ਵੀਰਵਾਰ, ਜਨਵਰੀ 1, 2026 03:14 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਫੋਟੋ ਗੈਲਰੀ

ਕਪਿਲ ਸ਼ਰਮਾ ਦਾ ਜ਼ਬਰਦਸਤ ਟਰਾਂਸਫਾਰਮੇਸ਼ਨ, ਬਦਲਿਆ ਹੇਅਰਸਟਾਈਲ-ਬਣਾਈ ਬਾਡੀ, ਦਿ ਕਪਿਲ ਸ਼ਰਮਾ ਸ਼ੋਅ ‘ਚ ਨਵੇਂ ਰੂਪ ਨਾਲ ਕਰਨਗੇ ਐਂਟਰੀ

by Gurjeet Kaur
ਅਗਸਤ 21, 2022
in ਫੋਟੋ ਗੈਲਰੀ, ਫੋਟੋ ਗੈਲਰੀ, ਮਨੋਰੰਜਨ
0

ਅਨਲਿਮਿਟੇਡ ਫਨ ਅਤੇ ਹੱਸਣ ਲਈ ਤਿਆਰ ਹੋ ਜਾਓ, ਕਿਉਂਕਿ ਬਹੁਤ ਜਲਦ ਕਾਮੇਡੀ ਕਿੰਗ ਕਪਿਲ ਸ਼ਰਮਾ ਆਪਣੇ ਸ਼ੋਅ ਦਾ ਨਵਾਂ ਸੀਜ਼ਨ ਲੈ ਕੇ ਆ ਰਹੇ ਹਨ।ਦ ਕਪਿਲ ਸ਼ਰਮਾ ਸ਼ੋਅ ਨਵੇਂ ਚਿਹਰਿਆਂ ਦੇ ਨਾਲ ਵਾਪਸੀ ਕਰ ਰਿਹਾ ਹੈ।ਕਪਿਲ ਨੇ ਵੀ ਨਵੇਂ ਸੀਜ਼ਨ ‘ਚ ਫੈਨਜ਼ ਨੂੰ ਆਪਣਾ ਨਵੇਂ ਲੁਕ ਨਾਲ ਇੰਮਪੈ੍ਰਸ ਕਰਨ ਦੀ ਪੂਰੀ ਤਿਆਰੀ ਕਰ ਲਈ ਹੈ।

 

View this post on Instagram

 

A post shared by Kapil Sharma (@kapilsharma)


ਕਾਮੇਡੀ ਦੀ ਦੁਨੀਆ ਦੇ ਬਾਦਸ਼ਾਹ ਕਪਿਲ ਸ਼ਰਮਾ ਆਪਣੇ ਸ਼ੋਅ ਦੇ ਨਵੇਂ ਸੀਜ਼ਨ ‘ਚ ਨਵੇਂ ਲੁਕ ਨਾਲ ਫੈਨਜ਼ ਦੇ ਦਿਲ ਜਿੱਤਣ ਲਈ ਤਿਆਰ ਹਨ।ਕਪਿਲ ਨੇ ਆਪਣਾ ਨਵਾਂ ਲੁਕ ਫੈਨਜ਼ ਦੇ ਨਾਲ ਸ਼ੇਅਰ ਕੀਤਾ ਹੈ।ਯਕੀਨ ਮੰਨੋ ਕਪਿਲ ਨੂੰ ਨਵੇਂ ਲੁਕ ‘ਚ ਦੇਖ ਕੇ ਤੁਸੀ ਹਾਟ ਕਹਿਣ ਤੋਂ ਖੁਦ ਨੂੰ ਰੋਕ ਨਹੀਂ ਸਕੋਗੇ।

ਜੀ ਹਾਂ, ਕਪਿਲ ਸ਼ਰਮਾ ਨੇ ਆਪਣੇ ਸ਼ੋਅ ਦੇ ਨਵੇਂ ਸ਼ੀਜਨ ਦੇ ਲਈ ਆਪਣੇ ਲੁੱਕ ‘ਚ ਜਬਰਦਸਤ ਬਦਲਾਅ ਕੀਤੇ ਹਨ।

ਹੇਅਰ ਸਟਾਈਲ ਤੋਂ ਲੈ ਕੇ ਸ਼ੇਵ ਤੇ ਫਿਟਨੈੱਸ ਤੱਕ ਕਾਮੇਡੀਅਨ ਨੇ ਸਖਤ ਮਿਹਨਤ ਕੀਤੀ ਹੈ।ਕਪਿਲ ਦਾ ਨਵਾਂ ਹੇਅਰ ਸਟਾਈਲ ਸੁਪਰ ਕੂਲ ਹੈ।ਕਪਿਲ ਫੁਲ ਆਨ ਸਵੈਗ ‘ਚ ਦਿਖਾਈ ਦੇ ਰਹੇ ਹਨ।

ਬਲੈਕ ਜੀਂਸ ਤੇ ਬਲੈਕ ਟੀਸ਼ਰਟ ਨੂੰ ਕਪਿਲ ਨੇ ਵਾਈਟ ਬਲੇਜ਼ਰ ਦੇ ਨਾਲ ਟੀਮ ਅਪ ਕੀਤਾ ਹੈ।ਵੱਡੇ ਤੇ ਫੰਕੀ ਸਨਗਲਾਸੇਸ ਕਪਿਲ ਦੇ ਲੁਕ ‘ਚ ਚਾਰਮ ਐਡ ਕਰ ਰਹੇ ਹਨ।ਇਸ ਲੁਕ ‘ਚ ਸੁਪਰ ਹੈਂਡਸਮ ਲੱਗ ਰਹੇ ਹਨ।

Tags: kapil sharmanew looknew seasonThe Kapil Sharma Show
Share5272Tweet3295Share1318

Related Posts

ਅੱਜ ਜਲੰਧਰ ਦੇ ਗੁਰੂਘਰ ‘ਚ ਹੋਵੇਗੀ ਉਸਤਾਦ ਪੂਰਨ ਸ਼ਾਹ ਕੋਟੀ ਦੀ ਅੰਤਿਮ ਅਰਦਾਸ

ਦਸੰਬਰ 30, 2025

ਪੰਜਾਬੀ ਗਾਇਕਾ ਅਮਰ ਨੂਰੀ ਨੂੰ ਮਿਲੀ ਧਮਕੀ : ਕਿਹਾ, ‘ਆਪਣੇ ਪੁੱਤਰ ਦਾ ਗਾਉਣਾ ਬੰਦ ਕਰਵਾਓ, ਨਹੀਂ ਤਾਂ . . .’

ਦਸੰਬਰ 23, 2025

ਕਾਮੇਡੀਅਨ ਭਾਰਤੀ ਸਿੰਘ ਦੇ ਘਰ ਮੁੜ ਗੂੰਜੀਆਂ ਕਿਲਕਾਰੀਆਂ, 41 ਸਾਲ ਦੀ ਉਮਰ ‘ਚ ਦੂਜੀ ਵਾਰ ਬਣੀ ਮਾਂ

ਦਸੰਬਰ 19, 2025

ਦਿਲਜੀਤ ਦੋਸਾਂਝ ਦੀ ਸ਼ੂਟਿੰਗ ਦੌਰਾਨਹੋਇਆ ਭਾਰੀ ਹੰਗਾਮਾ, ਪੁਲਿਸ ਨੇ ਸੰਭਾਲਿਆ ਚਾਰਜ

ਦਸੰਬਰ 9, 2025

ਅਦਾਕਾਰ ਈਸ਼ਾ ਨੇ ਆਪਣੇ ਪਿਤਾ ਧਰਮਿੰਦਰ ਦੇ ਜਨਮਦਿਨ ਮੌਕੇ ਸਾਂਝੀ ਕੀਤੀ ਭਾਵੁਕ ਪੋਸਟ, ਲਿਖਿਆ . . .

ਦਸੰਬਰ 8, 2025

Bigg Boss 19 : ਟੀਵੀ ਅਦਾਕਾਰ ਗੌਰਵ ਖੰਨਾ ਨੇ ਜਿੱਤਿਆ ਬਿੱਗ ਬੌਸ ਦਾ ਖਿਤਾਬ

ਦਸੰਬਰ 8, 2025
Load More

Recent News

LPG ਤੋਂ ਲੈ ਕੇ ਪੈਨ-ਆਧਾਰ ਲਿੰਕਿੰਗ ਤੱਕ, ਜਾਣੋ ਸਾਲ ਦੇ ਪਹਿਲੇ ਦਿਨ ਕਿਹੜੇ ਹੋਏ ਬਦਲਾਅ

ਜਨਵਰੀ 1, 2026

ਸਵਿਟਜ਼ਰਲੈਂਡ ਦੇ ਬਾਰ ‘ਚ ਧਮਾਕਾ; ਕਈ ਲੋਕਾਂ ਦੀ ਮੌਤ; ਨਵੇਂ ਸਾਲ ਦਾ ਮਨਾਇਆ ਜਾ ਰਿਹਾ ਸੀ ਜਸ਼ਨ

ਜਨਵਰੀ 1, 2026

ਸਾਲ 2025 ਦੌਰਾਨ ਪ੍ਰਸ਼ਾਸਨਿਕ ਸੇਵਾਵਾਂ ਵਿੱਚ ਪੰਜਾਬ ਡਿਜੀਟਲ ਸੁਧਾਰਾਂ ਦਾ ਗਵਾਹ ਬਣਿਆ: ਨਾਗਰਿਕਾਂ ਨੂੰ ਉਨ੍ਹਾਂ ਦੇ ਦਰ ‘ਤੇ ਮਿਲ ਰਹੀਆਂ ਸੇਵਾਵਾਂ : ਅਮਨ ਅਰੋੜਾ

ਦਸੰਬਰ 31, 2025

‘ਯੁੱਧ ਨਸ਼ਿਆਂ ਵਿਰੁੱਧ’: 305ਵੇਂ ਦਿਨ, ਪੰਜਾਬ ਪੁਲਿਸ ਵੱਲੋਂ 117 ਨਸ਼ਾ ਤਸਕਰ ਕਾਬੂ

ਦਸੰਬਰ 31, 2025

ਸਾਲ 2025 ਦਾ ਸੰਸਦੀ ਮਾਮਲੇ ਵਿਭਾਗ ਦਾ ਲੇਖਾ-ਜੋਖਾ; ਸਕੂਲੀ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਲਈ ਸ੍ਰੀ ਅਨੰਦਪੁਰ ਸਾਹਿਬ ਵਿਖੇ ਮੌਕ ਵਿਧਾਨ ਸਭਾ ਸੈਸ਼ਨ ਕਰਵਾਇਆ

ਦਸੰਬਰ 31, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.