ਸੋਮਵਾਰ, ਜੂਨ 9, 2025 03:52 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਫੋਟੋ ਗੈਲਰੀ

Janhvi Kapoor ਨੇ ਰੈਂਪ ‘ਤੇ ਬਿਖੇਰਿਆ ਆਪਣੀ ਖੂਬਸੂਰਤੀ ਦਾ ਜਲਵਾ, ਸ਼ਿਮਰੀ ਬੱਲੂ ਕਲਰ ਲਹਿੰਗੇ ‘ਚ ਰੈਂਪ ‘ਤੇ ਲਗਾਇਆ ਹੌਟਨੈਸ ਦਾ ਤੜਕਾ

Janhvi Kapoor ramps walk at India Couture Week 2023: ਬਾਲੀਵੁੱਡ ਸਟਾਰ ਜਾਨ੍ਹਵੀ ਕਪੂਰ ਨੇ ਹਾਲ ਹੀ ਵਿੱਚ ਫੈਸ਼ਨ ਡਿਜ਼ਾਈਨਰ ਗੌਰਵ ਗੁਪਤਾ ਲਈ ਇੱਕ ਫੈਸ਼ਨ ਵੀਕ ਵਿੱਚ ਬੱਲੂ ਕਲਰ ਲਹਿੰਗੇ 'ਚ ਰੈਂਪ ਵਾਕ ਕੀਤੀ। ਵੇਖੋ ਐਕਟਰਸ ਦੀਆਂ ਤਸਵੀਰਾੰ।

by ਮਨਵੀਰ ਰੰਧਾਵਾ
ਜੁਲਾਈ 28, 2023
in ਫੋਟੋ ਗੈਲਰੀ, ਫੋਟੋ ਗੈਲਰੀ, ਬਾਲੀਵੁੱਡ, ਮਨੋਰੰਜਨ
0
Janhvi Kapoor ramp walked Photos: ਬਾਲੀਵੁੱਡ ਐਕਟਰਸ ਜਾਨ੍ਹਵੀ ਕਪੂਰ ਨੇ ਬੀਤੀ ਰਾਤ ਦਿੱਲੀ ਵਿੱਚ ਇੱਕ ਫੈਸ਼ਨ ਸ਼ੋਅ ਦੌਰਾਨ ਆਪਣੀ ਖੂਬਸੂਰਤੀ ਨਾਲ ਲੋਕਾਂ ਨੂੰ ਹੈਰਾਨ ਕਰ ਦਿੱਤਾ। ਜਾਨ੍ਹਵੀ ਨੇ ਸੀਨ ਬਲੂ ਲਹਿੰਗਾ ਪਾ ਕੇ ਰੈਂਪ 'ਤੇ ਅਜਿਹਾ ਅੰਦਾਜ਼ ਦਿਖਾਇਆ ਹੈ, ਜਿਸ ਨੇ ਲੋਕਾਂ ਦੇ ਦਿਲਾਂ 'ਚ ਬਵਾਲ ਮਚਾ ਦਿੱਤਾ।
ਬਾਲੀਵੁੱਡ ਸਟਾਰ ਜਾਨ੍ਹਵੀ ਨੇ ਹਾਲ ਹੀ ਵਿੱਚ ਇੰਡੀਆ ਕਾਊਚਰ ਵੀਕ 2023 ਵਿੱਚ ਹਿੱਸਾ ਲਿਆ। ਜਿੱਥੇ ਉਹ ਬਹੁਤ ਹੀ ਖੂਬਸੂਰਤ ਬਲੂ ਸ਼ਿਮਰੀ ਲਹਿੰਗਾ ਵਿੱਚ ਰੈਂਪ ਵਾਕ ਕਰਦੀ ਨਜ਼ਰ ਆਈ।
ਜਾਨ੍ਹਵੀ ਨੇ ਨੀਲੇ ਰੰਗ ਦਾ ਲਹਿੰਗਾ ਟ੍ਰੈਡਿਸ਼ਨਲ ਆਊਟਫਿੱਟ 'ਚ ਬੋਲਡਨੈੱਸ ਦਾ ਤੜਕਾ ਲਗਾਇਆ। ਜਾਨ੍ਹਵੀ ਕਪੂਰ ਇੱਕ ਫੈਸ਼ਨ ਸ਼ੋਅ ਵਿੱਚ ਇੱਕ ਬਰਲੇਟ ਸਟਾਈਲ ਬਲਾਊਜ਼ ਪਹਿਨ ਕੇ, ਦੁਪੱਟੇ ਨੂੰ ਮੋਢਿਆਂ 'ਤੇ ਪਿਛਲੇ ਪਾਸੇ ਤੋਂ ਲਟਕਾਉਂਦੀ ਨਜ਼ਰ ਆਈ। ਜਿਸ ਤੋਂ ਬਾਅਦ ਐਕਟਰਸ ਜਾਨ੍ਹਵੀ ਕਪੂਰ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਅੱਗ ਵਾਂਗ ਫੈਲ ਗਈਆਂ।
ਇਸ ਦੌਰਾਨ ਜਾਨ੍ਹਵੀ ਨੀਲੇ ਰੰਗ ਦੇ ਇਸ ਲਹਿੰਗਾ ਵਿੱਚ ਬਹੁਤ ਹੀ ਖੂਬਸੂਰਤ ਅਤੇ ਸ਼ਾਨਦਾਰ ਲੱਗ ਰਹੀ ਸੀ। ਜਿਸ ਦੀਆਂ ਤਸਵੀਰਾਂ ਆਉਂਦੇ ਹੀ ਛਾਈਆਂ ਹੋ ਗਈਆਂ। ਇਸ ਦੌਰਾਨ ਜਾਨ੍ਹਵੀ ਕਪੂਰ ਰੈਂਪ 'ਤੇ ਇੱਕ ਤੋਂ ਵਧ ਕੇ ਇੱਕ ਪੋਜ਼ ਦਿੰਦੀ ਨਜ਼ਰ ਆਈ। ਐਕਟਰਸ ਦੀ ਰੈਂਪ ਵਾਕ ਆਤਮਵਿਸ਼ਵਾਸ ਨਾਲ ਭਰਪੂਰ ਸੀ।
ਉਸ ਦਾ ਹਰ ਸਟਾਈਲ ਬਹੁਤ ਹੀ ਖੂਬਸੂਰਤ ਅਤੇ ਕਾਤਲਾਨਾ ਸੀ। ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਆਉਂਦੇ ਹੀ ਵਾਇਰਲ ਹੋ ਗਈਆਂ। ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਉਸ ਦੇ ਫੈਨਸ ਉਸ ਦੀ ਖੂਬਸੂਰਤੀ ਦੀਆਂ ਤਾਰੀਫਾਂ ਕਰਦੇ ਨਹੀਂ ਥੱਕ ਰਹੇ ਹਨ। ਜਾਨ੍ਹਵੀ ਦੀਆਂ ਇਹ ਤਸਵੀਰਾਂ ਅੱਗ ਵਾਂਗ ਵਾਇਰਲ ਹੋ ਗਈਆਂ।
ਜਾਨ੍ਹਵੀ ਕਪੂਰ ਨੇ ਆਪਣੇ ਵਾਲਾਂ ਨੂੰ ਸਾਈਡ ਪਾਰਟੀਸ਼ਨ ਦੇ ਕੇ ਨਿਊਡ ਮੇਕਅੱਪ ਨਾਲ ਆਪਣਾ ਲੁੱਕ ਪੂਰਾ ਕੀਤਾ ਹੈ। ਉਸ ਦੀਆਂ ਨਵੀਆਂ ਤਸਵੀਰਾਂ ਨੇ ਸੋਸ਼ਲ ਮੀਡੀਆ 'ਤੇ ਖਲਬਲੀ ਮਚਾ ਦਿੱਤੀ ਹੈ।
ਬੱਲੂ ਰੰਗ ਦੇ ਬਹੁਤ ਹੀ ਖੂਬਸੂਰਤ ਲਹਿੰਗਾ 'ਚ ਜਾਨ੍ਹਵੀ ਹੁਸਨ ਪਰੀ ਲੱਗ ਰਹੀ ਸੀ। ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਈਆਂ। ਉਹ ਇਸ ਫੈਸ਼ਨ ਈਵੈਂਟ ਵਿੱਚ ਸ਼ੋਅ ਸਟਾਪਰ ਸੀ। ਜਿਸ 'ਚ ਉਨ੍ਹਾਂ ਨੇ ਸਟੇਜ 'ਤੇ ਉਤਰ ਕੇ ਇਸ ਫੈਸ਼ਨ ਈਵੈਂਟ 'ਚ ਚਾਰ ਚੰਦ ਲਗਾ ਦਿੱਤੇ।
ਜਾਨ੍ਹਵੀ ਕਪੂਰ ਮਸ਼ਹੂਰ ਫੈਸ਼ਨ ਡਿਜ਼ਾਈਨਰ ਗੌਰਵ ਗੁਪਤਾ ਦੇ ਸ਼ੋਅ ਲਈ ਸ਼ੋਅ ਸਟਾਪਰ ਬਣੀ। ਜਿਸ 'ਚ ਐਕਟਰਸ ਨੇ ਫੈਨਸ ਨੂੰ ਆਪਣਾ ਦੀਵਾਨਾ ਬਣਾ ਦਿੱਤਾ। ਦਿੱਲੀ 'ਚ ਇੰਡੀਆ ਕਾਊਚਰ ਫੈਸ਼ਨ ਵੀਕ 'ਚ ਜਾਨ੍ਹਵੀ ਨੇ ਆਪਣੇ ਸਟਾਈਲ ਦਾ ਅਜਿਹਾ ਜਲਵਾ ਦਿਖਾਇਆ ਕਿ ਹਰ ਕੋਈ ਉਸ ਨੂੰ ਦੇਖਦਾ ਰਹਿ ਗਿਆ।
ਜਾਨ੍ਹਵੀ ਕਪੂਰ ਦੇ ਵਰਕਫ੍ਰੰਟ ਦੀ ਗੱਲ ਕਰੀਏ ਤਾਂ ਅਭਿਨੇਤਰੀ ਨੇ ਹਾਲ ਹੀ ਵਿੱਚ ਵਰੁਣ ਧਵਨ ਦੇ ਨਾਲ ਬਵਾਲ ਫਿਲਮ ਰਿਲੀਜ਼ ਕੀਤੀ ਹੈ। ਦੂਜੇ ਪਾਸੇ ਖਬਰਾਂ ਦੀ ਮੰਨੀਏ ਤਾਂ ਉਹ ਜਲਦ ਹੀ ਫਿਲਮ ਮਿਸੇਜ਼ ਔਰ ਮਿਸਟਰ ਮਾਹੀ 'ਚ ਨਜ਼ਰ ਆਵੇਗੀ। ਇਹ ਇੱਕ ਸਪੋਰਟਸ ਡਰਾਮਾ ਫਿਲਮ ਹੈ।
Janhvi Kapoor ramp walked Photos: ਬਾਲੀਵੁੱਡ ਐਕਟਰਸ ਜਾਨ੍ਹਵੀ ਕਪੂਰ ਨੇ ਬੀਤੀ ਰਾਤ ਦਿੱਲੀ ਵਿੱਚ ਇੱਕ ਫੈਸ਼ਨ ਸ਼ੋਅ ਦੌਰਾਨ ਆਪਣੀ ਖੂਬਸੂਰਤੀ ਨਾਲ ਲੋਕਾਂ ਨੂੰ ਹੈਰਾਨ ਕਰ ਦਿੱਤਾ। ਜਾਨ੍ਹਵੀ ਨੇ ਸੀਨ ਬਲੂ ਲਹਿੰਗਾ ਪਾ ਕੇ ਰੈਂਪ ‘ਤੇ ਅਜਿਹਾ ਅੰਦਾਜ਼ ਦਿਖਾਇਆ ਹੈ, ਜਿਸ ਨੇ ਲੋਕਾਂ ਦੇ ਦਿਲਾਂ ‘ਚ ਬਵਾਲ ਮਚਾ ਦਿੱਤਾ।
ਬਾਲੀਵੁੱਡ ਸਟਾਰ ਜਾਨ੍ਹਵੀ ਨੇ ਹਾਲ ਹੀ ਵਿੱਚ ਇੰਡੀਆ ਕਾਊਚਰ ਵੀਕ 2023 ਵਿੱਚ ਹਿੱਸਾ ਲਿਆ। ਜਿੱਥੇ ਉਹ ਬਹੁਤ ਹੀ ਖੂਬਸੂਰਤ ਬਲੂ ਸ਼ਿਮਰੀ ਲਹਿੰਗਾ ਵਿੱਚ ਰੈਂਪ ਵਾਕ ਕਰਦੀ ਨਜ਼ਰ ਆਈ।
ਜਾਨ੍ਹਵੀ ਨੇ ਨੀਲੇ ਰੰਗ ਦਾ ਲਹਿੰਗਾ ਟ੍ਰੈਡਿਸ਼ਨਲ ਆਊਟਫਿੱਟ ‘ਚ ਬੋਲਡਨੈੱਸ ਦਾ ਤੜਕਾ ਲਗਾਇਆ। ਜਾਨ੍ਹਵੀ ਕਪੂਰ ਇੱਕ ਫੈਸ਼ਨ ਸ਼ੋਅ ਵਿੱਚ ਇੱਕ ਬਰਲੇਟ ਸਟਾਈਲ ਬਲਾਊਜ਼ ਪਹਿਨ ਕੇ, ਦੁਪੱਟੇ ਨੂੰ ਮੋਢਿਆਂ ‘ਤੇ ਪਿਛਲੇ ਪਾਸੇ ਤੋਂ ਲਟਕਾਉਂਦੀ ਨਜ਼ਰ ਆਈ। ਜਿਸ ਤੋਂ ਬਾਅਦ ਐਕਟਰਸ ਜਾਨ੍ਹਵੀ ਕਪੂਰ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ‘ਤੇ ਅੱਗ ਵਾਂਗ ਫੈਲ ਗਈਆਂ।
ਇਸ ਦੌਰਾਨ ਜਾਨ੍ਹਵੀ ਨੀਲੇ ਰੰਗ ਦੇ ਇਸ ਲਹਿੰਗਾ ਵਿੱਚ ਬਹੁਤ ਹੀ ਖੂਬਸੂਰਤ ਅਤੇ ਸ਼ਾਨਦਾਰ ਲੱਗ ਰਹੀ ਸੀ। ਜਿਸ ਦੀਆਂ ਤਸਵੀਰਾਂ ਆਉਂਦੇ ਹੀ ਛਾਈਆਂ ਹੋ ਗਈਆਂ। ਇਸ ਦੌਰਾਨ ਜਾਨ੍ਹਵੀ ਕਪੂਰ ਰੈਂਪ ‘ਤੇ ਇੱਕ ਤੋਂ ਵਧ ਕੇ ਇੱਕ ਪੋਜ਼ ਦਿੰਦੀ ਨਜ਼ਰ ਆਈ। ਐਕਟਰਸ ਦੀ ਰੈਂਪ ਵਾਕ ਆਤਮਵਿਸ਼ਵਾਸ ਨਾਲ ਭਰਪੂਰ ਸੀ।
ਉਸ ਦਾ ਹਰ ਸਟਾਈਲ ਬਹੁਤ ਹੀ ਖੂਬਸੂਰਤ ਅਤੇ ਕਾਤਲਾਨਾ ਸੀ। ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਆਉਂਦੇ ਹੀ ਵਾਇਰਲ ਹੋ ਗਈਆਂ। ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਉਸ ਦੇ ਫੈਨਸ ਉਸ ਦੀ ਖੂਬਸੂਰਤੀ ਦੀਆਂ ਤਾਰੀਫਾਂ ਕਰਦੇ ਨਹੀਂ ਥੱਕ ਰਹੇ ਹਨ। ਜਾਨ੍ਹਵੀ ਦੀਆਂ ਇਹ ਤਸਵੀਰਾਂ ਅੱਗ ਵਾਂਗ ਵਾਇਰਲ ਹੋ ਗਈਆਂ।
ਜਾਨ੍ਹਵੀ ਕਪੂਰ ਨੇ ਆਪਣੇ ਵਾਲਾਂ ਨੂੰ ਸਾਈਡ ਪਾਰਟੀਸ਼ਨ ਦੇ ਕੇ ਨਿਊਡ ਮੇਕਅੱਪ ਨਾਲ ਆਪਣਾ ਲੁੱਕ ਪੂਰਾ ਕੀਤਾ ਹੈ। ਉਸ ਦੀਆਂ ਨਵੀਆਂ ਤਸਵੀਰਾਂ ਨੇ ਸੋਸ਼ਲ ਮੀਡੀਆ ‘ਤੇ ਖਲਬਲੀ ਮਚਾ ਦਿੱਤੀ ਹੈ।
ਬੱਲੂ ਰੰਗ ਦੇ ਬਹੁਤ ਹੀ ਖੂਬਸੂਰਤ ਲਹਿੰਗਾ ‘ਚ ਜਾਨ੍ਹਵੀ ਹੁਸਨ ਪਰੀ ਲੱਗ ਰਹੀ ਸੀ। ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋਈਆਂ। ਉਹ ਇਸ ਫੈਸ਼ਨ ਈਵੈਂਟ ਵਿੱਚ ਸ਼ੋਅ ਸਟਾਪਰ ਸੀ। ਜਿਸ ‘ਚ ਉਨ੍ਹਾਂ ਨੇ ਸਟੇਜ ‘ਤੇ ਉਤਰ ਕੇ ਇਸ ਫੈਸ਼ਨ ਈਵੈਂਟ ‘ਚ ਚਾਰ ਚੰਦ ਲਗਾ ਦਿੱਤੇ।
ਜਾਨ੍ਹਵੀ ਕਪੂਰ ਮਸ਼ਹੂਰ ਫੈਸ਼ਨ ਡਿਜ਼ਾਈਨਰ ਗੌਰਵ ਗੁਪਤਾ ਦੇ ਸ਼ੋਅ ਲਈ ਸ਼ੋਅ ਸਟਾਪਰ ਬਣੀ। ਜਿਸ ‘ਚ ਐਕਟਰਸ ਨੇ ਫੈਨਸ ਨੂੰ ਆਪਣਾ ਦੀਵਾਨਾ ਬਣਾ ਦਿੱਤਾ। ਦਿੱਲੀ ‘ਚ ਇੰਡੀਆ ਕਾਊਚਰ ਫੈਸ਼ਨ ਵੀਕ ‘ਚ ਜਾਨ੍ਹਵੀ ਨੇ ਆਪਣੇ ਸਟਾਈਲ ਦਾ ਅਜਿਹਾ ਜਲਵਾ ਦਿਖਾਇਆ ਕਿ ਹਰ ਕੋਈ ਉਸ ਨੂੰ ਦੇਖਦਾ ਰਹਿ ਗਿਆ।
ਜਾਨ੍ਹਵੀ ਕਪੂਰ ਦੇ ਵਰਕਫ੍ਰੰਟ ਦੀ ਗੱਲ ਕਰੀਏ ਤਾਂ ਅਭਿਨੇਤਰੀ ਨੇ ਹਾਲ ਹੀ ਵਿੱਚ ਵਰੁਣ ਧਵਨ ਦੇ ਨਾਲ ਬਵਾਲ ਫਿਲਮ ਰਿਲੀਜ਼ ਕੀਤੀ ਹੈ। ਦੂਜੇ ਪਾਸੇ ਖਬਰਾਂ ਦੀ ਮੰਨੀਏ ਤਾਂ ਉਹ ਜਲਦ ਹੀ ਫਿਲਮ ਮਿਸੇਜ਼ ਔਰ ਮਿਸਟਰ ਮਾਹੀ ‘ਚ ਨਜ਼ਰ ਆਵੇਗੀ। ਇਹ ਇੱਕ ਸਪੋਰਟਸ ਡਰਾਮਾ ਫਿਲਮ ਹੈ।
Tags: bollywoodentertainment newsGaurav GuptaIndia Couture Week 2023Janhvi KapoorJanhvi Kapoor Ramp WalkJanhvi Kapoor Showstopperpro punjab tvpunjabi news
Share226Tweet141Share56

Related Posts

ਸਿੱਧੂ ਮੂਸੇਵਾਲਾ ਦੀ ਤੀਜੀ ਬਰਸੀ ਤੇ ਨਿੱਕੇ ਸਿੱਧੂ ਦੀਆਂ ਤਸਵੀਰਾਂ

ਮਈ 29, 2025

ਇਸ ਅਦਾਕਾਰਾ ਨੇ ਡਰੈੱਸ ‘ਚ ਦਿਖਾਇਆ ਵੱਖਰਾ ਗਲੈਮਰ, ਦੇਖੋ ਤਸਵੀਰਾਂ

ਮਈ 27, 2025

Vogue Reader Role ‘ਚ ਦਿਲਜੀਤ ਦੋਸਾਂਝ ਨੇ ਲਿਆ ਪਹਿਲਾ ਸਥਾਨ ਇਹ ਸਿਤਾਰੇ ਵੀ ਛੱਡੇ ਪਿੱਛੇ

ਮਈ 11, 2025

Met Gala 2025 Event: ਮੋਢਿਆਂ ‘ਤੇ Piano ਹੱਥ ‘ਚ ਕੁੜੇ ਵਾਲੀ ਥੈਲੀ ਲੈ Met Gala ਪਹੁੰਚਿਆ ਇਹ ਰੈਪਰ, ਵੱਖਰੇ ਅੰਦਾਜ਼ ‘ਚ ਦਿਖੇ ਇਹ ਸਿਤਾਰੇ

ਮਈ 6, 2025

ਦਿਲਜੀਤ ਦੋਸਾਂਝ ਦੀ ‘MET GALA 2025’ ਲਈ Look ਦੇਖੋ ਤਸਵੀਰਾਂ

ਮਈ 6, 2025

ਰਣਬੀਰ ਇਲਾਹਾਬਾਦੀਆ ਤੇ ਆਸ਼ੀਸ਼ ਚੰਚਲਾਨੀ ਦੀ ਪਟੀਸ਼ਨ ‘ਤੇ ਸੁਣਵਾਈ ਅੱਜ, ਗ੍ਰਿਫ਼ਤਾਰੀ ਤੋਂ ਮਿਲੀ ਸੀ ਰਾਹਤ

ਅਪ੍ਰੈਲ 21, 2025
Load More

Recent News

Chandigarh University ਦੇ 3 ਰੋਜ਼ਾ ਸੀਯੂ ਸਕਾਲਰਜ਼ ਸਮਿਟ 2025 ਦੇ ਦੂਜੇ ਦਿਨ ਇੰਡਸਟਰੀ ਲੀਡਰਾਂ ਨੇ ਵਿਦਿਆਰਥੀਆਂ ਨਾਲ ਆਪਣੇ ਅਨੁਭਵ ਕੀਤੇ ਸਾਂਝੇ

ਜੂਨ 8, 2025

ਜੇਕਰ ਤੁਹਾਡੇ AC ਦੇ ਰੀਮੋਟ ‘ਚ ਵੀ ਹੈ ਇਹ ਬਟਨ ਤਾਂ ਬਿਜਲੀ ਦਾ ਬਿੱਲ ਹੋ ਸਕਦਾ ਹੈ ਅੱਧਾ

ਜੂਨ 7, 2025

ਹਾਥੀ ਤੋਂ ਇਲਾਵਾ ਇਸ ਜਾਨਵਰ ਦੇ ਦੰਦ ਹਨ ਬਹੁਤ ਮਹਿੰਗੇ, ਕੀਮਤ ਜਾਣ ਹੋ ਜਾਓਗੇ ਹੈਰਾਨ

ਜੂਨ 7, 2025

ਜਾਸੂਸੀ ਦੇ ਦੋਸ਼ ਚ ਗ੍ਰਿਫ਼ਤਾਰ ਹੋਏ ਪੰਜਾਬੀ ਯੂਟਿਊਬਰ ਮਾਮਲੇ ‘ਚ ਆਈ ਅਪਡੇਟ

ਜੂਨ 7, 2025

Punjab Kings ਦੀ ਹਾਰ ਮਗਰੋਂ Preity Zinta ਨੇ ਸਾਂਝੀ ਕੀਤੀ ਪਹਿਲੀ ਭਾਵੁਕ ਪੋਸਟ ਕਿਹਾ ਇਹ…

ਜੂਨ 7, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.