ ਕੈਦ ਹੋਈ ਉਰਫੀ ਜਾਵੇਦ ਦੀ ਨਿਊ ਲੁੱਕ
Tags: bollywoodpro punjab tvpunjabi newsUorfi JavedUrfi JavedUrfi Javed New OutfitUrfi javed Video
Share342Tweet214Share86

Related Posts

ਮਸ਼ਹੂਰ ਪੰਜਾਬੀ ਗਾਇਕਾ ਦਾ ਇੰਸਟਾਗ੍ਰਾਮ ਅਕਾਊਂਟ ਹੋਇਆ ਹੈਕ

ਅਗਸਤ 4, 2026

ਪੰਜਾਬੀ ਗਾਇਕ ਜੱਸੀ ਗਿੱਲ ਨੂੰ ਵੱਡਾ ਸਦਮਾ, ਮਾਤਾ ਦਾ ਹੋਇਆ ਦਿਹਾਂਤ, ਭਲਕੇ ਕੀਤਾ ਜਾਵੇਗਾ ਅੰਤਿਮ ਸਸਕਾਰ

ਜੁਲਾਈ 27, 2026

ਫ਼ਿਲਮ ‘ਸਰਪੰਚ’ ‘ਚ ਸ਼ਾਨਦਾਰ ਅਦਾਕਾਰੀ ਕਰ ਅਦਾਕਾਰ ਗੁਰਬਾਜ਼ ਸਿੰਘ ਨੇ ਪੰਜਾਬੀ ਫ਼ਿਲਮ ਇੰਡਸਟਰੀ ‘ਚ ਬਣਾਈ ਵੱਖਰੀ ਪਛਾਣ

ਜੁਲਾਈ 11, 2026

OTT ਤੋਂ ਫ਼ਿਲਮ ਸਤਲੁਜ ਹਟਾਏ ਜਾਣ ‘ਤੇ ਬੋਲੇ ਦਿਲਜੀਤ ਦੋਸਾਂਝ, ਕਿਹਾ . . .

ਜੁਲਾਈ 6, 2026

ਅੱਜ ਵਿਆਹ ਦੇ ਬੰਧਨ ‘ਚ ਬੱਝਣਗੇ ਆਮਿਰ ਖਾਨ, ਗਰਲਫ੍ਰੈਂਡ ਗੋਰੀ ਸਪ੍ਰੈੱਟ ਨਾਲ ਕਰਵਾਉਣਗੇ ਤੀਜਾ ਵਿਆਹ

ਜੁਲਾਈ 5, 2026

ਵੱਡੀ ਖ਼ਬਰ : ਮਸ਼ਹੂਰ ਪੰਜਾਬੀ ਗਾਇਕ ਗੁਰੂ ਰੰਧਾਵਾ ਦੇ ਜਿਮ ‘ਤੇ ਹੋਈ ਅੰਨ੍ਹੇਵਾਹ ਫਾਇਰਿੰਗ !

ਜੂਨ 11, 2026
Load More

Recent News

ਅਕਾਲੀ ਦਲ-ਭਾਜਪਾ ਗੱਠਜੋੜ ਦੀਆਂ ਚਰਚਾਵਾਂ ਵਿਚਕਾਰ ਹਰਪਾਲ ਚੀਮਾ ਦਾ ਵੱਡਾ ਬਿਆਨ, ਕਿਹਾ . . . .

ਅਗਸਤ 11, 2026

ਸੰਸਦ ਮੈਂਬਰ ਸਤਨਾਮ ਸੰਧੂ ਨੇ ਰਾਜ ਸਭਾ ਵਿੱਚ ਭੂਮੀਗਤ ਕੇਬਲਿੰਗ ਦਾ ਮੁੱਦਾ ਚੁੱਕਿਆ, ਪੰਜਾਬ ਵਿੱਚ ਬਿਜਲੀ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਕੇਂਦਰ ਦੀ ਵਿੱਤੀ ਸਹਾਇਤਾ ਬਾਰੇ ਵੇਰਵੇ ਮੰਗੇ

ਅਗਸਤ 11, 2026

ਅਕਾਲੀ ਦਲ ਨੂੰ ਵੱਡਾ ਝਟਕਾ : ਸਾਬਕਾ ਵਿਧਾਇਕ ਭਾਜਪਾ ’ਚ ਸ਼ਾਮਲ

ਅਗਸਤ 11, 2026

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਮਿਲਣਾ ਚਾਹੀਦਾ ਹੈ ‘ਫ਼ਖਰ-ਏ-ਕੌਮ’ ਖਿਤਾਬ : MLA ਮਨਵਿੰਦਰ ਸਿੰਘ ਗਿਆਸਪੁਰਾ

ਅਗਸਤ 11, 2026

iPhone 17 ਹੋਇਆ ਸਸਤਾ! ਐਕਸਚੇਂਜ ਤੋਂ ਬਾਅਦ ਸਿਰਫ਼ ਐਨੇ ਹਜ਼ਾਰ ਰੁਪਏ ਸਸਤਾ

ਅਗਸਤ 11, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.