ਐਤਵਾਰ, ਜੂਨ 8, 2025 04:00 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਖੇਡ ਕ੍ਰਿਕਟ

13 ਦੌੜਾਂ ਬਣਾਉਂਦੇ ਹੀ Shubman Gill ਨੇ ਬਣਾਇਆ ਖਾਸ ਰਿਕਾਰਡ, ਵਿਰਾਟ, ਰੈਨਾ ਤੇ ਸੰਜੂ ਨੂੰ ਪਛਾੜਿਆ

Shubman Gill: ਟੀਮ ਇੰਡੀਆ ਦੇ ਸਟਾਰ ਖਿਡਾਰੀ ਸ਼ੁਬਮਨ ਗਿੱਲ ਨੇ IPL ਦੇ ਇਤਿਹਾਸ ਵਿੱਚ ਇੱਕ ਹੋਰ ਵੱਡਾ ਧਮਾਕਾ ਕੀਤਾ ਹੈ।

by ਮਨਵੀਰ ਰੰਧਾਵਾ
ਅਪ੍ਰੈਲ 9, 2023
in ਕ੍ਰਿਕਟ, ਖੇਡ, ਫੋਟੋ ਗੈਲਰੀ, ਫੋਟੋ ਗੈਲਰੀ
0
Shubman Gill: ਟੀਮ ਇੰਡੀਆ ਦੇ ਸਟਾਰ ਖਿਡਾਰੀ ਸ਼ੁਬਮਨ ਗਿੱਲ ਨੇ IPL ਦੇ ਇਤਿਹਾਸ ਵਿੱਚ ਇੱਕ ਹੋਰ ਵੱਡਾ ਧਮਾਕਾ ਕੀਤਾ ਹੈ।
ਸ਼ੁਭਮਨ ਗਿੱਲ ਇਸ ਲੀਗ ਵਿੱਚ 2000 ਦੌੜਾਂ ਪੂਰੀਆਂ ਕਰਨ ਵਾਲੇ ਦੂਜੇ ਸਭ ਤੋਂ ਨੌਜਵਾਨ ਖਿਡਾਰੀ ਬਣ ਗਏ ਹਨ। ਗਿੱਲ ਨੇ ਇਹ ਉਪਲਬਧੀ ਉਦੋਂ ਹਾਸਲ ਕੀਤੀ ਜਦੋਂ ਉਸ ਨੇ 23 ਸਾਲ 214 ਦਿਨ ਦੀ ਉਮਰ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਖ਼ਿਲਾਫ਼ ਆਈਪੀਐਲ ਵਿੱਚ 13 ਦੌੜਾਂ ਬਣਾਈਆਂ।
IPL 'ਚ ਸਭ ਤੋਂ ਘੱਟ ਉਮਰ 'ਚ 2000 ਦੌੜਾਂ ਬਣਾਉਣ ਦਾ ਰਿਕਾਰਡ ਰਿਸ਼ਭ ਪੰਤ ਦੇ ਨਾਂ ਹੈ, ਜਿਸ ਨੇ ਸਿਰਫ 23 ਸਾਲ 27 ਦਿਨ ਦੀ ਉਮਰ 'ਚ ਇਹ ਕਾਰਨਾਮਾ ਕੀਤਾ ਸੀ।
ਇਸ ਤੋਂ ਬਾਅਦ ਗਿੱਲ ਦਾ ਨਾਂ ਆਉਂਦਾ ਹੈ। ਗਿੱਲ ਨੇ ਸਭ ਤੋਂ ਛੋਟੀ ਉਮਰ ਵਿੱਚ 2000 ਦੌੜਾਂ ਪੂਰੀਆਂ ਕਰਦੇ ਹੋਏ ਸੰਜੂ ਸੈਮਸਨ, ਵਿਰਾਟ ਕੋਹਲੀ ਅਤੇ ਸੁਰੇਸ਼ ਰੈਨਾ ਨੂੰ ਪਿੱਛੇ ਛੱਡ ਦਿੱਤਾ ਹੈ।
2000 ਆਈਪੀਐਲ ਦੌੜਾਂ ਪੂਰੀਆਂ ਕਰਨ ਵਾਲੇ ਸਭ ਤੋਂ ਘੱਟ ਉਮਰ ਦੇ ਖਿਡਾਰੀ - ਰਿਸ਼ਭ ਪੰਤ - 23 ਸਾਲ 27 ਦਿਨ, ਸ਼ੁਭਮਨ ਗਿੱਲ - 23 ਸਾਲ 214 ਦਿਨ, ਸੰਜੂ ਸੈਮਸਨ - 24 ਸਾਲ 140 ਦਿਨ, ਵਿਰਾਟ ਕੋਹਲੀ - 24 ਸਾਲ 175 ਦਿਨ, ਸੁਰੇਸ਼ ਰੈਨਾ - 25 ਸਾਲ 155 ਦਿਨ।
ਸ਼ੁਭਮਨ ਗਿੱਲ ਦਾ ਆਈਪੀਐਲ ਰਿਕਾਰਡ- ਸ਼ੁਭਮਨ ਗਿੱਲ ਟੀਮ ਇੰਡੀਆ ਦਾ ਅਹਿਮ ਹਿੱਸਾ ਹੈ। ਇਸ ਮੈਚ ਨੂੰ ਛੱਡ ਕੇ ਗਿੱਲ ਨੇ ਹੁਣ ਤੱਕ 76 ਮੈਚ ਖੇਡੇ ਹਨ। ਇਸ ਦੌਰਾਨ ਉਸ ਨੇ 1977 ਦੌੜਾਂ ਬਣਾਈਆਂ।
ਸ਼ੁਭਮਨ ਗਿੱਲ ਨੇ ਇਸ ਲੀਗ ਵਿੱਚ 15 ਅਰਧ ਸੈਂਕੜੇ ਲਗਾਏ ਹਨ। ਉਨ੍ਹਾਂ ਨੇ 50 ਛੱਕੇ ਅਤੇ 202 ਚੌਕੇ ਲਗਾਏ ਹਨ।
Shubman Gill: ਟੀਮ ਇੰਡੀਆ ਦੇ ਸਟਾਰ ਖਿਡਾਰੀ ਸ਼ੁਬਮਨ ਗਿੱਲ ਨੇ IPL ਦੇ ਇਤਿਹਾਸ ਵਿੱਚ ਇੱਕ ਹੋਰ ਵੱਡਾ ਧਮਾਕਾ ਕੀਤਾ ਹੈ।
ਸ਼ੁਭਮਨ ਗਿੱਲ ਇਸ ਲੀਗ ਵਿੱਚ 2000 ਦੌੜਾਂ ਪੂਰੀਆਂ ਕਰਨ ਵਾਲੇ ਦੂਜੇ ਸਭ ਤੋਂ ਨੌਜਵਾਨ ਖਿਡਾਰੀ ਬਣ ਗਏ ਹਨ। ਗਿੱਲ ਨੇ ਇਹ ਉਪਲਬਧੀ ਉਦੋਂ ਹਾਸਲ ਕੀਤੀ ਜਦੋਂ ਉਸ ਨੇ 23 ਸਾਲ 214 ਦਿਨ ਦੀ ਉਮਰ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਖ਼ਿਲਾਫ਼ ਆਈਪੀਐਲ ਵਿੱਚ 13 ਦੌੜਾਂ ਬਣਾਈਆਂ।
IPL ‘ਚ ਸਭ ਤੋਂ ਘੱਟ ਉਮਰ ‘ਚ 2000 ਦੌੜਾਂ ਬਣਾਉਣ ਦਾ ਰਿਕਾਰਡ ਰਿਸ਼ਭ ਪੰਤ ਦੇ ਨਾਂ ਹੈ, ਜਿਸ ਨੇ ਸਿਰਫ 23 ਸਾਲ 27 ਦਿਨ ਦੀ ਉਮਰ ‘ਚ ਇਹ ਕਾਰਨਾਮਾ ਕੀਤਾ ਸੀ।
ਇਸ ਤੋਂ ਬਾਅਦ ਗਿੱਲ ਦਾ ਨਾਂ ਆਉਂਦਾ ਹੈ। ਗਿੱਲ ਨੇ ਸਭ ਤੋਂ ਛੋਟੀ ਉਮਰ ਵਿੱਚ 2000 ਦੌੜਾਂ ਪੂਰੀਆਂ ਕਰਦੇ ਹੋਏ ਸੰਜੂ ਸੈਮਸਨ, ਵਿਰਾਟ ਕੋਹਲੀ ਅਤੇ ਸੁਰੇਸ਼ ਰੈਨਾ ਨੂੰ ਪਿੱਛੇ ਛੱਡ ਦਿੱਤਾ ਹੈ।
2000 ਆਈਪੀਐਲ ਦੌੜਾਂ ਪੂਰੀਆਂ ਕਰਨ ਵਾਲੇ ਸਭ ਤੋਂ ਘੱਟ ਉਮਰ ਦੇ ਖਿਡਾਰੀ – ਰਿਸ਼ਭ ਪੰਤ – 23 ਸਾਲ 27 ਦਿਨ, ਸ਼ੁਭਮਨ ਗਿੱਲ – 23 ਸਾਲ 214 ਦਿਨ, ਸੰਜੂ ਸੈਮਸਨ – 24 ਸਾਲ 140 ਦਿਨ, ਵਿਰਾਟ ਕੋਹਲੀ – 24 ਸਾਲ 175 ਦਿਨ, ਸੁਰੇਸ਼ ਰੈਨਾ – 25 ਸਾਲ 155 ਦਿਨ।
ਸ਼ੁਭਮਨ ਗਿੱਲ ਦਾ ਆਈਪੀਐਲ ਰਿਕਾਰਡ- ਸ਼ੁਭਮਨ ਗਿੱਲ ਟੀਮ ਇੰਡੀਆ ਦਾ ਅਹਿਮ ਹਿੱਸਾ ਹੈ। ਇਸ ਮੈਚ ਨੂੰ ਛੱਡ ਕੇ ਗਿੱਲ ਨੇ ਹੁਣ ਤੱਕ 76 ਮੈਚ ਖੇਡੇ ਹਨ। ਇਸ ਦੌਰਾਨ ਉਸ ਨੇ 1977 ਦੌੜਾਂ ਬਣਾਈਆਂ।
ਸ਼ੁਭਮਨ ਗਿੱਲ ਨੇ ਇਸ ਲੀਗ ਵਿੱਚ 15 ਅਰਧ ਸੈਂਕੜੇ ਲਗਾਏ ਹਨ। ਉਨ੍ਹਾਂ ਨੇ 50 ਛੱਕੇ ਅਤੇ 202 ਚੌਕੇ ਲਗਾਏ ਹਨ।
Tags: Completing 2000 Runscricket newsHistory of IPLIPL 2023IPL newsIPL record of Shubman GillKolkata Knight Riderspro punjab tvpunjabi newsshubman gillShubman Gill history in IPLsports newssuresh RainaVirat Kohli
Share225Tweet141Share56

Related Posts

Punjab Kings ਦੀ ਹਾਰ ਮਗਰੋਂ Preity Zinta ਨੇ ਸਾਂਝੀ ਕੀਤੀ ਪਹਿਲੀ ਭਾਵੁਕ ਪੋਸਟ ਕਿਹਾ ਇਹ…

ਜੂਨ 7, 2025

IPL 2025 ‘ਚ ਕਿਸ ਟੀਮ ਨੂੰ ਮਿਲਿਆ ਕਿੰਨਾ ਇਨਾਮ, RCB ਹੋਈ ਮਾਲਾਮਾਲ

ਜੂਨ 4, 2025

ਅੱਖਾਂ ‘ਚ ਹੰਝੂ ਉਦਾਸ ਚਿਹਰਾ, ਮੈਦਾਨ ‘ਚ ਭਾਵੁਕ ਹੋਈ ਪ੍ਰੀਤੀ ਜ਼ਿੰਟਾ, Viral ਹੋ ਰਹੀ Video

ਜੂਨ 4, 2025

IPL 2025: IPL 2025 Final ਨੂੰ ਲੈ ਕੇ ਆਈ ਵੱਡੀ ਅਪਡੇਟ

ਜੂਨ 3, 2025

IPL 2025: Punjab Kings ਤੇ RCB ਵਿਚਕਾਰ ਅੱਜ Final ਮੁਕਾਬਲਾ, ਕੀ IPL ਨੂੰ ਮਿਲੇਗਾ ਨਵਾਂ ਚੈਂਪੀਅਨ

ਜੂਨ 3, 2025

Punjab Kings ਨੂੰ ਲੱਗਾ ਝਟਕਾ, ਦਿੱਗਜ਼ ਕ੍ਰਿਕਟਰ ਨੇ ਲਿਆ ਅਚਾਨਕ ਸਨਿਆਸ

ਜੂਨ 2, 2025
Load More

Recent News

ਜੇਕਰ ਤੁਹਾਡੇ AC ਦੇ ਰੀਮੋਟ ‘ਚ ਵੀ ਹੈ ਇਹ ਬਟਨ ਤਾਂ ਬਿਜਲੀ ਦਾ ਬਿੱਲ ਹੋ ਸਕਦਾ ਹੈ ਅੱਧਾ

ਜੂਨ 7, 2025

ਹਾਥੀ ਤੋਂ ਇਲਾਵਾ ਇਸ ਜਾਨਵਰ ਦੇ ਦੰਦ ਹਨ ਬਹੁਤ ਮਹਿੰਗੇ, ਕੀਮਤ ਜਾਣ ਹੋ ਜਾਓਗੇ ਹੈਰਾਨ

ਜੂਨ 7, 2025

ਜਾਸੂਸੀ ਦੇ ਦੋਸ਼ ਚ ਗ੍ਰਿਫ਼ਤਾਰ ਹੋਏ ਪੰਜਾਬੀ ਯੂਟਿਊਬਰ ਮਾਮਲੇ ‘ਚ ਆਈ ਅਪਡੇਟ

ਜੂਨ 7, 2025

Punjab Kings ਦੀ ਹਾਰ ਮਗਰੋਂ Preity Zinta ਨੇ ਸਾਂਝੀ ਕੀਤੀ ਪਹਿਲੀ ਭਾਵੁਕ ਪੋਸਟ ਕਿਹਾ ਇਹ…

ਜੂਨ 7, 2025

ਭਾਰਤ ‘ਚ ਜਲਦ ਸ਼ੁਰੂ ਹੋਣ ਜਾ ਰਿਹਾ Starlink Satellite ਨੈੱਟਵਰਕ, ਜਾਣੋ ਕੀ ਹੋਵੇਗੀ ਮਹੀਨੇ ਦੀ ਕੀਮਤ

ਜੂਨ 7, 2025

ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result