ਸ਼ਨੀਵਾਰ, ਅਗਸਤ 9, 2025 04:32 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਮਨੋਰੰਜਨ ਹਾਲੀਵੁੱਡ

Oscar 2023: ਪ੍ਰੈਗਨੇਂਟ Rihanna ਨੇ ਸਟੇਜ ‘ਤੇ ਫਲੌਂਟ ਕੀਤਾ ਬੇਬੀ ਬੰਪ, ਬੋਲਡਨੈੱਸ ਤੋਂ ਇੰਪ੍ਰੈਸ ਹੋਏ ਫੈਨਸ ਨੇ ਕੀਤੀ ਤਾਰੀਫ

Rihanna in Oscar 2023: ਆਸਕਰ 2023 'ਚ ਗਲੋਬਲ ਸਟਾਰ ਰਿਹਾਨਾ ਨੇ ਆਪਣੇ ਅੰਦਾਜ਼ ਨਾਲ ਲੋਕਾਂ ਦੇ ਹੋਸ਼ ਉਡਾ ਦਿੱਤੇ। ਇਸ ਐਵਾਰਡ ਸ਼ੋਅ 'ਚ ਰਿਹਾਨਾ ਨੇ ਨਾ ਸਿਰਫ ਪ੍ਰੈਗਨੈਂਸੀ 'ਚ ਸਟੇਜ ਪਰਫਾਰਮੈਂਸ ਦਿੱਤੀ ਸਗੋਂ ਇਸ ਦੌਰਾਨ ਉਹ ਆਪਣੇ ਬੇਬੀ ਬੰਪ ਨੂੰ ਫਲੌਂਟ ਕਰਦੀ ਵੀ ਨਜ਼ਰ ਆਈ। ਇੱਥੇ ਫੋਟੋ ਵੇਖੋ-

by ਮਨਵੀਰ ਰੰਧਾਵਾ
ਮਾਰਚ 13, 2023
in ਹਾਲੀਵੁੱਡ, ਫੋਟੋ ਗੈਲਰੀ, ਫੋਟੋ ਗੈਲਰੀ, ਮਨੋਰੰਜਨ
0
Rihanna in Oscar 2023: ਆਸਕਰ 2023 'ਚ ਗਲੋਬਲ ਸਟਾਰ ਰਿਹਾਨਾ ਨੇ ਆਪਣੇ ਅੰਦਾਜ਼ ਨਾਲ ਲੋਕਾਂ ਦੇ ਹੋਸ਼ ਉਡਾ ਦਿੱਤੇ। ਇਸ ਐਵਾਰਡ ਸ਼ੋਅ 'ਚ ਰਿਹਾਨਾ ਨੇ ਨਾ ਸਿਰਫ ਪ੍ਰੈਗਨੈਂਸੀ 'ਚ ਸਟੇਜ ਪਰਫਾਰਮੈਂਸ ਦਿੱਤੀ ਸਗੋਂ ਇਸ ਦੌਰਾਨ ਉਹ ਆਪਣੇ ਬੇਬੀ ਬੰਪ ਨੂੰ ਫਲੌਂਟ ਕਰਦੀ ਵੀ ਨਜ਼ਰ ਆਈ। ਇੱਥੇ ਫੋਟੋ ਵੇਖੋ-
Rihanna Photos in Oscar: ਇਸ ਸਮੇਂ ਪੂਰੀ ਦੁਨੀਆ ਵਿੱਚ ਸਿਰਫ਼ ਆਸਕਰ ਦੀ ਹੀ ਚਰਚਾ ਹੋ ਰਹੀ ਹੈ। ਸਿਨੇਮਾ ਦਾ ਸਭ ਤੋਂ ਵੱਡਾ ਐਵਾਰਡ ਸ਼ੋਅ ਲਾਸ ਏਂਜਲਸ, ਅਮਰੀਕਾ ਵਿੱਚ ਆਯੋਜਿਤ ਕੀਤਾ ਗਿਆ। ਜਿਸ ਵਿੱਚ ਭਾਰਤ ਦੀਆਂ ਦੋ ਫਿਲਮਾਂ (ਆਰਆਰਆਰ, ਦ ਐਲੀਫੈਂਟ ਵਿਸਪਰਸ) ਨੇ ਜਿੱਤ ਹਾਸਲ ਕੀਤੀ।
ਜਿੱਥੇ ਫਿਲਮ 'ਆਰਆਰਆਰ' ਦੇ ਗੀਤ 'ਨਾਟੂ ਨਾਟੂ' ਨੇ ਬੇਸਟ ਓਰੀਜਨਲ ਸੌਂਗ ਦਾ ਐਵਾਰਡ ਜਿੱਤਿਆ, ਉੱਥੇ ਹੀ ਗੁਨੀਤ ਮੂੰਗਾ ਦੇ ਪ੍ਰੋਡਕਸ਼ਨ ਹਾਊਸ ਵੱਲੋਂ ਬਣਾਈ ਗਈ ਫਿਲਮ 'The Elephant Wishperers' ਨੂੰ ਬੇਸਟ ਸ਼ੌਰਟ ਫਿਲਮ ਦਾ ਐਵਾਰਡ ਦਿੱਤਾ ਗਿਆ।
ਹਾਲਾਂਕਿ, 95ਵੇਂ ਅਕੈਡਮੀ ਅਵਾਰਡ ਵਿੱਚ ਸਭ ਦੀਆਂ ਨਜ਼ਰਾਂ ਗਲੋਬਲ ਸਟਾਰ ਰਿਹਾਨਾ 'ਤੇ ਟਿਕੀਆਂ ਸੀ। ਆਪਣੇ ਬੋਲਡ ਅੰਦਾਜ਼ ਨਾਲ ਕਾਫੀ ਸੁਰਖੀਆਂ ਬਟੋਰਨ ਵਾਲੀ ਰਿਹਾਨਾ ਨੇ ਆਸਕਰ 2023 'ਚ ਆਪਣੇ ਬੋਲਡ ਅੰਦਾਜ਼ ਨਾਲ ਸਾਰਿਆਂ ਦੇ ਹੋਸ਼ ਉਡਾ ਦਿੱਤੇ।
ਰਿਹਾਨਾ ਨੇ ਆਸਕਰ ਐਵਾਰਡ ਲਈ ਬਲੈਕ ਕਲਰ ਦਾ ਆਊਟਫਿਟ ਚੁਣਿਆ, ਜਿਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਸੀ। ਰਿਹਾਨਾ ਨੇ ਆਪਣੇ ਬਲੈਕ ਆਊਟਫਿਟ ਨਾਲ ਹੀਰੇ ਦਾ ਹਾਰ ਪਾਇਆ ਸੀ, ਨਾਲ ਹੀ ਉਸਨੇ ਆਪਣੇ ਵਾਲਾਂ ਨੂੰ ਖੁੱਲ੍ਹਾ ਛੱਡਿਆ।
ਰਿਹਾਨਾ ਨੂੰ ਆਸਕਰ 2023 ਵਿੱਚ ਸਟੇਜ ਪ੍ਰਦਰਸ਼ਨ ਦੌਰਾਨ ਬੇਬੀ ਬੰਪ ਨੂੰ ਫਲੌਂਟ ਕੀਤਾ। ਤਸਵੀਰਾਂ 'ਚ ਰਿਹਾਨਾ ਐਵਾਰਡ ਸ਼ੋਅ 'ਚ ਪਰਫਾਰਮ ਕਰਦੀ ਨਜ਼ਰ ਆਈ।
ਗਲੋਬਲ ਸਟਾਰ ਰਿਹਾਨਾ ਇਸ ਸਾਲ ਆਸਕਰ ਐਵਾਰਡ ਨਹੀਂ ਜਿੱਤ ਸਕੀ, ਪਰ ਉਸ ਨੇ ਆਪਣੇ ਸਟੇਜ ਪਰਫਾਰਮੈਂਸ ਨਾਲ ਪ੍ਰਸ਼ੰਸਕਾਂ ਨੂੰ ਝੂਮਣ ਲਾ ਦਿੱਤਾ। ਰਿਹਾਨਾ 'ਲਿਫਟ ਮੀ ਅੱਪ' 'ਤੇ ਪ੍ਰਫਾਰਮ ਕਰਦੀ ਨਜ਼ਰ ਆਈ।
ਰਿਹਾਨਾ ਦੇ ਇਸ ਲੁੱਕ ਦੀ ਲੋਕ ਖੂਬ ਤਾਰੀਫ ਕਰ ਰਹੇ ਹਨ। ਰਿਹਾਨਾ ਦੀਆਂ ਇਨ੍ਹਾਂ ਤਸਵੀਰਾਂ 'ਤੇ ਕਮੈਂਟ ਕਰਦੇ ਹੋਏ ਇੱਕ ਯੂਜ਼ਰ ਨੇ 'ਖੂਬਸੂਰਤ' ਕਿਹਾ, ਜਦਕਿ ਇੱਕ ਹੋਰ ਯੂਜ਼ਰ ਨੇ ਲਿਖਿਆ, ''ਸਿਰਫ ਰਿਹਾਨਾ ਹੀ ਅਜਿਹਾ ਕਰ ਸਕਦੀ ਹੈ।
ਦੱਸ ਦੇਈਏ ਕਿ 'ਬਲੈਕ ਪੈਂਥਰ: ਵਾਕੰਡਾ ਫਾਰਐਵਰ' ਦਾ ਗਾਣਾ 'ਲਿਫਟ ਮੀ ਅੱਪ' ਆਸਕਰ 2023 'ਚ ਬੇਸਟ ਸੌਂਗ ਦੀ ਕੈਟਾਗਿਰੀ ਲਈ ਨੌਮੀਨੇਟ ਹੋਇਆ ਸੀ। ਹਾਲਾਂਕਿ ਰਿਹਾਨਾ ਦੀ 'ਲਿਫਟ ਮੀ ਅੱਪ' ਨੂੰ ਪਛਾੜਦੇ ਹੋਏ ਐਸਐਸ ਰਾਜਾਮੌਲੀ ਦੀ ਫਿਲਮ 'ਆਰਆਰਆਰ' ਦੇ ਗਾਣੇ 'ਨਾਟੂ ਨਾਟੂ' ਨੇ ਜਿੱਤ ਹਾਸਲ ਕੀਤੀ।
Rihanna in Oscar 2023: ਆਸਕਰ 2023 ‘ਚ ਗਲੋਬਲ ਸਟਾਰ ਰਿਹਾਨਾ ਨੇ ਆਪਣੇ ਅੰਦਾਜ਼ ਨਾਲ ਲੋਕਾਂ ਦੇ ਹੋਸ਼ ਉਡਾ ਦਿੱਤੇ। ਇਸ ਐਵਾਰਡ ਸ਼ੋਅ ‘ਚ ਰਿਹਾਨਾ ਨੇ ਨਾ ਸਿਰਫ ਪ੍ਰੈਗਨੈਂਸੀ ‘ਚ ਸਟੇਜ ਪਰਫਾਰਮੈਂਸ ਦਿੱਤੀ ਸਗੋਂ ਇਸ ਦੌਰਾਨ ਉਹ ਆਪਣੇ ਬੇਬੀ ਬੰਪ ਨੂੰ ਫਲੌਂਟ ਕਰਦੀ ਵੀ ਨਜ਼ਰ ਆਈ। ਇੱਥੇ ਫੋਟੋ ਵੇਖੋ-
Rihanna Photos in Oscar: ਇਸ ਸਮੇਂ ਪੂਰੀ ਦੁਨੀਆ ਵਿੱਚ ਸਿਰਫ਼ ਆਸਕਰ ਦੀ ਹੀ ਚਰਚਾ ਹੋ ਰਹੀ ਹੈ। ਸਿਨੇਮਾ ਦਾ ਸਭ ਤੋਂ ਵੱਡਾ ਐਵਾਰਡ ਸ਼ੋਅ ਲਾਸ ਏਂਜਲਸ, ਅਮਰੀਕਾ ਵਿੱਚ ਆਯੋਜਿਤ ਕੀਤਾ ਗਿਆ। ਜਿਸ ਵਿੱਚ ਭਾਰਤ ਦੀਆਂ ਦੋ ਫਿਲਮਾਂ (ਆਰਆਰਆਰ, ਦ ਐਲੀਫੈਂਟ ਵਿਸਪਰਸ) ਨੇ ਜਿੱਤ ਹਾਸਲ ਕੀਤੀ।
ਜਿੱਥੇ ਫਿਲਮ ‘ਆਰਆਰਆਰ’ ਦੇ ਗੀਤ ‘ਨਾਟੂ ਨਾਟੂ’ ਨੇ ਬੇਸਟ ਓਰੀਜਨਲ ਸੌਂਗ ਦਾ ਐਵਾਰਡ ਜਿੱਤਿਆ, ਉੱਥੇ ਹੀ ਗੁਨੀਤ ਮੂੰਗਾ ਦੇ ਪ੍ਰੋਡਕਸ਼ਨ ਹਾਊਸ ਵੱਲੋਂ ਬਣਾਈ ਗਈ ਫਿਲਮ ‘The Elephant Wishperers’ ਨੂੰ ਬੇਸਟ ਸ਼ੌਰਟ ਫਿਲਮ ਦਾ ਐਵਾਰਡ ਦਿੱਤਾ ਗਿਆ।
ਹਾਲਾਂਕਿ, 95ਵੇਂ ਅਕੈਡਮੀ ਅਵਾਰਡ ਵਿੱਚ ਸਭ ਦੀਆਂ ਨਜ਼ਰਾਂ ਗਲੋਬਲ ਸਟਾਰ ਰਿਹਾਨਾ ‘ਤੇ ਟਿਕੀਆਂ ਸੀ। ਆਪਣੇ ਬੋਲਡ ਅੰਦਾਜ਼ ਨਾਲ ਕਾਫੀ ਸੁਰਖੀਆਂ ਬਟੋਰਨ ਵਾਲੀ ਰਿਹਾਨਾ ਨੇ ਆਸਕਰ 2023 ‘ਚ ਆਪਣੇ ਬੋਲਡ ਅੰਦਾਜ਼ ਨਾਲ ਸਾਰਿਆਂ ਦੇ ਹੋਸ਼ ਉਡਾ ਦਿੱਤੇ।
ਰਿਹਾਨਾ ਨੇ ਆਸਕਰ ਐਵਾਰਡ ਲਈ ਬਲੈਕ ਕਲਰ ਦਾ ਆਊਟਫਿਟ ਚੁਣਿਆ, ਜਿਸ ‘ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਸੀ। ਰਿਹਾਨਾ ਨੇ ਆਪਣੇ ਬਲੈਕ ਆਊਟਫਿਟ ਨਾਲ ਹੀਰੇ ਦਾ ਹਾਰ ਪਾਇਆ ਸੀ, ਨਾਲ ਹੀ ਉਸਨੇ ਆਪਣੇ ਵਾਲਾਂ ਨੂੰ ਖੁੱਲ੍ਹਾ ਛੱਡਿਆ।
ਰਿਹਾਨਾ ਨੂੰ ਆਸਕਰ 2023 ਵਿੱਚ ਸਟੇਜ ਪ੍ਰਦਰਸ਼ਨ ਦੌਰਾਨ ਬੇਬੀ ਬੰਪ ਨੂੰ ਫਲੌਂਟ ਕੀਤਾ। ਤਸਵੀਰਾਂ ‘ਚ ਰਿਹਾਨਾ ਐਵਾਰਡ ਸ਼ੋਅ ‘ਚ ਪਰਫਾਰਮ ਕਰਦੀ ਨਜ਼ਰ ਆਈ।
ਗਲੋਬਲ ਸਟਾਰ ਰਿਹਾਨਾ ਇਸ ਸਾਲ ਆਸਕਰ ਐਵਾਰਡ ਨਹੀਂ ਜਿੱਤ ਸਕੀ, ਪਰ ਉਸ ਨੇ ਆਪਣੇ ਸਟੇਜ ਪਰਫਾਰਮੈਂਸ ਨਾਲ ਪ੍ਰਸ਼ੰਸਕਾਂ ਨੂੰ ਝੂਮਣ ਲਾ ਦਿੱਤਾ। ਰਿਹਾਨਾ ‘ਲਿਫਟ ਮੀ ਅੱਪ’ ‘ਤੇ ਪ੍ਰਫਾਰਮ ਕਰਦੀ ਨਜ਼ਰ ਆਈ।
ਰਿਹਾਨਾ ਦੇ ਇਸ ਲੁੱਕ ਦੀ ਲੋਕ ਖੂਬ ਤਾਰੀਫ ਕਰ ਰਹੇ ਹਨ। ਰਿਹਾਨਾ ਦੀਆਂ ਇਨ੍ਹਾਂ ਤਸਵੀਰਾਂ ‘ਤੇ ਕਮੈਂਟ ਕਰਦੇ ਹੋਏ ਇੱਕ ਯੂਜ਼ਰ ਨੇ ‘ਖੂਬਸੂਰਤ’ ਕਿਹਾ, ਜਦਕਿ ਇੱਕ ਹੋਰ ਯੂਜ਼ਰ ਨੇ ਲਿਖਿਆ, ”ਸਿਰਫ ਰਿਹਾਨਾ ਹੀ ਅਜਿਹਾ ਕਰ ਸਕਦੀ ਹੈ।
ਦੱਸ ਦੇਈਏ ਕਿ ‘ਬਲੈਕ ਪੈਂਥਰ: ਵਾਕੰਡਾ ਫਾਰਐਵਰ’ ਦਾ ਗਾਣਾ ‘ਲਿਫਟ ਮੀ ਅੱਪ’ ਆਸਕਰ 2023 ‘ਚ ਬੇਸਟ ਸੌਂਗ ਦੀ ਕੈਟਾਗਿਰੀ ਲਈ ਨੌਮੀਨੇਟ ਹੋਇਆ ਸੀ। ਹਾਲਾਂਕਿ ਰਿਹਾਨਾ ਦੀ ‘ਲਿਫਟ ਮੀ ਅੱਪ’ ਨੂੰ ਪਛਾੜਦੇ ਹੋਏ ਐਸਐਸ ਰਾਜਾਮੌਲੀ ਦੀ ਫਿਲਮ ‘ਆਰਆਰਆਰ’ ਦੇ ਗਾਣੇ ‘ਨਾਟੂ ਨਾਟੂ’ ਨੇ ਜਿੱਤ ਹਾਸਲ ਕੀਤੀ।
Tags: Academy Awardsentertainment newsOscar 2023Oscars AwardsOscars StagePregnant Rihannapro punjab tvpunjabi newsRihanna Baby BumpRihanna Performance at OscarsRihanna Pics
Share280Tweet175Share70

Related Posts

ਦਿਲਜੀਤ ਦੋਸਾਂਝ ਦੀ ਇਸ ਵਿਵਾਦਿਤ ਫਿਲਮ ਨੂੰ ਮਿਲੇਗਾ ਇਹ ਵੱਡਾ ਅਵਾਰਡ

ਅਗਸਤ 3, 2025

ਇਸ ਬਾਲੀਵੁੱਡ ਅਦਾਕਾਰਾ ਨੇ ਛੱਡੀ ਫ਼ਿਲਮੀ ਦੁਨੀਆ, ਵਿਦੇਸ਼ ਹੋਈ ਸ਼ਿਫਟ

ਅਗਸਤ 2, 2025

ਪੰਜਾਬੀ ਫਿਲਮ ਚੋਂ ਕਟਿਆ ਇਸ ਪੰਜਾਬੀ ਕਾਮੇਡੀਅਨ ਐਕਟਰ ਦਾ ਰੋਲ, ਇੰਡਸਟਰੀ ਬਾਰੇ ਬਿਆਨ ਦੇਣਾ ਪਿਆ ਮਹਿੰਗਾ

ਜੁਲਾਈ 28, 2025

ਸਰਕਾਰ ਨੇ BAN ਕੀਤੇ ULLU, ALTT, Desiflix, BigShots ਸਮੇਤ ਕਈ OTT APP!

ਜੁਲਾਈ 25, 2025

ਕਿਸਨੇ ਕੀਤਾ ਇਸ ਬਾਲੀਵੁੱਡ ਅਦਾਕਾਰਾ ਨੂੰ ਪ੍ਰੇਸ਼ਾਨ, ਪੁਲਿਸ ਨੂੰ ਰੋ ਰੋ ਦੱਸ ਰਹੀ ਗੱਲ ਦੇਖੋ ਵੀਡੀਓ

ਜੁਲਾਈ 23, 2025

ਦਿਲਜੀਤ ਦੁਸਾਂਝ ਦੀ ਫ਼ਿਲਮ ਤੋਂ ਬਾਅਦ ਹੁਣ ਇੱਕ ਹੋਰ ਪੰਜਾਬੀ ਫਿਲਮ ‘ਤੇ ਉਠਿਆ ਵਿਵਾਦ

ਜੁਲਾਈ 23, 2025
Load More

Recent News

ਅਪ੍ਰੇਸ਼ਨ ਅਖ਼ਲ ਦੌਰਾਨ ਕੁਲਗਾਮ ‘ਚ ਸ਼ਹੀਦ ਹੋਏ ਦੋ ਜਵਾਨ, ਰੱਖੜੀ ‘ਤੇ ਭੈਣਾਂ ਕਰ ਰਹੀਆਂ ਸੀ ਭਰਾਵਾਂ ਦਾ ਇੰਤਜ਼ਾਰ

ਅਗਸਤ 9, 2025

ਤਿਉਹਾਰ ਮੌਕੇ ਭਾਰਤੀ ਰੇਲਵੇ ਦਾ ਲੋਕਾਂ ਨੂੰ ਵੱਡਾ ਤੋਹਫ਼ਾ, ਸ਼ੁਰੂ ਕੀਤਾ ਖ਼ਾਸ, ਜਾਣੋ ਯਾਤਰੀਆਂ ਨੂੰ ਕਿਵੇਂ ਮਿਲੇਗਾ ਲਾਭ

ਅਗਸਤ 9, 2025

ਰੱਖੜੀ ਮੌਕੇ ਜੇਲ੍ਹ ‘ਚ ਭਰਾਵਾਂ ਨਾਲ ਇੰਝ ਮਨਾਇਆ ਤਿਉਹਾਰ

ਅਗਸਤ 9, 2025

ਸਰਹੱਦ ਪਾਰ ਤੋਂ ਤਸਕਰੀ ਖਿਲਾਫ, ਪੰਜਾਬ ਸਰਕਾਰ ਦਾ ਵੱਡਾ ਐਕਸ਼ਨ

ਅਗਸਤ 9, 2025

ਪੰਜਾਬ ‘ਚ ਬਦਲਿਆ ਮੌਸਮ, ਜਾਣੋ ਕਦੋਂ ਪਏਗਾ ਭਾਰੀ ਮੀਂਹ

ਅਗਸਤ 9, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.