ਮੰਗਲਵਾਰ, ਮਈ 12, 2026 07:07 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਫੋਟੋ ਗੈਲਰੀ

ਗੋਲਡਨ ਸ਼ਿਮਰੀ ਡਰੈੱਸ ‘ਚ Ananya Pandey ਨੇ ਕੀਤਾ ਰੈਂਪ ਵਾਕ, ਟੋਨ ਫਿਗਰ ਵੇਖ ਦੀਵਾਨੇ ਹੋਏ ਫੈਨਸ

Ananya Panday Photos: ਬੀ-ਟਾਊਨ ਦੀਵਾ ਅਨਨਿਆ ਪਾਂਡੇ ਨੇ ਇੱਕ ਵਾਰ ਫਿਰ ਆਪਣੇ ਸਿਜ਼ਲਿੰਗ ਅਵਤਾਰ ਨਾਲ ਸਨਸਨੀ ਮਚਾ ਦਿੱਤੀ ਹੈ।

by ਮਨਵੀਰ ਰੰਧਾਵਾ
ਜੁਲਾਈ 31, 2023
in ਫੋਟੋ ਗੈਲਰੀ, ਫੋਟੋ ਗੈਲਰੀ, ਬਾਲੀਵੁੱਡ, ਮਨੋਰੰਜਨ
0
Ananya Panday Photos: ਬੀ-ਟਾਊਨ ਦੀਵਾ ਅਨਨਿਆ ਪਾਂਡੇ ਨੇ ਇੱਕ ਵਾਰ ਫਿਰ ਆਪਣੇ ਸਿਜ਼ਲਿੰਗ ਅਵਤਾਰ ਨਾਲ ਸਨਸਨੀ ਮਚਾ ਦਿੱਤੀ ਹੈ। ਹਾਲ ਹੀ ਵਿੱਚ, ਐਕਟਰਸ ਨੇ ਇੰਡੀਆ ਕਾਊਚਰ ਵੀਕ 2023 ਵਿੱਚ ਹਿੱਸਾ ਲਿਆ, ਜਿੱਥੇ ਉਸਨੇ ਆਪਣੀ ਅਦਾਵਾਂ ਨਾਲ ਦਿਲ ਜਿੱਤ ਲਿਆ।
ਬਾਲੀਵੁੱਡ ਐਕਟਰਸ ਅਨੰਨਿਆ ਪਾਂਡੇ ਅੱਜਕਲ ਆਪਣੀਆਂ ਫਿਲਮਾਂ ਦੀ ਬਜਾਏ ਆਪਣੀ ਅਸਲ ਜ਼ਿੰਦਗੀ ਕਾਰਨ ਲਾਈਮਲਾਈਟ ਵਿੱਚ ਰਹਿੰਦੀ ਹੈ। ਅਨੰਨਿਆ 2023 ਦੇ ਇੰਡੀਆ ਕਾਊਚਰ ਫੈਸ਼ਨ ਵੀਕ ਵਿੱਚ ਹਿੱਸਾ ਲੈਣ ਵਾਲੀਆਂ ਵੱਡੀਆਂ ਹਸਤੀਆਂ ਵਿੱਚੋਂ ਇੱਕ ਹੈ।
ਇਸ ਈਵੈਂਟ 'ਚ ਹੁਣ ਤੱਕ ਜਾਹਨਵੀ ਕਪੂਰ, ਰਣਬੀਰ ਕਪੂਰ ਅਤੇ ਈਸ਼ਾਨ ਖੱਟਰ, ਸ਼ੋਭਿਤਾ ਧੂਲੀਪਾਲਾ ਵਰਗੇ ਸਿਤਾਰਿਆਂ ਨੇ ਆਪਣੀ ਖੂਬਸੂਰਤੀ ਫੈਲਾਈ ਹੈ। ਅਨੰਨਿਆ ਪਾਂਡੇ ਨੇ ਮੁੰਬਈ 'ਚ ਆਯੋਜਿਤ ਫੈਸ਼ਨ ਵੀਕ 'ਚ ਸ਼ਿਰਕਤ ਕੀਤੀ।
ਇਸ ਦੌਰਾਨ ਉਸ ਨੇ ਮਸ਼ਹੂਰ ਫੈਸ਼ਨ ਡਿਜ਼ਾਈਨਰ ਰਿਮਝਿਮ ਦਾਦੂ ਲਈ ਰੈਂਪ ਵਾਕ ਕੀਤਾ।ਅਨੰਨਿਆ ਨੇ ਆਪਣੀ ਖੂਬਸੂਰਤੀ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ। ਇਸ ਦੌਰਾਨ ਅਨੰਨਿਆ ਨੇ ਬਹੁਤ ਹੀ ਖੂਬਸੂਰਤ ਗੋਲਡਨ ਸ਼ਿਮਰੀ ਡਰੈੱਸ ਪਹਿਨੀ।
ਅਨੰਨਿਆ ਪਾਂਡੇ ਨੇ ਰੈਂਪ ਵਾਕ ਦੌਰਾਨ ਗੋਲਡਨ ਕਲਰ ਦੀ ਬਹੁਤ ਹੀ ਖੂਬਸੂਰਤ ਸ਼ਿਮਰੀ ਡਰੈੱਸ ਪਾਈ । ਐਕਟਰਸ ਦੇ ਵੀਡੀਓ ਤੇ ਫੋਟੋਜ਼ ਸੋਸ਼ਲ ਮੀਡੀਆ 'ਤੇ ਆਉਂਦੇ ਹੀ ਵਾਇਰਲ ਹੋ ਰਹੇ ਹਨ। ਦੱਸ ਦਈਏ ਕਿ ਫੈਨਸ ਸ਼ੋਅ ਦੌਰਾਨ ਅਨੰਨਿਆ ਨੇ ਖੁੱਲ੍ਹੇ ਵਾਲਾਂ, ਹਾਈਲਾਈਟ ਮੇਕਅੱਪ ਅਤੇ ਗੋਲਡਨ ਈਅਰਰਿੰਗਸ ਨਾਲ ਆਪਣਾ ਲੁੱਕ ਪੂਰਾ ਕੀਤਾ।
ਅਨੰਨਿਆ ਦੇ ਲੁੱਕ ਨੂੰ ਦੇਖ ਕੇ ਹਰ ਕੋਈ ਉਸ ਦੀ ਤਾਰੀਫ ਕਰਦਾ ਨਜ਼ਰ ਆਇਆ। ਅਨਨਿਆ ਪਾਂਡੇ ਸਾਈਡ ਸਲਿਟ ਡਰੈੱਸ 'ਚ ਬੇਹੱਦ ਖੂਬਸੂਰਤ ਅਤੇ ਸਟਾਈਲਿਸ਼ ਲੱਗ ਰਹੀ ਸੀ। ਉਸ ਦੀਆਂ ਤਸਵੀਰਾਂ ਫੈਨਸ ਦੇ ਦਿਲਾਂ 'ਤੇ ਧੜਕਣ ਲੱਗੀਆਂ ਹਨ।
ਉਸ ਦੇ ਵੀਡੀਓ ਹਰ ਥਾਂ ਹਨ। ਇਸ ਦੌਰਾਨ ਐਕਟਰਸ ਨੇ ਇਸ ਬਹੁਤ ਹੀ ਖੂਬਸੂਰਤ ਗੋਲਡਨ ਸ਼ਿਮਰੀ ਡਰੈੱਸ ਵਿੱਚ ਰੈਂਪ ਵਾਕ ਕਰਕੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ। ਦੱਸ ਦੇਈਏ ਕਿ ਫੈਸ਼ਨ ਡਿਜ਼ਾਈਨ ਕੌਂਸਲ ਆਫ ਇੰਡੀਆ (FDCI) ਵਲੋਂ ਆਯੋਜਿਤ ਇੰਡੀਆ ਕਾਊਚਰ ਵੀਕ 26 ਜੁਲਾਈ ਨੂੰ ਸ਼ੁਰੂ ਹੋਇਆ ਸੀ।
ਇਸ ਸਮੇਂ ਬਾਲੀਵੁੱਡ 'ਚ ਆਦਿਤਿਆ ਰਾਏ ਕਪੂਰ ਅਤੇ ਅਨਨਿਆ ਪਾਂਡੇ ਦੀ ਡੇਟਿੰਗ ਦੀਆਂ ਖ਼ਬਰਾਂ ਜ਼ੋਰਾਂ 'ਤੇ ਹਨ। ਉਨ੍ਹਾਂ ਦੀ ਰੋਮਾਂਟਿਕ ਕੈਮਿਸਟਰੀ ਨੇ ਇਸ ਸਮੇਂ ਇੰਟਰਨੈੱਟ 'ਤੇ ਹਲਚਲ ਮਚਾ ਦਿੱਤੀ ਹੈ।
ਪਿਛਲੇ ਦਿਨੀਂ ਉਨ੍ਹਾਂ ਦੀਆਂ ਕੁਝ ਰੋਮਾਂਟਿਕ ਤਸਵੀਰਾਂ ਸਾਹਮਣੇ ਆਈਆਂ ਸੀ, ਜਿਸ ਤੋਂ ਬਾਅਦ ਉਨ੍ਹਾਂ ਦੇ ਰਿਸ਼ਤੇ 'ਤੇ ਮੋਹਰ ਲੱਗ ਗਈ ਸੀ। ਇਸ ਤੋਂ ਬਾਅਦ ਜੋੜੇ ਦੇ ਕਈ ਹੋਰ ਵੀਡੀਓ ਅਤੇ ਫੋਟੋਆਂ ਸਾਹਮਣੇ ਆਈਆਂ।
ਗੋਲਡਨ ਸ਼ਿਮਰੀ ਡਰੈੱਸ 'ਚ Ananya Pandey ਨੇ ਕੀਤਾ ਰੈਂਪ ਵਾਕ
Ananya Panday Photos: ਬੀ-ਟਾਊਨ ਦੀਵਾ ਅਨਨਿਆ ਪਾਂਡੇ ਨੇ ਇੱਕ ਵਾਰ ਫਿਰ ਆਪਣੇ ਸਿਜ਼ਲਿੰਗ ਅਵਤਾਰ ਨਾਲ ਸਨਸਨੀ ਮਚਾ ਦਿੱਤੀ ਹੈ। ਹਾਲ ਹੀ ਵਿੱਚ, ਐਕਟਰਸ ਨੇ ਇੰਡੀਆ ਕਾਊਚਰ ਵੀਕ 2023 ਵਿੱਚ ਹਿੱਸਾ ਲਿਆ, ਜਿੱਥੇ ਉਸਨੇ ਆਪਣੀ ਅਦਾਵਾਂ ਨਾਲ ਦਿਲ ਜਿੱਤ ਲਿਆ।
ਬਾਲੀਵੁੱਡ ਐਕਟਰਸ ਅਨੰਨਿਆ ਪਾਂਡੇ ਅੱਜਕਲ ਆਪਣੀਆਂ ਫਿਲਮਾਂ ਦੀ ਬਜਾਏ ਆਪਣੀ ਅਸਲ ਜ਼ਿੰਦਗੀ ਕਾਰਨ ਲਾਈਮਲਾਈਟ ਵਿੱਚ ਰਹਿੰਦੀ ਹੈ। ਅਨੰਨਿਆ 2023 ਦੇ ਇੰਡੀਆ ਕਾਊਚਰ ਫੈਸ਼ਨ ਵੀਕ ਵਿੱਚ ਹਿੱਸਾ ਲੈਣ ਵਾਲੀਆਂ ਵੱਡੀਆਂ ਹਸਤੀਆਂ ਵਿੱਚੋਂ ਇੱਕ ਹੈ।
ਇਸ ਈਵੈਂਟ ‘ਚ ਹੁਣ ਤੱਕ ਜਾਹਨਵੀ ਕਪੂਰ, ਰਣਬੀਰ ਕਪੂਰ ਅਤੇ ਈਸ਼ਾਨ ਖੱਟਰ, ਸ਼ੋਭਿਤਾ ਧੂਲੀਪਾਲਾ ਵਰਗੇ ਸਿਤਾਰਿਆਂ ਨੇ ਆਪਣੀ ਖੂਬਸੂਰਤੀ ਫੈਲਾਈ ਹੈ। ਅਨੰਨਿਆ ਪਾਂਡੇ ਨੇ ਮੁੰਬਈ ‘ਚ ਆਯੋਜਿਤ ਫੈਸ਼ਨ ਵੀਕ ‘ਚ ਸ਼ਿਰਕਤ ਕੀਤੀ।
ਇਸ ਦੌਰਾਨ ਉਸ ਨੇ ਮਸ਼ਹੂਰ ਫੈਸ਼ਨ ਡਿਜ਼ਾਈਨਰ ਰਿਮਝਿਮ ਦਾਦੂ ਲਈ ਰੈਂਪ ਵਾਕ ਕੀਤਾ।ਅਨੰਨਿਆ ਨੇ ਆਪਣੀ ਖੂਬਸੂਰਤੀ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ। ਇਸ ਦੌਰਾਨ ਅਨੰਨਿਆ ਨੇ ਬਹੁਤ ਹੀ ਖੂਬਸੂਰਤ ਗੋਲਡਨ ਸ਼ਿਮਰੀ ਡਰੈੱਸ ਪਹਿਨੀ।
ਅਨੰਨਿਆ ਪਾਂਡੇ ਨੇ ਰੈਂਪ ਵਾਕ ਦੌਰਾਨ ਗੋਲਡਨ ਕਲਰ ਦੀ ਬਹੁਤ ਹੀ ਖੂਬਸੂਰਤ ਸ਼ਿਮਰੀ ਡਰੈੱਸ ਪਾਈ । ਐਕਟਰਸ ਦੇ ਵੀਡੀਓ ਤੇ ਫੋਟੋਜ਼ ਸੋਸ਼ਲ ਮੀਡੀਆ ‘ਤੇ ਆਉਂਦੇ ਹੀ ਵਾਇਰਲ ਹੋ ਰਹੇ ਹਨ। ਦੱਸ ਦਈਏ ਕਿ ਫੈਨਸ ਸ਼ੋਅ ਦੌਰਾਨ ਅਨੰਨਿਆ ਨੇ ਖੁੱਲ੍ਹੇ ਵਾਲਾਂ, ਹਾਈਲਾਈਟ ਮੇਕਅੱਪ ਅਤੇ ਗੋਲਡਨ ਈਅਰਰਿੰਗਸ ਨਾਲ ਆਪਣਾ ਲੁੱਕ ਪੂਰਾ ਕੀਤਾ।
ਅਨੰਨਿਆ ਦੇ ਲੁੱਕ ਨੂੰ ਦੇਖ ਕੇ ਹਰ ਕੋਈ ਉਸ ਦੀ ਤਾਰੀਫ ਕਰਦਾ ਨਜ਼ਰ ਆਇਆ। ਅਨਨਿਆ ਪਾਂਡੇ ਸਾਈਡ ਸਲਿਟ ਡਰੈੱਸ ‘ਚ ਬੇਹੱਦ ਖੂਬਸੂਰਤ ਅਤੇ ਸਟਾਈਲਿਸ਼ ਲੱਗ ਰਹੀ ਸੀ। ਉਸ ਦੀਆਂ ਤਸਵੀਰਾਂ ਫੈਨਸ ਦੇ ਦਿਲਾਂ ‘ਤੇ ਧੜਕਣ ਲੱਗੀਆਂ ਹਨ।
ਉਸ ਦੇ ਵੀਡੀਓ ਹਰ ਥਾਂ ਹਨ। ਇਸ ਦੌਰਾਨ ਐਕਟਰਸ ਨੇ ਇਸ ਬਹੁਤ ਹੀ ਖੂਬਸੂਰਤ ਗੋਲਡਨ ਸ਼ਿਮਰੀ ਡਰੈੱਸ ਵਿੱਚ ਰੈਂਪ ਵਾਕ ਕਰਕੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ। ਦੱਸ ਦੇਈਏ ਕਿ ਫੈਸ਼ਨ ਡਿਜ਼ਾਈਨ ਕੌਂਸਲ ਆਫ ਇੰਡੀਆ (FDCI) ਵਲੋਂ ਆਯੋਜਿਤ ਇੰਡੀਆ ਕਾਊਚਰ ਵੀਕ 26 ਜੁਲਾਈ ਨੂੰ ਸ਼ੁਰੂ ਹੋਇਆ ਸੀ।
ਇਸ ਸਮੇਂ ਬਾਲੀਵੁੱਡ ‘ਚ ਆਦਿਤਿਆ ਰਾਏ ਕਪੂਰ ਅਤੇ ਅਨਨਿਆ ਪਾਂਡੇ ਦੀ ਡੇਟਿੰਗ ਦੀਆਂ ਖ਼ਬਰਾਂ ਜ਼ੋਰਾਂ ‘ਤੇ ਹਨ। ਉਨ੍ਹਾਂ ਦੀ ਰੋਮਾਂਟਿਕ ਕੈਮਿਸਟਰੀ ਨੇ ਇਸ ਸਮੇਂ ਇੰਟਰਨੈੱਟ ‘ਤੇ ਹਲਚਲ ਮਚਾ ਦਿੱਤੀ ਹੈ।
ਪਿਛਲੇ ਦਿਨੀਂ ਉਨ੍ਹਾਂ ਦੀਆਂ ਕੁਝ ਰੋਮਾਂਟਿਕ ਤਸਵੀਰਾਂ ਸਾਹਮਣੇ ਆਈਆਂ ਸੀ, ਜਿਸ ਤੋਂ ਬਾਅਦ ਉਨ੍ਹਾਂ ਦੇ ਰਿਸ਼ਤੇ ‘ਤੇ ਮੋਹਰ ਲੱਗ ਗਈ ਸੀ। ਇਸ ਤੋਂ ਬਾਅਦ ਜੋੜੇ ਦੇ ਕਈ ਹੋਰ ਵੀਡੀਓ ਅਤੇ ਫੋਟੋਆਂ ਸਾਹਮਣੇ ਆਈਆਂ।
ਗੋਲਡਨ ਸ਼ਿਮਰੀ ਡਰੈੱਸ ‘ਚ Ananya Pandey ਨੇ ਕੀਤਾ ਰੈਂਪ ਵਾਕ
Tags: Ananya PandayAnanya Panday PhotosAnanya Pandey Ramp Walkb townbollywoodentertainment newsGolden Shimmery DressIndia Couture Fashion Week 2023pro punjab tvpunjabi newsRimzim Dadu
Share246Tweet154Share62

Related Posts

ਦੁਨੀਆ ਨੂੰ ਹਸਾਉਣ ਵਾਲੇ ਕਾਮੇਡੀਅਨ ਜਸਵਿੰਦਰ ਭੱਲਾ ਨੂੰ ਮਿਲਿਆ ਵੱਡਾ ਸਨਮਾਨ; ਪੰਜਾਬ ਸਰਕਾਰ ਨੇ ਚੁੱਕਿਆ ਇਹ ਕਦਮ

ਮਈ 4, 2026

ਨਹੀਂ ਰਹੀ ਪ੍ਰਸਿੱਧ ਗਾਇਕਾ ਆਸ਼ਾ ਭੋਂਸਲੇ, 92 ਸਾਲ ਦੀ ਉਮਰ ਵਿੱਚ ਦੁਨੀਆ ਨੂੰ ਕਿਹਾ ਅਲਵਿਦਾ

ਅਪ੍ਰੈਲ 12, 2026

NCW ਨੇ ਅਸ਼ਲੀਲ ਗਾਣੇ ਨੂੰ ਲੈ ਕੇ ਜਾਰੀ ਕੀਤੇ ਸੰਮਨ, ਅਦਾਕਾਰਾ ਦੀਆਂ ਵਧੀਆਂ ਮੁਸ਼ਕੀਲਾਂ

ਮਾਰਚ 19, 2026

ਦਿਲਜੀਤ ਦੋਸਾਂਝ ਦੇ ‘ਦਿਲ-ਲੁਮਿਨਾਟੀ ਟੂਰ’ ਨੇ ਕਮਾਏ ₹943 ਕਰੋੜ, 1.2 ਲੱਖ ਲੋਕਾਂ ਨੂੰ ਮਿਲਿਆ ਰੁਜ਼ਗਾਰ

ਮਾਰਚ 19, 2026

ਚੈੱਕ ਬਾਊਂਸ ਮਾਮਲੇ ਵਿੱਚ ਰਾਜਪਾਲ ਯਾਦਵ ਨੂੰ ਦਿੱਲੀ ਹਾਈ ਕੋਰਟ ਤੋਂ ਰਾਹਤ; 1 ਅਪ੍ਰੈਲ ਤੱਕ ਵਧਾਈ ਗਈ ਅੰਤਰਿਮ ਜ਼ਮਾਨਤ

ਮਾਰਚ 18, 2026

ਮਸ਼ਹੂਰ ਅਦਾਕਾਰਾ ਦਾ ਦੇਹਾਂਤ; ਨਾਮੀ ਫਿਲਮਾਂ ‘ਚ ਕਰ ਚੁੱਕੀ ਹੈ ਕੰਮ

ਮਾਰਚ 14, 2026
Load More

Recent News

ਪੰਜਾਬ ਵਿਜੀਲੈਂਸ ਬਿਊਰੋ ਦਾ CBI ਦੀ ਕਾਰਵਾਈ ‘ਤੇ ਵੱਡਾ ਬਿਆਨ ਆਇਆ ਸਾਹਮਣੇ, ਕਿਹਾ . . . .

ਮਈ 12, 2026

ਭਾਜਪਾ ਨੂੰ ਵੱਡਾ ਝਟਕਾ : ਸੀਨੀਅਰ ਆਗੂ ਸਾਥੀਆਂ ਸਮੇਤ AAP ‘ਚ ਸ਼ਾਮਲ, CM ਮਾਨ ਨੇ ਕੀਤਾ ਸਵਾਗਤ

ਮਈ 12, 2026

10ਵੀਂ ਜਮਾਤ ਵਿੱਚ Top ਕਰਨ ਵਾਲੇ ਵਿਦਿਆਥੀਆਂ ਦਾ ਮੁੱਖ ਮੰਤਰੀ ਵੱਲੋਂ ਸਨਮਾਨ

ਮਈ 12, 2026

ਪ੍ਰਧਾਨ ਮੰਤਰੀ ਮੋਦੀ ਸ਼ੁੱਕਰਵਾਰ ਤੋਂ ਜਾਣਗੇ ਯੂਏਈ, ਨੀਦਰਲੈਂਡ, ਸਵੀਡਨ, ਨਾਰਵੇ ਅਤੇ ਇਟਲੀ ਦੇ 6 ਦਿਨਾਂ ਦੌਰੇ ‘ਤੇ

ਮਈ 12, 2026

ਹੁਣ ਵਪਾਰਕ ਜਾਂ ਚਾਰਟਰਡ ਉਡਾਣਾਂ ਰਾਹੀਂ ਯਾਤਰਾ ਨਹੀਂ ਕਰ ਸਕਣਗੇ ਮਹਾਰਾਸ਼ਟਰ ਦੇ ਮੰਤਰੀ; ਪ੍ਰਧਾਨ ਮੰਤਰੀ ਦੀ ਅਪੀਲ ਤੋਂ ਬਾਅਦ ਕਾਰਵਾਈ

ਮਈ 12, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.