ਬੁੱਧਵਾਰ, ਜੁਲਾਈ 1, 2026 09:05 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਦੇਸ਼

ਭਾਰਤ ‘ਚ 4500 ਰੁ. ਦਾ 300 ਮਿ.ਲੀ. ਵਿਕਦਾ ਹੈ ਮਾਂ ਦਾ ਦੁੱਧ! ਕਿਉਂ ਵਧੀ ਬ੍ਰੈਸਟ ਮਿਲਕ ਦੀ ਡਿਮਾਂਡ, ਕਾਰਨ ਜਾਣ ਰਹਿ ਜਾਓਗੇ ਹੈਰਾਨ…

ਮਾਂ ਦਾ ਦੁੱਧ ਹਰ ਬੱਚੇ ਲਈ ਕਾਫੀ ਪੌਸ਼ਟਿਕ ਮੰਨਿਆ ਜਾਂਦਾ ਹੈ।ਨਵਜੰਮੇ ਤੇ ਛੋਟੇ ਬੱਚੇ ਜੇਕਰ ਮਾਂ ਦਾ ਦੁੱਧ ਪੀਂਦੇ ਹਨ ਤਾਂ ਉਨ੍ਹਾਂ ਦੀ ਇਮਊਨਿਟੀ ਮਜ਼ਬੂਤ ਹੁੰਦੀ ਹੈ, ਡਾਇਜੇਸ਼ਨ ਸਹੀ ਰਹਿੰਦਾ ਹੈ, ਸੰਕਰਮਣ ਦਾ ਜੋਖਮ ਘੱਟ ਹੁੰਦਾ ਹੈ ਤੇ ਬੱਚੇ ਹੈ ਤੇ ਬੱਚੇ

by Gurjeet Kaur
ਅਕਤੂਬਰ 17, 2022
in ਦੇਸ਼
0
ਮਾਂ ਦਾ ਦੁੱਧ ਹਰ ਬੱਚੇ ਲਈ ਕਾਫੀ ਪੌਸ਼ਟਿਕ ਮੰਨਿਆ ਜਾਂਦਾ ਹੈ।ਨਵਜੰਮੇ ਤੇ ਛੋਟੇ ਬੱਚੇ ਜੇਕਰ ਮਾਂ ਦਾ ਦੁੱਧ ਪੀਂਦੇ ਹਨ ਤਾਂ ਉਨ੍ਹਾਂ ਦੀ ਇਮਊਨਿਟੀ ਮਜ਼ਬੂਤ ਹੁੰਦੀ ਹੈ, ਡਾਇਜੇਸ਼ਨ ਸਹੀ ਰਹਿੰਦਾ ਹੈ, ਸੰਕਰਮਣ ਦਾ ਜੋਖਮ ਘੱਟ ਹੁੰਦਾ ਹੈ ਤੇ ਬੱਚੇ ਹੈ ਤੇ ਬੱਚੇ

ਮਾਂ ਦਾ ਦੁੱਧ ਹਰ ਬੱਚੇ ਲਈ ਕਾਫੀ ਪੌਸ਼ਟਿਕ ਮੰਨਿਆ ਜਾਂਦਾ ਹੈ।ਨਵਜੰਮੇ ਤੇ ਛੋਟੇ ਬੱਚੇ ਜੇਕਰ ਮਾਂ ਦਾ ਦੁੱਧ ਪੀਂਦੇ ਹਨ ਤਾਂ ਉਨ੍ਹਾਂ ਦੀ ਇਮਊਨਿਟੀ ਮਜ਼ਬੂਤ ਹੁੰਦੀ ਹੈ, ਡਾਇਜੇਸ਼ਨ ਸਹੀ ਰਹਿੰਦਾ ਹੈ, ਸੰਕਰਮਣ ਦਾ ਜੋਖਮ ਘੱਟ ਹੁੰਦਾ ਹੈ ਤੇ ਬੱਚੇ ਹੈ ਤੇ ਬੱਚੇ ਦੀ ਗ੍ਰੋਥ ਵੀ ਚੰਗੀ ਰਹਿੰਦੀ ਹੈ।ਪਿਛਲੇ ਕੁਝ ਦਹਾਕਿਆਂ ਤੋਂ ਦੇਖਿਆ ਜਾ ਰਿਹਾ ਹੈ ਕਿ ਦੇਸ਼ ਦੁਨੀਆ ‘ਚ ਫ੍ਰੋਜ਼ਨ ਬ੍ਰੈਸਟ ਮਿਲਕ ਦੀ ਕਾਫੀ ਡਿਮਾਂਡ ਵੱਧ ਰਹੀ ਹੈ।

ਹਾਲ ਹੀ ‘ਚ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ   ਨੇ ‘ਮਾਂ ਦਾ ਦੁੱਧ’ ਵੇਚਣ ‘ਤੇ ਸਖਤ ਕਦਮ ਚੁੱਕੇ ਹਨ। FSSAI  ਦਾ ਕਹਿਣਾ ਹੈ ਕਿ ਜੇਕਰ ਕੋਈ ਕੰਪਨੀ ਮਾਂ ਦੇ ਦੁੱਧ ਤੋਂ ਬਣੇ ਉਤਪਾਦ ਜਾਂ ਇਸ ਤੋਂ ਬਣੇ ਉਤਪਾਦ ਵੇਚਦੀ ਹੈ ਤਾਂ ਅਜਿਹੇ ਫੂਡ ਕਾਰੋਬਾਰ ਕਰਨ ਵਾਲਿਆਂ ਖ਼ਿਲਾਫ਼ ਐਫਐਸਐਸਐਸ ਐਕਟ 2006 ਅਤੇ ਇਸ ਤਹਿਤ ਬਣੇ ਨਿਯਮਾਂ/ਨਿਯਮਾਂ ਦੇ ਉਪਬੰਧਾਂ ਅਨੁਸਾਰ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਜੁਲਾਈ ‘ਚ ਭਾਰਤ ‘ਚ ਬ੍ਰੈਸਟ ਮਿਲਕ ਵੇਚਣ ਵਾਲੀ ਏਸ਼ੀਆ ਦੀ ਇੱਕ ਮਾਤਰ ਕੰਪਨੀ ਨਿਯੋਲੈਕਟਾ ਲਾਈਫਸਾਇੰਸੇਜ਼ ਪ੍ਰਾਈਵੇਟ ਲਿਮਟਿਡ ਨੂੰ ਡੇਅਰੀ ਪ੍ਰੋਡਕਟ ਦੇ ਲਾਇਸੈਂਸ ਨਾਲ ਬ੍ਰੈਸਟ ਮਿਲਕ ਵੇਚਣ ਦੇ ਕਾਰਨ ਐਫਐਸਐਸਏਆਈ ਨੇ ਉਸਦਾ ਲਾਇਸੈਂਸ ਰੱਦ ਕਰ ਦਿੱਤਾ ਸੀ।

FSSAI ਦਾ ਕਹਿਣਾ ਸੀ ਕਿ ਭਾਰਤ ‘ਚ ਮਾਂ ਦੇ ਦੁੱਧ ਨੂੰ ਵੇਚਣ ਦੀ ਆਗਿਆ ਨਹੀਂ ਹੈ।ਇਹ ਕੰਪਨੀ 300 ਮਿਲੀ ਫ੍ਰੋਜ਼ਨ ਦੁੱਧ ਨੂੰ 4500 ‘ਚ ਵੇਚ ਰਹੀ ਸੀ।ਦੂਜੇ ਪਾਸੇ ਇੰਗਲੈਂਡ ਦੀ ਬ੍ਰੈਸਟ ਮਿਲਕ ਪ੍ਰੋਸੈਸਿੰਗ ਕੰਪਨੀ 50 ਮਿਲੀ ਬ੍ਰੈਸਟ ਮਿਲਕ ਨੂੰ 4300 ਰੁਪਏ (45 ਪਾਊਂਡ) ‘ਚ ਵੇਚਦੀ ਹੈ।

ਇਸ ਕਾਰਨ ਵਧੀ ਬ੍ਰੈਸਟ ਮਿਲਕ ਦੀ ਡਿਮਾਂਡ: ਭਾਰਤ, ਕੰਬੋਡੀਆ, ਅਮਰੀਕਾ ਤੇ ਇੰਗਲੈਂਡ ਸਮੇਤ ਦੁਨੀਆ ਭਰ ‘ਚ ਬ੍ਰੈਸਟ ਦੀ ਕਾਫੀ ਖ਼ਪਤ ਹੋ ਰਹੀ ਹੈ।ਇਸਦੇ ਇਲਾਵਾ ਫ੍ਰੋਜ਼ਨ ਬ੍ਰੈਸਟ ਮਿਲਕ ਦੇ ਪ੍ਰੋਡਕਟ ਵੀ ਮਾਰਕੀਟ ‘ਚ ਆਉਂਦੇ ਹਨ।ਇਨ੍ਹਾਂ ਪ੍ਰੋਡਕਟਾਂ ਨੂੰ ਨਿਊਟ੍ਰਸ਼ੀਅਨ ਨਸ਼ਟ ਕੀਤੇ ਬਿਨ੍ਹਾਂ ਬਣਾਇਆ ਜਾਂਦਾ ਹੈ ਤੇ ਉਨ੍ਹਾਂ ਨੂੰ ਅਧਿਕ ਨਿਊਟ੍ਰਿਐਂਟ ਨਾਲ ਭਰਪੂਰ ਬਣਾਉਣ ਲਈ ਉਨ੍ਹਾਂ ‘ਚ ਹੋਰ ਚੀਜ਼ਾਂ ਵੀ ਮਿਲਾਈਆਂ ਜਾਂਦੀਆਂ ਹਨ।
ਦੱਸਿਆ ਜਾ ਰਿਹਾ ਹੈ ਕਿ ਬੀਮਾਰ ਲੋਕ, ਬਾਡੀਬਿਲਡਰ ਤੇ ਹੇਲਦੀ ਡਾਈਟ ਲੈਣ ਵਾਲੇ ਲੋਕ ਵੀ ਬ੍ਰੈਸਟ ਮਿਲਕ ਦੀ ਵਰਤੋਂ ਕਰ ਰਹੇ ਹਨ।ਬ੍ਰੈਸਟ ਮਿਲਕ ਕਈ ਮਾਮਲਿਆਂ ‘ਚ ਹੈਲਥ ਕੇਅਰ ਪ੍ਰੋਵਾਈਡਰ ਤੇ ਹਸਪਤਾਲ ਨੂੰ ਭੇਜੇ ਜਾਂਦੇ ਹਨ।
ਇੰਗਲੈਂਡ ਦੀ ਇੱਕ ਕੰਪਨੀ ਉਨਾਂ੍ਹ ਔਰਤਾਂ ਨੂੰ ਆਨਲਾਈਨ ਬ੍ਰੈਸਟ ਉਪਲਬਧ ਕਰਵਾ ਰਹੀ ਹੈ ਜਿਨ੍ਹਾਂ ਨੂੰ ਬ੍ਰੈਸਟ ਫੀਡਿੰਗ ਕਰਾਉਣ ‘ਚ ਸਮੱiੋਸਆ ਹੁੰਦੀ ਹੈ।ਇਸ ਕਾਰਨ ਦੁਨੀਆ ਭਰ ‘ਚ ਬ੍ਰੈਸਟ ਮਿਲਕ ਦੀ ਡਿਮਾਂਡ ਵਧ ਗਈ ਹੈ।

 

ਇਹ ਵੀ ਪੜ੍ਹੋ : MBBS ਡਾਕਟਰ ਨੇ ਹਿੰਦੀ ‘ਚ ਲਿਖੀ ਦਵਾਈ ਦੀ ਪਰਚੀ, ਸੋਸ਼ਲ ਮੀਡੀਆ ‘ਤੇ ਹੋਈ ਵਾਇਰਲ

Tags: breast milkindialatest newsmother 's milkmother milk sale in indiapro punjab tv
Share223Tweet140Share56

Related Posts

ਸੁਪਰੀਮ ਕੋਰਟ ਤੋਂ ਆਸਾਰਾਮ ਬਾਪੂ ਨੂੰ ਵੱਡਾ ਝਟਕਾ: ਜ਼ਮਾਨਤ ਰੱਦ, ਰਾਜਸਥਾਨ ਸਰਕਾਰ ਨੂੰ ਨੋਟਿਸ ਜਾਰੀ

ਜੂਨ 30, 2026

ਹਲਦੀਆ ਰਿਫਾਇਨਰੀ ਪਾਈਪਲਾਈਨ ‘ਚ ਲੱਗੀ ਅੱਗ; 15 ਕਰਮਚਾਰੀ ਝੁਲਸੇ; ਰੇਲ ਸੇਵਾਵਾਂ ਵੀ ਹੋਈਆਂ ਪ੍ਰਭਾਵਿਤ

ਜੂਨ 30, 2026

ਨਵੀਂ ਇਲੈਕਟ੍ਰਿਕ ਵਾਹਨ ਨੀਤੀ 2026 ਦਿੱਲੀ ਵਿੱਚ ਹੋਈ ਸ਼ੁਰੂ; 1 ਜੁਲਾਈ ਤੋਂ ਹੋਵੇਗੀ ਲਾਗੂ

ਜੂਨ 29, 2026

ਜੈਪੁਰ ‘ਚ ਡਿੱਗੀ ਨਿਰਮਾਣ ਅਧੀਨ ਇਮਾਰਤ, ਤਿੰਨ ਮਜ਼ਦੂਰਾਂ ਦੀ ਮੌਤ ਅਤੇ ਕਈ ਮਲਬੇ ਹੇਠ ਫਸੇ

ਜੂਨ 29, 2026

ਮਹਾਰਾਸ਼ਟਰ ‘ਚ 4 ਸਾਲ ਦੀ ਬੱਚੀ ਨਾਲ ਬਲਾਤਕਾਰ ਤੇ ਕਤਲ ਦੇ ਦੋਸ਼ ‘ਚ 65 ਸਾਲਾ ਭੀਮਰਾਓ ਕਾਂਬਲੇ ਨੂੰ ਮੌਤ ਦੀ ਸਜ਼ਾ

ਜੂਨ 29, 2026

ਸੁਪਰੀਮ ਕੋਰਟ ਦਾ ਅਯੁੱਧਿਆ ‘ਚ ਚੋਰੀ ਦੇ ਮਾਮਲੇ ਦੀ ਪੇਸ਼ਕਸ਼ ਦੀ CBI ਜਾਂਚ ਦੀ ਪਟੀਸ਼ਨ ‘ਤੇ ਤੁਰੰਤ ਸੁਣਵਾਈ ਤੋਂ ਇਨਕਾਰ

ਜੂਨ 29, 2026
Load More

Recent News

ਪੰਜਾਬ ‘ਚ ਇੱਕ ਹਜ਼ਾਰ ਤੋਂ ਵੱਧ ਲੈਕਚਰਾਰ ਅਸਾਮੀਆਂ ਲਈ ਭਰਤੀ; ਰਜਿਸਟ੍ਰੇਸ਼ਨ ਅੱਜ ਤੋਂ ਸ਼ੁਰੂ

ਜੁਲਾਈ 1, 2026

ਸੀਜੀਸੀ ਯੂਨੀਵਰਸਿਟੀ ਵੈਂਚਰਨੈਸਟ : ਨਵੀਨਤਾ ਨੂੰ ਨਵੀਂ ਦਿਸ਼ਾ, ਉੱਦਮਤਾ ਨੂੰ ਨਵੀਂ ਪਹਿਚਾਣ

ਜੂਨ 30, 2026

ਸੁਪਰੀਮ ਕੋਰਟ ਤੋਂ ਆਸਾਰਾਮ ਬਾਪੂ ਨੂੰ ਵੱਡਾ ਝਟਕਾ: ਜ਼ਮਾਨਤ ਰੱਦ, ਰਾਜਸਥਾਨ ਸਰਕਾਰ ਨੂੰ ਨੋਟਿਸ ਜਾਰੀ

ਜੂਨ 30, 2026

ਹਲਦੀਆ ਰਿਫਾਇਨਰੀ ਪਾਈਪਲਾਈਨ ‘ਚ ਲੱਗੀ ਅੱਗ; 15 ਕਰਮਚਾਰੀ ਝੁਲਸੇ; ਰੇਲ ਸੇਵਾਵਾਂ ਵੀ ਹੋਈਆਂ ਪ੍ਰਭਾਵਿਤ

ਜੂਨ 30, 2026

ਹਰ ਖੇਤ ਤੱਕ ਨਹਿਰੀ ਪਾਣੀ ਪਹੁੰਚਾਉਣ ਲਈ ਸਾਡੀ ਸਰਕਾਰ 7,000 ਕਿਲੋਮੀਟਰ ਨਵੀਂਆਂ ਪਾਈਪਲਾਈਨਾਂ ਵਿਛਾਏਗੀ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਜੂਨ 30, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.